Kaire village Archives - Daily Post Punjabi

ਪਿੰਡ ਕੈਰੇ ਦੇ ਨੌਜਵਾਨ ਵਕੀਲ ਦੀ ਕਰੰਟ ਲੱਗਣ ਨਾਲ ਹੋਈ ਮੌਤ, ਮਾਂ ਦਾ ਰੋ-ਰੋ ਕੇ ਹੋਇਆ ਬੁਰਾ ਹਾਲ
ਬਰਨਾਲਾ-ਮੋਗਾ ਨੈਸ਼ਨਲ ਹਾਈਵੇਅ ‘ਤੇ ਪਿੰਡ ਭੋਤਨਾ ਕੋਲ ਬਣੇ ਕੈਰੇ ਪੀਜ਼ਾ ਦੀ ਨਵੀਂ ਬਿਲਡਿੰਗ ਵਿੱਚ ਉਸ ਸਮੇਂ ਵੱਡੀ ਘਟਨਾ ਵਾਪਰ ਗਈ ਜਦ ਇੱਕ ਵਕੀਲ ਨਵੀਂ ਬਿਲਡਿੰਗ ਦੀ ਉੱਪਰਲੀ ਮੰਜ਼ਿਲ ਨਾਲ ਲੱਗਦੀਆਂ ਬਿਜਲੀ ਦੀਆਂ ਹਾਈ ਵੋਲਟੇਜ ਤਾਰਾਂ ਦੀ ਲਪੇਟ ਵਿੱਚ ਆਉਣ ਕਾਰਨ ਉਸ ਦੀ ਦਰਦਨਾਕ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਮਹਿਲ ਕਲਾਂ ਦੇ ਪਿੰਡ ਕੈਰੇ ਦੇ ਗਰੀਬ ਪਰਿਵਾਰ ਦੇ ਰਹਿਣ ਵਾਲੇ 25 ਸਾਲ ਦੇ ਵਕੀਲ ਮਨਪ੍ਰੀਤ ਸਿੰਘ ਪੁੱਤਰ ਸਵ. ਜਗਜੀਵਨ ਸਿੰਘ ਵਜੋਂ ਹੋਈ ਹੈ ਜੋ ਪਿਛਲੇ ਦਿਨੀ ਨੇੜਲੇ ਕੈਰੇ ਪੀਜ਼ਾ ‘ਤੇ ਗਿਆ ਸੀ ਪਰ ਜਦ ਉਹ ਨਵੀਂ ਬਿਲਡਿੰਗ ਉੱਪਰ ਚੜਿਆ ਤਾਂ ਉਹ ਬਿਜਲੀ ਦੀਆਂ ਹਾਈ ਵੋਲਟੇਜ ਤਾਰਾਂ ਦੀ ਲਪੇਟ ਆਉਣ ਕਾਰਨ ਉਸ ਦੀ ਕਰੰਟ ਲੱਗਣ ਕਾਰਨ ਮੌਤ ਹੋ ਗਈ।

ਇਸ ਮੌਕੇ ਮ੍ਰਿਤਕ ਮਨਪ੍ਰੀਤ ਸਿੰਘ ਦੇ ਪਰਿਵਾਰਿਕ ਮੈਂਬਰਾਂ ਅਤੇ ਸਾਥੀਆਂ ਨੇ ਦੱਸਿਆ ਕਿ ਮਨਪ੍ਰੀਤ ਸਿੰਘ ਸ਼ਾਮ 5:30 ਵਜੇ ਦੇ ਕਰੀਬ ਘਰੋਂ ਨੇੜਲੇ ਪਿੰਡ ਭੋਤਨਾ ਦੇ ਕੈਰੇ ਪੀਜ਼ਾ ਗਿਆ ਸੀ। ਜਿੱਥੇ ਉਹ ਨਵੀਂ ਬਣ ਰਹੀ ਬਿਲਡਿੰਗ ਦੀ ਉੱਪਰਲੀ ਮੰਜ਼ਿਲ ਤੇ ਚਲਾ ਗਿਆ ਨਵੀਂ ਬਣ ਰਹੀ ਬਿਲਡਿੰਗ ਵਿੱਚ ਜਿੱਥੇ ਨਾ ਹੀ ਉੱਪਰ ਜਾਂਦੀ ਮੰਜ਼ਿਲ ਦੇ ਦਰਵਾਜ਼ੇ ਨੂੰ ਕੋਈ ਜਿੰਦਾ ਲੱਗਿਆ ਸੀ। ਅਤੇ ਨਾ ਹੀ ਕੋਈ ਸਕਿਓਰਿਟੀ ਗਾਰਡ ਉੱਥੇ ਮੌਜੂਦ ਸੀ।

ਮ੍ਰਿਤਕ ਵਕੀਲ ਮਨਪ੍ਰੀਤ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਗੰਭੀਰ ਦੋਸ਼ ਲਾਉਂਦੇ ਕਿਹਾ ਕਿ ਇਹ ਸਾਰੀ ਘਟਨਾ ਕ੍ਰਮ ਲਈ ਕੈਰੇ ਪੀਜ਼ਾ ਦੇ ਮਾਲਕ ਜਿੰਮੇਦਾਰ ਹਨ ਜਿਨਾਂ ਵੱਲੋਂ ਵੱਡੀ ਲਾਪਰਵਾਹੀ ਦੇ ਚਲਦਿਆਂ ਅੱਜ ਉਹਨਾਂ ਦਾ ਨੌਜਵਾਨ ਪੁੱਤ ਉਹਨਾਂ ਵਿਚਕਾਰ ਨਹੀਂ ਰਿਹਾ। ਉਹਨਾਂ ਇਹ ਵੀ ਜਾਣਕਾਰੀ ਦਿੰਦੇ ਦੱਸਿਆ ਕਿ ਬਿਜਲੀ ਕਰੰਟ ਲੱਗਣ ਤੋਂ ਬਾਵਜੂਦ ਵੀ ਉਹਨਾਂ ਦਾ ਲੜਕਾ ਕਾਫੀ ਸਮਾਂ ਤੜਫਦਾ ਰਿਹਾ ਪਰ ਉਸ ਨੂੰ ਕਿਸੇ ਨੇ ਬਚਾਉਣ ਦੀ ਕੋਸ਼ਿਸ਼ ਤੱਕ ਨਹੀਂ ਕੀਤੀ। ਮ੍ਰਿਤਕ ਮਨਪ੍ਰੀਤ ਸਿੰਘ ਦੇ ਸਿਰ ਕੋਲ ਬਿਜਲੀ ਦੀਆਂ ਤਾਰਾਂ ਟੱਚ ਹੋ ਗਈਆਂ। ਜਿਸ ਕਾਰਨ ਉਸਦੀ ਦਰਦਨਾਕ ਮੌਤ ਹੋ ਗਈ।

ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਨੇ ਰੋਂਦੇ ਕਰਲਾਉਂਦੇ ਦੱਸਿਆ ਕਿ ਉਹ 50 ਸਾਲਾਂ ਤੋਂ ਗਰੀਬੀ ਰੇਖਾ ਹੇਠ ਪੁਰਾਣੇ ਟਾਇਲ ਬਾਲਿਆਂ ਵਾਲੇ ਪੁਰਾਣੇ ਆਪਣਾ ਪਰਿਵਾਰ ਸਮੇਤ ਗੁਜ਼ਾਰਾ ਕਰ ਰਹੇ ਹਨ। 2 ਸਾਲ ਪਹਿਲਾਂ ਮ੍ਰਿਤਕ ਮਨਪ੍ਰੀਤ ਸਿੰਘ ਦੇ ਪਿਤਾ ਜਗਜੀਵਨ ਸਿੰਘ ਜੀ ਵੀ ਮੌਤ ਹੋ ਗਈ ਸੀ। ਜਿਸ ਤੋਂ ਬਾਅਦ ਬੜੀ ਹੀ ਮਿਹਨਤ ਮਜ਼ਦੂਰੀ ਨਾਲ ਉਹਨਾਂ ਨੇ ਆਪਣੇ ਪੁੱਤ ਨੂੰ ਚੰਗੀ ਪੜ੍ਹਾਈ ਕਰਾਉਣ ਤੋਂ ਬਾਅਦ ਵਕੀਲ ਬਣਾਇਆ ਸੀ। ਜੋ 12ਵੀਂ ਕਲਾਸ ਦੀ ਪੜ੍ਹਾਈ ਤੋਂ ਬਾਅਦ ਬਰਨਾਲਾ ਕੋਰਟ ਕੰਪਲੈਕਸ ਵਿੱਚ (ਬੀ.ਏ.ਐਲ.ਐਲ.ਬੀ) ਸਬੰਧੀ ਐਡਵੋਕੇਟ ਪਰਮਜੀਤ ਸਿੰਘ ਮਸੋਣ ਕੋਲ ਪ੍ਰੈਕਟਿਸ ਕਰ ਰਿਹਾ ਸੀ। ਮਾਤਾ ਪਿਤਾ ਨੇ ਬੜੇ ਹੀ ਚਾਵਾਂ ਨਾਲ ਮਿਹਨਤ ਮਜ਼ਦੂਰੀ ਕਰਕੇ ਆਪਣੇ ਇੱਕ ਪੁੱਤ ਨੂੰ ਵਕੀਲ ਅਤੇ ਦੂਜੇ ਪੁੱਤ ਨੂੰ ਫੌਜ ਵਿੱਚ ਭਰਤੀ ਕਰਵਾਇਆ ਸੀ। ਪਰ ਇਸ ਮੰਦਭਾਗੀ ਘਟਨਾ ਨੇ ਪਰਿਵਾਰ ਨੂੰ ਝੋਰੜ ਕੇ ਰੱਖ ਦਿੱਤਾ।

ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ, ਪਿੰਡ ਵਾਸੀਆਂ ਅਤੇ ਸਮੂਹ ਬਰਨਾਲਾ ਅਤੇ ਬਠਿੰਡਾ ਸਮੇਤ ਪੰਜਾਬ ਦੇ ਕਈ ਜਿਲ੍ਹਿਆਂ ਵਿੱਚੋਂ ਆਏ ਵਕੀਲਾਂ ਵੱਲੋਂ ਮ੍ਰਿਤਕ ਵਕੀਲ ਦੇ ਇਨਸਾਫ ਦੀ ਗੁਹਾਰ ਦੀ ਮੰਗ ਕੀਤੀ ਜਾ ਰਹੀ ਹੈ। ਪਿਤਾ ਦੀ ਮੌਤ ਤੋਂ ਬਾਅਦ ਮਨਪ੍ਰੀਤ ਸਿੰਘ ਹੀ ਘਰ ਦੀ ਜਿੰਮੇਦਾਰੀ ਨਿਭਾ ਰਿਹਾ ਸੀ। ਮ੍ਰਿਤਕ ਮਨਪ੍ਰੀਤ ਸਿੰਘ ਆਪਣੇ ਪਰਿਵਾਰ ਦਾ ਵੱਡਾ ਪੁੱਤਰ ਸੀ ਅਤੇ ਛੋਟਾ ਪੁੱਤਰ ਗਗਨਦੀਪ ਸਿੰਘ ਤਿੰਨ ਸਾਲ ਪਹਿਲਾਂ ਹੀ ਅਗਨੀਵੀਰ ਫੌਜ ਵਿੱਚ ਆਪਣੀ ਡਿਊਟੀ (ਯੂ.ਪੀ) ਵਿੱਚ ਕਰ ਰਿਹਾ ਹੈ।

ਇਹ ਵੀ ਪੜ੍ਹੋ : ਚਰਨਜੀਤ ਚੰਨੀ ਦੀ EXAM ਵਾਲੀ ਫੋਟੋ ਨੂੰ ਲੈਕੇ ਸ਼ਿਕਾਇਤ, ਸਾਬਕਾ ਮੇਅਰ ਦੇਵੇਸ਼ ਮੌਦਗਿਲ ਨੇ ਪੰਜਾਬ ਯੂਨੀਵਰਸਿਟੀ ਦੇ VC ਨੂੰ ਲਿਖਿਆ ਪੱਤਰ

ਕੈਰੇ ਪੀਜ਼ਾ ਦੇ ਮਾਲਕਾ ਨੇ ਬਿਨਾਂ ਕੈਮਰੇ ਦੇ ਅੱਗੇ ਆਏ ਦੱਸਿਆ ਕਿ ਨਵੀਂ ਬਣ ਰਹੀ ਬਿਲਡਿੰਗ ਵਿੱਚ ਕਿਸੇ ਨੂੰ ਵੀ ਅੱਗੇ ਜਾਣ ਦੀ ਅਨੂੰਮਤੀ ਨਹੀਂ ਪਰ ਬਿਨਾਂ ਦੱਸੇ ਇਹ ਉੱਪਰ ਚੜ੍ਹ ਗਿਆ। ਜਿਸ ਕਾਰਨ ਇਹ ਘਟਨਾ ਕਰਨ ਵਾਪਰਿਆ ਹੈ। ਬਿਲਡਿੰਗ ਵਿੱਚ ਉੱਪਰ ਜਾਂ ਸੰਬੰਧੀ ਵੀ ਸਾਈਨ ਬੋਰਡ ਲਗਾਏ ਗਏ ਹਨ। ਜੋ ਵੀ ਦੋਸ਼ ਲਗਾਏ ਜਾ ਰਹੇ ਨੇ ਝੂਠੇ ਅਤੇ ਬੇਬੁਨਿਆਦ ਹਨ। ਉਹਨਾਂ ਕੋਲ ਮੌਕੇ ਦੀ ਸੀਸੀਟੀਵੀ ਸਾਰੀ ਵੀਡੀਓ ਫੁਟੇਜ ਮੌਜੂਦ ਹੈ।

ਇਸ ਮਾਮਲੇ ਨੂੰ ਲੈ ਕੇ ਜਦ ਪੁਲਿਸ ਥਾਣਾ ਟੱਲੇਵਾਲ ਦੇ ਐਸਐਚਓ ਸਰਬਜੀਤ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਸਰਕਾਰੀ ਹਸਪਤਾਲ ਬਰਨਾਲਾ ਵਿੱਚੋਂ ਉਹਨਾਂ ਨੂੰ ਇੱਕ ਰੁੱਕਾ ਵਸੂਲ ਹੋਇਆ ਸੀ। ਤੇ ਇੱਕ ਨੌਜਵਾਨ ਦੀ ਕਹਿਰੇ ਪੀਜ਼ਾ ਦੀ ਬਿਲਡਿੰਗ ਉੱਪਰ ਬਿਜਲੀ ਗਰੰਟ ਨਾਲ ਮੌਤ ਹੋਈ ਹੈ। ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਤੇ ਮਾਮਲੇ ਦੀ ਜਾਂਚ ਕਰਕੇ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

ਜਿੱਥੇ ਮ੍ਰਿਤਕ ਐਡਵੋਕੇਟ ਮਨਪ੍ਰੀਤ ਸਿੰਘ ਦੇ ਹੱਕ ਵਿੱਚ ਪਰਿਵਾਰਿਕ ਮੈਂਬਰ ਰਿਸ਼ਤੇਦਾਰ ਅਤੇ ਪਿੰਡ ਵਾਸੀ ਮੌਜੂਦ ਨੇ ਉੱਥੇ ਬਰਨਾਲਾ ਤੇ ਬਠਿੰਡਾ ਦੇ ਵਕੀਲ ਵੀ ਪਰਿਵਾਰ ਨਾਲ ਇਨਸਾਫ ਦੀ ਗੁਹਾਰ ਲਾ ਰਹੇ ਸਨ। ਪਰ ਦੂਜੇ ਪਾਸੇ ਕੇਰੇ ਪੀਜ਼ਾ ਦਾ ਮਾਲਕ ਸਾਬਕਾ ਸਰਪੰਚ ਦੱਸਿਆ ਜਾ ਰਿਹਾ ਹੈ, ਮਾਲਕ ਦੇ ਹੱਕ ਵਿੱਚ ਵੀ ਕਈ ਪਿੰਡ ਵਾਸੀ ਕਿਸਾਨ ਜਥੇਬੰਦੀਆਂ ਵੀ ਆ ਗਈਆਂ ਜਿਨਾਂ ਕਿਹਾ ਕਿ ਇਸ ਵਿੱਚ ਮਾਲਕਾਂ ਦਾ ਕੋਈ ਵੀ ਦੋਸ਼ ਨਹੀਂ । ਇਹ ਘਟਨਾ ਅਚਾਨਕ ਵਾਪਰੀ ਹੈ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ਪਿੰਡ ਕੈਰੇ ਦੇ ਨੌਜਵਾਨ ਵਕੀਲ ਦੀ ਕਰੰਟ ਲੱਗਣ ਨਾਲ ਹੋਈ ਮੌਤ, ਮਾਂ ਦਾ ਰੋ-ਰੋ ਕੇ ਹੋਇਆ ਬੁਰਾ ਹਾਲ appeared first on Daily Post Punjabi.