Karan Aujla Palak Aujla latest news updates in punjabi Archives - Daily Post Punjabi

ਕਰਨ ਔਜਲਾ ਨੇ ਆਪਣੀ ਲਾਈਫ ਪਾਰਟਨਰ ਪਲਕ ਔਜਲਾ ਨੂੰ ਕੀਤਾ ਬਰਥਡੇਅ ਵਿਸ਼, ਸਾਂਝੀ ਕੀਤੀ ਪਿਆਰੀ ਜਿਹੀ ਤਸਵੀਰ
Karan Aujla Palak Aujla: ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਕਰਨ ਔਜਲਾ ਇੰਨੀ ਦਿਨੀ ਕਾਫ਼ੀ ਚਰਚਾ ਵਿੱਚ ਬਣੇ ਹੋਏ ਹਨ। ਅਕਸਰ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਵੀਡੀਓ ਸਾਂਝੀਆਂ ਕਰਦੇ ਰਹਿੰਦੇ ਨੇ, ਜੋ ਫੈਂਸ ਵੱਲੋਂ ਕਾਫੀ ਪਸੰਦ ਕੀਤੀਆਂ ਜਾਂਦੀਆਂ ਹਨ। ਅੱਜ ਕਰਨ ਔਜਲਾ ਦੀ ਲਾਈਫ ਪਾਰਟਨਰ ਪਲਕ ਔਜਲਾ ਦਾ ਜਨਮਦਿਨ ਹੈ। ਉਨ੍ਹਾਂ ਨੇ ਆਪਣੇ ਇੰਸਟਾ ਸਟੋਰੀ ਤੇ ਪਲਕ ਦੇ ਨਾਲ ਆਪਣੀ ਤਸਵੀਰ ਸਾਂਝੀ ਕੀਤੀ ਹੈ।

Karan Aujla Palak Aujla

ਇਸ ਤਸਵੀਰ ਨੂੰ ਸਾਂਝੇ ਕਰਦੇ ਹੋਏ ਕਰਨ ਉਜਲਾ ਨੇ ਲਿਖਿਆ ਹੈਪੀ ਬਰਥਡੇਅ ਬੇਬੀ, ਧੰਨਵਾਦ ਉੱਥੇ ਰਹਿਣ ਲਈ ਜਿੱਥੇ ਕੋਈ ਵੀ ਨਹੀਂ ਸੀ। ਬਹੁਤ ਸਾਰਾ ਪਿਆਰ।

ਉਨ੍ਹਾਂ ਇਸਦੇ ਨਾਲ ਹਾਰਟ ਵਾਲੇ ਇਮੋਜੀ ਵੀ ਪੋਸਟ ਕੀਤੇ ਹਨ। ਕਰਨ ਔਜਲਾ ਦੁਆਰਾ ਸਾਂਝੀ ਕੀਤੀ ਗਈ ਇਹ ਤਸਵੀਰ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀ ਅਤੇ ਲੋਕਾਂ ਵੱਲੋਂ ਕਾਫੀ ਪਸੰਦ ਕੀਤੀ ਜਾ ਰਹੀ ਹੈ। ਜੇ ਗੱਲ ਕਰੀਏ ਕਰਨ ਉਜ਼ਰਾ ਦੇ ਵਰਕ ਫਰੰਟ ਦੀ ਤਾਂ ਕਰਨ ਉਜਲਾ ਬਹੁਤ ਜਲਦੀ ਆਪਣੇ ਹਿੱਟ ਗੀਤ ਇੰਡਸਟਰੀ ‘ਚ ਦੇਣ ਜਾ ਰਹੇ ਹਨ।

The post ਕਰਨ ਔਜਲਾ ਨੇ ਆਪਣੀ ਲਾਈਫ ਪਾਰਟਨਰ ਪਲਕ ਔਜਲਾ ਨੂੰ ਕੀਤਾ ਬਰਥਡੇਅ ਵਿਸ਼, ਸਾਂਝੀ ਕੀਤੀ ਪਿਆਰੀ ਜਿਹੀ ਤਸਵੀਰ appeared first on Daily Post Punjabi.