Kapkapiii Motion Poster Archives - Daily Post Punjabi

ਤੁਸ਼ਾਰ ਕਪੂਰ-ਸ਼੍ਰੇਅਸ ਤਲਪੜੇ ਦੀ ਫਿਲਮ ‘Kapkapiii’ ਦਾ ਐਲਾਨ, ਮੋਸ਼ਨ ਪੋਸਟਰ ਹੋਇਆ ਰਿਲੀਜ਼
Kapkapiii Motion Poster out: ‘ਗੋਲਮਾਲ ਰਿਟਰਨਜ਼’ ਅਤੇ ‘ਗੋਲਮਾਲ 3’ ਵਿੱਚ ਇਕੱਠੇ ਦਰਸ਼ਕਾਂ ਨੂੰ ਹਸਾਉਣ ਵਾਲੇ ਅਦਾਕਾਰ ਸ਼੍ਰੇਅਸ ਤਲਪੜੇ ਅਤੇ ਤੁਸ਼ਾਰ ਕਪੂਰ ਇੱਕ ਵਾਰ ਫਿਰ ਤੋਂ ਇੱਕ ਫਿਲਮ ਵਿੱਚ ਇਕੱਠੇ ਨਜ਼ਰ ਆਉਣ ਵਾਲੇ ਹਨ। ਉਨ੍ਹਾਂ ਦੀ ਨਵੀਂ ਫਿਲਮ ‘Kapkapiii’ ਦਾ ਐਲਾਨ ਅੱਜ ਵੀਰਵਾਰ ਨੂੰ ਕੀਤਾ ਗਿਆ ਹੈ।

Kapkapiii Motion Poster out

ਡਰਾਉਣੀ ਕਾਮੇਡੀ ਫਿਲਮ ‘Kapkapiii’ ਦਾ ਮੋਸ਼ਨ ਪੋਸਟਰ ਵੀ 21 ਮਾਰਚ ਨੂੰ ਰਿਲੀਜ਼ ਹੋ ਗਿਆ ਹੈ। ਨਾਲ ਹੀ ਫਿਲਮ ਨਾਲ ਜੁੜੀਆਂ ਕਈ ਜਾਣਕਾਰੀਆਂ ਪ੍ਰਸ਼ੰਸਕਾਂ ਨਾਲ ਸਾਂਝੀਆਂ ਕੀਤੀਆਂ ਹਨ। ‘ਕਿਆ ਕੂਲ ਹੈਂ ਹਮ’ ਅਤੇ ‘ਅਪਨਾ ਸਪਨਾ ਮਨੀ ਮਨੀ’ ਵਰਗੀਆਂ ਫਿਲਮਾਂ ਦਾ ਨਿਰਦੇਸ਼ਨ ਕਰ ਚੁੱਕੇ ਨਿਰਦੇਸ਼ਕ ਸੰਗੀਤ ਸਿਵਨ ਨੇ ਫਿਲਮ ਦੀ ਕਮਾਨ ਸੰਭਾਲ ਲਈ ਹੈ। ਜਦਕਿ ਸੌਰਭ ਆਨੰਦ ਅਤੇ ਕੁਮਾਰ ਪ੍ਰਿਯਾਦਰਸ਼ੀ ਨੇ ਇਸ ਦੀ ਸਕ੍ਰਿਪਟ ਲਿਖੀ ਹੈ। ‘Kapkapiii’ ਜੈੇਸ਼ ਪਟੇਲ ਦੇ ਬ੍ਰਾਵੋ ਐਂਟਰਟੇਨਮੈਂਟ ਦੇ ਬੈਨਰ ਹੇਠ ਬਣੀ ਹੈ। ਸ਼੍ਰੇਅਸ ਤਲਪੜੇ ਨੇ ਇਸ ਦਾ ਮੋਸ਼ਨ ਪੋਸਟਰ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ‘ਤੇ ਸਾਂਝਾ ਕੀਤਾ ਹੈ। ਇਸ ਨੂੰ ਦੇਖਣ ਤੋਂ ਬਾਅਦ ਪ੍ਰਸ਼ੰਸਕ ਕਾਫੀ ਉਤਸ਼ਾਹਿਤ ਹੋ ਗਏ ਹਨ ਅਤੇ ਪਹਿਲਾਂ ਹੀ ਇਸ ਦੇ ਆਉਣ ਦਾ ਇੰਤਜ਼ਾਰ ਕਰ ਰਹੇ ਹਨ। ਮੋਸ਼ਨ ਪੋਸਟਰ ਨੂੰ ਸ਼ੇਅਰ ਕਰਦੇ ਹੋਏ ਸ਼੍ਰੇਅਸ ਨੇ ਕੈਪਸ਼ਨ ‘ਚ ਲਿਖਿਆ, ”ਚਿਲੰਗ ਹਾਰਰ ਅਤੇ ਕਾਮੇਡੀ ਦਾ ਮਿਸ਼ਰਣ ਜੋ ਤੁਸੀਂ ਪਹਿਲਾਂ ਕਦੇ ਨਹੀਂ ਦੇਖਿਆ ਹੋਵੇਗਾ। ਇਸ ਦੇ ਨਾਲ ਹੀ ਉਨ੍ਹਾਂ ਨੇ ਆਤਮਾ ਜੀ ਦਰਸ਼ਨ ਕਰੋ ਦਾ ਹੈਸ਼ਟੈਗ ਵੀ ਦਿੱਤਾ ਹੈ।ਹਾਲਾਂਕਿ ਇਸ ਦੀ ਰਿਲੀਜ਼ ਡੇਟ ਫਿਲਮ ਦਾ ਅਜੇ ਐਲਾਨ ਨਹੀਂ ਕੀਤਾ ਗਿਆ ਹੈ।

View this post on Instagram

A post shared by Bravo Entertainment (@bravoentertainment1)

ਇਸ ਫਿਲਮ ‘ਚ ਸ਼੍ਰੇਅਸ ਤਲਪੜੇ ਅਤੇ ਤੁਸ਼ਾਰ ਕਪੂਰ ਤੋਂ ਇਲਾਵਾ ਸੋਨੀਆ ਰਾਠੀ, ਸਿੱਧੀ ਇਦਨਾਨੀ, ਜੈ ਠੱਕਰ, ਵਰੁਣ ਪਾਂਡੇ, ਧੀਰੇਂਦਰ ਤਿਵਾਰੀ, ਦਿਨਕਰ ਸ਼ਰਮਾ ਅਤੇ ਅਭਿਸ਼ੇਕ ਕੁਮਾਰ ਵੀ ਮੁੱਖ ਭੂਮਿਕਾਵਾਂ ‘ਚ ਨਜ਼ਰ ਆਉਣ ਵਾਲੇ ਹਨ। Kapkapiii ਤੋਂ ਇਲਾਵਾ ਸ਼੍ਰੇਅਸ ਜਲਦ ਹੀ ‘ਲਵ ਯੂ ਸ਼ੰਕਰ’ ‘ਚ ਨਜ਼ਰ ਆਉਣਗੇ, ਜੋ ਇਸ ਸਾਲ ਅਪ੍ਰੈਲ ‘ਚ ਰਿਲੀਜ਼ ਹੋਵੇਗੀ। ਇਸ ਦੇ ਨਾਲ ਹੀ ਉਨ੍ਹਾਂ ਦੀ ‘ਗੋਲਮਾਲ 5’ ਅਤੇ ਐਮਰਜੈਂਸੀ ਵੀ ਪਾਈਪਲਾਈਨ ‘ਚ ਹੈ।  ਤੁਸ਼ਾਰ ਕਪੂਰ ਦੀ ਗੱਲ ਕਰੀਏ ਤਾਂ ਉਨ੍ਹਾਂ ਨੂੰ ਲੈ ਕੇ ਕਿਆਸ ਲਗਾਏ ਜਾ ਰਹੇ ਹਨ ਕਿ ਉਹ ਜਲਦ ਹੀ LSD 2 ‘ਚ ਨਜ਼ਰ ਆ ਸਕਦੇ ਹਨ। ਹਾਲਾਂਕਿ ਇਸ ਦਾ ਅਧਿਕਾਰਤ ਤੌਰ ‘ਤੇ ਐਲਾਨ ਨਹੀਂ ਕੀਤਾ ਗਿਆ ਹੈ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ .

The post ਤੁਸ਼ਾਰ ਕਪੂਰ-ਸ਼੍ਰੇਅਸ ਤਲਪੜੇ ਦੀ ਫਿਲਮ ‘Kapkapiii’ ਦਾ ਐਲਾਨ, ਮੋਸ਼ਨ ਪੋਸਟਰ ਹੋਇਆ ਰਿਲੀਜ਼ appeared first on Daily Post Punjabi.