kangana on Poonam Death Archives - Daily Post Punjabi

ਅਦਾਕਾਰਾ ਪੂਨਮ ਪਾਂਡੇ ਦੇ ਦਿਹਾਂਤ ਨਾਲ ਟੁੱਟਿਆ ਕੰਗਨਾ ਰਣੌਤ ਦਾ ਦਿਲ, ਸ਼ੇਅਰ ਕੀਤੀ ਪੋਸਟ
kangana on Poonam Death: 2 ਫਰਵਰੀ ਦੀ ਸਵੇਰ ਇੱਕ ਹੈਰਾਨ ਕਰਨ ਵਾਲੀ ਖਬਰ ਲੈ ਕੇ ਆਈ ਕਿ ਮਸ਼ਹੂਰ ਅਦਾਕਾਰਾ ਅਤੇ ਮਾਡਲ ਪੂਨਮ ਪਾਂਡੇ ਦਾ ਦਿਹਾਂਤ ਹੋ ਗਿਆ ਹੈ, ਉਹ ਵੀ ਸਰਵਾਈਕਲ ਕੈਂਸਰ ਕਾਰਨ। ਜਿਵੇਂ ਹੀ ਇਹ ਖਬਰ ਸਾਹਮਣੇ ਆਈ ਤਾਂ ਹਰ ਕੋਈ ਹੈਰਾਨ ਰਹਿ ਗਿਆ। ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੇ ਵੀ ਪੂਨਮ ਦੇ ਦਿਹਾਂਤ ‘ਤੇ ਦੁੱਖ ਪ੍ਰਗਟ ਕੀਤਾ ਹੈ।

kangana on Poonam Death

ਪੂਨਮ ਪਾਂਡੇ ਕੰਗਨਾ ਰਣੌਤ ਦੇ ਵਿਵਾਦਿਤ ਰਿਐਲਿਟੀ ਸ਼ੋਅ ‘ ਲਾਕਡ ਅੱਪ ਸੀਜ਼ਨ 1 ‘ ‘ ਚ ਨਜ਼ਰ ਆ ਚੁੱਕੀ ਹੈ ਉਹ ਸ਼ੋਅ ਦੀ ਸਭ ਤੋਂ ਮਸ਼ਹੂਰ ਪ੍ਰਤੀਯੋਗੀ ਸੀ। ਅਜਿਹੇ ‘ਚ ਪੂਨਮ ਦੇ ਅਚਾਨਕ ਦਿਹਾਂਤ ਤੋਂ ਕੰਗਨਾ ਵੀ ਸਦਮੇ ‘ਚ ਹੈ। ਕੰਗਨਾ ਨੇ ਸੋਸ਼ਲ ਮੀਡੀਆ ਪੋਸਟ ਰਾਹੀਂ ਅਦਾਕਾਰਾ ਨੂੰ ਸ਼ਰਧਾਂਜਲੀ ਦਿੱਤੀ ਹੈ। ਕੰਗਨਾ ਰਣੌਤ ਨੇ ਇੰਸਟਾਗ੍ਰਾਮ ਸਟੋਰੀ ‘ਤੇ ਪੂਨਮ ਪਾਂਡੇ ਦੇ ਦਿਹਾਂਤ ਨਾਲ ਜੁੜੀ ਇਕ ਪੋਸਟ ਸ਼ੇਅਰ ਕੀਤੀ ਹੈ। ਇਸ ਪੋਸਟ ਦੇ ਨਾਲ ਕੰਗਨਾ ਨੇ ਜ਼ਾਹਰ ਕੀਤਾ ਕਿ ਇੰਨੀ ਛੋਟੀ ਉਮਰ ‘ਚ ਔਰਤ ਦਾ ਦਿਹਾਂਤ ਕਿਸੇ ਵੱਡੇ ਦੁਖਾਂਤ ਤੋਂ ਘੱਟ ਨਹੀਂ ਹੈ। ਕੰਗਨਾ ਨੇ ਲਿਖਿਆ, “ਇਹ ਬਹੁਤ ਦੁਖਦਾਈ ਹੈ। ਇੱਕ ਨੌਜਵਾਨ ਔਰਤ ਨੂੰ ਕੈਂਸਰ ਨਾਲ ਗਵਾਉਣਾ ਬਹੁਤ ਵੱਡਾ ਦੁਖਾਂਤ ਹੈ। ਓਮ ਸ਼ਾਂਤੀ।” ਪੂਨਮ ਪਾਂਡੇ ਦੇ ਦਿਹਾਂਤ ਦੀ ਖਬਰ ਨੇ ਸਭ ਨੂੰ ਹੈਰਾਨ ਕਰ ਦਿੱਤਾ ਜਦੋਂ ਉਸਦੇ ਅਧਿਕਾਰਤ ਇੰਸਟਾਗ੍ਰਾਮ ਅਕਾਉਂਟ ਤੋਂ ਇੱਕ ਬਿਆਨ ਜਾਰੀ ਕੀਤਾ ਗਿਆ।

ਪੂਨਮ ਦੀ ਮੈਨੇਜਰ ਪਾਰੁਲ ਚਾਵਲਾ ਨੇ ਵੀ ਉਨ੍ਹਾਂ ਦੇ ਦਿਹਾਂਤ ਦੀ ਖ਼ਬਰ ਦੀ ਪੁਸ਼ਟੀ ਕੀਤੀ ਹੈ। ਤੁਹਾਨੂੰ ਦੱਸ ਦੇਈਏ ਕਿ ਪੂਨਮ ਪਾਂਡੇ ਨੂੰ ਆਖਰੀ ਵਾਰ ਰਿਐਲਿਟੀ ਸ਼ੋਅ ‘ਲਾਕ ਅੱਪ ਸੀਜ਼ਨ 1’ ‘ਚ ਦੇਖਿਆ ਗਿਆ ਸੀ। ਉਹ ‘ਨਸ਼ਾ’, ‘ਦਿ ਜਰਨੀ ਆਫ ਕਰਮਾ’, ‘ਮਾਲਿਨੀ ਐਂਡ ਕੰਪਨੀ’ ਵਰਗੀਆਂ ਫਿਲਮਾਂ ‘ਚ ਨਜ਼ਰ ਆ ਚੁੱਕੀ ਹੈ।

ਵੀਡੀਓ ਲਈ ਕਲਿੱਕ ਕਰੋ –

“ਖੁਸ਼ਖਬਰੀ ! ਕੈਨੇਡਾ ਦੇ Student Visa ‘ਚ ਬਦਲਾਅ ਤੋਂ ਬਾਅਦ ਵੀ ਆਸਾਨੀ ਨਾਲ ਜਾ ਸਕਦੇ ਓ ਕੈਨੇਡਾ !”

ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ .

The post ਅਦਾਕਾਰਾ ਪੂਨਮ ਪਾਂਡੇ ਦੇ ਦਿਹਾਂਤ ਨਾਲ ਟੁੱਟਿਆ ਕੰਗਨਾ ਰਣੌਤ ਦਾ ਦਿਲ, ਸ਼ੇਅਰ ਕੀਤੀ ਪੋਸਟ appeared first on Daily Post Punjabi.