kali jotta movie songs Archives - Daily Post Punjabi

“ਕਲੀ ਜੋਟਾ” ਫਿਲਮ ਦੇ ਗੀਤ “ਨਿਹਾਰ ਲੈਣ ਦੇ” ਤੇ “ਰੁਤਬਾ” ਨੂੰ ਮਿਲੇ ਮਿਲੀਅਨ ‘ਚ ਵਿਊਜ਼
ਸੂਫੀ ਗਾਇਕ ਸਤਿੰਦਰ ਸਰਤਾਜ ਅਤੇ ਪਾਲੀਵੁੱਡ ਕੁਈਨ ਨੀਰੂ ਬਾਜਵਾ ਦੀ ਆਉਣ ਵਾਲੀ ਨਵੀਂ ਪੰਜਾਬੀ ਫਿਲਮ “ਕਲੀ ਜੋਟਾ” ਦੇ ਟ੍ਰੇਲਰ ਅਤੇ ਗੀਤਾਂ ਨੇ ਬਿਨਾਂ ਸ਼ੱਕ ਦਰਸ਼ਕਾਂ ਨੂੰ ਸਭ ਤੋਂ ਵੱਧ ਪ੍ਰਭਾਵਿਤ ਕੀਤਾ ਹੈ। ਦਰਸ਼ਕ ਇਸ ਫਿਲਮ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ। ਫਿਲਮ ਦਾ ਪਹਿਲਾ ਗੀਤ “ਨਿਹਾਰ ਲੈਣ ਦੇ” ਦਰਸ਼ਕਾਂ ਵੱਲੋਂ 4.8 ਮਿਲੀਅਨ ਅਤੇ “ਰੁਤਬਾ” ਲਗਭਗ 3.1 ਮਿਲੀਅਨ ਵਾਰ ਦੇਖਿਆ ਜਾ ਚੁੱਕਿਆ ਹੈ।

Kali Jotta movie songs got millions views

ਫਿਲਮ ਦਾ ਪਹਿਲਾ ਗੀਤ “ਨਿਹਾਰ ਲੈਣ ਦੇ” ਹਰ ਇੱਕ ਦੀ ਜੁਬਾਨ ਤੇ ਹੈ ਤੇ ਹੁਣ ਤੱਕ 5.2 ਮਿਲੀਅਨ ਦਰਸ਼ਕ ਇਸਨੂੰ ਦੇਖ ਚੁੱਕੇ ਹਨ। ਇਹ ਗੀਤ ਸਤਿੰਦਰ ਸਰਤਾਜ ਦੁਆਰਾ ਲਿਖਿਆ ਤੇ ਗਾਇਆ ਗਿਆ ਹੈ। ਖਾਸ ਗੱਲ ਇਹ ਹੈ ਕਿ ਇਸ ਗੀਤ ਦੇ ਬੋਲਾਂ ਨਾਲ ਦਰਸ਼ਕ ਆਪਣੇ ਜ਼ਜ਼ਬਾਤਾਂ ਨੂੰ ਜੁੜਿਆਂ ਹੋਇਆ ਮਹਿਸੂਸ ਕਰ ਰਹੇ ਹਨ। ਗੀਤ ਦੇ ਵਿੱਚ ਨੀਰੂ ਬਾਜਵਾ ਅਤੇ ਸਤਿੰਦਰ ਸਰਤਾਜ ਦੀ ਪਿਆਰੀ ਜਿਹੀ ਲਵ-ਸਟੋਰੀ ਦੇਖਣ ਨੂੰ ਮਿਲਦੀ ਹੈ ਜਿਸਦੇ ਕਰਕੇ ਹਰ ਕੋਈ ਇਸ ਗੀਤ ਦੀ ਪ੍ਰਸ਼ੰਸਾ ਕਰ ਰਿਹਾ ਹੈ।

Kali Jotta movie songs got millions views

ਇਹ ਵੀ ਪੜ੍ਹੋ : CM ਮਾਨ ਦੋ ਦਿਨਾਂ ਮੁੰਬਈ ਦੌਰੇ ‘ਤੇ, ਪੰਜਾਬ ‘ਚ ਨਿਵੇਸ਼ ਨੂੰ ਲੈ ਕੇ ਕਾਰੋਬਾਰੀਆਂ ਨਾਲ ਕਰਨਗੇ ਗੱਲਬਾਤ

ਫਿਲਮ ਦੇ ਦੂਜੇ ਗੀਤ “ਰੁਤਬਾ” ਦੀ ਗੱਲ ਕਰੀਏ ਇਸ ਗੀਤ ਨੇ ਦਰਸ਼ਕਾਂ ਦੇ ਦਿਲ ਉੱਤ ਪੂਰੀ ਤਰ੍ਹਾਂ ਰਾਜ ਕੀਤਾ ਹੈ। ਇਸ ਗੀਤ ਨੂੰ ਲਗਭਗ 6.2 ਮਿਲੀਅਨ ਵਾਰ ਦੇਖਿਆ ਜਾ ਚੁੱਕਾ ਹੈ। ਇਸ ਦੌਰਾਨ ਫਿਲਮ ਦੀ ਚਰਚਾ ਕਰੀਏ ਤਾਂ ਇਸ ਦਾ ਨਿਰਦੇਸ਼ਨ ਵਿਜੇ ਕੁਮਾਰ ਅਰੋੜਾ ਦੁਆਰਾ ਕੀਤਾ ਗਿਆ ਹੈ ਅਤੇ ਫਿਲਮ ਹਰਿੰਦਰ ਕੌਰ ਦੁਆਰਾ ਲਿਖੀ ਗਈ ਹੈ ਜੋ ਕਿ ਪੰਜਾਬ ਦੀ ਪਹਿਲੀ ਮਹਿਲਾ ਲੇਖਿਕਾ ਹੈ।

ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “

The post “ਕਲੀ ਜੋਟਾ” ਫਿਲਮ ਦੇ ਗੀਤ “ਨਿਹਾਰ ਲੈਣ ਦੇ” ਤੇ “ਰੁਤਬਾ” ਨੂੰ ਮਿਲੇ ਮਿਲੀਅਨ ‘ਚ ਵਿਊਜ਼ appeared first on Daily Post Punjabi.