kapil sharma news Archives - Daily Post Punjabi

ਪਤਨੀ ਨਾਲ ਜਲੰਧਰ ਪਹੁੰਚੇ ਕਾਮੇਡੀਅਨ ਕਪਿਲ ਸ਼ਰਮਾ, ਦੇਸੀ-ਘਿਓ ਦੇ ਪਰਾਂਠੇ ਦਾ ਲਿਆ ਆਨੰਦ
ਕਾਮੇਡੀਅਨ ਕਪਿਲ ਸ਼ਰਮਾ ਖਾਣ-ਪੀਣ ਦੇ ਕਾਫੀ ਸ਼ੌਕੀਨ ਹਨ। ਬੀਤੇ ਦਿਨੀਂ ਕਾਮੇਡੀਅਨ ਕਪਿਲ ਸ਼ਰਮਾ ਆਪਣੀ ਪਤਨੀ ਗਿੰਨੀ ਚਤਰਥ ਸ਼ਰਮਾ ਨਾਲ ਜਲੰਧਰ ਪਹੁੰਚੇ।ਉਨ੍ਹਾਂ ਨੇ ਮਾਡਲ ਟਾਊਨ ਦੇ ਮਸ਼ਹੂਰ ਹਾਰਟ ਅਟੈਕ ਵਾਲੇ ਦੇਸੀ ਘਿਓ ਦੇ ਪਰਾਂਠਿਆਂ ਦਾ ਆਨੰਦ ਲਿਆ।

ਮੁੰਬਈ ਤੋਂ ਜਲੰਧਰ ਪਹੁੰਚੇ ਕਪਿਲ ਸ਼ਰਮਾ ਨੇ ਦੱਸਿਆ ਕਿ ਹਾਰਟ ਅਟੈਕ ਵਾਲੇ ਪਰਾਂਠੇ ਦਾ ਵੀਡੀਓ ਉਨ੍ਹਾਂ ਨੇ ਮੁੰਬਈ ਵਿਚ ਸੋਸ਼ਲ ਮੀਡੀਆ ‘ਤੇ ਦੇਖਿਆ ਸੀ।ਇਸ ਦੇ ਬਾਅਦ ਉਨ੍ਹਾਂ ਦੀ ਵੀਰ ਦਵਿੰਦਰ ਕੋਲ ਪਰਾਂਠੇ ਖਾਣ ਦੀ ਇੱਛਾ ਸੀ। ਕਪਿਲ ਸ਼ਰਮਾ ਤੇ ਉਨ੍ਹਾਂ ਦੀ ਪਤਨੀ ਗਿੰਨੀ ਨੇ ਉਥੇ ਪਰਾਂਠੇ ਖਾਧੇ ਤੇ ਫਿਰ ਚਾਹ ਪੀਤੀ।

ਪਿਛਲੇ ਕੁਝ ਸਮੇਂ ਤੋਂ ਜਲੰਧਰ ਦੇ ਮਾਡਲ ਟਾਊਨ ਵਿਚ ਵੀਰ ਦਵਿੰਦਰ ਸਿੰਘ ਨਾਂ ਦੇ ਇਕ ਨੌਜਵਾਨ ਰਾਤ ਦੇ ਸਮੇਂ ਦੇਸੀ ਘਿਓ ਦੇ ਪਰਾਂਠੇ ਸ਼ੁਰੂ ਕੀਤੇ ਸਨ।ਉਸ ਦੇ ਪਰਾਂਠੇ ਲੋਕਾਂ ਨੂੰ ਇੰਨੇ ਪਸੰਦ ਆਉਣ ਲੱਗੇ ਕਿ ਰਾਤ ਵਿਚ ਵ4ਡੀ ਗਿਣਤੀ ਵਿਚ ਲੋਕ ਦਵਿੰਦਰ ਕੋਲ ਆਉਣ ਲੱਗੇ। ਉਨ੍ਹਾਂ ਨੇ ਕੁਝ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋਏ ਸਨ।

ਇਹ ਵੀ ਪੜ੍ਹੋ : ਬਠਿੰਡਾ ‘ਚ 4 ਨ.ਸ਼ਾ ਤਸਕਰਾਂ ਦੀ 35 ਲੱਖ ਰੁਪਏ ਦੀ ਜਾਇਦਾਦ ਕੁਰਕ, ਪੁਲਿਸ ਨੇ ਚਿਪਕਾਇਆ ਨੋਟਿਸ

ਦੱਸ ਦੇਈਏ ਕਿ ਵੀਰ ਦਵਿੰਦਰ ਮਾਡਲ ਟਾਊਨ ਵਿਚ ਇਕ ਹੀ ਰੈਸਟੋਰੈਂਟ ਵਿਚ ਕੰਮ ਕਰਦਾ ਸੀ ਪਰ ਫਿਰ ਉਸ ਨੇ ਆਪਣਾ ਕੰਮ ਸ਼ੁਰੂ ਕਰ ਦਿੱਤਾ। ਆਪਣਾ ਕੰਮ ਸ਼ੁਰੂ ਕਰਨ ਦੇ ਬਾਅਦ ਉਸ ਦਾ ਵੀਡੀਓ ਇਕ ਫੂਡ ਬਲਾਗਰ ਨੇ ਬਣਾਇਆ ਜੋ ਕਿ ਕਾਫੀ ਵਾਇਰਲ ਹੋਇਆ ਸੀ ਜਿਸ ਦੇ ਬਾਅਦ ਤੋਂ ਉਹ ਸ਼ਹਿਰ ਵਿਚ ਕਾਫੀ ਮਸ਼ਹੂਰ ਹੋ ਗਿਆ ਸੀ।

ਵੀਡੀਓ ਲਈ ਕਲਿੱਕ ਕਰੋ –

“ਰੇਡਾਂ ਮਾਰਨ ਵਾਲਾ ਧਾਕੜ ਅਫ਼ਸਰ ਕਿਉਂ ਰੋ ਪਿਆ ? ਕਹਿੰਦਾ, ਕਦੇ ਵੀ ਵਿਆਹ ਦੀ ਰੋਟੀ ਨਾ ਖਾਓ”

The post ਪਤਨੀ ਨਾਲ ਜਲੰਧਰ ਪਹੁੰਚੇ ਕਾਮੇਡੀਅਨ ਕਪਿਲ ਸ਼ਰਮਾ, ਦੇਸੀ-ਘਿਓ ਦੇ ਪਰਾਂਠੇ ਦਾ ਲਿਆ ਆਨੰਦ appeared first on Daily Post Punjabi.