Kangana On Nawazuddin Wife Archives - Daily Post Punjabi

ਨਵਾਜ਼ੂਦੀਨ ਸਿੱਦੀਕੀ ਦੀ ਪਤਨੀ ਆਲੀਆ ‘ਤੇ ਭੜਕੀ ਅਦਾਕਾਰਾ ਕੰਗਨਾ ਰਣੌਤ, ਦੇਖੋ ਕੀ ਕਿਹਾ
Kangana On Nawazuddin Wife: ਬਾਲੀਵੁੱਡ ਅਦਾਕਰ ਨਵਾਜ਼ੂਦੀਨ ਸਿੱਦੀਕੀ ਅਤੇ ਉਨ੍ਹਾਂ ਦੀ ਪਤਨੀ ਆਲੀਆ ਵਿਚਾਲੇ ਵਿਵਾਦ ਇਨ੍ਹੀਂ ਦਿਨੀਂ ਸੁਰਖੀਆਂ ਦਾ ਹਿੱਸਾ ਬਣਿਆ ਹੋਇਆ ਹੈ। ਹਾਲ ਹੀ ‘ਚ ਅਦਾਕਾਰ ਦੀ ਪਤਨੀ ਨੇ ਸੋਸ਼ਲ ਮੀਡੀਆ ‘ਤੇ ਉਨ੍ਹਾਂ ਦੀ ਇਕ ਵੀਡੀਓ ਸ਼ੇਅਰ ਕੀਤੀ ਹੈ। ਜੋ ਕਾਫੀ ਵਾਇਰਲ ਹੋ ਰਿਹਾ ਹੈ। ਹੁਣ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੇ ਵੀ ਇਸ ਵੀਡੀਓ ‘ਤੇ ਪ੍ਰਤੀਕਿਰਿਆ ਦਿੱਤੀ ਹੈ।

Kangana On Nawazuddin Wife

ਕੰਗਨਾ ਨੇ ਸੋਸ਼ਲ ਮੀਡੀਆ ‘ਤੇ ਇਕ ਪੋਸਟ ਸ਼ੇਅਰ ਕਰਦੇ ਹੋਏ ਆਲੀਆ ਸਿੱਦੀਕੀ ‘ਤੇ ਨਿਸ਼ਾਨਾ ਸਾਧਿਆ ਹੈ। ਕੰਗਨਾ ਨੇ ਇਹ ਪੋਸਟ ਆਪਣੀ ਇੰਸਟਾਗ੍ਰਾਮ ਸਟੋਰੀ ‘ਤੇ ਪਾਈ ਹੈ। ਜਿਸ ‘ਚ ਉਨ੍ਹਾਂ ਨੇ ਲਿਖਿਆ, ”ਇਹ ਸਭ ਦੇਖ ਕੇ ਬਹੁਤ ਦੁੱਖ ਹੋਇਆ… ਨਵਾਜ਼ ਸਾਹਿਬ ਦਾ ਉਨ੍ਹਾਂ ਦੇ ਘਰ ਦੇ ਬਾਹਰ ਇਸ ਤਰ੍ਹਾਂ ਅਪਮਾਨ ਕੀਤਾ ਜਾ ਰਿਹਾ ਹੈ। ਉਸਨੇ ਆਪਣਾ ਸਭ ਕੁਝ ਪਰਿਵਾਰ ਨੂੰ ਦੇ ਦਿੱਤਾ, ਕਈ ਸਾਲਾਂ ਤੋਂ ਕਿਰਾਏ ‘ਤੇ ਰਹਿੰਦਾ ਸੀ, ਰਿਕਸ਼ਾ ‘ਤੇ ਸ਼ੂਟਿੰਗ ਲਈ ਆਉਂਦਾ ਸੀ… ਉਸ ਨੇ ਇਹ ਬੰਗਲਾ ਪਿਛਲੇ ਸਾਲ ਹੀ ਖਰੀਦਿਆ ਸੀ ਅਤੇ ਹੁਣ ਉਸਦੀ ਸਾਬਕਾ ਪਤਨੀ ਇਸਨੂੰ ਲੈਣ ਆਈ ਹੈ।’
ਕੰਗਨਾ ਨੇ ਆਪਣੀ ਪੋਸਟ ‘ਚ ਅੱਗੇ ਲਿਖਿਆ, ‘ਨਵਾਜ਼ ਸਾਬ ਨੇ ਅੱਜ ਤੱਕ ਜੋ ਵੀ ਹਾਸਲ ਕੀਤਾ ਹੈ, ਉਹ ਆਪਣੇ ਭਰਾਵਾਂ ਨੂੰ ਦਿੱਤਾ ਹੈ।

ਸਾਬਕਾ ਪਤਨੀ ਜਿਸਨੂੰ ਉਸਨੇ ਕਈ ਸਾਲ ਪਹਿਲਾਂ ਤਲਾਕ ਦੇ ਦਿੱਤਾ ਸੀ। ਇਸਦੇ ਲਈ ਉਸਨੇ ਮੁੰਬਈ ਵਿੱਚ ਇੱਕ ਫਲੈਟ ਖਰੀਦਿਆ, ਫਿਰ ਆਪਣੀ ਮਾਂ ਲਈ ਇੱਕ ਬੰਗਲਾ ਖਰੀਦਿਆ। ਉਦੋਂ ਉਹ ਬਹੁਤ ਉਤਸ਼ਾਹਿਤ ਸੀ ਤੇ ਹੁਣ ਕੀ ਹੋ ਰਿਹਾ ਹੈ..ਮੈਂ ਹੁਣੇ ਦੇਖਿਆ ਕਿ ਉਹ ਸੜਕ ‘ਤੇ ਖੜ੍ਹੀ ਹੈ ਅਤੇ ਉਹ ਇੰਨੇ ਵੱਡੇ ਸਟਾਰ ਦੀ ਵੀਡੀਓ ਬਣਾ ਰਹੀ ਹੈ.. ਕਿੰਨੀ ਗੁੰਡਾਗਰਦੀ ਹੈ, ਇਹ ਦੇਖ ਕੇ ਮੈਨੂੰ ਰੋਣਾ ਆਉਂਦਾ ਹੈ.. ਪੈਸੇ ਕਮਾਉਣੇ ਐਕਟਿੰਗ ਤੋਂ ਕੰਮ ਆਸਾਨ ਨਹੀਂ, ਐਕਟਰ ਬਹੁਤ ਮਿਹਨਤ ਕਰਦੇ ਹਨ। ਉਹ ਘਰ ਨੂੰ ਆਪਣੇ ਕੋਲ ਰੱਖਣ ਦਾ ਫੈਸਲਾ ਕਿਵੇਂ ਕਰ ਸਕਦੀ ਹੈ। ਵਰਕ ਫਰੰਟ ਦੀ ਗੱਲ ਕਰੀਏ ਤਾਂ ਨਵਾਜ਼ੂਦੀਨ ਸਿੱਦੀਕੀ ਕੋਲ ਅਜੇ ਵੀ ਕਈ ਫਿਲਮਾਂ ਹਨ।

The post ਨਵਾਜ਼ੂਦੀਨ ਸਿੱਦੀਕੀ ਦੀ ਪਤਨੀ ਆਲੀਆ ‘ਤੇ ਭੜਕੀ ਅਦਾਕਾਰਾ ਕੰਗਨਾ ਰਣੌਤ, ਦੇਖੋ ਕੀ ਕਿਹਾ appeared first on Daily Post Punjabi.