Kangana Binodini Dasi Role Archives - Daily Post Punjabi

ਅਦਾਕਾਰਾ ਕੰਗਨਾ ਰਣੌਤ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਤੋਂ ਬਾਅਦ ਹੁਣ ਬਣੇਗੀ ਬਿਨੋਦਿਨੀ ਦਾਸੀ
Kangana Binodini Dasi Role: ਅਦਾਕਾਰਾ ਕੰਗਨਾ ਰਣੌਤ ਆਪਣੀਆਂ ਫਿਲਮਾਂ ਅਤੇ ਵਿਵਾਦਿਤ ਬਿਆਨਾ ਦੇ ਚੱਲਦੇ ਅਕਸਰ ਸੁਰਖੀਆਂ ਵਿੱਚ ਰਹਿੰਦੀ ਹੈ। ਦੱਸ ਦੇਈਏ ਕਿ ਦੇਸ਼ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਤੋਂ ਬਾਅਦ ਹੁਣ ਕੰਗਨਾ ਪਰਦੇ ਉੱਪਰ ਬਿਨੋਦਿਨੀ ਦਾਸੀ ਦਾ ਕਿਰਦਾਰ ਨਿਭਾਉਂਦੇ ਹੋਏ ਨਜ਼ਰ ਆਵੇਗੀ।

Kangana Binodini Dasi Role

ਖਬਰਾਂ ਮੁਤਾਬਿਕ ਬਿਨੋਦਿਨੀ ਦਾਸੀ ਦੀ ਜ਼ਿੰਦਗੀ ਉੱਪਰ ਬਾਇਓਪਿਕ ਬਣਨ ਜਾ ਰਹੀ ਹੈ। ਆਪਣੇ ਸਮੇਂ ਦੀ ਮਸ਼ਹੂਰ ਅਦਾਕਾਰਾ ਅਤੇ ਬੰਗਾਲੀ ਥੀਏਟਰ ਕਲਾਕਾਰ ਬਿਨੋਦਿਨੀ ਦਾਸੀ ਉਰਫ ਨਟੀ ਬਿਨੋਦਿਨੀ ‘ਤੇ ਬਾਇਓਪਿਕ ਬਣਨ ਲਈ ਤਿਆਰ ਹੈ। ਖਬਰਾਂ ਮੁਤਾਬਕ ਅਦਾਕਾਰਾ ਕੰਗਨਾ ਰਣੌਤ ਸਕ੍ਰੀਨ ‘ਤੇ ਬਿਨੋਦਿਨੀ ਦੇ ਰੂਪ ‘ਚ ਨਜ਼ਰ ਆਵੇਗੀ। ਖਾਸ ਗੱਲ਼ ਇਹ ਹੈ ਕਿ ਬਿਨੋਦਿਨੀ ਦਾਸੀ ‘ਤੇ ਇਕ ਨਹੀਂ ਸਗੋਂ ਦੋ ਬਾਇਓਪਿਕ ਬਣਨ ਜਾ ਰਹੀਆਂ ਹਨ। ਦਰਅਸਲ, ਪਿਛਲੇ ਮਹਿਨੇ ਐਲਾਨ ਕੀਤੀ ਗਈ ਬਾਇਓਪਿਕ ਵਿੱਚ ਅਦਾਕਾਰਾ ਰੁਕਮਣੀ ਮੈਤਰਾ ਬਿਨੋਦਿਨੀ ਦਾਸੀ ਦੇ ਰੂਪ ‘ਚ ਨਜ਼ਰ ਆਵੇਗੀ। ਫਿਲਮ ਦੇ ਨਾਂ ਦਾ ਵੀ ਐਲਾਨ ਕਰ ਦਿੱਤਾ ਗਿਆ ਹੈ। ਖਬਰਾਂ ਮੁਤਾਬਕ ਰੁਕਮਣੀ ਮੈਤ੍ਰਾ ਸਟਾਰਰ ਬਿਨੋਦਿਨੀ ਦਾਸੀ ਦੀ ਬਾਇਓਪਿਕ ਦਾ ਨਾਂ ‘ਬਿਨੋਦਿਨੀ ਏਕਤੀ ਨਾਤਿਰ ਅਨਾਖਯਾਨ’ ਹੈ।

ਵੀਡੀਓ ਲਈ ਕਲਿੱਕ ਕਰੋ -:

“ਮੂਸੇਵਾਲਾ ਦੀ ਮੌਤ ਤੇ ਰੋਇਆ ਸੀ ਪੂਰਾ ਕਸ਼ਮੀਰ ! ਇਹਨਾਂ ਦੇ ਦਿਲਾਂ ‘ਚ ਪੰਜਾਬੀਆਂ ਪ੍ਰਤੀ ਪਿਆਰ ਦੇਖ ਹੋ ਜਾਓਂਗੇ ਹੈਰਾਨ !

ਜਾਣਕਾਰੀ ਲਈ ਦੱਸ ਦੇਈਏ ਕਿ ਕੰਗਨਾ ਰਣੌਤ ਦੀ ਇਹ ਚੌਥੀ ਫਿਲਮ ਹੈ, ਜਿਸ ਵਿੱਚ ਉਹ ਅਸਲ ਜ਼ਿੰਦਗੀ ਦਾ ਕਿਰਦਾਰ ਨਿਭਾਉਂਦੀ ਨਜ਼ਰ ਆਵੇਗੀ। ਮੀਡੀਆ ਰਿਪੋਰਟਾਂ ਮੁਤਾਬਕ ਕੰਗਨਾ ਰਣੌਤ ਦੀ ਫਿਲਮ ਦਾ ਨਿਰਦੇਸ਼ਨ ਪ੍ਰਦੀਪ ਸਰਕਾਰ ਨਾਤੀ ਬਿਨੋਦਿਨੀ ਦੀ ਬਾਇਓਪਿਕ ਲੈ ਕੇ ਆ ਰਹੇ ਹਨ। ਇਸ ਤੋਂ ਪਹਿਲਾਂ ਉਹ ‘ਮਣੀਕਰਨਿਕਾ’, ‘ਥਲਾਈਵੀ’ ‘ਚ ਅਸਲ ਜ਼ਿੰਦਗੀ ਨੂੰ ਪਰਦੇ ਉੱਪਰ ਦਿਖਾ ਚੁੱਕੀ ਹੈ। ਜਿਸ ਨੂੰ ਪ੍ਰਸ਼ੰਸ਼ਕਾਂ ਦਾ ਬੇਹੱਦ ਪਿਆਰ ਮਿਲਿਆ। ਇਸ ਤੋਂ ਇਲਾਵਾ ਉਹ ਫਿਲਮ ‘ਐਮਰਜੈਂਸੀ’ ‘ਚ ਮਰਹੂਮ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਕਿਰਦਾਰ ਨਿਭਾਉਂਦੀ ਨਜ਼ਰ ਆਵੇਗੀ।

The post ਅਦਾਕਾਰਾ ਕੰਗਨਾ ਰਣੌਤ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਤੋਂ ਬਾਅਦ ਹੁਣ ਬਣੇਗੀ ਬਿਨੋਦਿਨੀ ਦਾਸੀ appeared first on Daily Post Punjabi.