kambi rajpuria Archives - Daily Post Punjabi

ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ Kambi Rajpuria ਹੋਏ ਕੋਰੋਨਾ ਦਾ ਸ਼ਿਕਾਰ
Kambi Rajpuria Corona Positive : ਕੋਰੋਨਾ ਵਾਇਰਸ ਦੇਸ਼ ਭਰ ਦੇ ਵਿੱਚ ਫੈਲਿਆ ਹੋਇਆ ਹੈ। ਜਿਸਦੇ ਚਲਦੇ ਕਈ ਬਾਲੀਵੁੱਡ ਅਦਾਕਾਰ ਲਗਾਤਾਰ ਇਸਦੀ ਚਪੇਟ ਦੇ ਵਿੱਚ ਆ ਰਹੇ ਹਨ ਉੱਥੇ ਹੀ ਹੁਣ ਪੰਜਾਬੀ ਇੰਡਸਟਰੀ ਦੇ ਅਦਕਾਰਾ ਵੀ ਇਸ ਦੀ ਚਪੇਟ ਵਿੱਚ ਆਉਣਾ ਸ਼ੁਰੂ ਹੋ ਗਏ ਹਨ। ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਕਾਂਬੀ ਰਾਜਪੁਰੀਆ ਨੇ ਆਪਣੇ ਕੋਰੋਨਾ postive ਹੋਣ ਦੀ ਜਾਣਕਾਰੀ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਹੈ। ਕਾਂਬੀ ਨੇ ਕੋਰੋਨਾ ਸੰਕਰਮਿਤ ਹੋਣ ਤੇ ਆਪਣੇ ਦੋਸਤਾਂ ਤੋਂ ਮੁਆਫੀ ਮੰਗੀ ਹੈ ਤੇ ਉਹਨਾਂ ਨੇ ਕਿਹਾ ਜਿਹੜੇ ਵੀ ਮੇਰੇ ਮਿੱਤਰ ਮੇਰੇ ਸੰਪਰਕ ਦੇ ਵਿੱਚ ਆਏ ਹਨ ਉਹ ਕਿਰਪਾ ਕਰਕੇ ਆਪਣਾ checkup ਕਰਵਾਉਣ ਤੇ ਆਪਣਾ ਧਿਆਨ ਰੱਖਣ।

Kambi Rajpuria Corona Positive

ਮੈ ਮੁਆਫੀ ਮੰਗਦਾ ਹਾਂ ਕਿ ਤੁਸੀ ਮੇਰੇ ਸੰਪਰਕ ਵਿੱਚ ਆਏ। ਮੈਂ ਕੋਰੋਨਾ ਸੰਕ੍ਰਮਿਤ ਹਾਂ। ਦੱਸਣਯੋਗ ਹੈ ਕਿ ਹਾਲ ਹੀ ਵਿੱਚ ਕਾਂਬੀ ਦੇ ਇੱਕ ਨਵਾਂ ਗੀਤ ‘2 ਭਰਾ ‘ ਰਿਲੀਜ਼ ਹੋਇਆ ਹੈ। ਇਸ ਗੀਤ ਦੇ ਵਿੱਚ ਉਹਨਾਂ ਨਾਲ ਰੈਪਰ ਸੁਲਤਾਨ ਨਜ਼ਰ ਆਏ ਹਨ। ਗੀਤ ਨੂੰ youtube ਤੇ 3.9 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁਕਿਆ ਹੈ। ਇਸ ਗੀਤ ਨੂੰ ਮਿਊਜ਼ਿਕ ਐਵੀ ਸਰਾ ਨੇ ਦਿੱਤਾ ਹੈ। ਦੱਸਣਯੋਗ ਹੈ ਕਿ ਤਾਲਾਬੰਦੀ ਦੇ ਵਿੱਚ ਕਾਂਬੀ ਨੇ ਖੁਦ ਨੂੰ ਫਿੱਟ ਰੱਖਣ ਦੇ ਲਈ ਖੂਬ ਮਿਹਨਤ ਕੀਤੀ ਹੈ। ਉਹਨਾਂ ਦੇ ਸਰੀਰ ਵਿੱਚ ਬਦਲਾਅ ਵੀ ਸਾਫ ਸਾਫ ਦੇਖਿਆ ਜਾ ਸਕਦਾ ਹੈ। ਸੋਸ਼ਲ ਮੀਡੀਆ ਤੇ ਉਹ ਅਕਸਰ ਪੋਸਟਾਂ ਸਾਂਝੀਆਂ ਕਰਦੇ ਰਹਿੰਦੇ ਹਨ।

ਇਹ ਵੀ ਦੇਖੋ :’ਅਪਰੇਸ਼ਨ ਕਲੀਨ’ ਸਰਕਾਰ ਦੀ ਸਾਜ਼ਿਸ਼, ਕਰੋਨਾ ਦਾ ਬਹਾਨਾ ਲਾ ਕਿਸਾਨਾਂ ਨੂੰ ਬਾਡਰਾਂ ਤੋਂ ਹਟਾਉਣਾ ਚਾਹੁੰਦੀ ਹੈ ਸਰਕਾਰ

The post ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ Kambi Rajpuria ਹੋਏ ਕੋਰੋਨਾ ਦਾ ਸ਼ਿਕਾਰ appeared first on Daily Post Punjabi.