Tag: , ,

ਕਰਣ ਜੌਹਰ ਦੀ ਨਹੀਂ ਹੋਈ ਹੋਵੇਗੀ ਅਜਿਹੀ ਬੇਇੱਜ਼ਤੀ, ਆਪਣਿਆਂ ਨੇ ਹੀ ਕੀਤਾ ਜ਼ਲੀਲ

karan johar children headache:ਕਰਣ ਜੌਹਰ ਦੇ ਬੇਟੇ ਯਸ਼ ਅਤੇ ਬੇਟੀ ਰੂਹੀ ਇਨੀਂ ਦਿਨੀਂ ਉਨ੍ਹਾਂ ਦੀਆਂ ਕਈ ਪੋਲਾਂ ਖੋਲ੍ਹ ਰਹੇ ਹਨ। ਇੰਨਾ ਹੀ ਨਹੀਂ ਦੋਨੋਂ ਆਪਣੇ ਪਾਪਾ ਦੀ ਇੰਨੀ ਬੇਇੱਜ਼ਤੀ ਕਰ ਰਹੇ ਹਨ ਜਿਵੇਂ ਪਹਿਲਾਂ ਕਿਸੇ ਨੇ ਨਹੀਂ ਕੀਤੀ ਹੋਵੇ। ਕੁਝ ਦਿਨ ਪਹਿਲਾਂ ਕਰਨ ਨੇ ਜਨਮ ਦਿਨ ‘ਤੇ ਆਪਣੇ ਦੋਨੋਂ ਬੱਚਿਆਂ ਨੂੰ ਕਿਹਾ ਸੀ ਕਿ ਉਹ

ਸਿਰਫ਼ ਇੱਕ ਸ਼ਰਤ ‘ਤੇ ਏਕਤਾ ਕਪੂਰ ਨਾਲ ਵਿਆਹ ਕਰਨ ਲਈ ਤਿਆਰ ਸਨ ਕਰਣ ਜੌਹਰ

karan ekta marriage condition:ਏਕਤਾ ਕਪੂਰ ਅਤੇ ਕਰਨ ਜੌਹਰ ਕਾਫੀ ਵਧੀਆ ਦੋਸਤ ਹਨ। ਦੋਨਾਂ ਨੇ ਹੁਣ ਤੱਕ ਵਿਆਹ ਨਹੀਂ ਕੀਤਾ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਇੱਕ ਸਮੇਂ ਵਿੱਚ ਦੋਨਾਂ ਦੇ ਵਿਆਹ ਦੀਆਂ ਖਬਰਾਂ ਕਾਫੀ ਵਾਇਰਲ ਹੋਈਆਂ ਸਨ। ਦਰਅਸਲ ਇੱਕ ਇੰਟਰਵਿਊ ਦੌਰਾਨ ਕਰਨ ਨੇ ਕਿਹਾ ਸੀ ਜੇਕਰ ਮੈਨੂੰ ਅਤੇ ਏਕਤਾ ਨੂੰ ਸਹੀ ਪਾਰਟਨਰ ਨਹੀਂ ਮਿਲਦਾ

ਕਰਣ ਜੌਹਰ ਦੇ ਬੱਚਿਆਂ ਨੇ ਘਰ ਦੇ ਬਾਥਰੂਮ ਦਾ ਉਡਾਇਆ ਮਜ਼ਾਕ, ਕਿਹਾ – ‘Useless’

karan children spacious bathroomਪੂਰੇ ਦੇਸ਼ ਵਿੱਚ ਜਾਰੀ ਲਾਕਡਾਊਨ ਦੇ ਚੱਲਦੇ ਫਿਲਮ ਮੇਕਰ ਕਰਨ ਜੌਹਰ ਇਨ੍ਹੀਂ ਦਿਨੀਂ ਆਪਣਾ ਜ਼ਿਆਦਾ ਤੋਂ ਜ਼ਿਆਦਾ ਸਮਾਂ ਬੱਚਿਆਂ ਦੇ ਨਾਲ ਬਿਤਾ ਰਹੇ ਹਨ। ਇਸ ਦੌਰਾਨ ਕਰਨ ਲਗਾਤਾਰ ਆਪਣੇ ਬੱਚਿਆਂ ਦੀਆਂ ਮਜ਼ੇਦਾਰ ਵੀਡੀਓ ਸ਼ੇਅਰ ਕਰ ਰਹੇ ਹਨ। ਜਿਸ ਵਿੱਚ ਯਸ਼ ਅਤੇ ਰੂਹੀ ਉਨ੍ਹਾਂ ਦਾ ਅਲੱਗ ਅਲੱਗ ਤਰ੍ਹਾਂ ਨਾਲ ਮਜ਼ਾਕ ਉਡਾ ਰਹੇ ਹਨ।

Recent Comments