kareena mom Archives - Daily Post Punjabi

ਜੇਕਰ ਮੰਮੀ ਨਹੀਂ ਹੁੰਦੀ ਗੁੱਸੇ ਤਾਂ ਸੈਫ ਅਲੀ ਖਾਨ ਦੀ ਜਗ੍ਹਾ ਇਹ ਸੁਪਰ ਸਟਾਰ ਹੁੰਦਾ ਕਰੀਨਾ ਦਾ ਪਤੀ !
Babita scold kareena marriage:ਕਰੀਨਾ ਕਪੂਰ ਖਾਨ ਅਤੇ ਸੈਫ ਅਲੀ ਖਾਨ ਦੀ ਜੋੜੀ ਬਾਲੀਵੁੱਡ ਇੰਡਸਟਰੀ ਦੀ ਸਭ ਤੋਂ ਸ਼ਾਨਦਾਰ ਜੋੜੀ ਹੈ ਅਤੇ ਲੋਕ ਇਨ੍ਹਾਂ ਦੋਨਾਂ ਨੂੰ ਕਾਫੀ ਪਸੰਦ ਕਰਦੇ ਹਨ ਪਰ ਸ਼ੁਰੂਆਤ ਵਿੱਚ ਸ਼ਾਇਦ ਕਿਸੇ ਨੂੰ ਅੰਦਾਜ਼ਾ ਨਹੀਂ ਸੀ ਕਿ ਕਰੀਨਾ ਦਾ ਵਿਆਹ ਸੈਫ ਅਲੀ ਖਾਨ ਹੋ ਜਾਵੇਗਾ ਕਿਉਂਕਿ ਸੈਫ ਅਲੀ ਖ਼ਾਨ ਇੱਕ ਤਲਾਕਸ਼ੁਦਾ ਅਤੇ ਦੋ ਬੱਚਿਆਂ ਦੇ ਪਿਤਾ ਸਨ। ਸੈਫ ਅਲੀ ਖਾਨ ਦਾ ਵਿਆਹ ਅਮਿਤਾ ਸਿੰਘ ਨਾਲ ਸਾਲ 1991 ਵਿੱਚ ਹੋਇਆ ਸੀ ਪਰ ਵਿਆਹ ਦੇ ਪੰਦਰਾਂ ਸਾਲ ਬਾਅਦ ਇਨ੍ਹਾਂ ਦੋਨਾਂ ਵਿੱਚ ਦੂਰੀਆਂ ਆ ਗਈਆਂ ਅਤੇ ਸਾਲ 2004  ਵਿੱਚ ਤਲਾਕ ਹੋ ਗਿਆ ਪਰ ਸਾਲ 2007 ਵਿੱਚ ਫਿਰ ਖਬਰਾਂ ਆਉਣ ਲੱਗੀਆਂ ਸਨ ਕਿ ਸੈਫ ਫਿਰ ਤੋ ਵਿਆਹ ਕਰਨ ਵਾਲੇ ਹਨ ਅਤੇ ਤੇ ਉਹ ਕਰੀਨਾ ਕਪੂਰ ਦੇ ਨਾਲ ਰਿਲੇਸ਼ਨ ਵਿੱਚ ਹਨ। ਇਨ੍ਹਾਂ ਖਬਰਾਂ ਦੇ ਵਿੱਚ ਸੈਫ ਅਲੀ ਖਾਨ ਅਤੇ ਕਰੀਨਾ ਕਪੂਰ ਦਾ ਵਿਆਹ ਸਾਲ 2014 ਵਿੱਚ ਹੋ ਗਿਆ।

ਦਰਅਸਲ ਸੈਫ ਅਲੀ ਖਾਨ ਅਤੇ ਕਰੀਨਾ ਕਪੂਰ ਦਾ ਵਿਆਹ ਵੈਸੇ ਤਾਂ ਕਾਫ਼ੀ ਵਧੀਆ ਰਿਹਾ ਪਰ ਜੇਕਰ ਕਰੀਨਾ ਕਪੂਰ ਦੀ ਮੰਮੀ ਬਬੀਤਾ ਗੁੱਸੇ ਨਹੀਂ ਹੁੰਦੀ ਤਾਂ ਸ਼ਾਇਦ ਅੱਜ ਸੈਫ ਅਲੀ ਖਾਨ ਕਰੀਨਾ ਦੇ ਪਤੀ ਨਹੀਂ ਹੁੰਦੇ। ਜਾਣਕਾਰੀ ਮੁਤਾਬਕ ਤੁਹਾਨੂੰ ਦੱਸ ਦੇਈਏ ਕਿ ਕਰੀਨਾ ਕਪੂਰ ਸ਼ਾਹਿਦ ਕਪੂਰ ਨੂੰ ਕਾਫੀ ਜ਼ਿਆਦਾ ਪਸੰਦ ਕਰਦੇ ਸੀ ਅਤੇ ਇਨ੍ਹਾਂ ਦੋਵਾਂ ਦੀ ਪਹਿਲੀ ਮੁਲਾਕਾਤ ਫਿਦਾ ਫ਼ਿਲਮ ਵਿੱਚ ਹੋਈ। ਇਹ ਦੋਨੋਂ ਇਕ ਦੂਸਰੇ ਨਾਲ ਪਿਆਰ ਕਰ ਬੈਠੇ ਅਤੇ ਸੋਸ਼ਲ ਮੀਡੀਆ ਤੋਂ ਲੈ ਕੇ ਅਖ਼ਬਾਰਾਂ ਵਿੱਚ ਇਹ ਖ਼ਬਰ ਆਉਣ ਲੱਗੀ ਕਿ ਕਰੀਨਾ ਕਪੂਰ ਅਤੇ ਸ਼ਾਹਿਦ ਕਪੂਰ ਇੱਕ ਦੂਜੇ ਨਾਲ ਵਿਆਹ ਵੀ ਕਰਨ ਵਾਲੇ ਹਨ।

ਸ਼ਾਇਦ ਇਹ ਸਭ ਕਰੀਨਾ ਕਪੂਰ ਦੀ ਮਾਂ ਬਬੀਤਾ ਨੂੰ ਪਸੰਦ ਨਹੀਂ ਸੀ। ਮੀਡੀਆ ਦੀ ਮੰਨੀਏ ਤਾਂ ਬਬੀਤਾ ਨੂੰ ਅਜਿਹਾ ਲੱਗਣ ਲੱਗਾ ਸੀ ਜਿਵੇਂ ਸ਼ਾਹਿਦ ਕਪੂਰ ਵਿੱਦਿਆ ਬਾਲਨ ਦੇ ਨਾਲ ਵੀ ਰਿਲੇਸ਼ਨ ਵਿੱਚ ਹਨ ਅਤੇ ਉਹ ਨਹੀਂ ਚਾਹੁੰਦੀ ਸੀ ਕਿ ਉਨ੍ਹਾਂ ਦੀ ਬੇਟੀ ਦੇ ਨਾਲ ਕੁਝ ਗਲਤ ਹੋਵੇ ਅਤੇ ਇਹੀ ਵਜ੍ਹਾ ਰਹੀ ਕਿ ਕਰੀਨਾ ਕਪੂਰ ਨਾਲ ਉਨ੍ਹਾਂ ਦੀ ਮਾਂ ਨਾਰਾਜ਼ ਹੋ ਗਈ ਅਤੇ ਸ਼ਾਹਿਦ ਕਪੂਰ ਤੋਂ ਅਲੱਗ ਹੋਣ ਦੇ ਲਈ ਕਿਹਾ।

ਦੱਸ ਦੇਈਏ ਕਿ ਹੁਣ ਸੈਫ ਅਤੇ ਕਰੀਨਾ ਆਪਣੀ ਜ਼ਿੰਦਗੀ ਵਿੱਚ ਕਾਫ਼ੀ ਖੁਸ਼ ਹਨ ਅਤੇ ਉਨ੍ਹਾਂ ਦੀ ਵਿਆਹੁਤਾ ਜ਼ਿੰਦਗੀ ਕਾਫੀ ਵਧੀਆ ਜਾ ਰਹੀ ਹੈ। ਉਨ੍ਹਾਂ ਦਾ ਇਕ ਬੇਟਾ ਵੀ ਹੈ ਜਿਸ ਦਾ ਨਾਮ ਤੈਮੂਰ ਅਲੀ ਖਾਨ ਹੈ ਜੋ ਕਿ ਸੋਸ਼ਲ ਮੀਡੀਆ ‘ਤੇ ਕਾਫੀ ਫੇਮਸ ਹੈ।

The post ਜੇਕਰ ਮੰਮੀ ਨਹੀਂ ਹੁੰਦੀ ਗੁੱਸੇ ਤਾਂ ਸੈਫ ਅਲੀ ਖਾਨ ਦੀ ਜਗ੍ਹਾ ਇਹ ਸੁਪਰ ਸਟਾਰ ਹੁੰਦਾ ਕਰੀਨਾ ਦਾ ਪਤੀ ! appeared first on Daily Post Punjabi.