kanhaiya kumar Archives - Daily Post Punjabi

ਕਨ੍ਹਈਆ ਕੁਮਾਰ ਦਾ ਤੰਜ- ਕਿਸਾਨਾਂ ਦੀ ਜਗ੍ਹਾ ਦੰਗਾਕਾਰੀਆਂ ਦਾ ਸਮਰਥਨ ਕਰਦੀ ਦਿਸ਼ਾ ਰਵੀ ਤਾਂ ਸ਼ਾਇਦ ਪ੍ਰਧਾਨ ਮੰਤਰੀ ਬਣ ਜਾਂਦੀ
Kanhaiya Kumar on Disha Ravi arrest: ਨਵੀਂ ਦਿੱਲੀ: ਟੂਲਕਿੱਟ ਕਾਂਡ ਨੂੰ ਲੈ ਕੇ ਦਿੱਲੀ ਪੁਲਿਸ ਦੀ ਸਾਈਬਰ ਸੈੱਲ ਹਰ ਦਿਨ ਨਵੇਂ ਖੁਲਾਸੇ ਕਰ ਰਹੀ ਹੈ। ਇਸ ‘ਤੇ ਸਿਆਸੀ ਘਮਾਸਾਨ ਵੀ ਮਚਿਆ ਹੋਇਆ ਹੈ। ਇਸ ਵਿਚਾਲੇ ਜੇਐਨਯੂ ਸਟੂਡੈਂਟਸ ਯੂਨੀਅਨ ਦੇ ਸਾਬਕਾ ਪ੍ਰਧਾਨ ਕਨ੍ਹਈਆ ਕੁਮਾਰ ਨੇ ਟੂਲਕਿੱਟ ਮਾਮਲੇ ਵਿੱਚ ਗ੍ਰਿਫ਼ਤਾਰ ਦਿਸ਼ਾ ਰਵੀ ਦਾ ਨਾਮ ਲੈਂਦਿਆਂ ਸਰਕਾਰ ’ਤੇ ਤੰਜ ਕਸਿਆ ਹੈ। ਉਨ੍ਹਾਂ ਕਿਹਾ ਕਿ ਦਿਸ਼ਾ ਰਵੀ ਨੇ ਕਿਸਾਨਾਂ ਦਾ ਸਮਰਥਨ ਕਰਕੇ ਗਲਤੀ ਕੀਤੀ ਹੈ ।

Kanhaiya Kumar on Disha Ravi arrest

ਦਰਅਸਲ, ਕਨ੍ਹਈਆ ਕੁਮਾਰ ਨੇ ਟਵੀਟ ਕਰਦਿਆਂ ਲਿਖਿਆ, “ਦਿਸ਼ਾ ਰਵੀ ਨੇ ਕਿਸਾਨਾਂ ਦਾ ਸਮਰਥਨ ਕਰਕੇ ਗਲਤੀ ਕਰ ਦਿੱਤੀ ਹੈ । ਜੇ ਉਹ ਦੰਗਾਕਾਰੀਆਂ ਦਾ ਸਮਰਥਨ ਕਰਦੀ ਤਾਂ ਸ਼ਾਇਦ ਮੰਤਰੀ, ਮੁੱਖ ਮੰਤਰੀ ਜਾਂ ਕੀ ਪਤਾ ਪ੍ਰਧਾਨ ਮੰਤਰੀ ਬਣ ਜਾਂਦੀ । ਬੈਂਗਲੁਰੂ ਤੋਂ ਗ੍ਰਿਫਤਾਰ ਹੋਈ 21 ਸਾਲਾਂ ਵਾਤਾਵਰਣ ਕਾਰਕੁਨ ਦਿਸ਼ਾ ਰਵੀ ਅਜੇ ਵੀ ਦਿੱਲੀ ਪੁਲਿਸ ਦੀ ਰਿਮਾਂਡ ਵਿੱਚ ਹੈ।”

दिशा रवि ने किसानों का समर्थन करके गलती कर दी। दंगाइयों का समर्थन करती तो शायद मंत्री, मुख्यमंत्री या क्या पता प्रधानमंत्री ही बन जाती।
— Kanhaiya Kumar (@kanhaiyakumar) February 16, 2021

ਦੱਸ ਦੇਈਏ ਕਿ ਟੂਲਕਿੱਟ ਮਾਮਲੇ ਵਿੱਚ ਹੁਣ ਸੱਤਵਾਂ ਨਾਮ ਸਾਹਮਣੇ ਆਇਆ ਹੈ। ਧਾਲੀਵਾਲ ਦੀ ਸਹਿਯੋਗੀ ਅਨੀਤਾ ਲਾਲ ਵੀ ਪੁਲਿਸ ਦੀ ਰਾਡਾਰ ‘ਤੇ ਹੈ। ਦਿਸ਼ਾ ਰਵੀ ਦੀ ਗ੍ਰਿਫਤਾਰੀ ਤੋਂ ਬਾਅਦ ਹੁਣ ਨਿਕਿਤਾ ਜੈਕਬ ‘ਤੇ ਗ੍ਰਿਫਤਾਰੀ ਦੀ ਤਲਵਾਰ ਲਟਕ ਗਈ ਹੈ । ਸ਼ਾਂਤਨੂ ਮੁਲੁਕ ਨੂੰ ਟਰਾਂਜਿਟ ਅਡਵਾਂਸ ਜ਼ਮਾਨਤ ਮਿਲ ਗਈ ਹੈ । ਇਨ੍ਹਾਂ ਤੋਂ ਇਲਾਵਾ ਪੁਨੀਤ ਅਤੇ ਫਰੈਡਰਿਕ ਵੀ ਪੁਲਿਸ ਦੇ ਰਾਡਾਰ ‘ਤੇ ਹਨ ।

ਇਹ ਵੀ ਦੇਖੋ: ਦੀਪ ਸਿੱਧੂ ਦੀ ਗ੍ਰਿਫ਼ਤਾਰੀ, ਲੱਖਾ ਸਿਧਾਣਾ ਅਤੇ ਹੋਰਨਾਂ ਦੀਆਂ ਚਰਚਾਵਾਂ ਦਰਮਿਆਨ ਸੰਯੁਕਤ ਕਿਸਾਨ ਮੋਰਚਾ ਦੀ PC

The post ਕਨ੍ਹਈਆ ਕੁਮਾਰ ਦਾ ਤੰਜ- ਕਿਸਾਨਾਂ ਦੀ ਜਗ੍ਹਾ ਦੰਗਾਕਾਰੀਆਂ ਦਾ ਸਮਰਥਨ ਕਰਦੀ ਦਿਸ਼ਾ ਰਵੀ ਤਾਂ ਸ਼ਾਇਦ ਪ੍ਰਧਾਨ ਮੰਤਰੀ ਬਣ ਜਾਂਦੀ appeared first on Daily Post Punjabi.