kareena kapoor reunites with kajol Archives - Daily Post Punjabi

ਲੰਬੇ ਸਮੇਂ ਬਾਅਦ ਮਿਲੇ ਕਾਜੋਲ ਅਤੇ Kareena Kapoor, ਕਾਜੋਲ ਨੇ ਪੁੱਛਿਆ ਕੁਝ ਅਜਿਹਾ, ਸੁਣ ਕੇ ਦੰਗ ਰਹਿ ਗਈ ਬੇਬੋ
kareena kapoor reunites with kajol : ਬਾਲੀਵੁੱਡ ਸੈਲੇਬਸ ਅਕਸਰ ਆਪਣੀਆਂ ਮਹਿੰਗੀਆਂ ਗੱਡੀਆਂ ‘ਚ ਨਜ਼ਰ ਆਉਂਦੇ ਹਨ। ਆਮ ਲੋਕ ਇਨ੍ਹਾਂ ਦੀ ਇੱਕ ਝਲਕ ਪਾਉਣ ਲਈ ਬੇਤਾਬ ਰਹਿੰਦੇ ਹਨ। ਹਾਲਾਂਕਿ ਵੀਰਵਾਰ ਨੂੰ ਬਾਲੀਵੁੱਡ ਦੀਆਂ ਦੋ ਅਭਿਨੇਤਰੀਆਂ ਨੂੰ ਇਸ ਤਰ੍ਹਾਂ ਨਾਲ ਗੱਲਾਂ ਕਰਦੇ ਦੇਖਿਆ ਗਿਆ ਕਿ ਆਮ ਲੋਕ ਵੀ ਉਨ੍ਹਾਂ ਨੂੰ ਮੁੰਬਈ ਦੀ ਸ਼ੂਟਿੰਗ ਲੋਕੇਸ਼ਨ ‘ਤੇ ਦੇਖ ਕੇ ਹੈਰਾਨ ਰਹਿ ਗਏ। ਇਸ ਦੌਰਾਨ ਕਾਜੋਲ ਨੇ ਕਰੀਨਾ ਕਪੂਰ ਤੋਂ ਕੁਝ ਅਜਿਹੀ ਗੱਲ ਪੁੱਛੀ, ਜਿਸ ਨੂੰ ਸੁਣ ਕੇ ਬੇਬੋ ਦੰਗ ਰਹਿ ਗਈ।

kareena kapoor reunites with kajol

ਕਰੀਨਾ ਕਪੂਰ ਅਤੇ ਕਾਜੋਲ ਸ਼ੂਟਿੰਗ ਸਪਾਟ ਦੇ ਬਾਹਰ ਕਾਰ ਕੋਲ ਖੜ੍ਹ ਕੇ ਕਾਫੀ ਦੇਰ ਤੱਕ ਗੱਲਾਂ ਕਰਦੇ ਰਹੇ। ਦੋਵਾਂ ਦੀ ਗੱਲਬਾਤ ਦੇਖ ਕੇ ਆਲੇ-ਦੁਆਲੇ ਦੇ ਲੋਕ ਵੀ ਇਕੱਠੇ ਹੋ ਗਏ। ਕਾਜੋਲ ਅਤੇ ਕਰੀਨਾ ਦੋ ਆਮ ਔਰਤਾਂ ਵਾਂਗ ਸੜਕਾਂ ‘ਤੇ ਆਪਣੀਆਂ ਖੁਸ਼ੀਆਂ-ਗ਼ਮੀਆਂ ਸਾਂਝੀਆਂ ਕਰ ਰਹੀਆਂ ਸਨ। ਖਾਸ ਗੱਲ ਇਹ ਹੈ ਕਿ ਇਸ ਦੌਰਾਨ ਦੋਵੇਂ ਅਭਿਨੇਤਰੀਆਂ ਮੈਚਿੰਗ ਡਰੈੱਸ ‘ਚ ਨਜ਼ਰ ਆਈਆਂ।

kareena kapoor reunites with kajol

ਤੁਹਾਨੂੰ ਦੱਸ ਦੇਈਏ ਕਿ ਇਸ ਗੱਲਬਾਤ ਦੌਰਾਨ ਕਾਜੋਲ ਨੇ ਕਰੀਨਾ ਕਪੂਰ ਤੋਂ ਆਪਣੇ ਛੋਟੇ ਬੇਟੇ ਜੇਹ ਦੀ ਸਿਹਤ ਬਾਰੇ ਪੁੱਛਿਆ। ਇਸ ‘ਤੇ ਕਰੀਨਾ ਨੇ ਦੱਸਿਆ ਕਿ ਉਹ ਹੁਣ ਇਕ ਸਾਲ ਦਾ ਹੋ ਗਿਆ ਹੈ। ਇਸ ਦੇ ਨਾਲ ਹੀ ਕਰੀਨਾ ਨੇ ਇਹ ਵੀ ਦੱਸਿਆ ਕਿ ਉਸ ਦੀ ਵੱਡੀ ਭੈਣ ਕਰਿਸ਼ਮਾ ਕਪੂਰ ਕੋਵਿਡ ਪਾਜ਼ੀਟਿਵ ਹੋ ਗਈ ਹੈ।

ਇਹ ਵੀ ਦੇਖੋ : ਹੁਣ ਰੂਸ-ਯੂਕਰੇਨ ਯੁੱਧ ਦਾ ਅਸਰ ਪਵੇਗਾ ਤੁਹਾਡੇ ਬਜਟ ‘ਤੇ, ਸਭ ਕੁੱਝ ਹੋਵੇਗਾ ਮਹਿੰਗਾ, ਪੈਸੇ ਖਰਚਣ ਲੱਗੇ ਕੰਬਣਗੇ ਹੱਥ…

The post ਲੰਬੇ ਸਮੇਂ ਬਾਅਦ ਮਿਲੇ ਕਾਜੋਲ ਅਤੇ Kareena Kapoor, ਕਾਜੋਲ ਨੇ ਪੁੱਛਿਆ ਕੁਝ ਅਜਿਹਾ, ਸੁਣ ਕੇ ਦੰਗ ਰਹਿ ਗਈ ਬੇਬੋ appeared first on Daily Post Punjabi.