kareena kapoor pregnant Archives - Daily Post Punjabi

ਪ੍ਰੈਗਨੈਂਟ ਹੈ ਸੈਫ ਅਲੀ ਖਾਨ ਦੀ Bebo, ਪਰਿਵਾਰ ਵਿੱਚ ਜਲਦ ਆਵੇਗਾ ਨੰਨ੍ਹਾ ਮਹਿਮਾਨ
kareena gonna have second baby:ਬਾਲੀਵੁਡ ਅਦਾਕਾਰ ਸੈਫ ਅਲੀ ਖਾਨ ਅਤੇ ਕਰੀਨਾ ਕਪੂਰ ਖਾਨ ਦੇ ਪਰਿਵਾਰ ਵਿੱਚ ਜਲਦ ਹੀ ਇੱਕ ਹੋਰ ਨੰਨ੍ਹਾ ਮਹਿਮਾਨ ਦੀ ਐਂਟਰੀ ਹੋਣ ਵਾਲੀ ਹੈ।ਅਜਿਹੀ ਖਬਰਾਂ ਸੋਸ਼ਲ ਮੀਡੀਆ ਤੇ ਪਹਿਲਾਂ ਤੋਂ ਹੀ ਚਲ ਰਹੀਆਂ ਸਨ ਪਰ ਹੁਣ ਸੈਫ ਅਲੀ ਖਾਨ ਨੇ ਖੁਦ ਆਧਿਕਾਰਿਕ ਰੂਪ ਤੋਂ ਇਸ ਗੱਲ ਦਾ ਐਲਾਨ ਕਰ ਦਿੱਤਾ ਹੈ ਕਿ ਜਲਦ ਹੀ ਇੱਕ ਹੋਰ ਨੰਨ੍ਹਾ ਮਹਿਮਾਨ ਉਨ੍ਹਾਂ ਦੇ ਪਰਿਵਾਰ ਵਿੱਚ ਜੁੜਨ ਜਾ ਰਿਹਾ ਹੈ। ਦੱਸ ਦੇਈਏ ਕਿ ਕਰੀਨਾ ਕਪੂਰ ਖਾਨ ਸੈਫ ਅਲੀ ਖਾਨ ਦੀ ਦੂਜੀ ਪਤਨੀ ਹੈ।

ਸੈਫ ਦੀ ਪਹਿਲੀ ਪਤਨੀ ਅੰਮ੍ਰਿਤਾ ਸਿੰਘ ਸਨ ਜਿਨ੍ਹਾਂ ਤੋਂ ਉਨ੍ਹਾਂ ਦੇ ਦੋ ਬੱਚੇ ਸਾਰਾ ਅਲੀ ਖਾਨ ਅਤੇ ਇਬਰਾਹਿਮ ਅਲੀ ਖਾਨ ਹੈ।ਕਰੀਨਾ ਕਪੂਰ ਖਾਨ ਸੈਫ ਅਲੀ ਖਾਨ ਦੀ ਦੂਜੀ ਪਤਨੀ ਹੈ ਜਿਸ ਵਿੱਚ ਅਜੇ ਉਨ੍ਹਾਂ ਦਾ ਇੱਕ ਬੇਟਾ ਜਿਸਦਾ ਨਾਂਅ ਤੈਮੂਰ ਅਲੀ ਖਾਨ ਹੈ। ਹੁਣ ਤੈਮੂਰ ਅਲੀ ਖਾਨ ਨੂੰ ਭਰਾ ਮਿਲਣ ਵਾਲਾ ਹੈ ਜਾਂ ਭੈਣ ਇਹ ਜਾਣਨ ਦੇ ਲਈ ਥਾਂ ਥੋੜਾ ਇੰਤਜ਼ਾਰ ਕਰਨਾ ਹੋਵੇਗਾ ਪਰ ਸੈਫ-ਕਰੀਨਾ ਦੇ ਫੈਨਜ਼ ਦੇ ਲਈ ਇਹ ਜਾਹਿਰ ਤੌਰ ਤੇ ਗੁਡ ਨਿਊਜ ਹੈ।

ਦੱਸ ਦੇਈਏ ਕਿ ਅੱਜ ਸੈਫ ਅਲੀ ਖਾਨ ਦੀ ਪਹਿਲੀ ਬੇਟੀ ਸਾਰਾ ਅਲੀ ਖਾਨ ਦਾ ਜਨਮਦਿਨ ਹੈ। ਇਸ ਖਾਸ ਮੌਕੇ ਤੇ ਉਨ੍ਹਾਂ ਨੇ ਕਰੀਨਾ ਦੇ ਦੂਜੀ ਵਾਰ ਪ੍ਰੈਗਨੈਂਟ ਹੋਣ ਦੀ ਗੱਲ ਕੀਤੀ ਹੈ।ਸੋਸ਼ਲ ਮੀਡੀਆ ਦੀ ਗੱਲ ਕਰੀਏ ਤਾਂ ਕੇਵਲ ਕਰੀਨਾ ਹੀ ਇੰਸਟਾਗ੍ਰਾਮ ਯੂਜ ਕਰ ਰਹੀ ਹੈ। ਸੈਫ ਕਿਸੇ ਵੀ ਸੋਸ਼ਲ ਮੀਡੀਆ ਪਲੈਟਫਾਰਮ ਤੇ ਨਹੀਂ ਹੈ।ਫੈਨਜ਼ ਨੇ ਸੋਸ਼ਲ ਮੀਡੀਆ ਦੇ ਜਰੀਏ ਕਰੀਨਾ ਕਪੂਰ ਖਾਨ ਅਤੇ ਸੈਫ ਅਲੀ ਖਾਨ ਨੂੰ ਵਧਾਈਆਂ ਦੇਣਾ ਸ਼ੁਰੂ ਕਰ ਦਿੱਤਾ ਹੈ ਅਤੇ ਅਲੱਗ-ਅਲੱਗ ਫੈਨਜ਼ ਪੇਜਾਂ ਤੇ ਉਨ੍ਹਾਂ ਦੀਆਂ ਤਸਵੀਰਾਂ ਪੋਸਟ ਹੋਣੀਆਂ ਸ਼ੁਰੂ ਹੋ ਗਈਆਂ ਹਨ। ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਮੀਡੀਆ ਨਾਲ ਗੱਲਬਾਤ ਦੌਰਾਨ ਰਣਧੀਰ ਕਪੂਰ ਨੇ ਇਸ ਗੱਲ ਤੋਂ ਸਾਫ ਮਨ੍ਹਾਂ ਕਰ ਦਿੱਤਾ ਸੀ।ਹਾਲਾਂਕਿ ਉਨ੍ਹਾਂ ਨੇ ਇਸ ਦੀ ਪੁਸ਼ਟੀ ਨਹੀਂ ਕੀਤੀ ਸੀ। ਗੱਲਬਾਤ ਵਿੱਚ ਉਨ੍ਹਾਂ ਨੇ ਕਿਹਾ ਸੀ ਕਿ ਮੈਂ ਉਮੀਦ ਕਰਦਾ ਹਾਂ ਇਹ ਖਬਰ ਸੱਚ ਹੋਵੇ, ਮੈਨੂੰ ਇਸ ਨਾਲ ਬਹੁਤ ਖੁਸ਼ੀ ਹੋਵੇਗੀ, ਦੋ ਬੱਚੇ ਤਾਂ ਹੋਣੇ ਹੀ ਚਾਹੀਦੇ ਹਨ , ਇੱਕ ਦੂਜੇ ਨੂੰ ਕੰਪਨੀ ਦੇਣ ਦੇ ਲਈ’।

The post ਪ੍ਰੈਗਨੈਂਟ ਹੈ ਸੈਫ ਅਲੀ ਖਾਨ ਦੀ Bebo, ਪਰਿਵਾਰ ਵਿੱਚ ਜਲਦ ਆਵੇਗਾ ਨੰਨ੍ਹਾ ਮਹਿਮਾਨ appeared first on Daily Post Punjabi.