karan mehra rajeev sen Archives - Daily Post Punjabi

ਅਦਾਕਾਰ ਕਰਨ ਮਹਿਰਾ ਦੀ ਧਮਕੀ ਤੋਂ ਬਾਅਦ ਰਾਜੀਵ ਸੇਨ ਨੇ ਪਲਟਿਆ ਆਪਣਾ ਬਿਆਨ, ਦੇਖੋ ਕੀ ਕਿਹਾ
karan mehra rajeev sen: ਅਦਾਕਾਰਾ ਚਾਰੂ ਅਸੋਪਾ ਅਤੇ ਰਾਜੀਵ ਸੇਨ ਵਿਚਕਾਰ ਲੜਾਈ ਵਧਦੀ ਜਾ ਰਹੀ ਹੈ। ਇਨ੍ਹੀਂ ਦਿਨੀਂ ਇਹ ਜੋੜਾ ਇੱਕ ਦੂਜੇ ਬਾਰੇ ਕਈ ਖੁਲਾਸੇ ਕਰ ਰਿਹਾ ਹੈ। ਚਾਰੂ-ਰਾਜੀਵ ਦੀ ਇਸ ਲੜਾਈ ‘ਚ ਪਿਛਲੇ ਦਿਨੀਂ ਟੀਵੀ ਅਦਾਕਾਰ ਕਰਨ ਮਹਿਰਾ ਦਾ ਨਾਂ ਵੀ ਖਿੱਚਿਆ ਗਿਆ ਸੀ, ਜਿਸ ਤੋਂ ਬਾਅਦ ਕਰਨ ਨੇ ਕਿਹਾ ਕਿ ਉਹ ਰਾਜੀਵ ਸੇਨ ‘ਤੇ ਮਾਣਹਾਨੀ ਦਾ ਕੇਸ ਕਰਨਗੇ।

karan mehra rajeev sen

ਹੁਣ ਸੁਸ਼ਮਿਤਾ ਸੇਨ ਦੇ ਭਰਾ ਰਾਜੀਵ ਨੇ ਆਪਣੀ ਹੀ ਗੱਲ ਤੋਂ ਮੂੰਹ ਮੋੜ ਲਿਆ ਹੈ। ਰਾਜੀਵ ਸੇਨ ਨੇ ਪਿਛਲੇ ਦਿਨੀਂ ਆਪਣੀ ਪਤਨੀ ਚਾਰੂ ਅਸੋਪਾ ਨੂੰ ਲੈ ਕੇ ਖੁਲਾਸਾ ਕੀਤਾ ਸੀ ਕਿ ਉਨ੍ਹਾਂ ਦਾ ਟੀਵੀ ਅਦਾਕਾਰ ਕਰਨ ਮਹਿਰਾ ਨਾਲ ਅਫੇਅਰ ਚੱਲ ਰਿਹਾ ਸੀ, ਜਿਸ ਤੋਂ ਬਾਅਦ ਜਦੋਂ ਕਰਨ ਮਹਿਰਾ ਨੂੰ ਇਸ ਬਾਰੇ ਪੁੱਛਿਆ ਗਿਆ ਤਾਂ ਅਦਾਕਾਰ ਨੂੰ ਬਹੁਤ ਗੁੱਸਾ ਆਇਆ ਅਤੇ ਉਨ੍ਹਾਂ ਕਿਹਾ ਕਿ ਉਸ ਦਾ ਨਾਂ ਇਸ ਤਰ੍ਹਾਂ ਘਸੀਟਣਾ ਬਹੁਤ ਗਲਤ ਹੈ। ਇੰਨਾ ਹੀ ਨਹੀਂ ਅਦਾਕਾਰ ਨੇ ਕਿਹਾ ਸੀ ਕਿ ਉਹ ਰਾਜੀਵ ਦੇ ਖਿਲਾਫ ਮਾਣਹਾਨੀ ਦਾ ਕੇਸ ਦਾਇਰ ਕਰਨਗੇ। ਇਸ ਦੌਰਾਨ ਹੁਣ ਖ਼ਬਰਾਂ ਆ ਰਹੀਆਂ ਹਨ ਕਿ ਰਾਜੀਵ ਸੇਨ ਨੇ ਆਪਣੇ ਸ਼ਬਦਾਂ ਤੋਂ ਪਲਟ ਗਏ ਹਨ।

ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’

ਰਿਪੋਰਟ ਮੁਤਾਬਕ ਰਾਜੀਵ ਨੇ ਕਿਹਾ ਹੈ ਕਿ- ਮੈਂ ਕਰਨ ਮਹਿਰਾ ਅਤੇ ਚਾਰੂ ਬਾਰੇ ਗੱਲ ਕੀਤੀ, ਪਰ ਅਫੇਅਰ ਸ਼ਬਦ ਨਹੀਂ ਕਿਹਾ। ਮੈਂ ਸਿਰਫ ਇੰਨਾ ਕਿਹਾ ਕਿ ਚਾਰੂ ਦੀ ਮੰਮੀ ਨੇ ਮੈਨੂੰ ਇੱਕ ਵੌਇਸ ਨੋਟ ਭੇਜਿਆ ਸੀ ਜਿਸ ਵਿੱਚ ਦੱਸਿਆ ਗਿਆ ਸੀ ਕਿ ਚਾਰੂ ਕਰਨ ਦੇ ਨਾਲ ਇੱਕ ਰੀਲ ਬਣਾ ਰਹੀ ਹੈ। ਮੈਂ ਇਹੀ ਕਿਹਾ। ਕਰਨ ਨੇ ਮੇਰੇ ਬਿਆਨ ਨੂੰ ਗਲਤ ਸਮਝਿਆ। ਚਾਰੂ ਅਸੋਪਾ ਨੇ ਖੁਲਾਸਾ ਕੀਤਾ ਸੀ ਕਿ ਵਿਆਹ ਦੇ ਦੂਜੇ ਦਿਨ ਹੀ ਰਾਜੀਵ ਸੇਨ ਦਾ ਰਵੱਈਆ ਬਦਲ ਗਿਆ ਸੀ। ਅਦਾਕਾਰਾ ਨੇ ਇਹ ਵੀ ਦੱਸਿਆ ਕਿ ਉਹ ਹਮੇਸ਼ਾ ਉਸ ‘ਤੇ ਸ਼ੱਕ ਕਰਦਾ ਸੀ। ਇਸ ਜੋੜੇ ਨੇ ਸਾਲ 2019 ‘ਚ ਗੋਆ ‘ਚ ਧੂਮ-ਧਾਮ ਨਾਲ ਵਿਆਹ ਕੀਤਾ ਸੀ ਪਰ ਉਦੋਂ ਤੋਂ ਹੀ ਦੋਹਾਂ ਵਿਚਾਲੇ ਪੈਚ-ਅੱਪ ਅਤੇ ਕਈ ਵਾਰ ਬ੍ਰੇਕਅੱਪ ਹੋ ਗਿਆ।

The post ਅਦਾਕਾਰ ਕਰਨ ਮਹਿਰਾ ਦੀ ਧਮਕੀ ਤੋਂ ਬਾਅਦ ਰਾਜੀਵ ਸੇਨ ਨੇ ਪਲਟਿਆ ਆਪਣਾ ਬਿਆਨ, ਦੇਖੋ ਕੀ ਕਿਹਾ appeared first on Daily Post Punjabi.