kapurthala rail coach factory Archives - Daily Post Punjabi

ਮਹਾਨਗਰਾਂ ‘ਚ ਚੱਲੇਗੀ ਵੰਦੇ ਮੈਟਰੋ ਟ੍ਰੇਨ, ਕਪੂਰਥਲਾ ਰੇਲ ਕੋਚ ਫੈਕਟਰੀ ਨੂੰ ਮਿਲਿਆ 16 ਰੇਕਾਂ ਦਾ ਆਰਡਰ
ਮਹਾਨਗਰਾਂ ਦੀ ਲਾਈਫਸਟਾਈਲ LHB ਮੈਟਰੋ ਟਰੇਨ ਦੀ ਥਾਂ ਹੁਣ ਵੰਦੇ ਮੈਟਰੋ ਟਰੇਨ ਲਵੇਗੀ। ਇਸ ਬਦਲਾਅ ‘ਤੇ ਕੰਮ ਸ਼ੁਰੂ ਹੋ ਗਿਆ ਹੈ। ਵੰਦੇ ਭਾਰਤ ਸਲੀਪਰ ਵੇਰਿਐਂਟ ਬਣਾਉਣਾ ‘ਚ ਜੁਟੀ ਕਪੂਰਥਲਾ ਦੀ ਰੇਲ ਕੋਚ ਫੈਕਟਰੀ (RCF) ਹੀ ਵੰਦੇ ਮੈਟਰੋ ਟਰੇਨ ਦਾ ਨਿਰਮਾਣ ਕਰੇਗੀ। RCF ਕਪੂਰਥਲਾ ਨੂੰ ਰੇਲਵੇ ਬੋਰਡ ਦਿੱਲੀ ਤੋਂ 16 ਰੇਕਾਂ ਦਾ ਆਰਡਰ ਮਿਲਿਆ ਹੈ। ਬੋਰਡ ਨੇ ਵੰਦੇ ਮੈਟਰੋ ਟਰੇਨ ਦਾ ਡਿਜ਼ਾਈਨ ਜਲਦੀ ਹੀ RCF ਨੂੰ ਭੇਜਣ ਦੇ ਹੁਕਮ ਦਿੱਤੇ ਹਨ।

ਰੇਲਵੇ ਬੋਰਡ ਨੇ 18 ਦਸੰਬਰ ਨੂੰ RCF ਕਪੂਰਥਲਾ ਦੇ ਜੀਐਮ ਐਸ ਸ੍ਰੀਨਿਵਾਸ ਨੂੰ ਵੰਦੇ ਮੈਟਰੋ ਟਰੇਨ ਦੇ 16 ਕਾਰਾਂ ਦੇ ਰੇਕ ਬਣਾਉਣ ਲਈ ਪੱਤਰ ਜਾਰੀ ਕੀਤਾ ਹੈ। ਪੱਤਰ ਵਿੱਚ ਆਦੇਸ਼ ਦੇਣ ਦੇ ਨਾਲ, ਬੋਰਡ ਨੇ RCF ਨੂੰ ਖੋਜ ਡਿਜ਼ਾਈਨ ਅਤੇ ਮਿਆਰ ਸੰਗਠਨ (RDSO) ਦੀ ਮਦਦ ਨਾਲ ਜਲਦੀ ਤੋਂ ਜਲਦੀ ਡਿਜ਼ਾਈਨ ਤਿਆਰ ਕਰਨ ਲਈ ਵੀ ਕਿਹਾ ਹੈ। ਇਸ ਦੇ ਨਿਰਮਾਣ ਦੀ ਸਮਾਂ ਸੀਮਾ ਦਾ ਪੂਰਾ ਵੇਰਵਾ 22 ਦਸੰਬਰ ਤੱਕ ਜਮ੍ਹਾਂ ਕਰਵਾਉਣ ਦੇ ਆਦੇਸ਼ ਦਿੱਤੇ ਗਏ ਹਨ।

ਇਸ ਹੁਕਮ ਤੋਂ ਬਾਅਦ RCF ਪ੍ਰਬੰਧਕਾਂ ਵੱਲੋਂ ਇਸ ’ਤੇ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਵੰਦੇ ਮੈਟਰੋ ਟਰੇਨ ‘ਚ ਕਿਹੜੀਆਂ ਸਹੂਲਤਾਂ ਹੋਣਗੀਆਂ, ਇਸ ਦਾ ਖੁਲਾਸਾ ਅਜੇ ਨਹੀਂ ਕੀਤਾ ਗਿਆ ਹੈ। ਹਾਲਾਂਕਿ ਇਹ ਤੈਅ ਹੈ ਕਿ ਇਹ ਕੋਚ ਅਤਿ-ਆਧੁਨਿਕ ਅਤੇ ਕਈ ਨਵੀਆਂ ਸਹੂਲਤਾਂ ਨਾਲ ਲੈਸ ਹੋਣਗੇ।

ਇਹ ਵੀ ਪੜ੍ਹੋ : ਮੁਕਤਸਰ ‘ਚ ਦੇਰ ਰਾਤ ਹੋਈ ਵੱਡੀ ਵਾ.ਰਦਾਤ, ਮਾਮੂਲੀ ਝਗੜੇ ਮਗਰੋਂ ਨੌਜਵਾਨ ਦੀ ਗੋ.ਲੀ ਮਾਰ ਕੇ ਹੱ.ਤਿਆ

ਵੰਦੇ ਭਾਰਤ ਡਿਜ਼ਾਈਨ ਦੇ ਪਿਤਾਮਾ ਐਸ ਸ੍ਰੀਨਿਵਾਸ, ਵਰਤਮਾਨ ਵਿੱਚ RCF ਕਪੂਰਥਲਾ ਵਿੱਚ GM ਵਜੋਂ ਤਾਇਨਾਤ ਹਨ। ਇਸ ਲਈ ਰੇਲਵੇ ਬੋਰਡ ਨੇ ਵੰਦੇ ਮੈਟਰੋ ਟਰੇਨ ਦੇ ਨਿਰਮਾਣ ਦੀ ਜ਼ਿੰਮੇਵਾਰੀ ਉਨ੍ਹਾਂ ਦੀ ਨਿਗਰਾਨੀ ਹੇਠ RCF ਨੂੰ ਸੌਂਪ ਦਿੱਤੀ ਹੈ। RCF ਦੇ ਚੀਫ ਪੀਆਰਓ ਬਲਦੇਵ ਰਾਜ ਅਤੇ ਪੀਆਰਓ ਵਿਨੋਦ ਕਟੋਚ ਨੇ ਦੱਸਿਆ ਕਿ ਡਿਜ਼ਾਇਨ ਵਿਭਾਗ ਨੇ ਕੰਮ ਸ਼ੁਰੂ ਕਰ ਦਿੱਤਾ ਹੈ, ਜਿਸ ਵਿੱਚ ਆਰਡੀਐਸਓ ਦੀ ਮਦਦ ਵੀ ਲਈ ਜਾਵੇਗੀ।

ਅਧਿਕਾਰੀਆਂ ਦਾ ਕਹਿਣਾ ਹੈ ਕਿ ਫਿਲਹਾਲ ਇਸ ਦੇ ਸਪੈਸੀਫਿਕੇਸ਼ਨ, ਲਾਗਤ, ਕੁੱਲ ਖਰਚੇ ਅਤੇ ਫੀਚਰਸ ਬਾਰੇ ਕੁਝ ਦੱਸਣਾ ਸੰਭਵ ਨਹੀਂ ਹੈ। ਡਿਜ਼ਾਇਨ ਤਿਆਰ ਕਰਕੇ ਦਸੰਬਰ ਮਹੀਨੇ ਵਿੱਚ ਰੇਲਵੇ ਬੋਰਡ ਨੂੰ ਸੌਂਪ ਦਿੱਤਾ ਜਾਵੇਗਾ। ਸੀਪੀਆਰਓ ਬਲਦੇਵ ਰਾਜ ਨੇ ਦੱਸਿਆ ਕਿ ਇਸ ਸਮੇਂ ਐਲਐਚਬੀ ਮੈਟਰੋ ਟਰੇਨਾਂ ਟਰੈਕ ’ਤੇ ਚੱਲ ਰਹੀਆਂ ਹਨ। ਸਪੱਸ਼ਟ ਤੌਰ ‘ਤੇ, ਵੰਦੇ ਮੈਟਰੋ ਰੇਲ ਗੱਡੀਆਂ ਅਤਿ-ਆਧੁਨਿਕ ਹੋਣਗੀਆਂ ਅਤੇ ਯਾਤਰੀਆਂ ਦੀਆਂ ਸਹੂਲਤਾਂ ਨੂੰ ਹੋਰ ਵਧਾਉਣ ਲਈ ਬਣਾਈਆਂ ਜਾਣਗੀਆਂ।

ਵੀਡੀਓ ਲਈ ਕਲਿੱਕ ਕਰੋ : –

“ਪੰਜਾਬ ਦੇ ਅਰਬਾਂਪਤੀ MLA ਰਾਣਾ ਗੁਰਜੀਤ ਤੇ ਪੁੱਤਰ ਰਾਣਾ ਇੰਦਰ ਪ੍ਰਤਾਪ ਦਾ ਬੇਬਾਕ ਇੰਟਰਵਿਊ !

The post ਮਹਾਨਗਰਾਂ ‘ਚ ਚੱਲੇਗੀ ਵੰਦੇ ਮੈਟਰੋ ਟ੍ਰੇਨ, ਕਪੂਰਥਲਾ ਰੇਲ ਕੋਚ ਫੈਕਟਰੀ ਨੂੰ ਮਿਲਿਆ 16 ਰੇਕਾਂ ਦਾ ਆਰਡਰ appeared first on Daily Post Punjabi.

ਕਪੂਰਥਲਾ ਰੇਲ ਕੋਚ ਫੈਕਟਰੀ ਦੇ ਬਾਹਰ ਝੁੱਗੀਆਂ ਨੂੰ ਲੱਗੀ ਅੱਗ, ਫਾਇਰ ਬ੍ਰਿਗੇਡ ਵੱਲੋਂ ਬਚਾਅ ਕਾਰਜ ਜਾਰੀ
ਪੰਜਾਬ ਦੇ ਕਪੂਰਥਲਾ ਵਿੱਚ ਰੇਲ ਕੋਚ ਫੈਕਟਰੀ ਕੰਪਲੈਕਸ ਦੇ ਬਾਹਰ ਸੜਕ ਕਿਨਾਰੇ ਝੁੱਗੀਆਂ ਵਿੱਚ ਬੀਤੀ ਰਾਤ 8 ਵਜੇ ਦੇ ਕਰੀਬ ਅਚਾਨਕ ਅੱਗ ਲੱਗ ਗਈ। ਕੁਝ ਹੀ ਸਮੇਂ ਵਿੱਚ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ। ਅੱਗ ਲੱਗਣ ਦੀ ਸੂਚਨਾ ਮਿਲਣ ਤੋਂ ਬਾਅਦ ਫਾਇਰ ਅਫ਼ਸਰ ਹਰਪ੍ਰੀਤ ਸਿੰਘ ਦੀ ਟੀਮ ਵੱਲੋਂ ਕਪੂਰਥਲਾ ਫਾਇਰ ਬ੍ਰਿਗੇਡ, RCF ਫਾਇਰ ਬ੍ਰਿਗੇਡ ਅਤੇ ਸੁਲਤਾਨਪੁਰ ਲੋਧੀ ਦੀਆਂ ਗੱਡੀਆਂ ਨਾਲ ਬਚਾਅ ਕਾਰਜ ਚਲਾਇਆ ਜਾ ਰਿਹਾ ਹੈ। ਖ਼ਬਰ ਲਿਖੇ ਜਾਣ ਤੱਕ ਬਚਾਅ ਕਾਰਜ ਜਾਰੀ ਹੈ।

ਹਾਲਾਂਕਿ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ ਪਰ ਫਾਇਰ ਬ੍ਰਿਗੇਡ ਦੀ ਟੀਮ ਅਤੇ ਹੁਸੈਨਪੁਰ ਥਾਣੇ ਦੀ ਪੁਲਿਸ ਟੀਮ ਵੀ ਮੌਕੇ ‘ਤੇ ਪਹੁੰਚ ਗਈ ਹੈ ਅਤੇ ਬਚਾਅ ਕਾਰਜ ‘ਚ ਮਦਦ ਕਰ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ RCF ਦੇ ਬਾਹਰ ਕਰੀਬ 150 ਝੁੱਗੀਆਂ ਹਨ। ਜਿਸ ‘ਚ ਅੱਗ ਲੱਗਣ ਤੋਂ ਬਾਅਦ ਬਚਾਅ ਮੁਹਿੰਮ ਚਲਾਈ ਜਾ ਰਹੀ ਹੈ।

ਇਹ ਵੀ ਪੜ੍ਹੋ : ਮੋਗਾ ‘ਚ ਇੱਕ ਹੋਰ ਦਰਦਨਾਕ ਸੜਕ ਹਾ.ਦਸਾ, ਕਾਰ-ਟਰੱਕ ਦੀ ਟੱਕਰ ‘ਚ 5 ਨੌਜਵਾਨਾਂ ਦੀ ਗਈ ਜਾਨ

ਜਾਣਕਾਰੀ ਅਨੁਸਾਰ ਫਾਇਰ ਬ੍ਰਿਗੇਡ ਦਫ਼ਤਰ ਨੂੰ ਅੱਗ ਲੱਗਣ ਦੀ ਸੂਚਨਾ ਰਾਤ 8:10 ਵਜੇ ਮਿਲੀ ਅਤੇ ਟੀਮ 8:11 ਵਜੇ ਰਵਾਨਾ ਹੋਈ। ਮੌਕੇ ‘ਤੇ ਪਹੁੰਚ ਕੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ। ਹੁਸੈਨਪੁਰ ਚੌਕੀ ਦੇ ਇੰਚਾਰਜ ਪੂਰਨਚੰਦ ਨੇ ਦੱਸਿਆ ਕਿ ਫਾਇਰ ਬ੍ਰਿਗੇਡ ਦੀ ਟੀਮ ਅਤੇ ਪੁਲਿਸ ਮੁਲਾਜ਼ਮ ਵੀ ਅੱਗ ’ਤੇ ਕਾਬੂ ਪਾਉਣ ਵਿੱਚ ਜੁਟੇ ਹੋਏ ਹਨ। ਅੱਗ ‘ਤੇ ਅਜੇ ਤੱਕ ਕਾਬੂ ਨਹੀਂ ਪਾਇਆ ਜਾ ਸਕਿਆ ਹੈ।

ਵੀਡੀਓ ਲਈ ਕਲਿੱਕ ਕਰੋ : –

“Afsana Khan ਨੇ Rakhi Sawant ਨੂੰ ਪਵਾ ‘ਤਾ ਪੰਜਾਬੀ ਸੂਟ, Afsana ਲਈ ਦੇਖੋ ਕਿਸ ਤੋਂ ਲਿਆ ‘ਡਰਾਮਾ ਕੁਈਨ’ ਨੇ ਬਦਲਾ!

The post ਕਪੂਰਥਲਾ ਰੇਲ ਕੋਚ ਫੈਕਟਰੀ ਦੇ ਬਾਹਰ ਝੁੱਗੀਆਂ ਨੂੰ ਲੱਗੀ ਅੱਗ, ਫਾਇਰ ਬ੍ਰਿਗੇਡ ਵੱਲੋਂ ਬਚਾਅ ਕਾਰਜ ਜਾਰੀ appeared first on Daily Post Punjabi.

ਕੈਪਟਨ ਨੇ ਰੇਲ ਕੋਚ ਫੈਕਟਰੀ ਕਪੂਰਥਲਾ ਨੇੜੇ ਅੱਗ ਲੱਗਣ ਕਾਰਨ ਪ੍ਰਭਾਵਿਤ ਪਰਿਵਾਰਾਂ ਨੂੰ ਤੁਰੰਤ ਰਾਹਤ ਤੇ ਸਹਾਇਤਾ ਦੇਣ ਲਈ ਕਿਹਾ
ਅੱਜ ਦੁਪਹਿਰ ਲਗਭਗ 1 ਵਜੇ ਰੇਲ ਕੋਚ ਫੈਕਟਰੀ ਕਪੂਰਥਲਾ ਨੇੜੇ ਲਗਭਗ 200 ਝੁੱਗੀਆਂ ਨੂੰ ਭਿਆਨਕ ਅੱਗ ਲੱਗ ਗਈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਮੰਦਭਾਗੀ ਘਟਨਾ ‘ਤੇ ਖੇਦ ਪ੍ਰਗਟ ਕੀਤਾ। ਉਨ੍ਹਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਸਾਰੇ ਪ੍ਰਭਾਵਤ ਪਰਿਵਾਰਾਂ ਨੂੰ ਤੁਰੰਤ ਰਾਹਤ ਅਤੇ ਸਹਾਇਤਾ ਪ੍ਰਦਾਨ ਕਰਨ ਲਈ ਕਿਹਾ ਹੈ।

An unfortunate incident of a fire that has gutted around 200 jhuggis near Rail Coach Factory Kapurthala. Have asked the District Administration to provide immediate relief and assistance to all the affected families.
— Capt.Amarinder Singh (@capt_amarinder) May 26, 2021

ਦੱਸ ਦੇਈਏ ਕਿ ਬੁੱਧਵਾਰ ਬਾਅਦ ਦੁਪਹਿਰ ਅਚਾਨਕ ਚਿੰਗਾੜੀ ਨਾਲ ਭੜਕੀ ਅੱਗ ਨੇ ਸੈਂਕੜੇ ਪਰਿਵਾਰਾਂ ਦੀ ਰੋਜ਼ੀ-ਰੋਟੀ ਖੋਹ ਲਈ। ਉਨ੍ਹਾਂ ਦਾ ਸਾਲਾਂ ਦੀ ਮਿਹਨਤ ਨਾਲ ਜਮ੍ਹਾ ਕੀਤਾ ਹੋਇਆ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ। ਅਜੇ ਤੱਕ ਕਿਸੇ ਜਾਨੀ ਨੁਕਸਾਨ ਹੋਣ ਦੀ ਖ਼ਬਰ ਨਹੀਂ ਮਿਲੀ ਹੈ। ਹਾਲਾਂਕਿ ਅੱਗ ਨਾਲ ਝੁੱਗੀਆਂ ‘ਚ ਪਿਆ ਸਾਮਾਨ, ਨਕਦੀ ਸਾਰਾ ਕੁਝ ਸੜ ਗਿਆ ਹੈ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਸਖਤ ਮਿਹਨਤ ਤੋਂ ਬਾਅਦ ਅੱਗ ਬੁਝਾਈ। ਅੱਗ ਲਗਭਗ ਦੋ ਕਿਲੋਮੀਟਰ ਦੇ ਖੇਤਰ ਵਿੱਚ ਫੈਲ ਗਈ। ਚੰਗਿਆੜੀ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ ਪਰ ਅੱਗ ਕਾਰਨ ਹੋਏ ਨੁਕਸਾਨ ਨੂੰ ਕਾਫ਼ੀ ਦੱਸਿਆ ਗਿਆ ਹੈ। ਉਸੇ ਸਮੇਂ ਸ਼ਹਿਰ ਵਿਚ ਅਸਮਾਨ ਵਿਚ ਕਾਲਾ ਧੂੰਆਂ ਆਇਆ, ਜਿਸ ਨੂੰ ਦੇਖ ਕੇ ਲੋਕ ਹੈਰਾਨ ਰਹਿ ਗਏ।

ਇਹ ਵੀ ਪੜ੍ਹੋ : ਪੰਜਾਬ ‘ਚ ਘੱਟ ਹੋਈ ਕੋਰੋਨਾ ਕੇਸਾਂ ਦੀ ਗਿਣਤੀ, 4124 ਨਵੇਂ ਮਾਮਲਿਆਂ ਸਣੇ 186 ਦੀ ਗਈ ਜਾਨ

The post ਕੈਪਟਨ ਨੇ ਰੇਲ ਕੋਚ ਫੈਕਟਰੀ ਕਪੂਰਥਲਾ ਨੇੜੇ ਅੱਗ ਲੱਗਣ ਕਾਰਨ ਪ੍ਰਭਾਵਿਤ ਪਰਿਵਾਰਾਂ ਨੂੰ ਤੁਰੰਤ ਰਾਹਤ ਤੇ ਸਹਾਇਤਾ ਦੇਣ ਲਈ ਕਿਹਾ appeared first on Daily Post Punjabi.