Karan Johar Marriage News Archives - Daily Post Punjabi

ਅਕਸ਼ੇ ਕੁਮਾਰ ਦੀ ਪਤਨੀ ਕਾਰਨ ਕਰਣ ਜੌਹਰ ਨੇ ਅੱਜ ਤੱਕ ਨਹੀਂ ਕਰਵਾਇਆ ਵਿਆਹ!
Karan Johar Marriage News: ਬਾਲੀਵੁਡ ਦੇ ਡਾਇਰੈਕਟਰ-ਪ੍ਰੋਡਿਊਸਰ ਕਰਣ ਜੌਹਰ ਨੂੰ ਕੌਣ ਨਹੀਂ ਜਾਣਦਾ। ਉਹ ਕਿਸੀ ਵੀ ਜਾਣ ਪਹਿਚਾਣ ਦੇ ਮੌਹਤਾਜ ਨਹੀਂ ਹਨ। ਕਰਣ ਜੌਹਰ ਦਾ ਜਨਮ 25 ਮਈ 1972 ਨੂੰ ਹੋਇਆ ਸੀ, ਉਹਨਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ 17 ਸਾਲ ਦੀ ਉਮਰ ਵਿੱਚ ਦੂਰਦਰਸ਼ਨ ਦੇ ਸੀਰੀਅਲ ਇੰਦਰਧਨੁਸ਼ ਤੋਂ ਕੀਤਾ ਸੀ।ਇਸ ਸ਼ੋਅ ਨੂੰ ਆਨੰਦ ਮਹਿੰਦਰਾ ਨੇ ਡਾਇਰੈਕਟ ਕੀਤਾ ਸੀ । ਕਰਣ ਜੌਹਰ ਨੇ ਇੱਕ ਇੰਟਰਵਿਊ ਵਿੱਚ ਕਿਹਾ ਸੀ ਕਿ ਟਵਿੰਕਲ ਖੰਨਾ ਇੱਕ ਅਜਿਹੀ ਔਰਤ ਹੈ, ਜਿਸ ਨਾਲ ਉਹਨਾਂ ਨੂੰ ਪਿਆਰ ਹੋਇਆ ਸੀ।

Karan Johar Marriage News

ਕਰਣ ਨੇ ਕਿਹਾ ਕਿ ਮੈਂ ਆਪਣੀ ਪੂਰੀ ਜ਼ਿੰਦਗੀ ਵਿੱਚ ਸਿਰਫ਼ ਉਸ ਨੂੰ ਹੀ ਪਿਆਰ ਕੀਤਾ ਹੈ। ਕਰਣ ਦੋ ਬੱਚਿਆਂ ਦੇ ਪਿਤਾ ਹਨ ਪਰ ਹੁਣ ਤੱਕ ਉਹਨਾਂ ਨੇ ਵਿਆਹ ਨਹੀਂ ਕੀਤਾ। ਖਬਰਾਂ ਮੁਤਾਬਿਕ ਕਿਹਾ ਜਾਂਦਾ ਹੈ ਕਰਣ ਜੌਹਰ ਦੇ ਵਿਆਹ ਨਾ ਕਰਨ ਦਾ ਕਾਰਨ ਵੀ ਟਵਿੰਕਲ ਖੰਨਾ ਹੀ ਹੈ। ਜਾਣਕਾਰੀ ਮੁਤਾਬਿਕ ਤੁਹਾਨੂੰ ਦਸ ਦੇਈਏ ਕਿ 2015 ਵਿੱਚ ਟਵਿੰਕਲ ਖੰਨਾ ਦੀ ਕਿਤਾਬ ਦੀ ਲਾਂਚਿੰਗ ਦੌਰਾਨ ਕਰਣ ਨੇ ਦੱਸਿਆ ਸੀ ਕਿ ਟਵਿੰਕਲ ਉਹ ਕੁੜੀ ਸੀ, ਜਿਸ ਦੇ ਪਿਆਰ ਵਿੱਚ ਉਹ ਬੁਰੀ ਤਰ੍ਹਾਂ ਪਾਗਲ ਸਨ।

ਦਰਅਸਲ ਟਵਿੰਕਲ ਤੇ ਕਰਣ ਇੱਕ ਹੀ ਸਕੂਲ ਵਿੱਚ ਪੜ੍ਹੇ ਸਨ। ਉਸ ਸਮੇਂ ਉਹ ਦੋਵੇਂ ਬੋਰਡਿੰਗ ਸਕੂਲ ਵਿੱਚ ਪੜ੍ਹਦੇ ਸਨ । ਕਰਣ ਨੇ ਟਵਿੰਕਲ ‘ਤੇ ਉਹਨਾਂ ਦਾ ਦਿਲ ਤੋੜਨ ਦਾ ਦੋਸ਼ ਵੀ ਲਗਾਇਆ ਸੀ। ਅਕਸ਼ੇ ਕੁਮਾਰ ਵੀ ਇਸ ਗੱਲ ਨੂੰ ਜਾਣਦੇ ਹਨ ਕਿ ਕਰਣ ਜੌਹਰ ਟਵਿੰਕਲ ਖੰਨਾ ਨੂੰ ਪਿਆਰ ਕਰਦੇ ਸਨ। ਟਵਿੰਕਲ ਨੂੰ ਉਸ ਸਮੇਂ ਪਤਾ ਸੀ ਕਿ ਕਰਣ ਉਸ ਨੂੰ ਪਸੰਦ ਕਰਦੇ ਹਨ, ਪਰ ਇਸ ਰਿਸ਼ਤੇ ਨੂੰ ਲੈ ਕੇ ਉਹ ਕਦੇ ਵੀ ਅੱਗੇ ਨਹੀਂ ਵਧੇ ਤੇ ਹਮੇਸ਼ਾ ਦੋਸਤ ਰਹੇ। ਅੱਜ ਇਹ ਦੋਵੇਂ ਹੀ ਸਿਤਾਰੇ ਬਾਲੀਵੁਡ ਇੰਡਸਟਰੀ ਵਿੱਚ ਕਾਫੀ ਮਸ਼ਹੂਰ ਹਨ।

The post ਅਕਸ਼ੇ ਕੁਮਾਰ ਦੀ ਪਤਨੀ ਕਾਰਨ ਕਰਣ ਜੌਹਰ ਨੇ ਅੱਜ ਤੱਕ ਨਹੀਂ ਕਰਵਾਇਆ ਵਿਆਹ! appeared first on Daily Post Punjabi.