kapil dev Archives - Daily Post Punjabi

‘ਵਾਧੂ ਪੈਸਾ ਹੋਣ ਨਾਲ ਹੰਕਾਰ…’ ਭਾਰਤੀ ਖਿਡਾਰੀਆਂ ‘ਤੇ ਭੜਕੇ ਕਪਿਲ ਦੇਵ, ਸੁਣਾਈਆਂ ਖਰੀਆਂ-ਖਰੀਆਂ
ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਦੁਨੀਆ ਦਾ ਸਭ ਤੋਂ ਅਮੀਰ ਕ੍ਰਿਕਟ ਬੋਰਡ ਹੈ। ਬੋਰਡ ਨੇ ਪਿਛਲੇ ਕੁਝ ਸਾਲਾਂ ਵਿੱਚ ਬਹੁਤ ਤਰੱਕੀ ਕੀਤੀ ਹੈ। ਬੋਰਡ ਦੀ ਤਰੱਕੀ ਦੇ ਨਾਲ-ਨਾਲ ਖਿਡਾਰੀਆਂ ਦੀ ਕਮਾਈ ਵਿੱਚ ਵੀ ਚੰਗਾ ਵਾਧਾ ਹੋਇਆ। ਬੋਰਡ ਖਿਡਾਰੀਆਂ ਨੂੰ ਸਾਲਾਨਾ ਠੇਕਿਆਂ ਵਿੱਚ ਕਰੋੜਾਂ ਰੁਪਏ ਦਿੰਦਾ ਹੈ। ਦੂਜੇ ਪਾਸੇ ਸਾਬਕਾ ਭਾਰਤੀ ਦਿੱਗਜ ਅਤੇ 1983 ਵਿਸ਼ਵ ਕੱਪ ਜੇਤੂ ਕਪਤਾਨ ਕਪਿਲ ਦੇਵ ਨੇ ਭਾਰਤੀ ਖਿਡਾਰੀਆਂ ‘ਤੇ ਨਿਸ਼ਾਨਾ ਵਿੰਨ੍ਹਿਆ ਹੈ।

ਕਪਿਲ ਦੇਵ ਦਾ ਮੰਨਣਾ ਹੈ ਕਿ ਜ਼ਿਆਦਾ ਪੈਸਾ ਮਿਲਣ ਨਾਲ ਖਿਡਾਰੀਆਂ ਨੂੰ ਘੁਮੰਡ ਆ ਜਾਂਦਾ ਹੈ। ਭਾਰਤੀ ਟੀਮ ਨੇ ਆਖਰੀ ਵਾਰ 2013 ਵਿੱਚ ਆਈਸੀਸੀ ਟਰਾਫੀ ਜਿੱਤੀ ਸੀ। ਕਪਿਲ ਦੇਵ ਨੇ ਇਕ ਇੰਟਰਵਿਊ ‘ਚ ਕਿਹਾ ਕਿ ਮੇਰੇ ਖਿਆਲ ‘ਚ ਕਈ ਵਾਰ ਜ਼ਿਆਦਾ ਪੈਸਾ ਹੋਣ ਕਾਰਨ ਲੋਕਾਂ ‘ਚ ਹੰਕਾਰ ਆ ਜਾਂਦਾ ਹੈ ਅਤੇ ਉਨ੍ਹਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਨੂੰ ਸਭ ਕੁਝ ਪਤਾ ਹੈ। ਇਨ੍ਹਾਂ ਖਿਡਾਰੀਆਂ ਦੀ ਚੰਗੀ ਗੱਲ ਇਹ ਹੈ ਕਿ ਉਹ ਬਹੁਤ ਆਤਮਵਿਸ਼ਵਾਸ ਵਾਲੇ ਹਨ।

ਕਪਿਲ ਦੇਵ ਨੇ ਕਿਹਾ ਕਿ ਇਨ੍ਹਾਂ ਖਿਡਾਰੀਆਂ ਬਾਰੇ ਨਾਂਹ-ਪੱਖੀ ਗੱਲ ਇਹ ਹੈ ਕਿ ਉਹ ਸੋਚਦੇ ਹਨ ਕਿ ਉਹ ਸਭ ਕੁਝ ਜਾਣਦੇ ਹਨ। ਤੁਹਾਨੂੰ ਕਿਸੇ ਤੋਂ ਕੁਝ ਪੁੱਛਣ ਦੀ ਲੋੜ ਨਹੀਂ ਹੈ। ਇੱਕ ਤਜਰਬੇਕਾਰ ਵਿਅਕਤੀ ਤੁਹਾਡੀ ਮਦਦ ਕਰ ਸਕਦਾ ਹੈ। ਪਰ ਜ਼ਿਆਦਾ ਪੈਸੇ ਨਾਲ ਹੰਕਾਰ ਆਉਂਦਾ ਹੈ। ਇਹ ਕ੍ਰਿਕਟਰ ਸੋਚਦੇ ਹਨ ਕਿ ਉਹ ਇਹ ਸਭ ਜਾਣਦੇ ਹਨ ਅਤੇ ਇਹੀ ਫਰਕ ਹੈ। ਮੈਨੂੰ ਲੱਗਦਾ ਹੈ ਕਿ ਬਹੁਤ ਸਾਰੇ ਖਿਡਾਰੀਆਂ ਨੂੰ ਮਦਦ ਦੀ ਲੋੜ ਹੈ। ਸੁਨੀਲ ਗਾਵਸਕਰ ਮੌਜੂਦ ਹਨ, ਤਾਂ ਤੁਸੀਂ ਉਨ੍ਹਾਂ ਨਾਲ ਗੱਲ ਕਿਉਂ ਨਹੀਂ ਕਰਦੇ। ਇਸ ਵਿਚ ਹੰਕਾਰ ਦਾ ਕੀ ਫਾਇਦਾ?

ਇਹ ਵੀ ਪੜ੍ਹੋ : ਟ੍ਰੇਨਿੰਗ ਲਈ ਅਹਿਮਦਾਬਾਦ ਰਵਾਨਾ ਹੋਏ ਸਰਕਾਰੀ ਸਕੂਲਾਂ ਦੇ ਹੈੱਡਮਾਸਟਰ, CM ਮਾਨ ਨੇ ਵਿਖਾਈ ਹਰੀ ਝੰਡੀ

ਦੱਸ ਦੇਈਏ ਕਿ ਵਿਸ਼ਵ ਕੱਪ 2023 ਭਾਰਤ ਦੀ ਮੇਜ਼ਬਾਨੀ ਵਿੱਚ 5 ਅਕਤੂਬਰ ਤੋਂ ਖੇਡਿਆ ਜਾਵੇਗਾ। ਇਸ ਵਾਰ ਘਰੇਲੂ ਧਰਤੀ ‘ਤੇ ਖੇਡੇ ਜਾਣ ਵਾਲੇ ਟੂਰਨਾਮੈਂਟ ਦੇ ਜ਼ਰੀਏ ਟੀਮ ਇੰਡੀਆ ਲੰਬੇ ਸਮੇਂ ਤੋਂ ਚੱਲ ਰਹੇ ਆਈਸੀਸੀ ਟਰਾਫੀ ਦੇ ਸੋਕੇ ਨੂੰ ਵੀ ਖਤਮ ਕਰਨਾ ਚਾਹੇਗੀ। ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਆਪਣੀ ਕਪਤਾਨੀ ਵਿੱਚ ਆਖਰੀ ਵਾਰ ਆਈਸੀਸੀ ਟਰਾਫੀ ਜਿੱਤੀ ਸੀ। ਇਸ ਦੇ ਨਾਲ ਹੀ ਟੀਮ ਹਾਲ ਹੀ ਵਿੱਚ ਆਈਸੀਸੀ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਵਿੱਚ ਵੀ ਹਾਰ ਗਈ ਸੀ। ਅਜਿਹੇ ‘ਚ ਇਹ ਵਿਸ਼ਵ ਕੱਪ ਭਾਰਤ ਲਈ ਬਹੁਤ ਅਹਿਮ ਹੋਵੇਗਾ।

ਵੀਡੀਓ ਲਈ ਕਲਿੱਕ ਕਰੋ -:

“ਖੇਤਾਂ ਵਿਚ ਸੱਪਾਂ ਦੀਆਂ ਸਿਰੀਆਂ ਮਿੱਧਦੀ ਪੰਜਾਬ ਦੀ ਧੀ, ਪਿਓ ਦੀ ਮੌਤ ਤੋਂ ਬਾਅਦ ਸਾਂਭਿਆ ਟਰੈਕਟਰ… “

The post ‘ਵਾਧੂ ਪੈਸਾ ਹੋਣ ਨਾਲ ਹੰਕਾਰ…’ ਭਾਰਤੀ ਖਿਡਾਰੀਆਂ ‘ਤੇ ਭੜਕੇ ਕਪਿਲ ਦੇਵ, ਸੁਣਾਈਆਂ ਖਰੀਆਂ-ਖਰੀਆਂ appeared first on Daily Post Punjabi.

ਪਹਿਲਵਾਨਾਂ ਦੇ ਹੱਕ ‘ਚ ਆਈ 1983 ਵਰਲਡ ਕੱਪ ਜੇਤੂ ਕਪਿਲ ਦੇਵ ਦੀ ਟੀਮ, ਕੀਤੀ ਖਾਸ ਅਪੀਲ
ਬ੍ਰਿਜ ਭੂਸ਼ਣ ਸ਼ਰਨ ਸਿੰਘ ਦਾ ਵਿਰੋਧ ਕਰ ਰਹੇ ਪਹਿਲਵਾਨਾਂ ਨੂੰ ਹੁਣ ਦਿੱਗਜ ਭਾਰਤੀ ਕ੍ਰਿਕਟਰਾਂ ਦਾ ਸਮਰਥਨ ਮਿਲ ਗਿਆ ਹੈ। 1983 ਦੀ ਵਿਸ਼ਵ ਜੇਤੂ ਟੀਮ ਵੱਲੋਂ ਸਾਂਝਾ ਬਿਆਨ ਜਾਰੀ ਕੀਤਾ ਗਿਆ ਹੈ। ਕਪਿਲ ਦੇਵ ਦੀ ਅਗਵਾਈ ਵਾਲੀ ਟੀਮ ਦੇ ਅਹਿਮ ਮੈਂਬਰ ਮਦਨ ਲਾਲ ਨੇ ਇੱਕ ਨਿਊਜ਼ ਏਜੰਸੀ ਨਾਲ ਗੱਲਬਾਤ ਕੀਤੀ। ਉਨ੍ਹਾਂ ਨੇ ਜਿਨਸੀ ਸ਼ੋਸ਼ਣ ਦੇ ਦੋਸ਼ੀ ਸੰਸਦ ਮੈਂਬਰ ਬ੍ਰਿਜ ਭੂਸ਼ਣ ਸ਼ਰਨ ਸਿੰਘ ਵਿਰੁੱਧ ਆਵਾਜ਼ ਉਠਾਉਣ ਵਾਲੇ ਪਹਿਲਵਾਨਾਂ ਨਾਲ ਕੀਤੇ ਜਾ ਰਹੇ ਸਲੂਕ ‘ਤੇ ਚਿੰਤਾ ਜ਼ਾਹਰ ਕੀਤੀ ਹੈ।

ਇਸ ਦੇ ਨਾਲ ਹੀ ਮਦਨ ਲਾਲ ਨੇ ਪਹਿਲਵਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਤਮਗੇ ਗੰਗਾ ਵਿੱਚ ਨਾ ਵਹਾਉਣ। ਮਦਨ ਨੇ ਆਪਣੇ ਬਿਆਨ ‘ਚ ਕਿਹਾ, ”ਇਹ ਦਿਲ ਕੰਬਾਊ ਹੈ ਕਿ ਉਨ੍ਹਾਂ ਨੇ ਆਪਣੇ ਮੈਡਲਾਂ ਨੂੰ ਸੁੱਟਣ ਦਾ ਫੈਸਲਾ ਕੀਤਾ। ਅਸੀਂ ਉਨ੍ਹਾਂ ਦੇ ਮੈਡਲਾਂ ਨੂੰ ਸੁੱਟਣ ਦੇ ਹੱਕ ਵਿੱਚ ਨਹੀਂ ਹਾਂ ਕਿਉਂਕਿ ਤਮਗੇ ਹਾਸਲ ਕਰਨਾ ਸੌਖਾ ਨਹੀਂ ਹੈ ਅਤੇ ਅਸੀਂ ਸਰਕਾਰ ਨੂੰ ਇਸ ਮੁੱਦੇ ਨੂੰ ਜਲਦੀ ਤੋਂ ਜਲਦੀ ਹੱਲ ਕਰਨ ਦੀ ਅਪੀਲ ਕਰਦੇ ਹਾਂ।

1983 ਵਿਸ਼ਵ ਕੱਪ ਜੇਤੂ ਟੀਮ ਨੇ ਇਕ ਬਿਆਨ ‘ਚ ਕਿਹਾ ਕਿ ”ਚੈਂਪੀਅਨ ਪਹਿਲਵਾਨਾਂ ਨਾਲ ਬਦਸਲੂਕੀ ਦੀਆਂ ਤਸਵੀਰਾਂ ਦੇਖ ਕੇ ਅਸੀਂ ਬਹੂਤ ਦੁਖੀ ਹਾਂ। ਅਸੀਂ ਇਸ ਗੱਲੋਂ ਬਹੁਤ ਫਿਕਰਮੰਦ ਹਾਂ ਕਿ ਉਹ ਆਪਣੀ ਮਿਹਨਤ ਦੇ ਤਮਗੇ ਗੰਗਾ ਵਿੱਚ ਸੁੱਟਣ ਬਾਰੇ ਸੋਚ ਰਹੇ ਹਨ। ਇਨ੍ਹਾਂ ਮੈਡਲਾਂ ਪਿੱਛੇ ਸਾਲਾਂ ਦੀ ਮਿਹਨਤ, ਕੁਰਬਾਨੀ, ਲਗਨ ਅਤੇ ਸਖ਼ਤ ਮਿਹਨਤ ਹੈ। ਉਹ ਸਿਰਫ ਉਨ੍ਹਾਂ ਦਾ ਹੀ ਨਹੀਂ ਸਗੋਂ ਦੇਸ਼ ਦਾ ਮਾਣ ਵੀ ਹੈ। ਅਸੀਂ ਉਨ੍ਹਾਂ ਨੂੰ ਬੇਨਤੀ ਕਰਦੇ ਹਾਂ ਕਿ ਉਹ ਇਸ ਮਾਮਲੇ ਵਿੱਚ ਕਾਹਲੀ ਵਿੱਚ ਫੈਸਲਾ ਨਾ ਲੈਣ ਅਤੇ ਅਸੀਂ ਉਮੀਦ ਕਰਦੇ ਹਾਂ ਕਿ ਉਨ੍ਹਾਂ ਦੀਆਂ ਸ਼ਿਕਾਇਤਾਂ ਨੂੰ ਸੁਣਿਆ ਜਾਵੇਗਾ ਅਤੇ ਹੱਲ ਕੀਤਾ ਜਾਵੇਗਾ। ਕਾਨੂੰਨ ਨੂੰ ਆਪਣਾ ਕੰਮ ਕਰਨ ਦਿਓ।”

ਇਹ ਵੀ ਪੜ੍ਹੋ : ਦੇਸ਼ ਦੀ ਇੱਕ ਹੋਰ ਦਵਾਈ ਕੰਪਨੀ ‘ਤੇ ਦੋਸ਼, ਸ਼੍ਰੀਲੰਕਾ ‘ਚ ਖ਼ਰਾਬ ਆਈ ਡਰਾਪਸ ਕਰਕੇ 30 ਲੋਕਾਂ ਨੂੰ ਇਨਫੈਕਸ਼ਨ

ਦੱਸ ਦੇਈਏ ਕਿ ਵਿਨੇਸ਼ ਫੋਗਾਟ, ਸਾਕਸ਼ੀ ਮਲਿਕ ਅਤੇ ਬਜਰੰਗ ਪੂਨੀਆ ਕਥਿਤ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਤਹਿਤ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੀ ਗ੍ਰਿਫਤਾਰੀ ਦੀ ਮੰਗ ਲਈ 30 ਮਈ ਨੂੰ ਹਰਿਦੁਆਰ ਗਏ ਸਨ, ਪਰ ਉਨ੍ਹਾਂ ਨੇ ਮੈਡਲਾਂ ਨੂੰ ਗੰਗਾ ਵਿੱਚ ਨਹੀਂ ਵਹਾਇਆ। ਇਸ ਦੇ ਨਾਲ ਹੀ 28 ਮਈ ਨੂੰ ਦਿੱਲੀ ਪੁਲਿਸ ਨੇ ਪ੍ਰਦਰਸ਼ਨਕਾਰੀ ਪਹਿਲਵਾਨਾਂ ਨੂੰ ਕਾਨੂੰਨ ਵਿਵਸਥਾ ਵਿਗਾੜਨ ਦੇ ਦੋਸ਼ ਵਿੱਚ ਹਿਰਾਸਤ ਵਿੱਚ ਲੈ ਲਿਆ ਜਦੋਂ ਉਹ ਬਿਨਾਂ ਇਜਾਜ਼ਤ ਨਵੀਂ ਸੰਸਦ ਵੱਲ ਮਾਰਚ ਕਰ ਰਹੇ ਸਨ।

ਵੀਡੀਓ ਲਈ ਕਲਿੱਕ ਕਰੋ -:

“ਦੌੜ ‘ਚ ਤੂਫਾਨ ਵਾਂਗ ਧੱਕ ਪਾਉਣ ਵਾਲਾ athlete, ਈ-ਰਿਕਸ਼ਾ ਚਲਾਉਣ ਲਈ ਹੋਇਆ ਮਜ਼ਬੂਰ, CM Mann ਤੱਕ ਪਹੁੰਚਾ ਦਿਓ”

The post ਪਹਿਲਵਾਨਾਂ ਦੇ ਹੱਕ ‘ਚ ਆਈ 1983 ਵਰਲਡ ਕੱਪ ਜੇਤੂ ਕਪਿਲ ਦੇਵ ਦੀ ਟੀਮ, ਕੀਤੀ ਖਾਸ ਅਪੀਲ appeared first on Daily Post Punjabi.

ਰਣਵੀਰ ਸਿੰਘ ‘ਤੇ ਕਪਿਲ ਦੇਵ ਨੇ ਮਿਲ ਕੇ ਹੋਸਟ ਕੀਤਾ ਫਿਲਮ ’83’ ਦਾ Grand Premiere
83 Movie Grand Premiere: 1983 ‘ਚ ਭਾਰਤ ਦੀ ਪਹਿਲੀ ਕ੍ਰਿਕਟ ਵਿਸ਼ਵ ਕੱਪ ਜਿੱਤ ‘ਤੇ ਬਣੀ ਫਿਲਮ ’83’ ਇਸ ਸ਼ੁੱਕਰਵਾਰ ਨੂੰ ਦੇਸ਼ ਭਰ ਦੇ ਸਾਰੇ ਸਿਨੇਮਾਘਰਾਂ ‘ਚ ਰਿਲੀਜ਼ ਹੋਣ ਜਾ ਰਹੀ ਹੈ। ਰਿਲੀਜ਼ ਹੋਣ ਤੋਂ ਦੋ ਦਿਨ ਪਹਿਲਾਂ, ਕਬੀਰ ਖਾਨ ਦੁਆਰਾ ਨਿਰਦੇਸ਼ਤ ਫਿਲਮ ਦਾ ਮੁੰਬਈ ਦੇ ਇੱਕ ਮਲਟੀਪਲੈਕਸ ਵਿੱਚ ਇੱਕ ਸ਼ਾਨਦਾਰ ਪ੍ਰੀਮੀਅਰ ਹੈ।

83 Movie Grand Premiere

ਜ਼ਿਕਰਯੋਗ ਹੈ ਕਿ ਇਸ ਸ਼ਾਨਦਾਰ ਪ੍ਰੀਮੀਅਰ ਨੂੰ 1983 ‘ਚ ਵਿਸ਼ਵ ਕੱਪ ਜਿੱਤਣ ਦੇ ਨਾਇਕ ਕਪਿਲ ਦੇਵ ਅਤੇ ਫਿਲਮ ’83’ ‘ਚ ਕਪਿਲ ਦੇਵ ਦਾ ਕਿਰਦਾਰ ਨਿਭਾਅ ਰਹੇ ਰਣਵੀਰ ਸਿੰਘ ਨੇ ਪੂਰੇ ਉਤਸ਼ਾਹ ਨਾਲ ਮਨਾਇਆ। ਇਸ ਤੋਂ ਪਹਿਲਾਂ ਰਣਵੀਰ ਸਿੰਘ ਨੇ ਖੁਦ ਕਪਿਲ ਦੇਵ ਦਾ ਰੈੱਡ ਕਾਰਪੇਟ ‘ਤੇ ਸਵਾਗਤ ਕੀਤਾ। ਰੈੱਡ ਕਾਰਪੇਟ ‘ਤੇ ਅਸਲੀ ਅਤੇ ਫਿਲਮੀ ਕ੍ਰਿਕਟ ਹੀਰੋ ਨੂੰ ਮਿਲਣ ਦਾ ਇਹ ਸਿਲਸਿਲਾ ਕਾਫੀ ਦੇਰ ਤੱਕ ਚੱਲਿਆ। ਬਾਅਦ ‘ਚ ਦੋਵਾਂ ਨੇ ਮਿਲ ਕੇ ਸਪੈਸ਼ਲ ਸਕ੍ਰੀਨਿੰਗ ‘ਚ ਆਉਣ ਵਾਲੇ ਸਾਰੇ ਮਹਿਮਾਨਾਂ ਦਾ ਸੁਆਗਤ ਕਰਨ ਦੀ ਜ਼ਿੰਮੇਦਾਰੀ ਸੰਭਾਲੀ ਤਾਂ ਇਸ ਵਿਚਾਲੇ ਕਬੀਰ ਖਾਨ ਨੇ ਵੀ ਮਹਿਮਾਨਾਂ ਦੀ ਮਹਿਮਾਨਨਿਵਾਜ਼ੀ ‘ਚ ਉਨ੍ਹਾਂ ਦਾ ਸਾਥ ਦਿੱਤਾ। ਫਿਲਮ ਦੇ ਸ਼ਾਨਦਾਰ ਪ੍ਰੀਮੀਅਰ ਦੇ ਮੌਕੇ ‘ਤੇ 1983 ਦੀ ਜੇਤੂ ਟੀਮ ਦੇ ਸਾਰੇ ਖਿਡਾਰੀ – ਸੰਦੀਪ ਪਾਟਿਲ, ਕ੍ਰਿਸ਼ਨਾਮਾਚਾਰੀ ਸ਼੍ਰੀਕਾਂਤ, ਮਦਨਲਾਲ, ਬਲਵਿੰਦਰ ਸੰਧੂ, ਦਿਲੀਪ ਵੇਂਗਸਰਕਰ, ਸੁਨੀਲ ਵਾਲਸਨ, ਸਯਦ ਕਿਰਮਾਨੀ, ਕੀਰਤੀ ਆਜ਼ਾਦ, ਰੋਜਰ। ਬਿੰਨੀ, ਰਵੀ ਸ਼ਾਸਤਰੀ, ਸੁਨੀਲ ਗਾਵਸਕਰ, ਮਹਿੰਦਰ ਅਮਰਨਾਥ ਆਪਣੀਆਂ-ਆਪਣੀਆਂ ਪਤਨੀਆਂ ਅਤੇ ਪਰਿਵਾਰਕ ਮੈਂਬਰਾਂ ਨਾਲ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ।

ਜਿੱਥੇ ਅਸਲੀ ਟੀਮ ਦੇ ਸਾਰੇ ਖਿਡਾਰੀ ਪੂਰੇ ਉਤਸ਼ਾਹ ਨਾਲ ਪ੍ਰੀਮੀਅਰ ‘ਤੇ ਪਹੁੰਚੇ, ਉਥੇ ’83’ ਦੇ ਵਿਸ਼ਵ ਕੱਪ ਦੇ ਸਾਰੇ ਅਸਲ ਨਾਇਕਾਂ ਦੀ ਭੂਮਿਕਾ ਨਿਭਾਉਣ ਵਾਲੇ ਸਾਰੇ ਕਲਾਕਾਰ ਵੀ ਇਕ-ਇਕ ਕਰਕੇ ਰੈੱਡ ਕਾਰਪੇਟ ‘ਤੇ ਪਹੁੰਚੇ। ਜ਼ਿਕਰਯੋਗ ਹੈ ਕਿ ਰੈੱਡ ਕਾਰਪੇਟ ‘ਤੇ ਆਉਣ ਵਾਲੇ ਹਰ ਕਲਾਕਾਰ ਦਾ ਉਤਸ਼ਾਹ ਰਣਵੀਰ ਸਿੰਘ ਦਾ ਜੋਸ਼ ਕਈ ਗੁਣਾ ਵਧਾ ਰਿਹਾ ਸੀ। ’83’ ਦੀ ਇਸ ਸਕ੍ਰੀਨਿੰਗ ‘ਚ ਬਾਲੀਵੁੱਡ ਦੇ ਹੋਰ ਸਿਤਾਰਿਆਂ ਨੇ ਵੀ ਆਪਣੀ ਹਾਜ਼ਰੀ ਲਗਵਾਈ। ਆਲੀਆ ਭੱਟ ਆਪਣੀ ਅਗਲੀ ਫਿਲਮ ‘ਬਹਮਾਸਤਰ’ ਦੇ ਨਿਰਦੇਸ਼ਕ ਅਯਾਨ ਮੁਖਰਜੀ ਨਾਲ ਪ੍ਰੀਮੀਅਰ ‘ਤੇ ਪਹੁੰਚੀ, ਜਦਕਿ ਹੁਮਾ ਕੁਰੈਸ਼ੀ ਆਪਣੇ ਮਾਤਾ-ਪਿਤਾ ਨਾਲ ਸਕ੍ਰੀਨਿੰਗ ‘ਚ ਸ਼ਾਮਲ ਹੋਈ।

The post ਰਣਵੀਰ ਸਿੰਘ ‘ਤੇ ਕਪਿਲ ਦੇਵ ਨੇ ਮਿਲ ਕੇ ਹੋਸਟ ਕੀਤਾ ਫਿਲਮ ’83’ ਦਾ Grand Premiere appeared first on Daily Post Punjabi.

38 ਸਾਲ ਪਹਿਲਾਂ ਅੱਜ ਦੇ ਹੀ ਦਿਨ ਕਪਿਲ ਦੇਵ ਦੀ ਕਪਤਾਨੀ ਹੇਠ ਭਾਰਤ ਨੇ ਪਹਿਲੀ ਵਾਰ ਵਿਸ਼ਵ ਚੈਂਪੀਅਨ ਬਣ ਰਚਿਆ ਸੀ ਇਤਿਹਾਸ
25 ਜੂਨ 1983 ਦਾ ਦਿਨ ਭਾਰਤੀ ਖੇਡਾਂ ਦੇ ਇਤਿਹਾਸ ਵਿੱਚ ਕਦੇ ਨਾ ਭੁੱਲਣ ਵਾਲਾ ਦਿਨ ਹੈ। 38 ਸਾਲ ਪਹਿਲਾਂ, ਇਸ ਦਿਨ, ਭਾਰਤੀ ਟੀਮ ਲਾਰਡਸ ਵਿਖੇ ਵਰਲਡ ਕੱਪ ਚੈਂਪੀਅਨ ਬਣੀ ਸੀ। ਭਾਰਤ ਨੇ ਫਾਈਨਲ ਵਿੱਚ ਵੈਸਟਇੰਡੀਜ਼ ਖ਼ਿਲਾਫ਼ 43 ਦੌੜਾਂ ਨਾਲ ਹੈਰਾਨੀਜਨਕ ਜਿੱਤ ਦਰਜ ਕਰਦਿਆਂ ਵਿਸ਼ਵ ਕੱਪ ਜਿੱਤਿਆ ਸੀ।

#OnThisDay in 1983:  A historic day for the Indian cricket  as the @therealkapildev-led #TeamIndia lifted the World Cup Trophy.   pic.twitter.com/YXoyLyc5rO
— BCCI (@BCCI) June 25, 2021

ਪੂਰੇ ਟੂਰਨਾਮੈਂਟ ਵਿੱਚ ਭਾਰਤੀ ਟੀਮ ਨੇ ਆਸਟ੍ਰੇਲੀਆ, ਇੰਗਲੈਂਡ ਅਤੇ ਵੈਸਟਇੰਡੀਜ਼ ਵਰਗੀਆਂ ਮਹਾਨ ਟੀਮਾਂ ਦੀ ਵਿਸ਼ਵ ਚੈਂਪੀਅਨ ਵਜੋਂ ਉਮੀਦ ਦੇ ਵਿਰੁੱਧ ਹੈਰਾਨ ਕਰਨ ਵਾਲਾ ਪ੍ਰਦਰਸ਼ਨ ਦਿਖਾਇਆ ਸੀ। ਇੱਕ ਪਾਸੇ ਵੈਸਟਇੰਡੀਜ਼ ਦੀ ਟੀਮ ਸੀ ਜਿਸਨੇ ਦੋ ਵਾਰ ਖ਼ਿਤਾਬ ਜਿੱਤਿਆ ਸੀ, ਦੂਜੇ ਪਾਸੇ ਭਾਰਤੀ ਟੀਮ ਸੀ ਜਿਸਨੇ ਪਿੱਛਲੇ ਦੋ ਵਿਸ਼ਵ ਕੱਪ (1975, 1979) ਵਿੱਚ ਮਾੜਾ ਪ੍ਰਦਰਸ਼ਨ ਕੀਤਾ ਸੀ। ਵੈਸਟਇੰਡੀਜ਼ ਨੇ ਟਾਸ ਜਿੱਤ ਕੇ ਭਾਰਤ ਨੂੰ ਪਹਿਲਾਂ ਬੱਲੇਬਾਜ਼ੀ ਦਾ ਸੱਦਾ ਦਿੱਤਾ ਅਤੇ 54.4 ਓਵਰਾਂ ਵਿੱਚ (ਉਸ ਸਮੇਂ 60 ਓਵਰ ਦਾ ਵਨਡੇ ਅੰਤਰਰਾਸ਼ਟਰੀ ਮੈਚ ਹੁੰਦਾ ਸੀ) ਭਾਰਤੀ ਟੀਮ ਸਿਰਫ 183 ਦੌੜਾਂ ‘ਤੇ ਢੇਰ ਹੋ ਗਈ।

ਇਹ ਵੀ ਪੜ੍ਹੋ : ‘ਤੁਸੀਂ ਰੈਲੀ ਕਰ ਰਹੇ ਸੀ, ਮੈਂ ਆਕਸੀਜਨ ਦਾ ਪ੍ਰਬੰਧ’: ਕੇਜਰੀਵਾਲ ਦਾ ਆਡਿਟ ਰਿਪੋਰਟ ਬਾਰੇ ਕੇਂਦਰ ਸਰਕਾਰ ‘ਤੇ ਪਲਟਵਾਰ

ਕ੍ਰਿਸ਼ਨਮਾਚਾਰੀ ਸ਼੍ਰੀਕਾਂਤ ਨੇ ਭਾਰਤ ਲਈ ਸਭ ਤੋਂ ਵੱਧ 38 ਦੌੜਾਂ ਬਣਾਈਆਂ ਜੋ ਬਾਅਦ ਵਿੱਚ ਫਾਈਨਲ ਦਾ ਸਰਵਉੱਚ ਵਿਅਕਤੀਗਤ ਸਕੋਰ ਸਾਬਿਤ ਹੋਇਆ। ਇਸ ਇਤਿਹਾਸਕ ਸਫਲਤਾ ਤੋਂ ਬਾਅਦ ਟੀਮ ਇੰਡੀਆ ਮਹਿੰਦਰ ਸਿੰਘ ਧੋਨੀ ਦੀ ਕਪਤਾਨੀ ਹੇਠ 28 ਸਾਲਾਂ ਬਾਅਦ 2011 ਵਿੱਚ ਫਿਰ ਵਨਡੇ ਵਰਲਡ ਕੱਪ ਜਿੱਤਣ ‘ਚ ਕਾਮਯਾਬ ਰਹੀ।

ਇਹ ਵੀ ਦੇਖੋ : ਛਾ ਗਿਆ ਬੱਬੂ ਮਾਨ ! ਵੇਖੋ ਕਿੰਝ ਪੂਰੇ ਕਰ ਰਿਹਾ ਗਰੀਬਾਂ ਦੇ ਸੁਪਨੇ ਉਸਾਰੇ ਮਹਿਲ Live…

The post 38 ਸਾਲ ਪਹਿਲਾਂ ਅੱਜ ਦੇ ਹੀ ਦਿਨ ਕਪਿਲ ਦੇਵ ਦੀ ਕਪਤਾਨੀ ਹੇਠ ਭਾਰਤ ਨੇ ਪਹਿਲੀ ਵਾਰ ਵਿਸ਼ਵ ਚੈਂਪੀਅਨ ਬਣ ਰਚਿਆ ਸੀ ਇਤਿਹਾਸ appeared first on Daily Post Punjabi.

ਕਪਿਲ ਦੇਵ ਦੀ ਹਸਪਤਾਲ ਤੋਂ ਸਾਹਮਣੇ ਆਈ ਪਹਿਲੀ ਤਸਵੀਰ, ਦੁਆਵਾਂ ਲਈ ਕੀਤਾ ਧੰਨਵਾਦ
kapil dev thanks to everyone: ਭਾਰਤ ਲਈ ਪਹਿਲਾ ਵਰਲਡ ਕੱਪ ਜਿੱਤਣ ਵਾਲੇ ਕਪਤਾਨ ਕਪਿਲ ਦੇਵ ਦੇ ਪ੍ਰਸ਼ੰਸਕਾਂ ਲਈ ਹੁਣ ਰਾਹਤ ਦੀ ਖਬਰ ਆਈ ਹੈ। ਕਪਿਲ ਦੇਵ ਦੀ ਐਂਜੀਓਪਲਾਸਟੀ ਸਫਲ ਰਹੀ ਹੈ ਅਤੇ ਇਹ ਮਹਾਨ ਖਿਡਾਰੀ ਹੁਣ ਠੀਕ ਹੈ। ਹਸਪਤਾਲ ਤੋਂ ਕਪਿਲ ਦੇਵ ਦੀ ਪਹਿਲੀ ਤਸਵੀਰ ਵੀ ਸਾਹਮਣੇ ਆਈ ਹੈ, ਜਿਸ ਵਿੱਚ ਉਹ ਬਿਲਕੁਲ ਸਹੀ ਲੱਗ ਰਹੇ ਹੈ। ਸ਼ੁੱਕਰਵਾਰ ਨੂੰ ਕਪਿਲ ਦੇਵ ਦੇ ਹਸਪਤਾਲ ਵਿੱਚ ਦਾਖਲ ਹੋਣ ਦੀ ਜਾਣਕਾਰੀ ਸਾਹਮਣੇ ਆਈ ਸੀ। ਉਸ ਸਮੇਂ ਤੋਂ, ਹਰ ਕੋਈ ਕਪਿਲ ਦੇਵ ਦੇ ਠੀਕ ਹੋਣ ਦੀ ਅਰਦਾਸ ਕਰ ਰਿਹਾ ਸੀ। ਇਨ੍ਹਾਂ ਸਾਰੀਆਂ ਅਰਦਾਸਾਂ ਦੇ ਜਵਾਬ ਵਿੱਚ ਕਪਿਲ ਨੇ ਲਿਖਿਆ, “ਮੈਂ ਠੀਕ ਹਾਂ ਅਤੇ ਮੈਂ ਹੁਣ ਚੰਗਾ ਮਹਿਸੂਸ ਕਰ ਰਿਹਾ ਹਾਂ। ਮੈਂ ਤੇਜ਼ ਰਫਤਾਰ ਨਾਲ ਠੀਕ ਹੋ ਰਿਹਾ ਹਾਂ। ਗੋਲਫ ਖੇਡਣ ਦਾ ਇੰਤਜ਼ਾਰ ਨਹੀਂ ਕਰ ਸਕਦਾ। ਤੁਸੀਂ ਮੇਰਾ ਪਰਿਵਾਰ ਹੋ। ਧੰਨਵਾਦ।”

pic.twitter.com/IghIvCG7eP
— Kapil Dev (@therealkapildev) October 23, 2020

ਦੱਸ ਦੇਈਏ ਕਿ ਕਪਿਲ ਦੇਵ ਦੀ ਦੱਖਣੀ ਦਿੱਲੀ ਦੇ ਫੋਰਟਿਸ ਏਸਕੋਰਟਸ ਹਸਪਤਾਲ ਵਿਖੇ ਐਮਰਜੈਂਸੀ ਕੋਰੋਨਰੀ ਐਂਜੀਓਪਲਾਸਟੀ ਸਫਲਤਾਪੂਰਵਕ ਹੋਈ ਹੈ। ਹਸਪਤਾਲ ਨੇ ਸ਼ੁੱਕਰਵਾਰ ਨੂੰ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ 61 ਸਾਲਾ ਕਪਿਲ ਨੂੰ ਵੀਰਵਾਰ ਰਾਤ ਨੂੰ ਦਿਲ ਦਾ ਦੌਰਾ ਪੈਣ ਤੋਂ ਬਾਅਦ ਦਾਖਲ ਕਰਵਾਇਆ ਗਿਆ ਸੀ। ਹਸਪਤਾਲ ਨੇ ਅੱਗੇ ਦੱਸਿਆ ਕਿ ਕਪਿਲ ਦੀ ਹਾਲਤ ਸਥਿਰ ਹੈ ਅਤੇ ਅਗਲੇ ਦਿਨਾਂ ਵਿੱਚ ਉਨ੍ਹਾਂ ਨੂੰ ਛੁੱਟੀ ਦੇ ਦਿੱਤੀ ਜਾਵੇਗੀ।

The post ਕਪਿਲ ਦੇਵ ਦੀ ਹਸਪਤਾਲ ਤੋਂ ਸਾਹਮਣੇ ਆਈ ਪਹਿਲੀ ਤਸਵੀਰ, ਦੁਆਵਾਂ ਲਈ ਕੀਤਾ ਧੰਨਵਾਦ appeared first on Daily Post Punjabi.

ਕਪਿਲ ਦੇਵ ਦੀ ਸਿਹਤ ਸਬੰਧੀ ਹਸਪਤਾਲ ਨੇ ਜਾਰੀ ਕੀਤਾ ਬਿਆਨ, ਕਿਹਾ…
cricketer kapil dev health updates: ਨਵੀਂ ਦਿੱਲੀ: ਦਿੱਗਜ ਕ੍ਰਿਕਟਰ ਕਪਿਲ ਦੇਵ ਨੂੰ ਦਿਲ ਦਾ ਦੌਰਾ ਪੈਣ ਤੋਂ ਬਾਅਦ ਦਿੱਲੀ ਦੇ ਫੋਰਟਿਸ ਏਸਕੋਰਟਸ (ਓਖਲਾ) ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਹਸਪਤਾਲ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਉਨ੍ਹਾਂ ਦੀ ਹਾਲਤ ਠੀਕ ਹੈ ਅਤੇ ਅਗਲੇ ਦਿਨਾਂ ਵਿੱਚ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਜਾਵੇਗੀ। ਫੋਰਟਿਸ ਨੇ ਕਿਹਾ, “ਕ੍ਰਿਕਟਰ ਕਪਿਲ ਦੇਵ ਨੂੰ 23 ਅਕਤੂਬਰ ਨੂੰ ਦੁਪਹਿਰ 1:00 ਵਜੇ ਫੋਰਟਿਸ ਏਸਕੋਰਟਸ ਹਾਰਟ ਇੰਸਟੀਟਿਊਟ (ਓਖਲਾ ਰੋਡ) ਲਿਆਂਦਾ ਗਿਆ ਸੀ। ਉਨ੍ਹਾਂ ਨੂੰ ਛਾਤੀ ਵਿੱਚ ਦਰਦ ਸੀ। ਜਾਂਚ ਤੋਂ ਬਾਅਦ ਰਾਤ ਨੂੰ ਹੀ ਐਂਜੀਓਪਲਾਸਟੀ ਕੀਤੀ ਗਈ।”

cricketer kapil dev health updates

ਹਸਪਤਾਲ ਨੇ ਕਿਹਾ, “ਇਸ ਵੇਲੇ ਉਹ ਆਈਸੀਯੂ ਵਿੱਚ ਦਾਖਲ ਹਨ ਅਤੇ ਡਾਕਟਰ ਅਤੁੱਲ ਮਾਥੁਰ ਅਤੇ ਉਨ੍ਹਾਂ ਦੀ ਟੀਮ ਦੀ ਨਿਗਰਾਨੀ ਹੇਠ ਹਨ। ਕਪਿਲ ਦੇਵ ਦੀ ਹਾਲਤ ਹੁਣ ਸਥਿਰ ਹੈ ਅਤੇ ਉਨ੍ਹਾਂ ਨੂੰ ਕੁੱਝ ਦਿਨਾਂ ਵਿੱਚ ਛੁੱਟੀ ਮਿਲਣ ਦੀ ਉਮੀਦ ਹੈ।” ਭਾਰਤ ਦੇ ਮਹਾਨ ਕ੍ਰਿਕਟਰਾਂ ਵਿੱਚੋਂ ਇੱਕ ਕਪਿਲ ਨੇ 131 ਟੈਸਟ ਅਤੇ 225 ਵਨਡੇ ਖੇਡੇ ਹਨ। ਕ੍ਰਿਕਟ ਦੇ ਇਤਿਹਾਸ ਵਿੱਚ ਉਹ ਇੱਕਲੇ ਅਜਿਹੇ ਖਿਡਾਰੀ ਹਨ ਜਿਨ੍ਹਾਂ ਨੇ ਆਪਣੇ ਨਾਮ 400 ਤੋਂ ਵੱਧ (434) ਵਿਕਟਾਂ ਅਤੇ ਟੈਸਟ ਮੈਚਾਂ ਵਿੱਚ 5000 ਤੋਂ ਵੱਧ ਦੌੜਾਂ ਬਣਾਈਆਂ ਹਨ। ਕਪਿਲ ਨੂੰ ਸਾਲ 2010 ਵਿੱਚ ਕੌਮਾਂਤਰੀ ਕ੍ਰਿਕਟ ਕੌਂਸਲ ਦੇ ਹਾਲ ਆਫ ਫੇਮ ਵਿੱਚ ਸ਼ਾਮਿਲ ਕੀਤਾ ਗਿਆ ਸੀ।

The post ਕਪਿਲ ਦੇਵ ਦੀ ਸਿਹਤ ਸਬੰਧੀ ਹਸਪਤਾਲ ਨੇ ਜਾਰੀ ਕੀਤਾ ਬਿਆਨ, ਕਿਹਾ… appeared first on Daily Post Punjabi.

ਭਾਰਤ ਦੇ ਮਹਾਨ ਕ੍ਰਿਕਟਰ ਕਪਿਲ ਦੇਵ ਨੂੰ ਪਿਆ ਦਿਲ ਦਾ ਦੌਰਾ, ਖਤਰੇ ਤੋਂ ਬਾਹਰ
kapil dev in hospital: ਨਵੀਂ ਦਿੱਲੀ: ਸਾਲ 1983 ਵਿੱਚ ਭਾਰਤ ਨੂੰ ਪਹਿਲੀ ਵਾਰ ਕ੍ਰਿਕਟ ਵਿਸ਼ਵ ਕੱਪ ਜਿਤਾਉਣ ਵਾਲੇ ਕਪਿਲ ਦੇਵ ਨੂੰ ਦਿਲ ਦਾ ਦੌਰਾ ਪਿਆ ਹੈ। ਕਪਿਲ ਦੇਵ ਨੂੰ ਰਾਜਧਾਨੀ ਦਿੱਲੀ ਦੇ ਇੱਕ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦੀ ਐਂਜੀਓਪਲਾਸਟੀ ਸਰਜਰੀ ਕੀਤੀ ਜਾ ਰਹੀ ਹੈ। ਕਪਿਲ ਦੇਵ 61 ਸਾਲਾਂ ਦੇ ਹਨ। ਕਪਿਲ ਦੇਵ ਦਾ ਇਲਾਜ ਕਰਨ ਵਾਲੇ ਡਾਕਟਰ ਨੇ ਦੱਸਿਆ ਹੈ ਕਿ ਹੁਣ ਕਪਿਲ ਦੇਵ ਦੀ ਸਥਿਤੀ ਸਥਿਰ ਹੈ ਅਤੇ ਉਹ ਖਤਰੇ ਤੋਂ ਬਾਹਰ ਹਨ। ਕਪਿਲ ਦੇਵ ਨੇ 131 ਟੈਸਟ ਮੈਚਾਂ ਵਿੱਚ ਅੱਠ ਸੈਂਕੜੇ ਅਤੇ 27 ਅਰਧ ਸੈਂਕੜਿਆਂ ਦੀ ਮਦਦ ਨਾਲ 5248 ਦੌੜਾਂ ਬਣਾਈਆਂ ਹਨ। ਟੈਸਟ ਮੈਚਾਂ ਵਿੱਚ ਉਨ੍ਹਾਂ ਦਾ ਸਭ ਤੋਂ ਵੱਡਾ ਸਕੋਰ 163 ਦੌੜਾਂ ਹੈ। ਇਸ ਦੇ ਨਾਲ ਹੀ ਕਪਿਲ ਦੇਵ ਨੇ 225 ਵਨਡੇ ਮੈਚਾਂ ਵਿੱਚ ਇੱਕ ਸੈਂਕੜਾ ਅਤੇ 14 ਅਰਧ ਸੈਂਕੜਿਆਂ ਦੀ ਮਦਦ ਨਾਲ 3783 ਦੌੜਾਂ ਬਣਾਈਆਂ ਹਨ। ਵਨਡੇ ਮੈਚਾਂ ਵਿੱਚ ਉਨ੍ਹਾਂ ਦਾ ਸਭ ਤੋਂ ਵੱਧ ਸਕੋਰ 175 ਹੈ।

kapil dev in hospital

ਕਪਿਲ ਦੇਵ ਨੇ 131 ਟੈਸਟ ਮੈਚਾਂ ਵਿੱਚ 434 ਵਿਕਟਾਂ ਲਈਆਂ ਹਨ। ਕਪਿਲ ਨੇ ਆਪਣਾ ਪਹਿਲਾ ਟੈਸਟ 16 ਅਕਤੂਬਰ 1978 ਨੂੰ ਪਾਕਿਸਤਾਨ ਖਿਲਾਫ ਖੇਡਿਆ ਸੀ। ਕਪਿਲ ਦੇਵ ਨੇ 225 ਵਨਡੇ ਮੈਚਾਂ ਵਿੱਚ 253 ਵਿਕਟਾਂ ਲਈਆਂ ਹਨ। ਕਪਿਲ ਨੇ ਆਪਣਾ ਪਹਿਲਾ ਵਨਡੇ 1 ਅਕਤੂਬਰ 1978 ਵਿੱਚ ਪਾਕਿਸਤਾਨ ਖ਼ਿਲਾਫ਼ ਖੇਡਿਆ ਸੀ। 1983 ਵਿੱਚ, ਕਪਿਲ ਦੇਵ ਦੀ ਕਪਤਾਨੀ ਵਿੱਚ ਭਾਰਤ ਨੇ ਪਹਿਲੀ ਵਾਰ ਵਿਸ਼ਵ ਕੱਪ ਜਿੱਤਿਆ, ਜੋ ਕ੍ਰਿਕਟ ਜਗਤ ਦੇ ਸਰਬੋਤਮ ਆਲਰਾਉਂਡਰਾ ਵਿੱਚੋਂ ਇੱਕ ਹਨ। ਵਿਸ਼ਵ ਕੱਪ ਦੇ ਇਸ ਸੁਨਹਿਰੀ ਪਲ ‘ਤੇ ਬਾਲੀਵੁੱਡ ‘ਚ ਇੱਕ ਫਿਲਮ ਵੀ ਬਣ ਰਹੀ ਹੈ, ਜਿਸ ਦਾ ਨਾਂ ’83’ ਹੈ। ਇਸ ਫਿਲਮ ਵਿੱਚ ਅਭਿਨੇਤਾ ਰਣਵੀਰ ਸਿੰਘ ਕਪਿਲ ਦੇਵ ਦਾ ਕਿਰਦਾਰ ਨਿਭਾਅ ਰਹੇ ਹਨ। ਇਸ ਦੇ ਨਾਲ ਹੀ ਦੀਪਿਕਾ ਪਾਦੂਕੋਣ ਰਣਵੀਰ ਸਿੰਘ ਦੀ ਅਸਲ ਪਤਨੀ ਕਪਿਲ ਦੇਵ ਦੀ ਪਤਨੀ ਰੋਮੀ ਦੇਵੀ ਦੀ ਭੂਮਿਕਾ ਨਿਭਾ ਰਹੀ ਹੈ।

The post ਭਾਰਤ ਦੇ ਮਹਾਨ ਕ੍ਰਿਕਟਰ ਕਪਿਲ ਦੇਵ ਨੂੰ ਪਿਆ ਦਿਲ ਦਾ ਦੌਰਾ, ਖਤਰੇ ਤੋਂ ਬਾਹਰ appeared first on Daily Post Punjabi.