kalijotta Archives - Daily Post Punjabi

ਸਮਾਜ ਦੇ ਖੋਖਲੇ ਰੀਤੀ-ਰਿਵਾਜਾਂ ਦੇ ਖਿਲਾਫ ਆਜ਼ਾਦ ਪੰਛੀ ਰਾਬੀਆ ਦੀ ਕਹਾਣੀ- “ਕਲੀ ਜੋਟਾ”
ਸਮਾਜ ਦੇ ਖੋਖਲੇ ਰੀਤੀ-ਰਿਵਾਜਾਂ ਦੇ ਖ਼ਿਲਾਫ਼ ਪੰਜਾਬੀ ਸਿਨੇਮਾ ਦਰਸ਼ਕਾਂ ਲਈ ਇੱਕ ਵੱਖਰੀ ਕਹਾਣੀ ਲੈ ਕੇ ਆ ਰਹੀ ਹੈ। ਸਮਾਜ ਦੀ ਅਸਲ ਸੱਚਾਈ ਨੂੰ ਉਜਾਗਰ ਕਰਦੀ ਫਿਲਮ “ਸਮਾਜ ਦੇ ਖੋਖਲੇ ਰੀਤੀ-ਰਿਵਾਜਾਂ ਦੇ ਖਿਲਾਫ ਆਜ਼ਾਦ ਪੰਛੀ ਰਾਬੀਆ ਦੀ ਕਹਾਣੀ” ਜਲਦੀ ਰਿਲੀਜ਼ ਹੋਵੇਗੀ। ਇਹ ਫਿਲਮ ਸੰਨੀ ਰਾਜ, ਵਰੁਣ ਅਰੋੜਾ, ਸਰਲਾ ਰਾਣੀ ਅਤੇ ਸੰਤੋਸ਼ ਸੁਭਾਸ਼ ਥੀਟੇ ਦੁਆਰਾ ਨਿਰਮਿਤ ਕੀਤੀ ਗਈ ਹੈ। ਇਸ ਵਿੱਚ ਨੀਰੂ ਬਾਜਵਾ ਰਾਬੀਆ ਦੀ ਮੁੱਖ ਭੂਮਿਕਾ ਨਿਭਾ ਰਹੀ ਹੈ।

ਫਿਲਮ “ਕਲੀ ਜੋਟਾ” ਦੇ ਟ੍ਰੇਲਰ ਰਾਹੀਂ ਅਸੀਂ ਦੇਖ ਸਕਦੇ ਹਾਂ ਕਿ ਫਿਲਮ ਦੇ ਡਾਇਰੈਕਟਰ ਵਿਜੇ ਕੁਮਾਰ ਅਰੋੜਾ ਰਾਬੀਆ ਦੇ ਕਿਰਦਾਰ ਦੇ ਨਾਲ ਇੱਕ ਅਜਿਹੇ ਰੂਪ ਨਾਲ ਰੂਬਰੂ ਕਰਵਾਉਂਦੇ ਹਨ ਜੋ ਹਰ ਉਸ ਔਰਤ ਦੀ ਭੂਮਿਕਾ ਨੂੰ ਦਰਸਾਉਂਦੀ ਹੈ। ਉਹ ਔਰਤ ਜੋ ਆਪਣੇ ਸੁਪਨਿਆਂ ਨੂੰ ਉੱਚਾ ਹੁੰਦਾ ਦੇਖਣਾ ਚਾਹੁੰਦੀ ਹੈ। ਫਿਲਮ ਉਸ ਸਮੇਂ ਦੀ ਗੱਲ ਕਰਦੀ ਹੈ ਜਦੋਂ ਔਰਤ ਨੂੰ ਖੁੱਲ੍ਹ ਕੇ ਹੱਸਣ ਦੀ ਆਜ਼ਾਦੀ ਸੀ ਪਰ ਪੜ੍ਹਨ-ਲਿਖਣ ਦੀ ਨਹੀਂ।

kali jotta

ਦੱਸ ਦੇਈਏ ਫਿਲਮ ਵਿਚ ਰਾਬੀਆ ਇੱਕ ਅਜਿਹੀ ਕੁੜੀ ਹੈ ਜੋ ਹੱਸ ਖੇਡ ਕੇ ਸਭ ਨੂੰ ਮੋਹ ਲੈਂਦੀ ਹੈ। ਪਰ ਇਹੀ ਖੁਸ਼ੀਆਂ ਜੋ ਉਸਦੀ ਜਿਉਣ ਦੀ ਵਜ੍ਹਾ ਸਨ ਉਸਦੀ ਦੁੱਖ ਭਰੀ ਜ਼ਿੰਦਗੀ ਦਾ ਕਾਰਨ ਬਣ ਜਾਂਦੇ ਹਨ। ਕਿਉਂਕਿ ਉਹ ਇੱਕ ਖੁੱਲੇ ਦਿਮਾਗ਼ ਵਾਲੀ ਅਤੇ ਸੁਤੰਤਰ ਸੋਚ ਵਾਲੀ ਮਾਸੂਮ ਕੁੜੀ ਜਿਸ ਦੇ ਸੁਪਨੇ ਉਸਦੀ ਅਸਲ ਤਾਕਤ ਹਨ। ਜਿਸ ਨੂੰ ਜ਼ਮਾਨਾ ਹਰ ਪਾਸਿਓਂ ਗਲਤ ਸਾਬਤ ਕਰਨ ਦੀ ਕੋਸ਼ਿਸ਼ ਕਰਦਾ ਹੈ।

kali jotta

ਇਸ ਵਿਲੱਖਣ ਕਹਾਣੀ ਸਬੰਧੀ ਨੀਰੂ ਬਾਜਵਾ ਨੇ ਕਿਹਾ, “ਐਸੀ ਕਹਾਣੀ ਦਾ ਹਿੱਸਾ ਬਣਨਾ ਮੇਰੇ ਲਈ ਬਹੁਤ ਖੁਸ਼ੀ ਦੀ ਗੱਲ ਹੈ, ਮੈਂ ਬਹੁਤ ਖੁਸ਼ ਹਾਂ ਕਿ ਦਾਦੂ ਜੀ ਜੋ ਕਿ ਇਸ ਫ਼ਿਲਮ ਦੇ ਨਿਰਦੇਸ਼ਕ ਹਨ, ਨੇ ਮੇਰੇ ‘ਚ ਇੰਨਾ ਵਿਸ਼ਵਾਸ ਵਖਾਇਆ ਕਿ ਮੈਨੂੰ ਰਾਬੀਆ ਦੇ ਰੂਪ ‘ਚ ਸਮਾਜ ਦੀਆਂ ਔਰਤਾਂ ਦੇ ਨਿੱਕੇ ਨਿੱਕੇ ਸੁਪਨਿਆਂ ਨੂੰ ਦਰਸ਼ਾਉਂਣ ਦਾ ਮੌਕਾ ਮਿਲਿਆ।”

ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “

ਇਸ ਦੇ ਨਾਲ ਹੀ ਫਿਲਮ ਰਾਬੀਆ ਅਤੇ ਦੀਦਾਰ ਦੀ ਪ੍ਰੇਮ ਕਹਾਣੀ ਨੂੰ ਵੀ ਦਰਸਾਉਂਦੀ ਹੈ, ਜੋ ਸਾਰਿਆਂ ਦਾ ਦਿਲ ਜਿੱਤ ਰਹੀ ਹੈ। ਇਸ ਫਿਲਮ ਵਿਚ ਨੀਰੂ ਬਾਜਵਾ, ਸਤਿੰਦਰ ਸਰਤਾਜ ਅਤੇ ਵਾਮਿਕਾ ਗੱਬੀ ਹਨ ਅਤੇ ਇਹ ਐਂਟਰਟੇਨਮੈਂਟ, U&I FILMZ, ਅਤੇ VH ਐਂਟਰਟੇਨਮੈਂਟ ਦੁਆਰਾ ਪੇਸ਼ ਕੀਤੀ ਗਈ। ਵਿਲੱਖਣ ਕਹਾਣੀ ਨਾਲ ਇਹ ਫਿਲਮ “ਕਲੀ ਜੋਟਾ” 3 ਫਰਵਰੀ 2023 ਨੂੰ ਰਿਲੀਜ਼ ਹੋਵੇਗੀ।

The post ਸਮਾਜ ਦੇ ਖੋਖਲੇ ਰੀਤੀ-ਰਿਵਾਜਾਂ ਦੇ ਖਿਲਾਫ ਆਜ਼ਾਦ ਪੰਛੀ ਰਾਬੀਆ ਦੀ ਕਹਾਣੀ- “ਕਲੀ ਜੋਟਾ” appeared first on Daily Post Punjabi.