kamal khan vineet khan Archives - Daily Post Punjabi

ਪੰਜਾਬੀ ਗਾਇਕ ਕਮਲ ਖਾਨ ਦੇ ਵੱਡੇ ਭਰਾ ਵਨੀਤ ਕੁਮਾਰ ਸੜਕੀ ਹਾਦਸੇ ‘ਚ ਹੋਏ ਜ਼ਖ਼ਮੀ, ਮਸਾਂ ਬਚੀ ਜਾਨ
kamal khan vineet khan: ਬਰਨਾਲਾ-ਬਠਿੰਡਾ ਨੈਸ਼ਨਲ ਹਾਈਵੇ ਤਪਾ ਮੰਡੀ ਨਜ਼ਦੀਕ ਆਹਮੋ ਸਾਹਮਣੇ ਦੋ ਕਾਰਾਂ ਦੀ ਟੱਕਰ ਵਿਚ ਪੰਜਾਬੀ ਗਾਇਕ ਕਮਲ ਖਾਨ ਦੇ ਵੱਡੇ ਭਰਾ ਵਨੀਤ ਕੁਮਾਰ ਗੰਭੀਰ ਜ਼ਖ਼ਮੀ ਹੋ ਗਏ।

kamal khan vineet khan

ਆਪਣੇ ਭਰਾ ਦਾ ਪਤਾ ਲੈਣ ਪੁੱਜੇ ਪੰਜਾਬੀ ਗਾਇਕ ਕਮਲ ਖਾਨ ਨੇ ਦੱਸਿਆ ਕਿ ਉਸ ਦਾ ਭਰਾ ਵਨੀਤ ਕੁਮਾਰ ਆਪਣੀ ਗੱਡੀ ਤੇ ਇਕੱਲਾ ਪਟਿਆਲਾ ਤੋਂ ਤਪਾ ਮੰਡੀ ਵਿਖੇ ਇਕ ਧਾਰਮਿਕ ਸਮਾਗਮ ਵਿਚ ਆ ਰਹੇ ਸਨ ਕਿ ਗ਼ਲਤ ਸਾਈਡ ਤੋਂ ਸਾਹਮਣੇ ਆ ਰਹੀ ਕਾਰ ਨੇ ਉਹਦੇ ਭਰਾ ਦੀ ਕਾਰ ਨੂੰ ਟੱਕਰ ਮਾਰ ਦਿੱਤੀ। ਜਿਸ ਨਾਲ ਉਸ ਦਾ ਭਰਾ ਵਨੀਤ ਕੁਮਾਰ ਜ਼ਖ਼ਮੀ ਹੋ ਗਿਆ। ਜ਼ਖ਼ਮੀ ਨੂੰ ਸਰਕਾਰੀ ਹਸਪਤਾਲ ਤਪਾ ਵਿਖੇ ਦਾਖਲ ਕਰਵਾਇਆ ਗਿਆ ਜਿਸ ਤੋਂ ਬਾਅਦ ਪਟਿਆਲਾ ਰੈਫਰ ਕਰ ਦਿੱਤਾ।

ਇਸ ਮੌਕੇ ਪੰਜਾਬੀ ਸਿੰਗਰ ਕਮਲ ਖਾਨ ਨੇ ਗੱਲਬਾਤ ਕਰਦਿਆਂ ਲੋਕਾਂ ਨੂੰ ਜਾਗਰੂਕ ਕਰਦਿਆਂ ਸੁਨੇਹਾ ਦਿੱਤਾ ਕਿ ਸਾਨੂੰ ਹਮੇਸ਼ਾ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਜੋ ਇਸ ਟ੍ਰੈਫਿਕ ਨਿਯਮਾਂ ਦੀ ਘਾਟ ਕਾਰਨ ਹੀ ਇਹ ਹਾਦਸੇ ਹੋ ਰਹੇ ਹਨ। ਪ੍ਰਸ਼ਾਸਨ ਵੱਲੋਂ ਵੀ ਲੋਕਾਂ ਨੂੰ ਜਾਗਰੂਕ ਕਰਨਾ ਬਹੁਤ ਜ਼ਰੂਰੀ ਹੈ ਜਿਸ ਨਾਲ ਅਸੀਂ ਸੜਕੀ ਹਾਦਸਿਆਂ ਤੇ ਨੱਥ ਪਾ ਸਕਦੇ ਹਾਂ।

ਇਸ ਮੌਕੇ ਦੇਖਿਆ ਗਿਆ ਕਿ ਪੰਜਾਬੀ ਸਿੰਗਰ ਕਮਲ ਖਾਂ ਦੇ ਭਰਾ ਦੇ ਸੜਕੀ ਹਾਦਸੇ ਕਾਰਨ ਉਨ੍ਹਾਂ ਦੀਆਂ ਅੱਖਾਂ ਨਮ ਦਿਖਾਈ ਦਿੱਤੀਆਂ। ਸੜਕ ਹਾਦਸਾ ਅਤੇ ਸੀ ਪਰਮਾਤਮਾ ਦਾ ਸ਼ੁਕਰਗੁਜ਼ਾਰ ਕਰਦੇ ਕਿਹਾ ਕਿ ਵੱਡਾ ਹਾਦਸਾ ਹੋਣ ਦੇ ਬਾਵਜੂਦ ਵੀ ਬਚਾਅ ਰਿਹਾ। ਜੋ ਦੂਜੀ ਆਪਣੇ ਭਰਾ ਦੇ ਨਾਲ ਨਾਲ ਦੂਸਰੀ ਕਾਰ ਸਵਾਰ ਵਿਅਕਤੀ ਦਾ ਬਚਾਅ ਹੋ ਗਿਆ।

The post ਪੰਜਾਬੀ ਗਾਇਕ ਕਮਲ ਖਾਨ ਦੇ ਵੱਡੇ ਭਰਾ ਵਨੀਤ ਕੁਮਾਰ ਸੜਕੀ ਹਾਦਸੇ ‘ਚ ਹੋਏ ਜ਼ਖ਼ਮੀ, ਮਸਾਂ ਬਚੀ ਜਾਨ appeared first on Daily Post Punjabi.