kanpur encounter Archives - Daily Post Punjabi

J-K ਬਾਰਾਮੂਲਾ ਐਨਕਾਊਂਟਰ: ਸੁਰੱਖਿਆ ਬਲਾਂ ਨੇ 3 ਅੱਤਵਾਦੀਆਂ ਨੂੰ ਘੇਰਿਆ
baramulla kashmir encounter: ਜੰਮੂ ਕਸ਼ਮੀਰ ਵਿੱਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਦਰਮਿਆਨ ਮੁੱਠਭੇੜ ਸ਼ੁਰੂ ਹੋ ਗਈ ਹੈ। ਬਾਰਾਮੂਲਾ ਦੇ ਯੇਡੀਪੋਰਾ ਪੱਤਣ ਵਿੱਚ, ਸੁਰੱਖਿਆ ਬਲਾਂ ਨੇ ਦੋ ਤੋਂ ਤਿੰਨ ਅੱਤਵਾਦੀਆਂ ਨੂੰ ਘੇਰ ਲਿਆ ਹੈ। ਦੋਵਾਂ ਪਾਸਿਆਂ ਤੋਂ ਜ਼ਬਰਦਸਤ ਗੋਲੀਬਾਰੀ ਹੋ ਰਹੀ ਹੈ। ਬਾਰਾਮੂਲਾ ਮੁਕਾਬਲੇ ਦੌਰਾਨ ਫੌਜ ਦਾ ਮੇਜਰ ਜ਼ਖਮੀ ਹੋ ਗਿਆ। ਉਸ ਨੂੰ 92 ਬੇਸ ਹਸਪਤਾਲ ਵਿੱਚ ਸ਼ਿਫਟ ਕਰ ਦਿੱਤਾ ਗਿਆ ਹੈ। ਦੋਵਾਂ ਪਾਸਿਆਂ ਤੋਂ ਫਾਇਰਿੰਗ ਚੱਲ ਰਹੀ ਹੈ। ਦਰਅਸਲ, ਸੁਰੱਖਿਆ ਬਲਾਂ ਨੂੰ ਯੇਡੀਪੋਰਾ ਪੱਤਣ ਵਿਚ ਦੋ ਤੋਂ ਤਿੰਨ ਅੱਤਵਾਦੀਆਂ ਨੂੰ ਲੁਕਾਉਣ ਦੀ ਜਾਣਕਾਰੀ ਮਿਲੀ ਸੀ। ਇਸ ਤੋਂ ਬਾਅਦ ਸੁਰੱਖਿਆ ਬਲਾਂ ਨੇ ਸਰਚ ਅਭਿਆਨ ਸ਼ੁਰੂ ਕੀਤਾ। ਇਸ ਸਮੇਂ ਦੌਰਾਨ ਅੱਤਵਾਦੀਆਂ ਨੇ ਸੁਰੱਖਿਆ ਬਲਾਂ ‘ਤੇ ਫਾਇਰਿੰਗ ਸ਼ੁਰੂ ਕਰ ਦਿੱਤੀ।

The post J-K ਬਾਰਾਮੂਲਾ ਐਨਕਾਊਂਟਰ: ਸੁਰੱਖਿਆ ਬਲਾਂ ਨੇ 3 ਅੱਤਵਾਦੀਆਂ ਨੂੰ ਘੇਰਿਆ appeared first on Daily Post Punjabi.

ਵਿਕਾਸ ਦੂਬੇ ਦੀ ਪੋਸਟਮਾਰਟਮ ਰਿਪੋਰਟ: ਐਨਕਾਊਂਟਰ ‘ਚ 3 ਗੋਲੀਆਂ ਸਰੀਰ ਦੇ ਆਰ-ਪਾਰ, ਜਖ਼ਮ ਦੇ 10 ਨਿਸ਼ਾਨ
Vikas Dubey Postmortem Report: ਕਾਨਪੁਰ: 10 ਜੁਲਾਈ ਦੀ ਸਵੇਰ ਐਨਕਾਊਂਟਰ ਵਿੱਚ ਮਾਰੇ ਗਏ ਗੈਂਗਸਟਰ ਵਿਕਾਸ ਦੂਬੇ ਦੀ ਪੋਸਟ ਮਾਰਟਮ ਰਿਪੋਰਟ ਆ ਗਈ ਹੈ । ਇਸ ਅਨੁਸਾਰ ਗੱਡੀ ਪਲਟਨ ਤੋਂ ਬਾਅਦ  ਵਿਕਾਸ ਦੂਬੇ ਨੇ ਭੱਜਣ ਦੀ ਕੋਸ਼ਿਸ਼ ਵਿੱਚ ਐਸਟੀਐਫ ਦਾ ਸਾਹਮਣਾ ਕੀਤਾ ਸੀ । ਇਸ ਮੁੱਠਭੇੜ ਵਿੱਚ ਤਿੰਨ ਗੋਲੀਆਂ ਵਿਕਾਸ ਦੂਬੇ ਦੇ ਸਰੀਰ ਵਿੱਚੋਂ ਆਰ-ਪਾਰ ਹੋ ਗਈਆਂ ਸੀ। ਰਿਪੋਰਟ ਵਿੱਚ ਵਿਕਾਸ ਦੁਬੇ ਦੇ ਸਰੀਰ ‘ਤੇ 10 ਜ਼ਖ਼ਮਾਂ ਦਾ ਜ਼ਿਕਰ ਕੀਤਾ ਗਿਆ ਹੈ, ਜਿਨ੍ਹਾਂ ਵਿਚੋਂ 6 ਗੋਲੀਆਂ ਦੇ ਹਨ, ਜਦੋਂ ਕਿ ਬਾਕੀ ਚਾਰ ਦੌੜਦੇ ਸਮੇਂ ਡਿੱਗਣ ਕਾਰਨ ਹੋ ਸਕਦੇ ਹਨ।

Vikas Dubey Postmortem Report

ਪੋਸਟ ਮਾਰਟਮ ਦੀ ਰਿਪੋਰਟ ਅਨੁਸਾਰ ਵਿਕਾਸ ਦੁਬੇ ਦੇ ਸੱਜੇ ਮੋਢੇ ਅਤੇ ਛਾਤੀ ਦੇ ਖੱਬੇ ਪਾਸਿਓਂ ਦੋ ਗੋਲੀਆਂ ਲੰਘੀਆਂ ਸਨ। ਇਸ ਤੋਂ ਇਲਾਵਾ ਤਿੰਨ ਗੋਲੀਆਂ ਦੇ ਐਂਟਰੀ ਪੁਆਇੰਟ ਵੀ ਮਿਲੇ ਹਨ । ਲਿਹਾਜ਼ਾ ਵਿਕਾਸ ਦੂਬੇ ਨੂੰ ਐਨਕਾਊਂਟਰ ਵਿੱਚ 6 ਗੋਲੀਆਂ ਲੱਗੀਆਂ ਸਨ। ਹਾਲਾਂਕਿ, ਰਿਪੋਰਟ ਵਿੱਚ ਇਸ ਬਾਰੇ ਕੋਈ ਜ਼ਿਕਰ ਨਹੀਂ ਕੀਤਾ ਗਿਆ ਕਿ ਗੋਲੀ ਕਿੰਨੀ ਦੂਰੀ ਤੋਂ ਮਾਰੀ ਗਈ ਹੈ, ਪਰ ਪੋਸਟਮਾਰਟਮ ਤੋਂ ਇੱਕ ਗੱਲ ਸਾਫ ਹੈ ਕਿ ਉਸਨੇ ਐਸਟੀਐਫ ਨਾਲ ਮੁਕਾਬਲਾ ਕੀਤਾ ਸੀ, ਕਿਉਂਕਿ ਸਾਰੀਆਂ ਗੋਲੀਆਂ ਦਾ ਐਂਟਰੀ ਪੁਆਇੰਟ ਸਾਹਮਣੇ ਤੋਂ ਹੈ । ਇਸ ਤੋਂ ਇਲਾਵਾ ਇਹ ਕਿਹਾ ਜਾ ਰਿਹਾ ਹੈ ਕਿ ਬਚਣ ਦੌਰਾਨ ਡਿੱਗਣ ਕਾਰਨ ਜ਼ਖ਼ਮ ਹੋਇਆ ਹੈ ।

ਪੋਸਟ ਮਾਰਟਮ ਦੀ ਰਿਪੋਰਟ ਵਿੱਚ ਮੌਤ ਦੀ ਵਜ੍ਹਾ ਗੋਲੀ ਲੱਗਣ ਤੋਂ ਬਾਅਦ ਹੈਮਰੇਜ ਅਤੇ ਸਦਮਾ ਦੱਸਿਆ ਗਿਆ ਹੈ। ਇਹ ਵੀ ਕਿਹਾ ਗਿਆ ਹੈ ਕਿ ਗੋਲੀਆਂ ਨਾਲ ਲੱਗੀ ਸੱਟ ਮੌਤ ਲਈ ਕਾਫ਼ੀ ਸੀ। ਜ਼ਿਕਰਯੋਗ ਹੈ ਕਿ ਉਜੈਨ ਤੋਂ ਗ੍ਰਿਫਤਾਰੀ ਤੋਂ ਬਾਅਦ ਕਾਨਪੁਰ ਲਿਆਉਣ ਸਮੇਂ ਵਿਕਾਸ ਦੂਬੇ ਨੂੰ ਐਸਟੀਐਫ ਨੇ ਭੋਤੀ ਹਾਈਵੇ ‘ਤੇ ਪੁਲਿਸ ਮੁਕਾਬਲੇ ਵਿੱਚ ਮਾਰ ਦਿੱਤਾ ਸੀ। ਵਿਕਾਸ ਦੂਬੇ ਦੇ ਮੁਕਾਬਲੇ ਬਾਰੇ ਵੀ ਸਵਾਲ ਖੜੇ ਕੀਤੇ ਗਏ ਸਨ ਅਤੇ ਇਹ ਮਾਮਲਾ ਸੁਪਰੀਮ ਕੋਰਟ ਵਿੱਚ ਹੈ ।

The post ਵਿਕਾਸ ਦੂਬੇ ਦੀ ਪੋਸਟਮਾਰਟਮ ਰਿਪੋਰਟ: ਐਨਕਾਊਂਟਰ ‘ਚ 3 ਗੋਲੀਆਂ ਸਰੀਰ ਦੇ ਆਰ-ਪਾਰ, ਜਖ਼ਮ ਦੇ 10 ਨਿਸ਼ਾਨ appeared first on Daily Post Punjabi.

ਵਿਕਾਸ ਦੂਬੇ ਦੇ ਦੋ ਹੋਰ ਸਾਥੀ ਪ੍ਰਭਾਤ ਮਿਸ਼ਰਾ ਤੇ ਰਣਬੀਰ ਸ਼ੁਕਲਾ ਐਨਕਾਊਂਟਰ ‘ਚ ਢੇਰ
Two associates of Vikas Dubey: ਕਾਨਪੁਰ ਗੋਲੀ ਕਾਂਡ ਦੇ ਮੁੱਖ ਦੋਸ਼ੀ ਵਿਕਾਸ ਦੂਬੇ ਦੇ ਕਰੀਬੀ ਰਣਬੀਰ ਸ਼ੁਕਲਾ ਅਤੇ ਪ੍ਰਭਾਤ ਮਿਸ਼ਰਾ ਨੂੰ ਪੁਲਿਸ ਨੇ ਐਨਕਾਊਂਟਰ ਵਿੱਚ ਢੇਰ ਕਰ ਦਿੱਤਾ। ਪ੍ਰਭਾਤ ਮਿਸ਼ਰਾ ਨੂੰ ਪੁਲਿਸ ਨੇ ਫਰੀਦਾਬਾਦ ਦੇ ਹੋਟਲ ਤੋਂ ਗ੍ਰਿਫਤਾਰ ਕੀਤਾ ਸੀ । ਦੱਸਿਆ ਜਾ ਰਿਹਾ ਹੈ ਕਿ ਪ੍ਰਭਾਤ ਪੁਲਿਸ ਹਿਰਾਸਤ ਤੋਂ ਭੱਜ ਰਿਹਾ ਸੀ । ਇਸ ਤੋਂ ਬਾਅਦ ਐਨਕਾਊਂਟਰ ਵਿੱਚ ਪ੍ਰਭਾਤ ਨੂੰ ਮਾਰ ਦਿੱਤਾ ।

Two associates of Vikas Dubey

ਇਸ ਤੋਂ ਇਲਾਵਾ ਇਟਾਵਾ ਵਿੱਚ ਵਿਕਾਸ ਦੂਬੇ ਦੇ ਕਰੀਬੀ ਰਣਬੀਰ ਸ਼ੁਕਲਾ ਨੂੰ ਮਾਰ ਦਿੱਤਾ ਹੈ। ਪੁਲਿਸ ਅਨੁਸਾਰ ਰਣਬੀਰ ਸ਼ੁਕਲਾ ਨੇ ਦੇਰ ਰਾਤ ਮਹੇਵਾ ਨੇੜੇ ਹਾਈਵੇ ‘ਤੇ ਸਵਿਫਟ ਡਿਜ਼ਾਇਰ ਕਾਰ ਨੂੰ ਲੁੱਟ ਲਿਆ । ਉਸਦੇ ਨਾਲ ਤਿੰਨ ਹੋਰ ਬਦਮਾਸ਼ ਸਨ । ਪੁਲਿਸ ਨੂੰ ਲੁੱਟ ਦੀ ਜਿਵੇਂ ਹੀ ਖ਼ਬਰ ਮਿਲੀ, ਪੁਲਿਸ ਨੇ ਚਾਰਾਂ ਨੂੰ ਸਿਵਲ ਲਾਈਨ ਥਾਣੇ ਦੀ ਕਾਚੂਰਾ ਰੋਡ ‘ਤੇ ਘੇਰ ਲਿਆ । ਪੁਲਿਸ ਅਤੇ ਰਣਬੀਰ ਸ਼ੁਕਲਾ ਵਿਚਾਲੇ ਫਾਇਰਿੰਗ ਸ਼ੁਰੂ ਹੋ ਗਈ। ਇਸ ਗੋਲੀਬਾਰੀ ਦੌਰਾਨ ਰਣਬੀਰ ਸ਼ੁਕਲਾ ਮਾਰਿਆ ਗਿਆ । ਹਾਲਾਂਕਿ, ਉਸਦੇ ਤਿੰਨੋਂ ਸਾਥੀ ਫਰਾਰ ਹੋਣ ਵਿੱਚ ਕਾਮਯਾਬ ਹੋ ਗਏ । ਇਟਾਵਾ ਪੁਲਿਸ ਨੇ ਆਸ-ਪਾਸ ਦੇ ਜ਼ਿਲ੍ਹੇ ਨੂੰ ਅਲਰਟ ਕਰ ਦਿੱਤਾ ਹੈ। ਪੁਲਿਸ ਨੇ ਰਣਬੀਰ ਸ਼ੁਕਲਾ ‘ਤੇ 50 ਹਜ਼ਾਰ ਦਾ ਇਨਾਮ ਰੱਖਿਆ ਸੀ। ਉਹ ਕਾਨਪੁਰ ਗੋਲੀਬਾਰੀ ਦਾ ਦੋਸ਼ੀ ਵੀ ਸੀ ।

Two associates of Vikas Dubey

ਇਸ ਦੇ ਨਾਲ ਹੀ ਪ੍ਰਭਾਤ ਮਿਸ਼ਰਾ ਦੇ ਐਨਕਾਊਂਟਰ ਬਾਰੇ ਦੱਸਦਿਆਂ ਆਈਜੀ ਮੋਹਿਤ ਅਗਰਵਾਲ ਨੇ ਦੱਸਿਆ ਕਿ ਪੁਲਿਸ ਟੀਮ ਪ੍ਰਭਾਤ ਨੂੰ ਲੈ ਕੇ ਫਰੀਦਾਬਾਦ ਤੋਂ ਆ ਰਹੀ ਸੀ। ਰਸਤੇ ਵਿੱਚ ਕਾਰ ਪੈਂਚਰ ਹੋ ਗਈ । ਇਸ ਦੌਰਾਨ ਪ੍ਰਭਾਤ ਨੇ ਪੁਲਿਸ ਦਾ ਹਥਿਆਰ ਖੋਹ ਲਿਆ ਅਤੇ ਫਰਾਰ ਹੋਣ ਦੀ ਕੋਸ਼ਿਸ਼ ਕੀਤੀ । ਇਸ ਤੋਂ ਬਾਅਦ ਐਨਕਾਊਂਟਰ ਵਿੱਚ ਪ੍ਰਭਾਤ ਮਾਰਿਆ ਗਿਆ ਹੈ । ਕੁਝ ਪੁਲਿਸ ਵਾਲੇ ਵੀ ਜ਼ਖਮੀ ਹੋ ਗਏ ਹਨ।

ਦੱਸ ਦੇਈਏ ਕਿ ਪੁਲਿਸ ਨੂੰ ਖ਼ਬਰ ਮਿਲੀ ਸੀ ਕਿ ਵਿਕਾਸ ਦੂਬੇ ਫਰੀਦਾਬਾਦ ਦੇ ਇੱਕ ਹੋਟਲ ਵਿੱਚ ਲੁਕਿਆ ਹੋਇਆ ਹੈ । ਇਸ ਤੋਂ ਬਾਅਦ ਪੁਲਿਸ ਟੀਮ ਨੇ ਹੋਟਲ ‘ਤੇ ਛਾਪਾ ਮਾਰਿਆ। ਵਿਕਾਸ ਦੂਬੇ ਉਥੇ ਨਹੀਂ ਮਿਲਿਆ, ਪਰ ਪ੍ਰਭਾਤ ਮਿਸ਼ਰਾ ਅਤੇ ਦੋ ਹੋਰ ਫੜੇ ਗਏ । ਗਵਾਹਾਂ ਨੇ ਦੱਸਿਆ ਕਿ ਫਾਇਰਿੰਗ ਦੀ ਆਵਾਜ਼ ਹੋਟਲ ਤੋਂ ਸੁਣਾਈ ਦਿੱਤੀ । ਪੁਲਿਸ ਨੇ ਪ੍ਰਭਾਤ ਮਿਸ਼ਰਾ ਤੋਂ ਚਾਰ ਅਸਲੇ ਬਰਾਮਦ ਕੀਤੇ ਸਨ। ਇਸ ਵਿੱਚ ਦੋ ਸਰਕਾਰੀ ਅਸਲੇ ਸਨ, ਜਿਹੜੇ 2 ਜੁਲਾਈ ਦੀ ਰਾਤ ਨੂੰ ਅੱਠ ਪੁਲਿਸ ਵਾਲਿਆਂ ਦੀ ਬੇਰਹਿਮੀ ਨਾਲ ਕਤਲ ਕਰਨ ਤੋਂ ਬਾਅਦ ਖੋਹ ਲਈਆਂ ਗਈਆਂ ਸਨ ।

The post ਵਿਕਾਸ ਦੂਬੇ ਦੇ ਦੋ ਹੋਰ ਸਾਥੀ ਪ੍ਰਭਾਤ ਮਿਸ਼ਰਾ ਤੇ ਰਣਬੀਰ ਸ਼ੁਕਲਾ ਐਨਕਾਊਂਟਰ ‘ਚ ਢੇਰ appeared first on Daily Post Punjabi.

ਵਿਕਾਸ ਦੂਬੇ ਦੇ ਸਾਥੀਆਂ ‘ਤੇ ਤਾਬੜਤੋੜ ਐਕਸ਼ਨ, ਅਮਰ ਤੋਂ ਬਾਅਦ ਸ਼ਿਆਮੂ ਵਾਜਪੇਈ ਐਨਕਾਊਂਟਰ ‘ਚ ਜ਼ਖਮੀ
Vikas Dubey aide Shyamu Bajpai: ਕਾਨਪੁਰ ਵਿੱਚ ਅੱਠ ਪੁਲਿਸ ਮੁਲਾਜ਼ਮਾਂ ਦੀ ਹੱਤਿਆ ਦੇ ਮੁੱਖ ਦੋਸ਼ੀ ਵਿਕਾਸ ਦੂਬੇ ਦੇ ਨਜ਼ਦੀਕੀਆਂ ‘ਤੇ ਉੱਤਰ ਪ੍ਰਦੇਸ਼ ਦਾ ਤਾਬੜਤੋੜ ਐਕਸ਼ਨ ਜਾਰੀ ਹੈ । ਹਮੀਰਪੁਰ ਵਿੱਚ ਵਿਕਾਸ ਦੇ ਕਰੀਬੀ ਅਮਰ ਦੂਬੇ ਦੇ ਐਨਕਾਊਂਟਰ ਤੋਂ ਬਾਅਦ ਪੁਲਿਸ ਨੇ ਕਾਨਪੁਰ ਵਿੱਚ ਸ਼ਿਆਮੂ ਵਾਜਪਾਈ ਦਾ ਐਨਕਾਊਂਟਰ ਕੀਤਾ ਹੈ। 25 ਹਜ਼ਾਰ ਦਾ ਇਨਾਮੀ ਸ਼ਿਆਮੂ ਜ਼ਖਮੀ ਹੋ ਗਿਆ ਹੈ। ਉਸ ਨੂੰ ਹੈਲਟ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।

Vikas Dubey aide Shyamu Bajpai

ਬੁੱਧਵਾਰ ਸਵੇਰੇ ਹੀ ਗੈਂਗਸਟਰ ਵਿਕਾਸ ਦੂਬੇ ਦੇ ਸੱਜੇ ਹੱਥ ਅਮਰ ਦੂਬੇ ਨੂੰ ਪੁਲਿਸ ਨੇ ਗੋਲੀ ਮਾਰ ਦਿੱਤੀ । ਯੂਪੀ ਦੇ ਹਮੀਰਪੁਰ ਵਿੱਚ ਹੋਈ ਮੁੱਠਭੇੜ ਦੌਰਾਨ ਅਮਰ ਦੂਬੇ ਨੂੰ ਪੁਲਿਸ ਨੇ ਗੋਲੀ ਮਾਰ ਦਿੱਤੀ ਸੀ । ਇਸ ਦੇ ਨਾਲ ਹੀ ਫਰੀਦਾਬਾਦ ਤੋਂ ਪੁਲਿਸ ਨੇ ਵਿਕਾਸ ਦੂਬੇ ਦੇ ਇੱਕ ਸਾਥੀ ਸਣੇ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ । ਕਾਨਪੁਰ ਵਿੱਚ ਹੋਏ ਮੁਕਾਬਲੇ ਵਿੱਚ ਇੱਕ ਹੋਰ ਸਾਥੀ ਸ਼ਿਆਮੂ ਵਾਜਪਾਈ ਜ਼ਖਮੀ ਹੋ ਗਿਆ ।

ਹਾਲਾਂਕਿ ਵਿਕਾਸ ਦੂਬੇ ਦਾ ਅਜੇ ਤੱਕ ਕੋਈ ਪਤਾ ਨਹੀਂ ਹੈ । ਪੁਲਿਸ ਨੇ ਤਿੰਨ ਲੋਕਾਂ ਨੂੰ ਫਰੀਦਾਬਾਦ ਤੋਂ ਗ੍ਰਿਫਤਾਰ ਕੀਤਾ ਹੈ । ਗ੍ਰਿਫਤਾਰ ਕੀਤੇ ਗਏ ਲੋਕਾਂ ਦੇ ਨਾਮ ਸ਼ਰਵਣ, ਅੰਕੁਰ ਅਤੇ ਪ੍ਰਭਾਤ ਹਨ। ਪ੍ਰਭਾਤ ਕੋਲੋਂ ਬਰਾਮਦ ਕੀਤੀ ਗਈ ਪਿਸਤੌਲ ਉਹੀ ਹੈ, ਜਿਸ ਨੂੰ ਕਾਨਪੁਰ ਵਿੱਚ ਪੁਲਿਸ ਤੋਂ ਲੁੱਟਿਆ ਗਿਆ ਸੀ । ਪੁਲਿਸ ਨੂੰ ਇੱਕ ਸੀਸੀਟੀਵੀ ਫੁਟੇਜ ਮਿਲੀ ਹੈ, ਜਿਸ ਵਿੱਚ ਵੇਖਿਆ ਗਿਆ ਵਿਅਕਤੀ ਵਿਕਾਸ ਦੱਸਿਆ ਜਾ ਰਿਹਾ ਹੈ।

The post ਵਿਕਾਸ ਦੂਬੇ ਦੇ ਸਾਥੀਆਂ ‘ਤੇ ਤਾਬੜਤੋੜ ਐਕਸ਼ਨ, ਅਮਰ ਤੋਂ ਬਾਅਦ ਸ਼ਿਆਮੂ ਵਾਜਪੇਈ ਐਨਕਾਊਂਟਰ ‘ਚ ਜ਼ਖਮੀ appeared first on Daily Post Punjabi.

UP ਦਾ ਸਭ ਤੋਂ ਵੱਡਾ ਅਪਰਾਧੀ ਬਣਿਆ ਵਿਕਾਸ ਦੂਬੇ, ਇਨਾਮ ਦੀ ਰਾਸ਼ੀ ਵਧਾ ਕੇ ਕੀਤੀ ਗਈ 5 ਲੱਖ
Reward on gangster Vikas Dubey: ਲਖਨਊ: ਕਾਨਪੁਰ ਸ਼ੂਟਆਊਟ ਵਿੱਚ 8 ਪੁਲਿਸ ਮੁਲਾਜ਼ਮਾਂ ਦੀ ਸ਼ਹਾਦਤ ਮਾਮਲੇ ਵਿੱਚ ਫਰਾਰ ਚੱਲ ਰਹੇ ਮੋਸਟ ਵਾਂਟੇਡ ਅਪਰਾਧੀ ਵਿਕਾਸ ਦੁਬੇ ‘ਤੇ ਹੁਣ ਇਨਾਮ ਦੀ ਰਕਮ ਵਧਾ ਕੇ ਪੰਜ ਲੱਖ ਰੁਪਏ ਕਰ ਦਿੱਤੀ ਗਈ ਹੈ । ਇਸ ਤੋਂ ਪਹਿਲਾਂ ਉਸ ‘ਤੇ ਢਾਈ ਲੱਖ ਦਾ ਇਨਾਮ ਐਲਾਨਿਆ ਗਿਆ ਸੀ । ਇਨਾਮੀ ਰਾਸ਼ੀ ਦੇ ਅਧਾਰ ‘ਤੇ ਉਹ ਹੁਣ ਯੂਪੀ ਦਾ ਸਭ ਤੋਂ ਵੱਡਾ ਅਪਰਾਧੀ ਬਣ ਗਿਆ ਹੈ । ਵਿਕਾਸ ਦੂਬੇ ਤੋਂ ਬਾਅਦ ਮੇਰਠ ਦੇ ਬਦਰ ਸਿੰਘ ਬੱਦੋ ਅਤੇ ਐਨਆਈਏ ਅਧਿਕਾਰੀ ਤੰਜੀਲ ਅਹਿਮਦ ਕਤਲ ਕਾਂਡ ਵਿੱਚ ਸ਼ਾਮਿਲ ਨਿਸ਼ਾਨੇਬਾਜ਼ ਆਸ਼ੂਤੋਸ਼ ਦਾ ਨਾਮ ਹੈ, ਜਿਸ ‘ਤੇ 2.5 ਲੱਖ ਰੁਪਏ ਦਾ ਇਨਾਮ ਘੋਸ਼ਿਤ ਕੀਤਾ ਗਿਆ ਹੈ । ਇਸ ਤੋਂ ਪਹਿਲਾਂ ਡਾਕੂ ਬਾਬੂਲੀ ਕੋਲ ‘ਤੇ ਵੀ ਪੰਜ ਲੱਖ ਦਾ ਇਨਾਮ ਐਲਾਨਿਆ ਗਿਆ ਸੀ।

Reward on gangster Vikas Dubey

ਦਰਅਸਲ, ਕਤਲ ਤੋਂ ਬਾਅਦ ਪੁਲਿਸ ਨੂੰ ਚਕਮਾ ਦੇ ਕੇ ਫਰਾਰ ਚੱਲ ਰਹੇ ਅਪਰਾਧੀ ਵਿਕਾਸ ਦੂਬੇ ‘ਤੇ ਇਨਾਮ ਦੀ ਰਕਮ ਚੌਥੀ ਵਾਰ ਵਧਾਈ ਗਈ ਹੈ। ਪਹਿਲਾਂ 50 ਹਜ਼ਾਰ, ਫਿਰ ਇੱਕ ਲੱਖ, ਫਿਰ ਢਾਈ ਲੱਖ ਅਤੇ ਹੁਣ ਇਸ ਬਾਰੇ ਜਾਣਕਾਰੀ ਦੇਣ ਵਾਲੇ ਨੂੰ ਪੰਜ ਲੱਖ ਦਾ ਇਨਾਮ ਮਿਲੇਗਾ । ਦੱਸਿਆ ਜਾ ਰਿਹਾ ਹੈ ਕਿ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਗ੍ਰਿਫਤਾਰੀ ਵਿੱਚ ਦੇਰੀ ਕਾਰਨ ਬਹੁਤ ਨਾਰਾਜ਼ ਹਨ । ਜਿਸ ਕਾਰਨ ਸਰਕਾਰ ਵੱਲੋਂ ਇਨਾਮ ਦੀ ਰਕਮ ਵਧਾ ਦਿੱਤੀ ਗਈ ਹੈ।

ਦੱਸ ਦੇਈਏ ਕਿ ਘਟਨਾ ਤੋਂ ਪੰਜ ਦਿਨ ਬਾਅਦ ਹੀ ਪੁਲਿਸ ਅਤੇ ਐਸਟੀਐਫ ਦੀਆਂ ਕਈ ਟੀਮਾਂ ਉਸ ਦੀ ਗ੍ਰਿਫਤਾਰੀ ਲਈ ਜ਼ੋਰ ਪਾ ਰਹੀਆਂ ਹਨ, ਪਰ ਉਹ ਅਜੇ ਤੱਕ ਹੱਥ ਨਹੀਂ ਲੱਗਿਆ ਹੈ। ਬਾਈਕ ਅਤੇ ਨਿੱਜੀ ਵਾਹਨਾਂ ਰਾਹੀਂ ਉਹ ਲਗਾਤਾਰ ਆਪਣੀ ਸਥਿਤੀ ਬਦਲ ਰਿਹਾ ਹੈ।  ਮੰਗਲਵਾਰ ਨੂੰ ਹਰਿਆਣਾ ਦੇ ਫਰੀਦਾਬਾਦ ਵਿੱਚ ਉਸ ਦੀ ਲੋਕੇਸ਼ਨ ਮਿਲਣ ਤੋਂ ਬਾਅਦ ਹੁਣ ਉਸ ਦੇ ਦਿੱਲੀ ਅਤੇ ਐਨਸੀਆਰ ਵਿੱਚ ਲੁਕਣ ਦਾ ਖਦਸ਼ਾ ਹੈ । ਇਸ ਲਈ ਹਰਿਆਣਾ, ਦਿੱਲੀ ਅਤੇ ਐਨਸੀਆਰ ਦੇ ਸਰਹੱਦੀ ਇਲਾਕਿਆਂ ਨੂੰ ਅਲਰਟ ਕਰ ਦਿੱਤਾ ਗਿਆ ਹੈ । ਇਸ ਦੌਰਾਨ ਹਰਿਆਣਾ ਪੁਲਿਸ ਨੇ ਉਸ ਦੇ ਤਿੰਨ ਕਾਰਕੁਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਵਿਚੋਂ ਇੱਕ ਪ੍ਰਭਾਤ ਉਰਫ ਕਾਰਤਿਕੀਆ ਹੈ ਜੋ ਉਸ ਦਿਨ ਵਿਕਰੂ ਪਿੰਡ ਵਿੱਚ ਹੋਈ ਗੋਲੀਬਾਰੀ ਵਿੱਚ ਸ਼ਾਮਿਲ ਸੀ । ਉਸ ਕੋਲੋਂ ਪੁਲਿਸ ਤੋਂ ਖੋਹੀ ਹੋਈ ਇੱਕ ਪਿਸਤੌਲ ਵੀ ਬਰਾਮਦ ਹੋਈ ਹੈ।

The post UP ਦਾ ਸਭ ਤੋਂ ਵੱਡਾ ਅਪਰਾਧੀ ਬਣਿਆ ਵਿਕਾਸ ਦੂਬੇ, ਇਨਾਮ ਦੀ ਰਾਸ਼ੀ ਵਧਾ ਕੇ ਕੀਤੀ ਗਈ 5 ਲੱਖ appeared first on Daily Post Punjabi.