Kanwar Grewal farmer protest Archives - Daily Post Punjabi

ਪੰਜਾਬੀ ਗਾਇਕ Kanwar Grewal ਨੇ ਇਕ ਵਾਰ ਫਿਰ ਕਿਸਾਨਾਂ ‘ਚ ਭਰਿਆ ਜੋਸ਼
Kanwar Grewal farmer protest: ਪੰਜਾਬੀ ਗਾਇਕ Kanwar Grewal ਅਕਸਰ ਕਿਸਾਨਾਂ ਨੂੰ ਲੈ ਕੇ ਆਪਣੀ ਆਵਾਜ਼ ਬੁਲੰਦ ਕਰਦੇ ਰਹੇ ਹਨ। ਹਾਲ ਹੀ ਵਿੱਚ Kanwar Grewal ਟਿਕਰੀ ਬਾਰਡਰ ‘ਤੇ ਪਹੁੰਚ ਕੇ ਲੋਕਾਂ ਨੂੰ ਉਤਸ਼ਾਹਿਤ ਕਰਦੇ ਨਜ਼ਰ ਆਏ। Kanwar Grewal ਨੇ ਕਿਸਾਨਾਂ ਨੂੰ ਕਿਹਾ ਕਿ ਹੁਣ ਪਿੰਨੀਆਂ ਤੇ ਪਕੌਡ਼ਿਆਂ ਖਾਣ ਵਾਲਾ ਦੌਰ ਨਹੀਂ ਰਿਹਾ, ਹੁਣ ਅਸੀਂ ਆਪਣੇ ਹੱਕਾਂ ਦੀ ਲੜਾਈ ਲਈ ਹੋਰ ਤੇਜ਼ ਹੋਣ ਜਾ ਰਹੇ ਹਾਂ।

Kanwar Grewal farmer protest

ਇਸ ਲਈ ਸਾਨੂੰ ਸਾਰਿਆਂ ਨੂੰ ਕਿਸਾਨਾਂ ਦੇ ਹੱਕਾਂ ਲਈ ਅੱਗੇ ਆਉਣ ਦੀ ਲੋੜ ਹੈ। ਜੇਕਰ ਕਿਸਾਨਾਂ ਵਿੱਚ ਏਕਾ ਹੋਵੇਗਾ ਤਾਂ ਜ਼ਰੂਰ ਇਸ ਜੰਗ ਨੂੰ ਅਸੀਂ ਜਿੱਤ ਕੇ ਰਹਾਂਗੇ। Kanwar Grewal ਨੇ ਹੋਰ ਕੀ ਕਿਹਾ, ਤੁਸੀਂ ਵੀ ਦੇਖੋ ਇਹ ਵੀਡੀਓ

ਜਾਣਕਾਰੀ ਲਈ ਦੱਸ ਦੇਈਏ ਕਿਸਾਨ ਲਗਾਤਾਰ ਸਰਕਾਰ ਦਾ ਵਿਰੋਧ ਕਰਦੇ ਨਜ਼ਰ ਆ ਰਹੇ ਹਨ। ਕਿਸਾਨ ਆਪਣੀ ਮੰਗਾਂ ਤੇ ਅਜੇ ਤੱਕ ਅੜੇ ਹੋਏ ਹਨ ਕਿਉਂਕਿ ਇਹ ਕਿਸਾਨਾਂ ਦੀਆਂ ਬਿਲਕੁਲ ਜਾਇਜ਼ ਮੰਗਾਂ ਹਨ। ਇਸ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਉਨ੍ਹਾਂ ਨੂੰ ਇਹ ਮੰਗਾਂ ਜ਼ਰੂਰ ਪੂਰੀਆਂ ਕਰਨ। ਲੇਕਿਨ ਹੁਣ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਕੇਂਦਰ ਸਰਕਾਰ ਕਿੰਨੀ ਜਲਦੀ ਕਿਸਾਨਾਂ ਦੀ ਇਨ੍ਹਾਂ ਮੰਗਾਂ ਨੂੰ ਮਨਜ਼ੂਰ ਕਰਦੀ ਹੈ।

The post ਪੰਜਾਬੀ ਗਾਇਕ Kanwar Grewal ਨੇ ਇਕ ਵਾਰ ਫਿਰ ਕਿਸਾਨਾਂ ‘ਚ ਭਰਿਆ ਜੋਸ਼ appeared first on Daily Post Punjabi.