kanth claire Archives - Daily Post Punjabi

ਪੰਜਾਬੀ ਗਾਇਕ ਕੰਠ ਕਲੇਰ ਦਾ ਨਵੇਂ ਗੀਤ ‘ਉਦਾਸ’ ਹੋਇਆ ਰਿਲੀਜ਼
Kanth Claire’s new song : ਪੰਜਾਬੀ ਗਾਇਕ ਕੰਠ ਕਲੇਰ ਆਪਣੇ ਨਵੇਂ ਸਿੰਗਲ ਟਰੈਕ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋ ਗਏ ਨੇ । ਜੀ ਹਾਂ ‘ਉਦਾਸ’ ਟਾਈਟਲ ਹੇਠ ਉਹ ਆਪਣਾ ਨਵਾਂ ਗੀਤ ਲੈ ਕੇ ਆਏ ਨੇ । ਇਸ ਦਰਦ ਭਰੇ ਗੀਤ ਨੂੰ ਗਾਇਕ ਕੰਠ ਕਲੇਰ ਨੇ ਗਾਇਆ ਤੇ ਪਾਰਸ ਮੰਨੀ (Paras Mani) ਨੇ ਫੀਚਰਿੰਗ ਕੀਤੀ ਹੈ । ਇਸ ਗੀਤ ਨੂੰ ਵਰਲਡ ਵਾਈਡ ਪੀਟੀਸੀ ਉੱਤੇ ਰਿਲੀਜ਼ ਕੀਤਾ ਗਿਆ ਹੈ । ਇਸ ਗੀਤ ਦੇ ਬੋਲ Tari Johal Bidhipuria ਨੇ ਲਿਖੇ ਤੇ ਮਿਊਜ਼ਿਕ Sukhbir Randhawa ਨੇ ਦਿੱਤਾ ਹੈ ।

ਗਾਣੇ ਦਾ ਸ਼ਾਨਦਾਰ ਵੀਡੀਓ Director 7vinder ਤਿਆਰ ਕੀਤਾ ਗਿਆ ਹੈ । ਗਾਣੇ ਨੂੰ ਪੀਟੀਸੀ ਰਿਕਾਰਡਜ਼ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ । ਦਰਸ਼ਕਾਂ ਵੱਲੋਂ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ਇਸ ਗੀਤ ਨੂੰ ਪੀਟੀਸੀ ਪੰਜਾਬੀ ਤੇ ਪੀਟੀਸੀ ਚੱਕ ਦੇ ਉੱਤੇ ਐਕਸਕਲਿਉਸਿਵ ਚਲਾਇਆ ਜਾ ਰਿਹਾ ਹੈ । ਜੇ ਗੱਲ ਕਰੀਏ ਕੰਠ ਕਲੇਰ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦੇ ਚੁੱਕੇ ਨੇ । ਦਰਸ਼ਕਾਂ ਵੱਲੋਂ ਉਨ੍ਹਾਂ ਦੇ ਗੀਤਾਂ ਨੂੰ ਖੂਬ ਪਸੰਦ ਕੀਤਾ ਜਾਂਦਾ ਹੈ ।

Kanth Claire’s new song

ਗਾਇਕ ਕੰਠ ਕਲੇਰ ਨੇ ਇਸ ਤੋਂ ਪਹਿਲਾਂ ਵੀ ਪੰਜਾਬੀ ਇੰਡਸਟਰੀ ਨੂੰ ਬਹੁਤ ਸਾਰੇ ਹਿੱਟ ਗੀਤ ਦਿੱਤੇ ਹਨ ਜੋ ਕਿ ਦਰਸ਼ਕਾਂ ਨੂੰ ਅਕਸਰ ਬਹੁਤ ਜ਼ਿਆਦਾ ਪਸੰਦ ਆਏ ਹਨ। ਕੰਠ ਕਲੇਰ ਜੋ ਕਿ ਕਦੇ ਹਰਵਿੰਦਰ ਕਲੇਰ ਦੇ ਨਾਂਅ ਨਾਲ ਜਾਣੇ ਸਨ ਅੱਜ ਉਨ੍ਹਾਂ ਨੂੰ ਕੰਠ ਕਲੇਰ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ । ਉਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ। ਕੰਠ ਕਲੇਰ ਨੂੰ ਬਚਪਨ ਤੋਂ ਹੀ ਗਾਉਣ ਦਾ ਸ਼ੌਂਕ ਸੀ ਅਤੇ ਸਕੂਲ ‘ਚ ਉਹ ਆਪਣੇ ਇਸ ਹੁਨਰ ਦਾ ਪ੍ਰਦਰਸ਼ਨ ਬਾਲ ਸਭਾ ‘ਚ ਕਰਦੇ ਸਨ । ਸੁਭਾਅ ਤੋਂ ਸ਼ਰਮਾਕਲ ਅਤੇ ਬੇਹੱਦ ਸੰਜੀਦਾ ਰਹਿਣ ਵਾਲੇ ਕੰਠ ਕਲੇਰ ਬਚਪਨ ‘ਚ ਗਾਉਣ ਦੌਰਾਨ ਬਹੁਤ ਹੀ ਸ਼ਰਮਾਉਂਦੇ ਸਨ ।

ਦੇਖੋ ਵੀਡੀਓ : ‘ਗੁਰਨਾਮ ਸਿੰਘ ਚੜੂਨੀ ਦਾ ਬਿਆਨ-ਗੱਦਾਰਾਂ ਨੇ ਬਦਨਾਮ ਕੀਤਾ ਅੰਦੋਲਨ, ਸੱਭ ਤੋਂ ਮੁਆਫ਼ੀ ਮੰਗਦਾਂ’

The post ਪੰਜਾਬੀ ਗਾਇਕ ਕੰਠ ਕਲੇਰ ਦਾ ਨਵੇਂ ਗੀਤ ‘ਉਦਾਸ’ ਹੋਇਆ ਰਿਲੀਜ਼ appeared first on Daily Post Punjabi.