Karan Aujla case news latest news updates in punjabi Archives - Daily Post Punjabi

ਕਰਨ ਔਜਲਾ ਮਾਮਲਾ: ਡੀਆਈਜੀ ਨੇ ਸੌਂਪੀ ਰਿਪੋਰਟ, ਡਿੱਗ ਸਕਦੀ ਹੈ ਅਫਸਰਾਂ ‘ਤੇ ਗਾਜ
Karan Aujla case news: ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਮਸ਼ਹੂਰ ਗਾਇਕ ਕਰਨ ਔਜਲਾ ਹਾਲ ਹੀ ਵਿਚ ਸੈਂਟਰਲ ਜੇਲ੍ਹ ਵਿੱਚ ਆਏ ਸਨ, ਜਿਸ ਨੂੰ ਲੈ ਕੇ ਕਾਫੀ ਵਿਵਾਦ ਵੀ ਪੈਦਾ ਹੋ ਗਿਆ ਸੀ। ਦਰਅਸਲ ਸੈਂਟਰ ‘ਚ ਪੰਜਾਬੀ ਸਿੰਗਰ ਕਰਨ ਔਜਲਾ ਦੀ ਐਂਟਰੀ ਦਾ ਮਾਮਲਾ ਇਕ ਵਾਰ ਫਿਰ ਤੋਂ ਗਰਮਾ ਗਿਆ ਹੈ। ਜੇਲ੍ਹ ਅਧਿਕਾਰੀ ਅਤੇ ਸੁਪਰੀਡੈਂਟ ਅਤੇ ਬਾਕੀ ਅਧਿਕਾਰੀ ਦੀ ਭੂਮਿਕਾ ਨੂੰ ਲੈ ਕੇ ਵੀਰਵਾਰ ਨੂੰ ਡੀਆਈਜੀ ਨੇ ਜਾਂਚ ਰਿਪੋਰਟ ਏਡੀਜੀਪੀ ਨੂੰ ਸੌਂਪੀ।

Karan Aujla case news

ਸੂਤਰਾਂ ਦੀ ਮੰਨੀਏ ਤਾਂ ਰਿਪੋਰਟਾਂ ਦੇ ਆਧਾਰ ਤੇ ਅਫ਼ਸਰਾਂ ਤੇ ਬਣਦੀ ਕਾਰਵਾਈ ਕੀਤੀ ਜਾ ਸਕਦੀ ਹੈ, ਕਿਉਂਕਿ ਇਨ੍ਹਾਂ ਐਂਟਰੀ ਨੂੰ ਲੈ ਕੇ ਕਾਫੀ ਖਾਮੀਆਂ ਪਾਈਆਂ ਗਈਆਂ ਸਨ ਅਤੇ ਹੁਣ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਇਨ੍ਹਾਂ ‘ਤੇ ਕੀ ਬਣਦੀ ਕਾਰਵਾਈ ਕੀਤੀ ਜਾਂਦੀ ਹੈ। ਸੂਤਰਾਂ ਦੀ ਮੰਨੀਏ ਤਾਂ ਰਿਪੋਰਟ ਦੇ ਆਧਾਰ ‘ਤੇ ਅਫ਼ਸਰਾਂ ‘ਤੇ ਬਣਦੀ ਕਾਰਵਾਈ ਕੀਤੀ ਜਾ ਸਕਦੀ ਹੈ। ਕਿਉਂਕਿ ਰਿਪੋਰਟ ਵਿੱਚ ਕਾਫ਼ੀ ਕੁਝ ਖਾਮੀਆਂ ਪਾਈਆਂ ਗਈਆਂ ਹਨ।

ਸੂਤਰ ਦੱਸਦੇ ਹਨ ਰਿਪੋਰਟ ਵਿੱਚ ਕਾਫ਼ੀ ਕੁਝ ਲਿਖਿਆ ਗਿਆ ਹੈ। ਇਹਦੇ ਵਿਚ ਸਿੰਗਰ ਦੇ ਆਣ ਜਾਣ ਬਾਰੇ ਸਾਰਾ ਗੱਲਾਂ ਦਾ ਜ਼ਿਕਰ ਕੀਤਾ ਗਿਆ ਹੈ। ਕਿਹੜੇ ਨਿਯਮ ਕਿੱਦਾਂ ਕਿੱਦਾਂ ਟੁੱਟੇ ਨੇ, ਉਸ ਸਾਰੀਆਂ ਗੱਲਾਂ ਦਾ ਜ਼ਿਕਰ ਇਸ ਰਿਪੋਰਟ ਵਿੱਚ ਕੀਤਾ ਗਿਆ ਹੈ ਅਤੇ ਕਿਹਾ ਜਾ ਰਿਹਾ ਹੈ ਕਿ ਅਫ਼ਸਰ ਅਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾ ਸਕਦੀ ਹੈ। ਜਿਨ੍ਹਾਂ ਸਭ ਤੋਂ ਇਲਾਵਾ ਚਾਰ ਪੇਜਾਂ ਦੀ ਰਿਪੋਰਟ ਡੀ ਆਈ ਜੀ ਸੁਰਿੰਦਰ ਸੈਣੀ ਨੂੰ ਏਡੀਸੀਪੀ ਪੀ ਕੇ ਸਿਨਹਾ ਨੂੰ ਭੇਜ ਦਿੱਤੀ ਹੈ।

ਦੂਜੇ ਪਾਸੇ ਏਡੀਜੀਪੀ ਸਿਨਹਾ ਨੇ ਕਿਹਾ ਕਿ ਰਿਪੋਰਟ ਉਨ੍ਹਾਂ ਕੋਲ ਆ ਗਈ ਲੇਕਿਨ ਇਹਦੇ ਵਿੱਚ ਕੰਟੈਂਟ ਕੀ ਐ ਅਜੇ ਤੱਕ ਇਹ ਨਹੀਂ ਦੇਖਿਆ ਕਿਉਂਕਿ ਦੋ ਦਿਨਾਂ ਦੀ ਛੁੱਟੀ ਸੀ। ਇਨ੍ਹਾਂ ਨੂੰ ਚੈੱਕ ਕਰਨ ਤੋਂ ਬਾਅਦ ਹੀ ਉਹ ਅਗਲੀ ਬਣਦੀ ਕਾਰਵਾਈ ਕਰਨਗੇ। ਜ਼ਿਕਰਯੋਗ ਹੈ ਕਿ ਅੱਠ ਅਪ੍ਰੈਲ ਨੂੰ ਜੇਲ੍ਹ ਸੁਪਰੀਡੈਂਟ ਨਾਲ ਮਿਲਣ ਆਏ ਪੰਜਾਬੀ ਗਾਇਕ ਕਰਨ ਔਜਲਾ ਇਕ ਵਾਰ ਫਿਰ ਵਿਵਾਦਾਂ ਵਿੱਚ ਘਿਰ ਗਏ ਹਨ।

The post ਕਰਨ ਔਜਲਾ ਮਾਮਲਾ: ਡੀਆਈਜੀ ਨੇ ਸੌਂਪੀ ਰਿਪੋਰਟ, ਡਿੱਗ ਸਕਦੀ ਹੈ ਅਫਸਰਾਂ ‘ਤੇ ਗਾਜ appeared first on Daily Post Punjabi.