Kangana Ranaut Wishes PM Modi Archives - Daily Post Punjabi

ਕੰਗਨਾ ਨੇ ਦਿੱਤੀ PM ਮੋਦੀ ਨੂੰ ਜਨਮਦਿਨ ਦੀ ਵਧਾਈ, ਕਿਹਾ- ਅਸੀ ਖੁਸ਼ਕਿਸਮਤ ਹਾਂ ਜੋ ਤੁਹਾਡੇ ਵਰਗੇ ਪ੍ਰਧਾਨਮੰਤਰੀ ਮਿਲੇ
Kangana Ranaut Wishes PM Modi: 17 ਸਤੰਬਰ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਨਮਦਿਨ ਹੈ। ਇਸ ਵਿਸ਼ੇਸ਼ ਮੌਕੇ ‘ਤੇ ਹਰ ਦੇਸ਼ ਵਾਸੀ ਪ੍ਰਧਾਨ ਮੰਤਰੀ ਨੂੰ ਉਨ੍ਹਾਂ ਦੇ ਜਨਮਦਿਨ’ ਤੇ ਵਧਾਈ ਦੇ ਰਿਹਾ ਹੈ। ਪੀਐਮ ਮੋਦੀ ਨੇ ਆਪਣੀ ਜ਼ਿੰਦਗੀ ਦੇ 70 ਸਾਲਾਂ ਦਾ ਸਫਰ ਪੂਰਾ ਕੀਤਾ ਹੈ। ਇਸ ਖੁਸ਼ੀ ਦੇ ਮੌਕੇ ‘ਤੇ ਬਾਲੀਵੁੱਡ ਅਭਿਨੇਤਰੀ ਕੰਗਨਾ ਰਨੌਤ ਨੇ ਵੀ ਇਕ ਵਿਸ਼ੇਸ਼ ਵੀਡੀਓ ਸ਼ੇਅਰ ਕੀਤਾ ਹੈ ।ਜਿਸ ਰਾਹੀ ਉਹ ਪੀਐਮ ਮੋਦੀ ਨੂੰ ਜਨਮਦਿਨ ਦੀਆਂ ਵਧਾਈਆਂ ਦੇ ਰਹੀ ਹੈ।

Kangana Ranaut Wishes PM Modi

ਕੰਗਨਾ ਨੇ ਦਿੱਤੀ ਪ੍ਰਧਾਨਮੰਤਰੀ ਨੂੰ ਜਨਮਦਿਨ ਦੀ ਵਧਾਈ :-
ਪ੍ਰਧਾਨ ਮੰਤਰੀ ਮੋਦੀ ਨੂੰ ਜਨਮਦਿਨ ਦੀ ਵਧਾਈ ਦਿੰਦੇ ਹੋਏ ਕੰਗਨਾ ਨੇ ਕਿਹਾ, ਪ੍ਰਧਾਨ ਮੰਤਰੀ ਜੀ ਤੁਹਾਨੂੰ ਜਨਮਦਿਨ ਦੀਆਂ ਵਧਾਈਆਂ। ਮੈਨੂੰ ਤੁਹਾਡੇ ਨਾਲ ਗੱਲ ਕਰਨ ਦਾ ਕਦੇ ਮੌਕਾ ਨਹੀਂ ਮਿਿਲਆ । ਜਦੋਂ ਵੀ ਅਸੀਂ ਮਿਲਦੇ ਸੀ ਅਸੀਂ ਫੋਟੋਆਂ ਲਈ ਮਿਲਦੇ ਸੀ. ਪਰ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਇਹ ਦੇਸ਼ ਤੁਹਾਡੀ ਬਹੁਤ ਪ੍ਰਸ਼ੰਸਾ ਕਰਦਾ ਹੈ। ਮੈਂ ਜਾਣਦੀ ਹਾਂ ਕਿ ਅਜਿਹੀਆਂ ਬਹੁਤ ਸਾਰੀਆਂ ਆਵਾਜ਼ਾਂ ਹਨ, ਬਹੁਤ ਰੌਲਾ ਹੈ, ਜਿੰਨਾ ਰਾਹੀ ਤੁਹਾਡੇ ਨਾਲ ਮਾੜਾ ਵਿਵਹਾਰ ਕੀਤਾ ਜਾਂਦਾ ਹੈ, ਸ਼ਾਇਦ ਹੀ ਕਿਸੇ ਨੂੰ ਇੰਨਾ ਗੰਦਾ, ਇੰਨਾ ਅਪਮਾਨਿਤ ਕਿਹਾ ਜਾਂਦਾ ਹੈ।

#HappyBirthdayPMModi  pic.twitter.com/bmyYFkeVMs
— Kangana Ranaut (@KanganaTeam) September 17, 2020

ਕੰਗਨਾ ਨੇ ਅੱਗੇ ਕਿਹਾ – ਪਰ ਤੁਸੀਂ ਜਾਣਦੇ ਹੋ ਕਿ ਉਹ ਬਹੁਤ ਘੱਟ ਲੋਕ ਹਨ। ਉਹ ਸਿਰਫ ਇੱਕ ਪ੍ਰਚਾਰ ਹੈ. ਜਦੋਂ ਮੈਂ ਵੇਖਦੀ ਹਾਂ ਕਿ ਆਮ ਭਾਰਤੀ ਤੁਹਾਡੇ ਲਈ ਕੀ ਮਹਿਸੂਸ ਕਰਦਾ ਨੇ, ਮੈਂ ਸੋਚ ਵੀ ਨਹੀ ਸਕਦੀ ਕਿ ਇੰਨਾ ਸਤਿਕਾਰ, ਇਸ ਤੋਂ ਪਹਿਲਾਂ ਕਿਸੇ ਪ੍ਰਧਾਨ ਮੰਤਰੀ ਦਿੱਤਾ ਗਿਆ ਹੋਵੇ। ਮੈਂ ਸਿਰਫ ਇਹੀ ਕਹਿਣਾ ਚਾਹੁੰਦੀ ਹਾਂ ਕਿ ਕਰੋੜਾਂ ਭਾਰਤੀ, ਜੋ ਸੋਸ਼ਲ ਮੀਡੀਆ ‘ਤੇ ਨਹੀਂ ਹਨ, ਜਿਨ੍ਹਾਂ ਦੀਆਂ ਆਵਾਜ਼ਾਂ ਤੁਹਾਡੇ ਤੱਕ ਨਹੀਂ ਪਹੁੰਚ ਸਕਦੀਆਂ, ਉਹ ਅੱਜ ਤੁਹਾਡੀ ਲੰਬੀ ਉਮਰ ਲਈ ਅਰਦਾਸ ਕਰ ਰਹੇ ਹਨ। ਅਸੀ ਬਹੁਤ ਖੁਸ਼ਕਿਸਮਤ ਹਾਂ ਕਿ ਸਾਨੂੰ ਤੁਹਾਡੇ ਜਿਹੇ ਪ੍ਰਧਾਨ ਮੰਤਰੀ ਮਿਲੇ ਨੇ। ਜੈ ਹਿੰਦ।

The post ਕੰਗਨਾ ਨੇ ਦਿੱਤੀ PM ਮੋਦੀ ਨੂੰ ਜਨਮਦਿਨ ਦੀ ਵਧਾਈ, ਕਿਹਾ- ਅਸੀ ਖੁਸ਼ਕਿਸਮਤ ਹਾਂ ਜੋ ਤੁਹਾਡੇ ਵਰਗੇ ਪ੍ਰਧਾਨਮੰਤਰੀ ਮਿਲੇ appeared first on Daily Post Punjabi.