kamal haasan contest Archives - Daily Post Punjabi

ਕਮਲ ਹਾਸਨ ਦਾ ਵੱਡਾ ਬਿਆਨ, ਅਗਲੇ ਸਾਲ ਲੜਨਗੇ ਤਾਮਿਲਨਾਡੂ ਵਿਧਾਨ ਸਭਾ ਚੋਣਾਵ……
kamal haasan contest upcoming tamil nadu elections: ਆਖਿਰਕਾਰ ਕਮਲ ਹਸਨ ਨੇ ਚੋਣਾਵ ਦਾ ਐਲਾਨ ਕਰ ਹੀ ਦਿੱਤਾ ਹੈ।ਅਭਿਨੇਤਾ ਤੋਂ ਰਾਜਨੇਤਾ ਬਣੇ ਕਮਲ ਹਸਨ ਅਗਲੇ ਸਾਲ ਤਾਮਿਲਨਾਡੂ ‘ਚ ਹੋਣ ਵਾਲਾ ਵਿਧਾਨ ਸਭਾ ਚੋਣਾਵ ਲੜਨਗੇ।ਹਾਸਨ ਨੇ ਖੁਦ ਇਸ ਗੱਲ ਦਾ ਐਲਾਨ ਕੀਤਾ ਹੈ।ਕਮਲ ਹਸਨ ਨੇ ਕਿਹਾ ਹੈ ਕਿ ਉਹ ਅਗਲੇ ਸਾਲ ਵਿਧਾਨ ਸਭਾ ਚੋਣਾਵ ਜ਼ਰੂਰ ਲੜਨਗੇ ਪਰ ਕਿਥੋਂ ਲੜਨਗੇ ਇਸਦੀ ਜਾਣਕਾਰੀ ਬਾਅਦ ‘ਚ ਦਿੱਤੀ ਜਾਵੇਗੀ।ਤਾਮਿਲਨਾਡੂ ਵਿਧਾਨ ਸਭਾ ਚੋਣਾਵ ਲਈ ਕਮਲ ਹਾਸਨ ਲਗਾਤਾਰ ਚੋਣ ਪ੍ਰਚਾਰ ਕਰ ਰਹੇ ਹਨ।ਹਾਲਾਂਕਿ ਇਸ ਗੱਲ ਦਾ ਖੁਲਾਸਾ ਫਿਲਹਾਲ ਨਹੀਂ ਸੀ ਕਿ ਕੀ ਇਨ੍ਹਾਂ ਚੋਣਾਂ ‘ਚ ਕਮਲ ਹਾਸਨ ਲਗਾਤਾਰ

kamal haasan contest upcoming tamil nadu elections

ਪ੍ਰਚਾਰ ਕਰ ਰਹੇ ਹਨ।ਇਸ ਦੌਰਾਨ ਕਮਲ ਹਾਸਨ ਨੇ ਘੋਸ਼ਣਾ ਕਰਦੇ ਹੋਏ ਦੱਸਿਆ ਕਿ ਉਹ ਵੀ ਤਾਮਿਲਨਾਡੂ ਵਿਧਾਨ ਸਭਾ ‘ਚ ਚੋਣਾਂ ਲੜਨਗੇ।ਕਿਸ ਸੀਟ ਤੋਂ ਲੜਨਗੇ ਇਸ ਦਾ ਐਲਾਨ ਬਾਅਦ ‘ਚ ਕੀਤਾ ਜਾਵੇਗਾ।ਉਥੇ ਕਮਲ ਹਸਨ ਨੇ ਆਪਣਾ ਚੋਣਾਵ ਪ੍ਰਚਾਰ ਅਭਿਆਨ ਸ਼ੁਰੂ ਕਰ ਦਿੱਤਾ ਹੈ।ਇਸਦੇ ਨਾਲ ਹੀ ਕਮਲ ਹਸਨ ਲਗਾਤਾਰ ਦੂਜੇ ਨੇਤਾਵਾਂ ‘ਤੇ ਨਿਸ਼ਾਨਾ ਵੀ ਸਾਧ ਰਹੇ ਹਨ।ਚੋਣਾਵੀ ਅਭਿਆਨ ਸ਼ੁਰੂ ਕਰਨ ਤੋਂ ਪਹਿਲਾਂ ਕਮਲ ਹਸਨ ਨੇ ਪੀਐੱਮ ਮੋਦੀ ‘ਤੇ ਵੀ ਹਮਲਾ ਬੋਲਿਆ।ਹਾਸਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜ਼ਰੀਏ ਨਵੇਂ ਸੰਸਦ ਭਵਨ ਦੇ ਬਣਾਉਣ ‘ਤੇ ਸਵਾਲ ਚੁੱਕਿਆ ਸੀ।

The post ਕਮਲ ਹਾਸਨ ਦਾ ਵੱਡਾ ਬਿਆਨ, ਅਗਲੇ ਸਾਲ ਲੜਨਗੇ ਤਾਮਿਲਨਾਡੂ ਵਿਧਾਨ ਸਭਾ ਚੋਣਾਵ…… appeared first on Daily Post Punjabi.