kangana ranaut tiku weds sheru Archives - Daily Post Punjabi

ਟਿਕੂ ਵੇਡਸ ਸ਼ੇਰੂ ਦੀ ਸ਼ਾਨਦਾਰ ਸਫਲਤਾ ‘ਤੇ ਅਵਨੀਤ ਕੌਰ ਨਾਲ ਡਾਂਸ ਫਲੋਰ ‘ਤੇ ਕੰਗਨਾ ਰਣੌਤ ਨੇ ਕੀਤਾ ਡਾਂਸ
ਅਭਿਨੇਤਰੀ ਕੰਗਨਾ ਰਣੌਤ ਦੁਆਰਾ ਨਿਰਮਿਤ ਫਿਲਮ ‘ਟਿਕੂ ਵੇਡਸ ਸ਼ੇਰੂ’ ਇਸ ਸਮੇਂ OTT ‘ਤੇ ਧਮਾਲ ਮਚਾ ਰਹੀ ਹੈ । ਫਿਲਮ ਨੂੰ ਦਰਸ਼ਕਾਂ ਵੱਲੋਂ ਕਾਫੀ ਹੁੰਗਾਰਾ ਮਿਲ ਰਿਹਾ ਹੈ। ਇਸ ਦੇ ਚਲਦੇ ਮੁੰਬਈ ‘ਚ ਫਿਲਮ ਦੀ ਸ਼ਾਨਦਾਰ ਸਫਲਤਾ ਪਾਰਟੀ ਦਾ ਆਯੋਜਨ ਕੀਤਾ ਗਿਆ। ਜਿਸ ‘ਚ ਫਿਲਮ ਦੀ ਪੂਰੀ ਸਟਾਰਕਾਸਟ ਪਹੁੰਚੀ। ਇਸ ਦੀਆਂ ਕਈ ਤਸਵੀਰਾਂ ਅਤੇ ਵੀਡੀਓਜ਼ ਹੁਣ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ। ਜਿਸ ਵਿੱਚ ਕੰਗਨਾ ਰਣੌਤ ਡਾਂਸ ਕਰਦੀ ਨਜ਼ਰ ਆ ਰਹੀ ਹੈ।

kangana ranaut tiku weds sheru

ਸੋਸ਼ਲ ਮੀਡੀਆ ‘ਤੇ ਸਾਹਮਣੇ ਆਈ ਪਾਰਟੀ ਦੀ ਇਸ ਅੰਦਰੂਨੀ ਵੀਡੀਓ ‘ਚ ਕੰਗਨਾ ਰਣੌਤ ਫਿਲਮ ਦੀ ਲੀਡ ਅਦਾਕਾਰਾ ਅਵਨੀਤ ਕੌਰ ਨਾਲ ਖੂਬ ਡਾਂਸ ਕਰਦੀ ਨਜ਼ਰ ਆ ਰਹੀ ਹੈ।

ਵੀਡੀਓ ਲਈ ਕਲਿੱਕ ਕਰੋ -:

“ਖੇਤਾਂ ਵਿਚ ਸੱਪਾਂ ਦੀਆਂ ਸਿਰੀਆਂ ਮਿੱਧਦੀ ਪੰਜਾਬ ਦੀ ਧੀ, ਪਿਓ ਦੀ ਮੌਤ ਤੋਂ ਬਾਅਦ ਸਾਂਭਿਆ ਟਰੈਕਟਰ…

ਵੀਡੀਓ ‘ਚ ਕੰਗਨਾ ਆਫ ਸ਼ੋਲਡਰ ਰੈੱਡ ਡਰੈੱਸ ਦੇ ਨਾਲ ਗੋਲਡਨ ਕਲਰ ਦੀ ਹੀਲਸ ‘ਚ ਬੇਹੱਦ ਖੂਬਸੂਰਤ ਲੱਗ ਰਹੀ ਹੈ। ਦੂਜੇ ਪਾਸੇ ਅਵਨੀਤ ਵੀ ਬਲੈਕ ਡਰੈੱਸ ਪਾ ਕੇ ਪਾਰਟੀ ‘ਚ ਡਾਂਸ ਕਰਦੀ ਨਜ਼ਰ ਆਈ।

The post ਟਿਕੂ ਵੇਡਸ ਸ਼ੇਰੂ ਦੀ ਸ਼ਾਨਦਾਰ ਸਫਲਤਾ ‘ਤੇ ਅਵਨੀਤ ਕੌਰ ਨਾਲ ਡਾਂਸ ਫਲੋਰ ‘ਤੇ ਕੰਗਨਾ ਰਣੌਤ ਨੇ ਕੀਤਾ ਡਾਂਸ appeared first on Daily Post Punjabi.