Kapurthala body recovered from car Archives - Daily Post Punjabi

ਵਿਆਹ ਸਮਾਗਮ ਲਈ ਗਏ ਵਿਆਕਤੀ ਦੀ ਭੇਦ-ਭਰੇ ਹਾਲਾਤਾਂ ‘ਚ ਮੌ.ਤ, ਕਾਰ ‘ਚੋਂ ਬਰਾਮਦ ਹੋਈ ਮ੍ਰਿ/ਤਕ ਦੇਹ
ਸ਼ਨੀਵਾਰ ਦੇਰ ਰਾਤ ਥਾਣਾ ਭੁਲੱਥ ਅਧੀਨ ਆਉਦੇ ਪਿੰਡ ਰਾਮਗੜ੍ਹ ਨੇੜੇ ਸਥਿਤ ਕਿੱਲੀ ਸਾਹਿਬ ਗੁਰਦੁਆਰਾ ਕੋਲੋ ਕਾਰ ਵਿੱਚੋ ਇੱਕ ਵਿਆਕਤੀ ਦੀ ਭੇਦਭਰੇ ਹਾਲਾਤਾਂ ਵਿੱਚ ਮ੍ਰਿ/ਤਕ ਦੇਹ ਬਰਾਮਦ ਹੋਈ ਹੈ। ਵਿਅਕਤੀ ਦੀ ਦੇਹ ਉਸਦੀ ਗੱਡੀ ਵਿੱਚੋਂ ਬਰਾਮਦ ਕੀਤੀ ਗਈ ਹੈ। ਕਪੂਰਥਲਾ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਉੱਥੇ ਹੀ ਮ੍ਰਿ.ਤਕ ਦੇਹ ਨੂੰ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਗਿਆ ਹੈ।

Kapurthala body recovered from car

ਇਸ ਸਬੰਧੀ ਜਾਣਕਾਰੀ ਦਿੰਦਿਆ ਥਾਣਾ ਮੁੱਖੀ ਭੁਲੱਥ ਹਰਜਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਉਕਤ ਜਗ੍ਹਾ ਤੇ ਇੱਕ ਕਾਰ ਵਿੱਚ ਵਿਆਕਤੀ ਦੀ ਮ੍ਰਿ/ਤਕ ਦੇਹ ਪਈ ਹੈ। ਜਦੋ ਮੌਕੇ ‘ਤੇ ਆ ਕੇ ਵੇਖਿਆਂ ਤਾਂ ਕਾਰ ਦੀ ਡਰਾਈਵਰ ਸੀਟ ‘ਤੇ ਵਿਆਕਤੀ ਦੀ ਮ੍ਰਿ/ਤਕ ਦੇਹ ਪਈ ਸੀ, ਜਿਸ ਨੂੰ ਕਬਜ਼ੇ ਵਿੱਚ ਲੈ ਲੈ ਕੇ ਮੋਰਚਰੀ ਵਿੱਚ ਰਖਵਾਇਆ ਗਿਆ ਹੈ।

ਇਹ ਵੀ ਪੜ੍ਹੋ: ਪੰਜਾਬੀ ਨੌਜਵਾਨ ਦੀ ਇੰਗਲੈਂਡ ‘ਚ ਮੌ.ਤ, 20 ਦਿਨ ਪਹਿਲਾਂ ਪੜ੍ਹਨ ਲਈ ਗਿਆ ਸੀ ਵਿਦੇਸ਼

ਮ੍ਰਿ/ਤਕ ਦੀ ਪਛਾਣ ਸੁਖਬੀਰ ਸਿੰਘ (28 ) ਪੁੱਤਰ ਅਵਤਾਰ ਸਿੰਘ ਵਾਸੀ ਪਿੰਡ ਗਿੱਲ ਥਾਣਾ ਸਦਰ ਨਕੋਦਰ ਵਜੋ ਹੋਈ ਹੈ। ਦੱਸਿਆ ਜ ਰਿਹਾ ਹੈ ਕਿ ਸੁਖਬੀਰ ਬੀਤੇ ਦਿਨ ਪਿੰਡ ਡੱਲਾ (ਸੁਲਤਾਨਪੁਰ ਲੋਧੀ) ਵਿਖੇ ਵਿਆਹ ਸਮਾਗਮ ਵਿੱਚ ਸ਼ਾਮਲ ਹੋਣ ਗਿਆ ਸੀ। ਪਰ ਉਸ ਦੀ ਦੇਹ ਹਲਕਾ ਭੁੱਲਥ ਤੋਂ ਕਾਰ ਵਿੱਚੋਂ ਬਰਾਮਦ ਹੋਈ । ਪੁਲਿਸ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਵੀਡੀਓ ਲਈ ਕਲਿੱਕ ਕਰੋ : –

“ਪੰਜਾਬ ਦੇ ਅਰਬਾਂਪਤੀ MLA ਰਾਣਾ ਗੁਰਜੀਤ ਤੇ ਪੁੱਤਰ ਰਾਣਾ ਇੰਦਰ ਪ੍ਰਤਾਪ ਦਾ ਬੇਬਾਕ ਇੰਟਰਵਿਊ !

The post ਵਿਆਹ ਸਮਾਗਮ ਲਈ ਗਏ ਵਿਆਕਤੀ ਦੀ ਭੇਦ-ਭਰੇ ਹਾਲਾਤਾਂ ‘ਚ ਮੌ.ਤ, ਕਾਰ ‘ਚੋਂ ਬਰਾਮਦ ਹੋਈ ਮ੍ਰਿ/ਤਕ ਦੇਹ appeared first on Daily Post Punjabi.