kapil sharma zwigato movie Archives - Daily Post Punjabi

ਕਾਮੇਡੀਅਨ ਕਪਿਲ ਸ਼ਰਮਾ ਦੀ Zwigato ਇਸ ਦਿਨ ਸਿਨੇਮਾਘਰਾਂ ‘ਚ ਰਿਲੀਜ਼ ਹੋਵੇਗੀ
ਕਾਮੇਡੀਅਨ ਕਪਿਲ ਸ਼ਰਮਾ ਫਿਰ ਤੋਂ ਜਲਦ ਵੱਡੇ ਪਰਦੇ ‘ਤੇ ਨਜ਼ਰ ਆਉਣ ਵਾਲੇ ਹਨ। ਉਨ੍ਹਾਂ ਦੀ ਫਿਲਮ Zwigato ਨੂੰ ਆਖਰਕਾਰ ਰਿਲੀਜ਼ ਡੇਟ ਮਿਲ ਗਈ ਹੈ। ਐਪਲਾਜ਼ ਐਂਟਰਟੇਨਮੈਂਟ ਅਤੇ ਨੰਦਿਤਾ ਦਾਸ ਇਨੀਸ਼ੀਏਟਿਵਜ਼ ਦੇ ਬੈਨਰ ਹੇਠ ਬਣੀ ਇਹ ਫਿਲਮ ਮਾਰਚ 2023 ਵਿੱਚ ਵੱਡੇ ਪਰਦੇ ‘ਤੇ ਆ ਰਹੀ ਹੈ। ਨਿਰਦੇਸ਼ਕ ਨੰਦਿਤਾ ਦਾਸ ਦੇ ਨਾਲ ਫਿਲਮ ਦੀ ਸਟਾਰ ਕਾਸਟ ਨੇ ਪ੍ਰਸ਼ੰਸਕਾਂ ਨਾਲ ਇਹ ਖੁਸ਼ਖਬਰੀ ਸਾਂਝੀ ਕੀਤੀ ਹੈ।

kapil sharma zwigato movie

ਜ਼ਵਿਗਾਟੋ 17 ਮਾਰਚ, 2023 ਨੂੰ ਦੇਸ਼ ਭਰ ਵਿੱਚ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਲਈ ਤਿਆਰ ਹੈ। ਫਿਲਮ ਦੀ ਕਹਾਣੀ ਇੱਕ ਫੈਕਟਰੀ ਦੇ ਫਲੋਰ ਮੈਨੇਜਰ ਮਾਨਸ ਬਾਰੇ ਹੈ, ਜੋ ਮਹਾਂਮਾਰੀ ਦੌਰਾਨ ਆਪਣੀ ਨੌਕਰੀ ਗੁਆ ਬੈਠਦਾ ਹੈ। ਇਸ ਤੋਂ ਬਾਅਦ ਉਹ ਫੂਡ ਡਿਲੀਵਰੀ ਰਾਈਡਰ ਦਾ ਕੰਮ ਕਰਦਾ ਹੈ। ਘਰ ਵਿੱਚ ਆਰਥਿਕ ਤੰਗੀ ਦਾ ਸਾਹਮਣਾ ਕਰਨ ਲਈ ਮਾਨਸ ਦੀ ਪਤਨੀ ਵੀ ਕੰਮ ਕਰਨ ਲੱਗ ਜਾਂਦੀ ਹੈ।

ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “

ਕਪਿਲ ਦੀ ਫਿਲਮ ਦਾ ਟ੍ਰੇਲਰ 19 ਸਤੰਬਰ 2022 ਨੂੰ ਰਿਲੀਜ਼ ਹੋਇਆ ਸੀ। ਟ੍ਰੇਲਰ ‘ਚ ਕਪਿਲ ਸ਼ਰਮਾ ਬਿਲਕੁਲ ਵੱਖਰੇ ਲੁੱਕ ‘ਚ ਨਜ਼ਰ ਆਏ। ਉਹ ਫੂਡ ਡਿਲੀਵਰੀ ਰਾਈਡਰ ਦੇ ਤੌਰ ‘ਤੇ ਬਿਲਕੁਲ ਵੱਖਰਾ ਦਿਖਾਈ ਦਿੰਦਾ ਹੈ। ਉਨ੍ਹਾਂ ਦੇ ਹੱਥਾਂ ਵਿੱਚ ਖਾਣੇ ਦੇ ਡੱਬੇ ਹਨ। ਪਿੱਠ ‘ਤੇ ਬੈਗ ਅਤੇ ਸਿਰ ‘ਤੇ ਸਾਈਕਲ ਹੈਲਮੇਟ।

The post ਕਾਮੇਡੀਅਨ ਕਪਿਲ ਸ਼ਰਮਾ ਦੀ Zwigato ਇਸ ਦਿਨ ਸਿਨੇਮਾਘਰਾਂ ‘ਚ ਰਿਲੀਜ਼ ਹੋਵੇਗੀ appeared first on Daily Post Punjabi.