Kamala Harris says Archives - Daily Post Punjabi

ਮਹਿਲਾਵਾਂ ਨੂੰ ਫ਼ੈਸਲੇ ਲੈਣ ਤੋਂ ਰੋਕਣਾ ਲੋਕਤੰਤਰ ‘ਚ ਖ਼ਾਮੀ ਦਾ ਸੰਕੇਤ: ਕਮਲਾ ਹੈਰਿਸ
Kamala Harris says: ਅਮਰੀਕਾ ਦੀ ਉਪ-ਰਾਸ਼ਟਰਪਤੀ ਕਮਲਾ ਹੈਰਿਸ ਨੇ ਸੰਯੁਕਤ ਰਾਸ਼ਟਰ ਵਿੱਚ ਆਪਣੇ ਪਹਿਲੇ ਸੰਬੋਧਨ ਵਿੱਚ ਕਿਹਾ ਕਿ ਲੋਕਤੰਤਰ ਦਾ ਪੱਧਰ ਬੁਨਿਆਦੀ ਤੌਰ ‘ਤੇ ਮਹਿਲਾਵਾਂ ਦੇ ਸਸ਼ਕਤੀਕਰਨ ‘ਤੇ ਨਿਰਭਰ ਕਰਦਾ ਹੈ ਅਤੇ ਉਨ੍ਹਾਂ ਨੂੰ ਫੈਸਲਾ ਲੈਣ ਦੀ ਪ੍ਰਕਿਰਿਆ ਤੋਂ ਬਾਹਰ ਰੱਖਣਾ ਇਸ ਗੱਲ ਦਾ ਸੰਕੇਤ ਦਿੰਦਾ ਹੈ ਕਿ “ਲੋਕਤੰਤਰ ਵਿੱਚ ਕਮੀਆਂ” ਹਨ। ਹੈਰੀਸ ਨੇ ਔਰਤਾਂ ਦੇ ਪੱਧਰ ‘ਤੇ ਸੰਯੁਕਤ ਰਾਸ਼ਟਰ ਕਮਿਸ਼ਨ ਦੇ 65ਵੇਂ ਸੈਸ਼ਨ ਵਿੱਚ ਆਪਣੇ ਸੰਬੋਧਨ ਵਿੱਚ ਵਿਸ਼ਵ ਭਰ ਵਿੱਚ ਲੋਕਤੰਤਰ ਅਤੇ ਆਜ਼ਾਦੀ ਵਿੱਚ ਆਈ ਗਿਰਾਵਟ ‘ਤੇ ਚਿੰਤਾ ਜ਼ਾਹਿਰ ਕੀਤੀ। ਉਨ੍ਹਾਂ ਕਿਹਾ, “ਅਸੀਂ ਜਾਣਦੇ ਹਾਂ ਕਿ ਅੱਜ ਲੋਕਤੰਤਰ ‘ਤੇ ਦਬਾਅ ਵੱਧ ਰਿਹਾ ਹੈ । ਅਸੀਂ ਵੇਖਿਆ ਹੈ ਕਿ 15 ਸਾਲਾਂ ਵਿੱਚ ਵਿਸ਼ਵ ਭਰ ਵਿਚ ਆਜ਼ਾਦੀ ਵਿਚ ਕਮੀ ਆਈ ਹੈ। ਇੱਥੋਂ ਤੱਕ ਮਾਹਿਰਾਂ ਦਾ ਮੰਨਣਾ ਹੈ ਕਿ ਪਿਛਲੇ ਸਾਲ ਵਿਸ਼ਵ ਭਰ ਵਿੱਚ ਲੋਕਤੰਤਰ ਅਤੇ ਆਜ਼ਾਦੀ ਦੀ ਵਿਗੜ ਰਹੀ ਸਥਿਤੀ ਦੇ ਲਿਹਾਜ਼ ਨਾਲ ਸਭ ਤੋਂ ਬੁਰਾ ਸੀ”

Kamala Harris says

ਹੈਰਿਸ ਨੇ ਕਿਹਾ, “ਲੋਕਤੰਤਰ ਦੀ ਸਥਿਤੀ ਬੁਨਿਆਦੀ ਤੌਰ ‘ਤੇ ਮਹਿਲਾਵਾਂ ਦੇ ਸਸ਼ਕਤੀਕਰਨ ‘ਤੇ ਨਿਰਭਰ ਕਰਦੀ ਹੈ । ਕਿਉਂਕਿ ਫੈਸਲੇ ਲੈਣ ਦੀ ਪ੍ਰਕਿਰਿਆ ਤੋਂ ਮਹਿਲਾਵਾਂ ਨੂੰ ਬਾਹਰ ਰੱਖਣਾ ਇਸ ਵੱਲ ਇਸ਼ਾਰਾ ਕਰਦਾ ਹੈ ਕਿ ਲੋਕਤੰਤਰ ਵਿੱਚ ਕੋਈ ਖਾਮੀ ਹੈ, ਬਲਕਿ ਮਹਿਲਾਵਾਂ ਦੀ ਭਾਗੀਦਾਰੀ ਲੋਕਤੰਤਰ ਨੂੰ ਮਜ਼ਬੂਤ ਬਣਾਉਂਦੀ ਹੈ।” ਸੰਯੁਕਤ ਰਾਸ਼ਟਰ ਦੇ ਮੈਂਬਰ ਦੇਸ਼ਾਂ, ਸਹਿਯੋਗੀ ਸੰਸਥਾਵਾਂ ਅਤੇ ਗੈਰ ਸਰਕਾਰੀ ਸੰਗਠਨ 15 ਤੋਂ 26 ਮਾਰਚ ਤੱਕ ਚੱਲਣ ਵਾਲੇ ਇਸ ਸੈਸ਼ਨ ਵਿੱਚ ਵਰਚੁਅਲ ਢੰਗ ਨਾਲ ਹਿੱਸਾ ਲੈ ਰਹੇ ਹਨ।

ਦੱਸ ਦੇਈਏ ਕਿ ਅਮਰੀਕਾ ਦੀ ਪਹਿਲੀ ਅਸ਼੍ਵੇਤ ਅਤੇ ਦੱਖਣੀ ਏਸ਼ੀਆਈ ਮੂਲ ਦੀ ਉਪ-ਰਾਸ਼ਟਰਪਤੀ ਹੈਰਿਸ ਨੇ ਕਿਹਾ ਕਿ ਕੋਵਿਡ-19 ਗਲੋਬਲ ਮਹਾਂਮਾਰੀ ਨੇ ਵਿਸ਼ਵ ਭਰ ਵਿੱਚ ਆਰਥਿਕ ਸੁਰੱਖਿਆ, ਸਰੀਰਕ ਸੁਰੱਖਿਆ ਅਤੇ ਮਹਿਲਾਵਾਂ ਦੀ ਸਿਹਤ ਨੂੰ ਨੁਕਸਾਨ ਪਹੁੰਚਾਇਆ ਹੈ । ਸੰਯੁਕਤ ਰਾਸ਼ਟਰ ਦੇ ਸੱਕਤਰ-ਜਨਰਲ ਐਂਟੋਨੀਓ ਗੁਟਾਰੇਸ ਨੇ ਸੋਮਵਾਰ ਨੂੰ ਇਸ ਸੈਸ਼ਨ ਨੂੰ ਸੰਬੋਧਿਤ ਕਰਦਿਆਂ ਕਿਹਾ ਸੀ ਕਿ ਮਹਾਂਮਾਰੀ ਨੇ ਮਹਿਲਾਵਾਂ ਅਤੇ ਕੁੜੀਆਂ ‘ਤੇ ਬਹੁਤ ਬੁਰਾ ਪ੍ਰਭਾਵ ਪਿਆ ਹੈ। ਹੈਰਿਸ ਨੇ ਕਿਹਾ ਕਿ ਮਹਿਲਾਵਾਂ ਦੀ ਸਥਿਤੀ ਲੋਕਤੰਤਰ ਦੀ ਸਥਿਤੀ ਹੈ ਤੇ ਅਮਰੀਕਾ ਦੋਵਾਂ ਨੂੰ ਵਧੀਆ ਬਣਾਉਣ ਲਈ ਕੰਮ ਕਰੇਗਾ।

ਇਹ ਵੀ ਦੇਖੋ: ਖੇਤੀ ਕਨੂੰਨਾਂ ‘ਤੇ BJP ਲੀਡਰ ਦਾ ਪੱਤਰਕਾਰ ਨਾਲ ਪੈ ਗਿਆ ਪੇਚਾ, ਗੱਲ ਵੱਧਦੀ-ਵੱਧਦੀ ਪਿਓ ਤੱਕ ਜਾ ਪੁੱਜੀ

The post ਮਹਿਲਾਵਾਂ ਨੂੰ ਫ਼ੈਸਲੇ ਲੈਣ ਤੋਂ ਰੋਕਣਾ ਲੋਕਤੰਤਰ ‘ਚ ਖ਼ਾਮੀ ਦਾ ਸੰਕੇਤ: ਕਮਲਾ ਹੈਰਿਸ appeared first on Daily Post Punjabi.

ਚੋਣਾਂ ‘ਚ ਜਿੱਤ ਹਾਸਿਲ ਕਰਨ ਤੋਂ ਬਾਅਦ ਕਮਲਾ ਹੈਰਿਸ ਨੇ ਕਿਹਾ- ਤੁਸੀ ਸੱਚ ਨੂੰ ਚੁਣਿਆ, ਬਿਡੇਨ ਨੂੰ ਚੁਣਿਆ
Kamala Harris says: ਅਮਰੀਕਾ ਵਿੱਚ ਰਾਸ਼ਟਰਪਤੀ ਚੋਣਾਂ ਵਿੱਚ ਜੋ ਬਿਡੇਨ ਅਤੇ ਉਪ-ਰਾਸ਼ਟਰਪਤੀ ਕਮਲਾ ਹੈਰਿਸ ਦੇ ਸਮਰਥਕ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਖਿਲਾਫ ਆਪਣੀ ਜਿੱਤ ਦਾ ਜਸ਼ਨ ਮਨਾਉਣ ਲਈ ਡੇਲਾਵੇਅਰ ਦੇ ਵਿਲਮਿੰਗਟਨ ਵਿਖੇ ਇਕੱਠੇ ਹੋਏ ਹਨ। ਨਵੇਂ ਰਾਸ਼ਟਰਪਤੀ ਜੋ ਬਿਡੇਨ ਦਾ ਸਟੇਜ ‘ਤੇ ਜਾਣ ਦੌਰਾਨ ਉਨ੍ਹਾਂ ਦਾ ਜ਼ੋਰ-ਸ਼ੋਰ ਨਾਲ ਸਵਾਗਤ ਕੀਤਾ ਗਿਆ । ਉਨ੍ਹਾਂ ਨੇ ਸਮਰਥਕਾਂ ਦਾ ਧੰਨਵਾਦ ਕਰਦਿਆਂ ਕਿਹਾ, “ਮੈਂ ਲਾਲ ਰਾਜਾਂ ਅਤੇ ਨੀਲੇ ਰਾਜਾਂ ਵੱਲ ਨਹੀਂ ਵੇਖਦਾ, ਬਲਕਿ ਸਿਰਫ ਸੰਯੁਕਤ ਰਾਜਾਂ ਨੂੰ ਵੇਖਦਾ ਹਾਂ ।” ਜੋ ਬਿਡੇਨ ਨੇ ਕਿਹਾ- ਮੈਨੂੰ ਇਸ ਮੁਹਿੰਮ ‘ਤੇ ਮਾਣ ਹੈ ਜੋ ਅਸੀਂ ਮਿਲ ਕੇ ਕੀਤਾ । ਇਹ ਸਭ ਤੋਂ ਵਿਵਿਧ ਮੁਹਿੰਮ ਸੀ ਜੋ ਇਕੱਠਿਆਂ ਚਲਾਇਆ ਗਿਆ।

Kamala Harris says

ਉਪ-ਰਾਸ਼ਟਰਪਤੀ ਚੁਣੀ ਗਈ ਕਮਲਾ ਹੈਰਿਸ ਨੇ ਸਮਰਥਕਾਂ ਦਾ ਧੰਨਵਾਦ ਕਰਦਿਆਂ ਕਿਹਾ, “ਤੁਸੀਂ ਉਮੀਦ, ਸ਼ਿਸ਼ਟਾਚਾਰ, ਵਿਗਿਆਨ ਅਤੇ ਸੱਚਾਈ ਦੀ ਚੋਣ ਕੀਤੀ ਹੈ ।” ਤੁਸੀਂ ਜੋ ਬਿਡੇਨ ਨੂੰ ਚੁਣਿਆ ਹੈ।” ਹੈਰਿਸ ਨੇ ਜੋ ਬਿਡੇਨ ਨੂੰ ਦੋਸਤ ਦੇ ਰੂਪ ਵਿੱਚ ਚੁਣਨ ਲਈ ਧੰਨਵਾਦ ਕੀਤਾ ਅਤੇ ਅਮਰੀਕਾ ਦੀਆਂ ਮਹਿਲਾਵਾਂ ਨੂੰ ਕਿਹਾ, “ਮੈਂ ਚੋਣਾਂ ‘ਚ ਜਿੱਤ ਹਾਸਿਲ ਕਰਨ ਤੋਂ ਬਾਅਦ ਕਮਲਾ ਹੈਰਿਸ ਨੇ ਕਿਹਾ- ਇਸ ਕਾਰਜਕਾਲ ‘ਚ ਪਹਿਲੀ ਮਹਿਲਾ ਹੋ ਸਕਦੀ ਹਾਂ, ਆਖਰੀ ਨਹੀਂ ਹੋ ਸਕਦੀ।” ਅਮਰੀਕਾ ਨੇ ਇੱਕ ਸੰਦੇਸ਼ ਭੇਜਿਆ ਹੈ, ਕਿ ਇਹ ਸੰਭਾਵਨਾਵਾਂ ਵਾਲਾ ਦੇਸ਼ ਹੈ।” ਉਨ੍ਹਾਂ ਅੱਗੇ ਕਿਹਾ,” ਅਮਰੀਕਾ ਤਿਆਰ ਹੈ, ਅਤੇ ਇਸ ਲਈ ਜੋ ਅਤੇ ਮੈਂ ਹਾਂ। “

Kamala Harris says

ਇਸ ਤੋਂ ਇਲਾਵਾ ਸ਼ਨੀਵਾਰ ਨੂੰ ਆਪਣੇ ਸਮਰਥਕਾਂ ਨੂੰ ਸੰਬੋਧਿਤ ਕਰਦੇ ਹੋਏ ਡੈਮੋਕਰੇਟ ਉਮੀਦਵਾਰ ਜੋ ਬਿਡੇਨ ਨੇ ਕਿਹਾ ਕਿ ਅਸੀਂ ਕੋਰੋਨਾ ਵਾਇਰਸ ਨੂੰ ਕਾਬੂ ਕਰਨ ਲਈ ਆਪਣੀ ਯੋਜਨਾ ਨੂੰ ਪਹਿਲੇ ਦਿਨ ਤੋਂ ਲਾਗੂ ਕਰਨ ਜਾ ਰਹੇ ਹਾਂ । ਉਨ੍ਹਾਂ ਕਿਹਾ, “ਅਮਰੀਕੀ ਨਾਗਰਿਕਾਂ ਨੇ ਡੈਮੋਕਰੇਟਸ ਨੂੰ ਕੋਰੋਨਾ ਵਾਇਰਸ ਸੰਕਟ, ਆਰਥਿਕ ਮੰਦੀ ਅਤੇ ਨਸਲਵਾਦ ਦੀ ਸਮੱਸਿਆ ‘ਤੇ ਕਾਰਵਾਈ ਕਰਨ ਲਈ ਚੁਣਿਆ ਹੈ ਅਤੇ ਅਸੀਂ ਪਹਿਲੇ ਦਿਨ ਤੋਂ ਇਸ ‘ਤੇ ਕੰਮ ਕਰਾਂਗੇ।”

ਜੋ ਬਿਡੇਨ ਵੱਲੋਂ ਕੀਤੀ ਗਈ ਇਸ ਘੋਸ਼ਣਾ ਸਪੱਸ਼ਟ ਤੌਰ ‘ਤੇ ਸੰਕੇਤ ਮਿਲਦਾ ਹੈ ਕਿ ਅਮਰੀਕਾ ਵਿੱਚ ਇੱਕ ਵਾਰ ਕੋਰੋਨਾ ਵਾਇਰਸ ‘ਤੇ ਕਾਬੂ ਪਾਉਣ ਲਈ ਕੁਝ ਸਖਤ ਪ੍ਰਬੰਧ ਲਾਗੂ ਕੀਤੇ ਜਾ ਸਕਦੇ ਹਨ । ਤਰ੍ਹਾਂ ਨਾਲ ਕੋਰੋਨਾ ਦੇ ਕੇਸ ਵੱਧ ਰਹੇ ਹਨ, ਸ਼ਹਿਰਾਂ ਨੂੰ ਜਾਂ ਤਾਂ ਦੁਬਾਰਾ ਬੰਦ ਕੀਤਾ ਜਾ ਸਕਦਾ ਹੈ ਜਾਂ ਮਾਸਕ ਅਤੇ ਸਮਾਜਿਕ ਦੂਰੀਆਂ ਦੇ ਸਬੰਧ ਵਿੱਚ ਸਖਤ ਨਿਯਮ ਲਾਗੂ ਕੀਤੇ ਜਾ ਸਕਦੇ ਹਨ। ਇਸ ਦਾ ਇੱਕ ਕਾਰਨ ਇਹ ਹੈ ਕਿ ਲਗਾਤਾਰ ਤਿੰਨ ਦਿਨਾਂ ਤੋਂ ਅਮਰੀਕਾ ਵਿੱਚ ਕੋਰੋਨਾ ਵਾਇਰਸ ਦੇ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ।

The post ਚੋਣਾਂ ‘ਚ ਜਿੱਤ ਹਾਸਿਲ ਕਰਨ ਤੋਂ ਬਾਅਦ ਕਮਲਾ ਹੈਰਿਸ ਨੇ ਕਿਹਾ- ਤੁਸੀ ਸੱਚ ਨੂੰ ਚੁਣਿਆ, ਬਿਡੇਨ ਨੂੰ ਚੁਣਿਆ appeared first on Daily Post Punjabi.