Kala shah kala remake Archives - Daily Post Punjabi

ਪੰਜਾਬੀ ਫਿਲਮ “ਕਾਲਾ ਸ਼ਾਹ ਕਾਲਾ” ਦਾ ਬਣੇਗਾ ਰੀਮੇਕ, ਨੀਵਾਜੂਦੀਨ ਸਦੀਕੀ ਨਾਲ ਨਜ਼ਰ ਆਵੇਗੀ ਨੂਪੁਰ ਸੈਨਨ
Kala shah kala remake: ਨਿਰਦੇਸ਼ਕ ਤੇ ਲੇਖਕ ਅਮਰਜੀਤ ਸਿੰਘ ਸਰਾਂ ਦੀ ਫ਼ਿਲਮ “ਕਾਲਾ ਸ਼ਾਹ ਕਾਲਾ” ਦਾ ਹਿੰਦੀ ਵਿੱਚ ਦਾ ਰੀਮੇਕ ਬਨਣ ਜਾ ਰਿਹਾ ਹੈ। ਇਸ ਫਿਲਮ ਦਾ ਨਾਂ “ਨੂਰਾਨੀ ਚਿਹਰਾ” ਹੋਵੇਗਾ। ਬੀਨੂੰ ਢਿੱਲੋ ਤੇ ਸਰਗੁਣ ਮਹਿਤਾ ਵਾਲੇ ਕਿਰਦਾਰ ਨੀਵਾਜੂਦੀਨ ਸਦੀਕੀ ਤੇ ਨੂਪਰ ਸੈਨਨ ਨਿਭਾ ਰਹੇ ਹਨ। ਹਿੰਦੀ ਰੀਮੇਕ ਦੇ ਡਾਇਰੈਕਟਰ ਇੰਦਰਪਾਲ ਸਿੰਘ ਹਨ ਲੇਖਕ ਤੇ ਨਵਨੀਅਤ ਸਿੰਘ ਹਨ। ਫਿਲਮ ਦੀ ਸ਼ੂਟਿੰਗ ਵੈਲੇਨਟਾਈਨ ਡੇਅ ਦੇ ਮੌਕੇ ‘ਤੇ ਨੋਇਡਾ ‘ਚ ਸ਼ੁਰੂ ਹੋ ਗਈ ਹੈ।

Kala shah kala remake

ਅਦਾਕਾਰ ਨਵਾਜ਼ੂਦੀਨ ਸਿੱਦੀਕੀ ਦੇ ਭਰਾ ਫੈਜ਼ੂਦੀਨ ਸਿੱਦੀਕੀ, ਵਾਸੀ ਬੁਢਾਨਾ ਨੇ ਦੱਸਿਆ ਕਿ “ਨੂਰਾਨੀ ਚਿਹਰਾ ” ਇੱਕ ਰੋਮਾਂਟਿਕ ਕਾਮੇਡੀ ਫਿਲਮ ਹੈ, ਜਿਸ ਵਿੱਚ ਨਵਾਜ਼ੂਦੀਨ ਨਾਲ ਬਾਲੀਵੁੱਡ ਅਦਾਕਾਰਾ ਕ੍ਰਿਤੀ ਸੈਨਨ ਦੀ ਭੈਣ ਨੂਪੁਰ ਸੈਨਨ ਕੰਮ ਕਰ ਰਹੀ ਹੈ। ਫਿਲਮ ਦੀ ਸ਼ੂਟਿੰਗ ਲਈ ਮੁੰਬਈ ਤੋਂ ਸਾਰੇ ਕਲਾਕਾਰ ਅਤੇ ਤਕਨੀਸ਼ੀਅਨ ਨੋਇਡਾ ਪਹੁੰਚ ਚੁੱਕੇ ਹਨ। ਫਿਲਮ ਦੀ ਸ਼ੂਟਿੰਗ ਵੈਲੇਨਟਾਈਨ ਡੇਅ ‘ਤੇ ਨੋਇਡਾ ਦੇ ਆਲੇ-ਦੁਆਲੇ ਦੀਆਂ ਲੋਕੇਸ਼ਨਾਂ ‘ਤੇ ਸ਼ੁਰੂ ਹੋ ਗਈ ਹੈ।

ਫੈਜ਼ੂਦੀਨ ਨੇ ਦੱਸਿਆ ਕਿ ਨਵਾਜ਼ ਦਾ ਕਹਿਣਾ ਹੈ ਕਿ ਇਹ ਅਜਿਹੀ ਫਿਲਮ ਹੈ ਜੋ ਸਮਾਜ ਦੀ ਸਭ ਤੋਂ ਵੱਡੀ ਗਲਤ ਧਾਰਨਾ ਨੂੰ ਸ਼ੀਸ਼ਾ ਦਿਖਾਉਂਦੀ ਹੈ। ਫਿਲਮ ਇਹ ਸੰਦੇਸ਼ ਦਿੰਦੀ ਹੈ ਕਿ ਬਾਹਰੀ ਸੁੰਦਰਤਾ ਸਿਰਫ ਤੁਹਾਡੇ ਰਵੱਈਏ ਦੀ ਗੱਲ ਹੈ। ਤੁਹਾਨੂੰ ਇਸ ਗੱਲ ਤੋਂ ਸੰਤੁਸ਼ਟ ਹੋਣਾ ਚਾਹੀਦਾ ਹੈ ਕਿ ਤੁਸੀਂ ਕਿਵੇਂ ਦਿਖਾਈ ਦਿੰਦੇ ਹੋ। ਮਨੁੱਖ ਦੀ ਸੁੰਦਰਤਾ ਉਸ ਦੇ ਵਿਚਾਰਾਂ ਅਤੇ ਸੁਭਾਅ ਤੋਂ ਮਾਪੀ ਜਾਂਦੀ ਹੈ।

The post ਪੰਜਾਬੀ ਫਿਲਮ “ਕਾਲਾ ਸ਼ਾਹ ਕਾਲਾ” ਦਾ ਬਣੇਗਾ ਰੀਮੇਕ, ਨੀਵਾਜੂਦੀਨ ਸਦੀਕੀ ਨਾਲ ਨਜ਼ਰ ਆਵੇਗੀ ਨੂਪੁਰ ਸੈਨਨ appeared first on Daily Post Punjabi.