Kareena Good Newwz Dubai Archives - Daily Post Punjabi

ਇੱਕ ਵਾਰ ਫਿਰ ਬੇਬੀ ਬੰਪ ‘ਚ ਨਜ਼ਰ ਆਵੇਗੀ ਕਰੀਨਾ ਕਪੂਰ ਖਾਨ
Kareena Good Newwz Dubai : ਬਾਲੀਵੁਡ ਦੀ ਬੇਬੋ ਮਤਲਬ ਕਿ ਕਰੀਨਾ ਕਪੂਰ ਖਾਨ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ। ਕਰੀਨਾ ਆਏ ਦਿਨ ਸੋਸ਼ਲ ਮੀਡੀਆ ‘ਤੇ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ। ਜਾਣਕਾਰੀ ਮੁਤਾਬਿਕ ਤੁਹਾਨੂੰ ਦਸ ਦੇਈਏ ਕਿ ਬਾਲੀਵੁੱਡ ਦੀ ਖੂਬਸੂਰਤ ਅਦਾਕਾਰਾ ਕਰੀਨਾ ਕਪੂਰ ਖ਼ਾਨ ਜੋ ਕਿ ਬਹੁਤ ਜਲਦ ਇੱਕ ਵਾਰ ਫਿਰ ਬੇਬੀ ਬੰਪ ਦੇ ਨਾਲ ਵੱਡੇ ਪਰਦੇ ਉੱਤੇ ਨਜ਼ਰ ਆਵੇਗੀ। ਜੀ ਹਾਂ ਉਨ੍ਹਾਂ ਦੀ ਫ਼ਿਲਮ ‘ਗੁੱਡ ਨਿਊਜ਼’ ਜੋ ਕਿ ਰੀ-ਰਿਲੀਜ਼ ਹੋਣ ਜਾ ਰਹੀ ਹੈ।

Kareena Good Newwz Dubai

ਫ਼ਿਲਮ ਫਿਰ ਤੋਂ ਵੱਡੇ ਪਰਦੇ ਉੱਤੇ ਨਜ਼ਰ ਆਵੇਗੀ। ਇਹ ਫ਼ਿਲਮ ਦੁਬਈ ‘ਚ ਰਿਲੀਜ਼ ਕੀਤੀ ਜਾਵੇਗੀ। ਕਰੀਨਾ ਕਪੂਰ ਖ਼ਾਨ ਨੇ ਆਪਣੇ ਆਫ਼ੀਸ਼ੀਅਲ ਇੰਸਟਾਗ੍ਰਾਮ ਅਕਾਊਂਟ ‘ਤੇ ਸਟੋਰੀ ‘ਚ ਪੋਸਟ ਪਾ ਕੇ ਇਹ ਸਰਪ੍ਰਾਈਜ਼ ਫੈਨਜ਼ ਨੂੰ ਦਿੱਤਾ ਹੈ। ਉਨ੍ਹਾਂ ਨੇ ਹਿੰਦੀ ਫ਼ਿਲਮ ‘ਗੁੱਡ ਨਿਊਜ਼’ ਦਾ ਨਵਾਂ ਪੋਸਟਰ ਸ਼ੇਅਰ ਕਰਦੇ ਹੋਏ ਦੱਸਿਆ ਹੈ ਕਿ ਫ਼ਿਲਮ 11 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਫ਼ਿਲਮ ਦੀ ਗੱਲ ਕਰੀਏ ਤਾਂ ਅਕਸ਼ੇ ਕੁਮਾਰ, ਦਿਲਜੀਤ ਦੋਸਾਂਝ, ਕਰੀਨਾ ਕਪੂਰ ਖ਼ਾਨ ਤੇ ਕਿਆਰਾ ਅਡਵਾਨੀ ਇਸ ਵਿੱਚ ਮੁੱਖ ਭੂਮਿਕਾ ‘ਚ ਨਜ਼ਰ ਆਏ ਸਨ।

Kareena Good Newwz Dubai

ਕਰੀਨਾ ਕਪੂਰ ਤੇ ਕਿਆਰਾ ਅਡਵਾਨੀ ਫ਼ਿਲਮ ‘ਚ ਬੇਬੀ ਬੰਪ ਦੇ ਨਾਲ ਦਿਖਾਈ ਦਿੱਤੇ ਸਨ। ਇਸ ਫ਼ਿਲਮ ਨੂੰ ਰਾਜ ਮਹਿਤਾ ਵੱਲੋਂ ਡਾਇਰੈਕਟ ਅਤੇ ਕਰਨ ਜੌਹਰ ਵੱਲੋਂ ਪ੍ਰੋਡਿਊਸ ਕੀਤਾ ਗਿਆ ਸੀ। ਇਹ ਫ਼ਿਲਮ ਪਿਛਲੇ ਸਾਲ 27 ਦਸੰਬਰ ਨੂੰ ਰਿਲੀਜ਼ ਹੋਈ ਸੀ ਤੇ ਬਾਕਸ ਆਫ਼ਿਸ ਉੱਤੇ ਕਾਮਯਾਬ ਰਹੀ ਸੀ। ਕੋਰੋਨਾ ਵਾਇਰਸ ਦੇ ਚਲਦੇ ਦੇਸ਼ਭਰ ਵਿੱਚ ਲਾਕਡਾਊਨ ਲਾਗੂ ਹੈ। ਹਾਲਾਂਕਿ ਇਸ ਵਾਰ ਲਾਕਡਾਊਨ 5 ਵਿੱਚ ਕਾਫ਼ੀ ਚੀਜਾਂ ਵਿੱਚ ਛੁੱਟ ਦਿੱਤੀ ਗਈ ਹੈ। ਅਜਿਹੇ ਵਿੱਚ ਘਰ ਵਿੱਚ ਪਿਛਲੇ ਤਿੰਨ ਮਹੀਨਿਆਂ ਤੋਂ ਰਹਿ ਰਹੇ ਸਟਾਰਸ ਵੀ ਹੌਲੀ – ਹੌਲੀ ਬਾਹਰ ਨਿਕਲਦੇ ਨਜ਼ਰ ਆ ਰਹੇ ਹਨ।

ਅਦਾਕਾਰਾ ਕਰੀਨਾ ਕਪੂਰ ਖਾਨ ਅਤੇ ਅਦਾਕਾਰ ਅਲੀ ਫਜਲ ਨੂੰ ਘਰ ਦੇ ਬਾਹਰ ਸਪਾਟ ਕੀਤਾ ਗਿਆ। ਕਈ ਮਹੀਨਿਆਂ ਬਾਅਦ ਅਦਾਕਾਰਾ ਕਰੀਨਾ ਕਪੂਰ ਖਾਨ ਨੂੰ ਘਰ ਤੋਂ ਬਾਹਰ ਸਪਾਟ ਕੀਤਾ ਗਿਆ। ਉਹ ਆਪਣੇ ਅਪਾਰਟਮੈਂਟ ਦੀ ਬਿਲਡਿੰਗ ਦੇ ਨੇੜੇ ਤੇੜੇ ਜਾਗਿੰਗ ਕਰਨ ਲਈ ਨਿਕਲੀ ਸੀ। ਇਹ ਪਹਿਲੀ ਵਾਰ ਹੈ ਜਦੋਂ ਲਾਕਡਾਊਨ ਦੇ ਮਾਹੌਲ ਵਿੱਚ ਕਰੀਨਾ ਕਪੂਰ ਨੂੰ ਬਾਹਰ ਵੇਖਿਆ ਗਿਆ ਹੈ। ਜਾਗਿੰਗ ਲਈ ਕਰੀਨਾ ਨੇ ਵਾਇਟ ਟੀ – ਸ਼ਰਟ ਅਤੇ ਬਲੈਕ ਲੈਗਿੰਗਸ ਨੂੰ ਚੁਣਿਆ। ਨਾਲ ਹੀ ਵਾਲਾਂ ਨੂੰ ਇੱਕ ਪੋਨੀਟੇਲ ਵਿੱਚ ਬੰਨਿਆ ਹੋਇਆ ਸੀ। ਇੱਥੇ ਕਰੀਨਾ ਇਕੱਲੇ ਹੋਣ ਦੀ ਵਜ੍ਹਾ ਨਾਲ ਬਿਨਾਂ ਮਾਸਕ ਵਿੱਚ ਨਜ਼ਰ ਆਈ। ਉਝ ਕਰੀਨਾ ਕਪੂਰ ਖਾਨ ਪਿਛਲੇ ਤਿੰਨ ਮਹੀਨਿਆਂ ਤੋਂ ਪਤੀ ਸੈਫ ਅਲੀ ਖਾਨ ਅਤੇ ਬੇਟੇ ਤੈਮੂਰ ਦੇ ਨਾਲ ਸਮਾਂ ਬਿਤਾ ਰਹੀ ਹੈ।

The post ਇੱਕ ਵਾਰ ਫਿਰ ਬੇਬੀ ਬੰਪ ‘ਚ ਨਜ਼ਰ ਆਵੇਗੀ ਕਰੀਨਾ ਕਪੂਰ ਖਾਨ appeared first on Daily Post Punjabi.