Karan Johar Sushant suicide Archives - Daily Post Punjabi

ਕਰਣ ਜੌਹਰ ਨੇ ਖੁਦ ਨੂੰ ਮੰਨਿਆ ਸੁਸ਼ਾਂਤ ਦੀ ਖੁਦਕੁਸ਼ੀ ਦਾ ਕਾਰਨ !
Karan Johar Sushant suicide : ਅਦਾਕਾਰਾ ਸੁਸ਼ਾਂਤ ਸਿੰਘ ਰਾਜਪੂਤ ਦੇ ਦਿਹਾਂਤ ਨਾਲ ਪੂਰੀ ਬਾਲੀਵੁਡ ਇੰਡਸਟਰੀ ਸੋਗ ਵਿੱਚ ਡੁੱਬ ਗਈ ਹੈ। ਇਹ ਇੱਕ ਅਜਿਹੀ ਖਬਰ ਹੈ ਜਿਸ ਉੱਤੇ ਵਿਸ਼ਵਾਸ ਕਰਨਾ ਆਸਾਨ ਨਹੀ ਹੈ। ਜਿਸ ਅਦਾਕਾਰ ਦੀ ਐਕਟਿੰਗ ਤੋਂ ਲੈ ਕੇ ਉਸ ਦੀ ਮੁਸਕਾਨ ਤੱਕ, ਸਭ ਦਾ ਦਿਲ ਜਿੱਤਦੀ ਸੀ। ਉਸ ਦੇ ਅਲਵਿਦਾ ਕਹਿ ਜਾਣ ਨਾਲ ਹਰ ਕੋਈ ਡੂੰਘੇ ਸਦਮੇ ਵਿੱਚ ਹੈ। ਫਿਲਮਮੇਕਰ ਕਰਣ ਜੌਹਰ ਵੀ ਆਪਣੇ ਆਪ ਨੂੰ ਸੰਭਾਲ ਨਹੀਂ ਪਾ ਰਹੇ ਹਨ।

Karan Johar Sushant suicide

ਕਰਣ ਜੌਹਰ ਨੇ ਸੋਸ਼ਲ ਮੀਡੀਆ ਉੱਤੇ ਇੱਕ ਭਾਵੁਕ ਕਰ ਦੇਣ ਵਾਲਾ ਪੋਸਟ ਲਿਖਿਆ ਹੈ। ਕਰਣ ਨੂੰ ਇਸ ਗੱਲ ਦਾ ਦੁੱਖ ਹੈ ਕਿ ਉਹ ਸੁਸ਼ਾਂਤ ਦੇ ਟਚ ਵਿੱਚ ਨਹੀਂ ਸੀ। ਉਹ ਲੰਬੇ ਸਮੇਂ ਤੋਂ ਉਨ੍ਹਾਂ ਦਾ ਹਾਲਚਾਲ ਨਹੀਂ ਲੈ ਪਾਏ ਸਨ। ਉਹ ਪੋਸਟ ਸ਼ੇਅਰ ਕਰ ਲਿਖਦੇ ਹਨ – ਮੈਂ ਆਪਣੇ ਆਪ ਨੂੰ ਜ਼ਿੰਮੇਦਾਰ ਮੰਨਦਾ ਹਾਂ ਕਿ ਮੈਂ ਪਿਛਲੇ ਇੱਕ ਸਾਲ ਤੋਂ ਤੁਹਾਡੇ ਟਚ ਵਿੱਚ ਨਹੀਂ ਸੀ।

Karan Johar Sushant suicide

ਮੈਨੂੰ ਕਈ ਵਾਰ ਲੱਗਾ ਕਿ ਤੁਹਾਨੂੰ ਵੀ ਕਿਸੇ ਦੀ ਜ਼ਰੂਰਤ ਹੈ ਜਿਸ ਦੇ ਨਾਲ ਤੁਸੀ ਆਪਣਾ ਦਰਦ ਸ਼ੇਅਰ ਕਰ ਸਕੋ ਪਰ ਸ਼ਾਇਦ ਮੈਂ ਕਦੇ ਉਸ ਤਰ੍ਹਾਂ ਨਹੀਂ ਸੋਚਿਆ। ਅਸੀ ਰਹਿੰਦੇ ਰੌਲੇ ਦੇ ਵਿੱਚ ਹਾਂ ਪਰ ਫਿਰ ਵੀ ਇਕੱਲੇ ਹੁੰਦੇ ਹਾਂ। ਕੁਝ ਲੋਕ ਇਸ ਇਕੱਲੇਪਨ ਨੂੰ ਨਹੀਂ ਝੇਲ ਪਾਉਂਦੇ। ਸਾਨੂੰ ਸਿਰਫ ਰਿਸ਼ਤੇ ਨਹੀਂ ਬਣਾਉਣੇ ਚਾਹੀਦੇ ਬਲਕਿ ਉਨ੍ਹਾਂ ਨੂੰ ਨਿਭਾਉਣਾ ਵੀ ਚਾਹੀਦਾ ਹੈ। ਸੁਸ਼ਾਂਤ ਦੇ ਦਿਹਾਂਤ ਨੇ ਮੈਨੂੰ ਅਹਿਸਾਸ ਕਰਵਾ ਦਿੱਤਾ ਹੈ ਕਿ ਸਾਰੇ ਰਿਸ਼ਤਿਆਂ ਨੂੰ ਸੰਭਾਲ ਕੇ ਰੱਖਣਾ ਜਰੂਰੀ ਹੈ।

ਮੈਨੂੰ ਤੁਹਾਡਾ ਹਾਸਾ ਅਤੇ ਉਹ ਗਲੇ ਲਗਾਉਣ ਦਾ ਅੰਦਾਜ ਹਮੇਸ਼ਾ ਯਾਦ ਰਹੇਗਾ। ਹੁਣ ਕਰਣ ਜੌਹਰ ਉਨ੍ਹਾਂ ਸਿਤਾਰਿਆਂ ਵਿੱਚ ਸ਼ਾਮਿਲ ਹਨ ਜੋ ਸਾਰਿਆ ਦੇ ਟਚ ਵਿੱਚ ਰਹਿੰਦੇ ਹਨ। ਜਿਨ੍ਹਾਂ ਦੀ ਹਰ ਕਿਸੇ ਦੇ ਨਾਲ ਵਧੀਆ ਬਾਂਡਿੰਗ ਦੇਖਣ ਨੂੰ ਮਿਲਦੀ ਹੈ। ਅਜਿਹੇ ਵਿੱਚ ਹੁਣ ਜਦੋਂ ਸੁਸ਼ਾਂਤ ਸਿੰਘ ਰਾਜਪੂਤ ਸਾਡੇ ਵਿੱਚ ਨਹੀਂ ਹਨ, ਕਿਤੇ ਨਾ ਕਿਤੇ ਕਰਣ ਨੂੰ ਦੁੱਖ ਹੋ ਰਿਹਾ ਹੈ ਕਿ ਉਹ ਇਸ ਮੁਸ਼ਕਲ ਸਮੇਂ ਵਿੱਚ ਅਦਾਕਾਰ ਦੇ ਨਾਲ ਨਹੀਂ ਸਨ। ਕਰਣ ਤੋਂ ਇਲਾਵਾ ਦੂਜੇ ਸਿਤਾਰੇ ਵੀ ਸੁਸ਼ਾਂਤ ਸਿੰਘ ਰਾਜਪੂਤ ਨੂੰ ਸੋਸ਼ਲ ਮੀਡੀਆ ਉੱਤੇ ਸ਼ਰਧਾਂਜਲੀ ਦੇ ਰਹੇ ਹਨ। ਅਦਾਕਾਰ ਦੇ ਫੈਨਜ਼ ਵੀ ਇਸ ਸਮੇਂ ਬੁਰੀ ਤਰ੍ਹਾਂ ਟੁੱਟ ਗਏ ਹਨ ਅਤੇ ਸੋਸ਼ਲ ਮੀਡੀਆ ਉੱਤੇ ਉਨ੍ਹਾਂ ਨੂੰ ਯਾਦ ਕਰ ਰਹੇ ਹਨ।

The post ਕਰਣ ਜੌਹਰ ਨੇ ਖੁਦ ਨੂੰ ਮੰਨਿਆ ਸੁਸ਼ਾਂਤ ਦੀ ਖੁਦਕੁਸ਼ੀ ਦਾ ਕਾਰਨ ! appeared first on Daily Post Punjabi.