kanchanpreet kaur case Archives - Daily Post Punjabi

ਕੰਚਨਪ੍ਰੀਤ ਕੌਰ ਦੀ ਗ੍ਰਿਫ਼ਤਾਰੀ ਮਾਮਲੇ ‘ਚ ਜਜਮੈਂਟ ਦੀ ਕਾਪੀ ਆਈ ਸਾਹਮਣੇ, ਕੋਰਟ ਨੇ ਗ੍ਰਿਫਤਾਰੀ ਨੂੰ ਦੱਸਿਆ ਗੈਰ-ਕਾਨੂੰਨੀ
ਕੰਚਨਪ੍ਰੀਤ ਕੌਰ ਦੇ ਮਾਮਲੇ ਵਿਚ ਅਦਾਲਤ ਵਲੋਂ ਜੋ ਜਜਮੈਂਟ ਦਿੱਤੀ ਗਈ ਹੈ, ਉਸ ਦੀ ਕਾਪੀ ਸਾਹਮਣੇ ਆਈ ਹੈ। ਇਹ 35 ਪੇਜਾਂ ਦੀ ਜਜਮੈਂਟ ਹੈ ਜਿਸ ਵਿਚ ਤਰਨਤਾਰਨ ਅਦਾਲਤ ਵੱਲੋਂ ਅਜਿਹੀਆਂ ਗੱਲਾਂ ਕਹੀਆਂ ਗਈਆਂ ਹਨ, ਜੋ ਕਿ ਆਪਣੇ ਆਪ ਵਿਚ ਇਤਿਹਾਸਕ ਹਨ।

ਦੱਸ ਦੇਈਏ ਕਿ ਪਿਛਲੇ ਦਿਨੀਂ ਕੰਚਨਪ੍ਰੀਤ ਕੌਰ ਜਦੋਂ ਮਜੀਠਾ ਥਾਣੇ ਵਿਚ ਪੁੱਛਗਿਛ ਲਈ ਪਹੁੰਚਦੇ ਹਨ ਤਾਂ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਤੇ ਫਿਰ ਦੇਰ ਰਾਤ ਤੱਕ ਅਦਾਲਤ ਵਿਚ ਲੱਗਦੀ ਹੈ ਤੇ ਦੂਜੇ ਦਿਨ ਅਦਾਲਤ ਵਿਚ ਪੇਸ਼ ਕੀਤਾ ਜਾਣਾ ਸੀ, ਉਸ ਤੋਂ ਪਹਿਲਾਂ ਹਾਈਕੋਰਟ ਤਕ ਪਹੁੰਚ ਹੁੰਦੀ ਹੈ ਤੇ ਕਸਟਡੀ ਮੈਜਿਸਟ੍ਰੇਟ ਨੂੰ ਦਿੱਤੀ ਜਾਂਦੀ ਹੈ ਤੇ ਦੇਰ ਰਾਤ ਸੁਣਵਾਈ ਹੁੰਦੀ ਹੈ ਤੇ ਤੜਕੇ 4 ਵਜੇ ਕੰਚਨਪ੍ਰੀਤ ਕੌਰ ਨੂੰ ਰਿਹਾਅ ਕਰ ਦਿੱਤਾ ਜਾਂਦਾ ਹੈ।

ਇਹ ਵੀ ਪੜ੍ਹੋ : ਜਾਪਾਨ ਦੌਰੇ ‘ਤੇ CM ਮਾਨ, ਮਹਾਤਮਾ ਗਾਂਧੀ ਨੂੰ ਭੇਟ ਕੀਤੀ ਸ਼ਰਧਾਂਜਲੀ: ਜਾਪਾਨੀ ਕੰਪਨੀਆਂ ਨਾਲ ਕਰਨਗੇ ਮੀਟਿੰਗ

ਜਜਮੈਂਟ ਦੀ ਕਾਪੀ ਵਿਚ ਕਿਹਾ ਗਿਆ ਹੈ ਕਿ ਕੰਚਨਪ੍ਰੀਤ ਕੌਰ ਆਪਣੇ ਪਤੀ ਦੇ ਕਾਰਨਾਮਿਆਂ ਲਈ ਜ਼ਿੰਮੇਵਾਰ ਨਹੀਂ ਹੈ। ਜੇ ਪਤੀ ਵਲੋਂ ਕੋਈ ਜੁਰਮ ਕੀਤਾ ਗਿਆ ਹੈ ਤਾਂ ਉਸ ਨੂੰ ਲੈ ਕੇ ਕੰਚਨਪ੍ਰੀਤ ਕੌਰ ਜ਼ਿੰਮੇਵਾਰ ਨਹੀਂ ਹਨ। ਕੋਰਟ ਨੇ ਇਹ ਵੀ ਕਿਹਾ ਕਿ ਜਿਸ ਤਰ੍ਹਾਂ ਪੁਲਿਸ ਨੇ ਗ੍ਰਿਫਤਾਰੀ ਕੀਤੀ ਸੀ, ਉਹ ਕਾਨੂੰਨ ਦੇ ਖਿਲਾਫ ਸੀ। ਗ੍ਰਿਫਤਾਰੀ ਨੂੰ ਗੈਰ-ਕਾਨੂੰਨੀ ਦੱਸਿਆ ਹੈ। ਜੱਜ ਨੇ ਸੁਪਰੀਮ ਕੋਰਟ ਤੇ ਹਾਈਕੋਰਟ ਦੀਆਂ 4 ਜਜਮੈਂਟਾਂ ਦਾ ਹਵਾਲਾ ਵੀ ਦਿੱਤਾ ਹੈ। ਪੰਜਾਬ ਜੁਡੀਸ਼ਰੀ ਵਿਚ ਇਹ ਪਹਿਲਾ ਮਾਮਲਾ ਹੈ ਜਦੋਂ ਕਿਸੇ ਹੇਠਲੀ ਅਦਾਲਤ ਨੇ ਹਾਈਕੋਰਟ ਦੇ ਹੁਕਮਾਂ ‘ਤੇ ਰਾਤ ਭਰ ਸੁਣਵਾਈ ਕੀਤੀ ਹੋਵੇ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ਕੰਚਨਪ੍ਰੀਤ ਕੌਰ ਦੀ ਗ੍ਰਿਫ਼ਤਾਰੀ ਮਾਮਲੇ ‘ਚ ਜਜਮੈਂਟ ਦੀ ਕਾਪੀ ਆਈ ਸਾਹਮਣੇ, ਕੋਰਟ ਨੇ ਗ੍ਰਿਫਤਾਰੀ ਨੂੰ ਦੱਸਿਆ ਗੈਰ-ਕਾਨੂੰਨੀ appeared first on Daily Post Punjabi.