kapil to be father again Archives - Daily Post Punjabi

ਕਪਿਲ ਸ਼ਰਮਾ ਦੂਜੀ ਵਾਰ ਬਣਨ ਜਾ ਰਹੇ ਹਨ ਪਿਤਾ, ਟਵਿੱਟਰ ’ਤੇ ਦਿੱਤੀ ਗੁੱਡ ਨਿਊਜ਼
kapil going to be father second time:ਕਪਿਲ ਸ਼ਰਮਾ ਦਾ ਸ਼ੋਅ ਕੁਝ ਚਿਰ ਲਈ ਬੰਦ ਹੋਣ ਵਾਲਾ ਹੈ । ਜਿਸ ਨੂੰ ਲੈ ਕੇ ਕਪਿਲ ਨੇ ਵੱਡਾ ਖੁਲਾਸਾ ਕੀਤਾ ਹੈ । ਕਪਿਲ ਦਾ ਕਹਿਣਾ ਹੈ ਕਿ ਉਹਨਾਂ ਦੀ ਪਤਨੀ ਗਿੰਨੀ ਚਤਰਥ ਦੂਜੀ ਵਾਰ ਪ੍ਰੇਗਨੈਂਟ ਹੈ। ਜਿਸ ਕਰਕੇ ਉਹ ਉਸ ਨਾਲ ਸਮਾਂ ਬਿਤਾਉਣਾ ਚਾਹੁੰਦੇ ਹਨ । ਦਰਅਸਲ, ਟਵਿੱਟਰ ‘ਤੇ #askkapil ਸੈਸ਼ਨ ਦੌਰਾਨ, ਇਕ ਫ਼ੈਨ ਨੇ ਕਪਿਲ ਨੂੰ ਇਹ ਸਵਾਲ ਪੁੱਛਿਆ,’ਦਿ ਕਪਿਲ ਸ਼ਰਮਾ ਸ਼ੋਅ ਆਫ ਏਅਰ ਕਿਉਂ ਹੋ ਰਿਹਾ ਹੈ?

Yeh lo ji  Anayra is learning how to walk  https://t.co/cgGkAjiTgG pic.twitter.com/6oroONLfRl
— Kapil Sharma (@KapilSharmaK9) January 28, 2021

ਇਸ ਪ੍ਰਸ਼ਨ ਦੇ ਜਵਾਬ ਵਿੱਚ, ਕਾਮੇਡੀਅਨ ਨੇ ਲਿਖਿਆ, ਤਾਂ ਜੋ ਮੈਂ ਘਰ ਰਹਿ ਸਕਾਂ ਅਤੇ ਆਪਣੀ ਪਤਨੀ ਨਾਲ ਮੇਰੇ ਦੂਜੇ ਬੱਚੇ ਦਾ ਸਵਾਗਤ ਕਰ ਸਕਾਂ। ਜਿਵੇਂ ਹੀ ਕਪਿਲ ਦਾ ਇਹ ਜਵਾਬ ਆਇਆ, ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲਗ ਗਿਆ।ਤੁਹਾਨੂੰ ਦੱਸ ਦਿੰਦੇ ਹਾਂ ਕਿ ਪਿਛਲੇ ਕੁਝ ਮਹੀਨਿਆਂ ਤੋਂ ਇਹ ਖ਼ਬਰਾਂ ਆ ਰਹੀਆ ਸਨ ਕਿ ਕਿ ਕਪਿਲ ਦੂਜੀ ਵਾਰ ਪਿਤਾ ਬਣਨ ਜਾ ਰਹੇ ਹਨ ਪਰ ਇਸ ਦੀ ਕੋਈ ਪੁਸ਼ਟੀ ਨਹੀਂ ਹੋ ਸਕੀ ਪਰ ਹੁਣ ਕਪਿਲ ਨੇ ਖ਼ੁਦ ਇਸ ਦੀ ਪੁਸ਼ਟੀ ਕਰ ਦਿੱਤੀ ਹੈ ।ਤੁਹਾਨੂੰ ਦੱਸ ਦਿੰਦੇ ਹਾਂ ਕਿ ਕਪਿਲ ਇਸ ਤੋਂ ਪਹਿਲਾਂ ਇਕ ਬੇਟੀ ਅਨਾਈਰਾ ਦੇ ਪਿਤਾ ਹਨ।

ਓਥੇ ਹੀ ਕਪਿਲ ਸ਼ਰਮਾ ਦੀ ਕੁੜੀ ਦੀ ਵੀਡੀਓ ਸਾਹਮਣੇ ਆਈ ਹੈ ਜਿਸ ਵਿੱਚ ਉਹਨਾਂ ਦੀ ਬੇਟੀ ਲਾਡੋ ਚਲਣਾ ਸਿੱਖ ਰਹੀ ਹੈ। ਦਰਅਸਲ , ਕਪਿਲ ਸ਼ਰਮਾ ਨੇ ਟਵਿੱਟਰ ਅਕਾਊਂਟ ਤੇ ਫੈਨਜ਼ ਦੇ ਨਾਲ ਚਿੱਟ ਚੈਟ ਸੈਸ਼ਨ ਹੋਸਟ ਕੀਤਾ। ਇਸ ਵਿੱਚ ਓਹਨਾ ਨੇ ਮਜ਼ੇਦਾਰ ਸਵਾਲਾਂ ਦੇ ਜਵਾਬ ਦਿੱਤੇ। ਸੈਸ਼ਨ ਦੇ ਵਿੱਚ ਕਿਸੀ ਨੇ ਅਨਾਯਰਾ ਦੀ ਪੋਸਟ ਤੇ ਵੀਡੀਓ ਸਾਂਝੀ ਕੀਤੀ ਹੈ। ਇਸ ਤੇ ਕਪਿਲ ਨੇ ਆਪਣੀ ਧੀ ਅਨਾਯਰਾ ਦੀ ਪੋਸਟ ਸਾਂਝੀ ਕੀਤੀ। ਇਸ ਵੀਡੀਓ ਵਿੱਚ ਅਨਾਯਰਾ ਵਾਕਰ ਦੇ ਸਹਾਰੇ ਹੌਲੇ-ਹੌਲੇ ਤੁਰਨਾ ਸਿੱਖ ਰਹੀ ਹੈ। ਤੇ ਇਹ ਵੀਡੀਓ ਕਪਿਲ ਦੇ ਫੈਨਜ਼ ਨੂੰ ਕਾਫੀ ਪਸੰਦ ਆ ਰਹੀ ਹੈ। ਓਥੇ ਹੀ ਗੱਲ ਕਰੀਏ ਕਪਿਲ ਤੇ ਗਿੰਨੀ ਚਤਰਥ ਦੀ ਤਾਂ ਦੱਸ ਦੇਈਏ ਕਿ ਦੋਹਾਂ ਨੇ 2018 ਵਿੱਚ ਵਿਆਹ ਕੀਤਾ ਸੀ। 2019 ਵਿੱਚ ਉਹਨਾਂ ਦੀ ਬੇਟੀ ਅਨਾਯਰਾ ਦਾ ਜਨਮ ਹੋਇਆ। ਦਸੰਬਰ 2020 ਵਿੱਚ ਕਪਿਲ ਨੇ ਆਪਣੀ ਪਹਿਲੀ ਬੇਟੀ ਦਾ ਜਨਮਦਿਨ ਮਨਾਇਆ ਸੀ। ਇਸ ਦੀਆਂ ਤਸਵੀਰਾਂ ਵੀ ਸੋਸ਼ਲ ਮੀਡਿਆ ਤੇ ਵਾਇਰਲ ਹਨ।

The post ਕਪਿਲ ਸ਼ਰਮਾ ਦੂਜੀ ਵਾਰ ਬਣਨ ਜਾ ਰਹੇ ਹਨ ਪਿਤਾ, ਟਵਿੱਟਰ ’ਤੇ ਦਿੱਤੀ ਗੁੱਡ ਨਿਊਜ਼ appeared first on Daily Post Punjabi.

Kapil Sharma ਫਿਰ ਤੋਂ ਬਣਨ ਵਾਲੇ ਹਨ ਪਿਤਾ, ਦੂਜੀ ਵਾਰ ਪ੍ਰੈਗਨੈਂਟ ਹੈ ਪਤਨੀ ਗਿੰਨੀ ਚਤਰਥ
kapil sharma to be father again:ਕਾਮੇਡੀ ਕਿੰਗ ਕਪਿਲ ਸ਼ਰਮਾ ਦੇ ਘਰ ਇੱਕ ਵੱਡੀ ਖੁਸ਼ੀ ਆਉਣ ਵਾਲੀ ਹੈ। ਕਪਿਲ ਸ਼ਰਮਾ ਫਿਰ ਪਿਤਾ ਬਣਨ ਜਾ ਰਹੇ ਹਨ। ਖਬਰਾਂ ਅਨੁਸਾਰ ਕਪਿਲ ਦੀ ਪਤਨੀ ਗਿੰਨੀ ਚਤਰਥ ਦੁਬਾਰਾ ਗਰਭਵਤੀ ਹੈ ਅਤੇ ਉਹ ਅਗਲੇ ਸਾਲ ਜਨਵਰੀ ਵਿੱਚ ਜਨਮ ਦੇ ਸਕਦੀ ਹੈ। ਇਸ ਸਮੇਂ ਕਪਿਲ ਦੀ 11 ਮਹੀਨਿਆਂ ਦੀ ਬੇਟੀ ਹੈ ਜਿਸ ਦਾ ਨਾਮ ਅਨਾਇਰਾ ਸ਼ਰਮਾ ਹੈ।ਖ਼ਬਰਾਂ ਅਨੁਸਾਰ ਕਪਿਲ ਦੇ ਇਕ ਸੂਤਰ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਗਿੰਨੀ ਦੁਬਾਰਾ ਮਾਂ ਬਣਨ ਜਾ ਰਹੀ ਹੈ। ਉਸ ਦੀ ਜਨਵਰੀ 2021 ਵਿਚ ਡਿਲੀਵਰੀ ਹੋ ਸਕਦੀ ਹੈ। ਇਸ ਖਾਸ ਮੌਕੇ ‘ਤੇ ਕਪਿਲ ਦੀ ਮਾਂ ਵੀ ਮੁੰਬਈ ਆਈ ਹੈ ਤਾਂ ਜੋ ਉਹ ਆਪਣੀ ਨੂੰਹ ਦੀ ਚੰਗੀ ਦੇਖਭਾਲ ਕਰ ਸਕੇ। ਫਿਲਹਾਲ ਗਿੰਨੀ ਦਾ ਤੀਸਰਾ ਤਿਮਾਹੀ ਇਸ ਸਮੇਂ ਚੱਲ ਰਿਹਾ ਹੈ।

ਵੀਡੀਓ ਵਿੱਚ ਦਿਖਿਆ ਗਿੰਨੀ ਦਾ ਬੇਬੀ ਬੰਪ-ਹਾਲ ਹੀ ਵਿੱਚ, ਕਪਿਲ ਦੀ ਕੋ-ਸਟਾਰ ਵਲੋਂ ਕਰਵਾਚੌਥ ਦੇ ਮੌਕੇ ਤੇ ਸਟਾਰ ਦੋਸਤ ਭਾਰਤੀ ਦੁਆਰਾ ਇੱਕ ਇੰਸਟਾਗ੍ਰਾਮ ਲਾਈਵ ਬਣਾਇਆ ਗਿਆ ਸੀ। ਗਿੰਨੀ ਦੀ ਇਕ ਝਲਕ ਭਾਰਤੀ ਦੇ ਲਾਈਵ ਦੇ ਅੰਤ ਵਿਚ ਵੇਖੀ ਗਈ, ਜਿਸ ਵਿਚ ਉਸ ਦੇ ਬੇਬੀ ਬੰਪ ਨੂੰ ਦਿਖਾਇਆ ਗਿਆ। ਗਿੰਨੀ ਕੁਝ ਲੋਕਾਂ ਨਾਲ ਕਰਵਾਚੌਥ ਮਨਾ ਰਹੀ ਸੀ। ਹਾਲਾਂਕਿ, ਇਸ ਚੰਗੀ ਖ਼ਬਰ ਬਾਰੇ ਕਪਿਲ ਦਾ ਕੋਈ ਅਧਿਕਾਰਤ ਬਿਆਨ ਨਹੀਂ ਆਇਆ ਹੈ। ਇਹ ਵੇਖਣਾ ਹੋਵੇਗਾ ਕਿ ਕਪਿਲ ਡਿਲੀਵਰੀ ਤੋਂ ਪਹਿਲਾਂ ਜਾਂ ਬਾਅਦ ਵਿਚ ਇਸ ਖੁਸ਼ਖਬਰੀ ਗਿੰਨੀ ਚਤਰਥ ਦੀ ਸਾਂਝੀ ਕਰਨਗੇ।

ਕੀ ਗਿੰਨੀ ਨੇ ਲੁਕੋਇਆ ਸੀ ਬੇਬੀ ਬੰਪ-ਕਪਿਲ ਨੇ ਦੀਵਾਲੀ ਦੇ ਮੌਕੇ ‘ਤੇ ਮਾਂ, ਅਨਾਯਰਾ ਅਤੇ ਗਿੰਨੀ ਨਾਲ ਕੁਝ ਤਸਵੀਰਾਂ ਸ਼ੇਅਰ ਕੀਤੀਆਂ। ਇਨ੍ਹਾਂ ਵਿੱਚੋਂ ਇੱਕ ਤਸਵੀਰ ਵਿੱਚ ਗਿੰਨੀ ਕੁਰਸੀ ਦੇ ਪਿੱਛੇ ਖੜ੍ਹੀ ਦਿਖਾਈ ਦੇ ਰਹੀ ਹੈ, ਜਦੋਂ ਕਿ ਬਾਕੀ ਸਭ ਲੋਕ ਖੜੇ ਸਨ। ਦੂਜੀ ਤਸਵੀਰ ਵਿਚ ਗਿੰਨੀ ਪੂਰੀ ਤਰ੍ਹਾਂ ਦਿਖਾਈ ਨਹੀਂ ਦੇ ਰਹੀ। ਇਨ੍ਹਾਂ ਤਸਵੀਰਾਂ ਨੂੰ ਵੇਖਦਿਆਂ ਹੁਣ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਕੀ ਗਿੰਨੀ ਆਪਣੇ ਬੇਬੀ ਬੰਪ ਨੂੰ ਲੁਕਾ ਰਹੀ ਸੀ। ਤੁਹਾਨੂੰ ਦੱਸ ਦੇਈਏ ਕਿ ਕਪਿਲ ਅਤੇ ਗਿੰਨੀ ਦਾ ਵਿਆਹ 12 ਦਸੰਬਰ 2018 ਨੂੰ ਹੋਇਆ ਸੀ। ਕਾਮੇਡੀਅਨ ਆਪਣੀ ਦੂਜੀ ਵਿਆਹ ਦੀ ਵਰ੍ਹੇਗੰਢ 12 ਦਸੰਬਰ ਨੂੰ ਮਨਾਉਣਗੇ।

The post Kapil Sharma ਫਿਰ ਤੋਂ ਬਣਨ ਵਾਲੇ ਹਨ ਪਿਤਾ, ਦੂਜੀ ਵਾਰ ਪ੍ਰੈਗਨੈਂਟ ਹੈ ਪਤਨੀ ਗਿੰਨੀ ਚਤਰਥ appeared first on Daily Post Punjabi.