Kareena Pout 100 time Archives - Daily Post Punjabi

ਦਿਨ ‘ਚ 100 ਵਾਰ ਕਰੀਨਾ ਕਪੂਰ ਕਰਦੀ ਹੈ ਇਹ ਕੰਮ, ਆਪ ਕੀਤਾ ਖੁਲਾਸਾ
Kareena Pout 100 time : ਬਾਲੀਵੁਡ ਅਦਾਕਾਰਾ ਕਰੀਨਾ ਕਪੂਰ ਖਾਨ ਨੇ ਇਸ ਸਾਲ ਇੰਸਟਾਗ੍ਰਾਮ ਉੱਤੇ ਡੈਬਿਊ ਕੀਤਾ ਸੀ। ਇਸ ਤੋਂ ਪਹਿਲਾਂ ਬੇਬੋ ਇੰਸਟਾਗ੍ਰਾਮ ਉੱਤੇ ਸੀਕਰੇਟ ਅਕਾਊਂਟ ਚਲਾਉਂਦੀ ਸੀ। ਕਰੀਨਾ ਦੇ ਇੰਸਟਾ ਉੱਤੇ ਆਉਣ ਤੋਂ ਬਾਅਦ ਫੈਨਜ਼ ਦੀ ਤਾਂ ਜਿਵੇਂ ਲਾਟਰੀ ਲੱਗ ਗਈ ਕਿਉਂਕਿ ਕਰੀਨਾ ਨੇ ਆਪਣੇ ਨਾਲ – ਨਾਲ ਸੈਫ ਅਲੀ ਖਾਨ ਅਤੇ ਤੈਮੂਰ ਅਲੀ ਖਾਨ ਦੇ ਵੀ ਐਕਸਕਲੂਸਿਵ ਤਸਵੀਰਾਂ ਪੋਸਟ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ।

Kareena Pout 100 time

ਜਾਣਕਾਰੀ ਮੁਤਾਬਿਕ ਤੁਹਾਨੂੰ ਦੱਸ ਦੇਈਏ ਕਿ ਕਰੀਨਾ ਦੇ ਇੰਸਟਾਗ੍ਰਾਮ ਉੱਤੇ ਆਉਣ ਤੋਂ ਬਾਅਦ ਹੀ ਉਹ ਆਪਣੇ ਕਈ ਤਰ੍ਹਾਂ ਦੇ ਲੁਕਸ ਸ਼ੇਅਰ ਕਰਦੀ ਰਹਿੰਦੀ ਹੈ ਹਾਲ ਹੀ ਵਿੱਚ ਕਰੀਨਾ ਨੇ ਆਪਣਾ ਨੋ ਮੇਕਅਪ ਲੁਕ ਇੰਸਟਾਗ੍ਰਾਮ ਉੱਤੇ ਸ਼ੇਅਰ ਕੀਤਾ ਹੈ। ਬੈਕਗਰਾਊਂਡ ਵੇਖ ਕੇ ਲੱਗ ਰਿਹਾ ਹੈ ਕਿ ਇਹ ਤਸਵੀਰ ਉਨ੍ਹਾਂ ਨੇ ਜਿਮ ਵਿੱਚ ਵਰਕਆਊਟ ਦੇ ਦੌਰਾਨ ਕਲਿੱਕ ਕੀਤੀ ਹੈ। ਤਸਵੀਰ ਵਿੱਚ ਕਰੀਨਾ ਨਾ ਸਿਰਫ ਬਿਨਾਂ ਮੇਕਅਪ ਦੇ ਨਜ਼ਰ ਆ ਰਹੀ ਹੈ ਬਲਕਿ ਉਨ੍ਹਾਂ ਨੇ ਕੈਪਸ਼ਨ ਵਿੱਚ ਜੋ ਲਿਖਿਆ ਹੈ ਉਹ ਵੀ ਦਿਲਚਸਪ ਹੈ।

Kareena Pout 100 time

ਕਰੀਨਾ ਇਸ ਸੈਲਫੀ ਤਸਵੀਰ ਵਿੱਚ ਪਾਊਟ ਬਣਾਉਂਦੀ ਨਜ਼ਰ ਆ ਰਹੀ ਹੈ ਅਤੇ ਕੈਪਸ਼ਨ ਵਿੱਚ ਉਨ੍ਹਾਂ ਨੇ ਲਿਖਿਆ, ਮੈਨੂੰ ਲੱਗਦਾ ਹੈ ਕਿ ਮੇਰੇ ਬੁੱਲ੍ਹ ਸਭ ਤੋਂ ਜ਼ਿਆਦਾ ਵਰਕਆਊਟ ਕਰਦੇ ਹਨ। ਮੈਨੂੰ ਲੱਗਦਾ ਹੈ ਕਿ ਮੈਂ ਇੱਕ ਦਿਨ ਵਿੱਚ ਘੱਟ ਤੋਂ ਘੱਟ 100 ਪਾਊਟ ਤਾਂ ਕਰਦੀ ਹੀ ਹਾਂ। ਪਿਛਲੇ ਦਿਨ੍ਹੀਂ ਕਰਿਸ਼ਮਾ ਨੇ ਆਪਣੀ ਅਤੇ ਕਰੀਨਾ ਦੀ ਬਚਪਨ ਦੀ ਤਸਵੀਰ ਸ਼ੇਅਰ ਕੀਤੀ ਸੀ। ਤਸਵੀਰ ਵਿੱਚ ਕਰਿਸ਼ਮਾ ਅਤੇ ਕਰੀਨਾ ਕਾਫ਼ੀ ਕਿਊਟ ਲੱਗ ਰਹੇ ਹਨ।

ਇੱਕ ਪਾਸੇ ਕਰੀਨਾ ਅਤੇ ਕਰਿਸ਼ਮਾ ਨੇ ਸੇਮ ਕੱਪੜੇ ਪਾਏ ਹੋਏ ਹਨ ਤਾਂ ਤਾਂ ਉੱਥੇ ਹੀ ਦੂਜੇ ਪਾਸੇ ਦੋਨੋਂ ਆਪਣੀਆਂ ਫੇਵਰੇਟ ਡਿਸ਼ਸ ਨੂੰ ਵੀ ਖੂਬ ਇੰਨਜੁਆਏ ਕਰ ਰਹੇ ਹਨ। ਕਰੀਨਾ ਦੀ ਅਦਾਕਾਰੀ ਨੂੰ ਦਰਸ਼ਕਾਂ ਦੁਆਰਾ ਕਾਫੀ ਪਸੰਦ ਕੀਤਾ ਜਾਂਦਾ ਹੈ। ਉਹਨਾਂ ਨੇ ਹੁਣ ਤੱਕ ਜਿੰਨੀਆਂ ਵੀ ਫਿਲਮਾਂ ਕੀਤੀਆਂ ਹਨ ਉਹ ਸਭ ਸੁਪਰਹਿੱਟ ਸਾਬਿਤ ਹੋਈਆਂ ਹਨ। ਕਰੀਨਾ ਦੀ ਫੈਨ ਫਾਲੋਇੰਗ ਕਾਫੀ ਜ਼ਿਆਦਾ ਹੈ। ਕਰੀਨਾ ਅਸਕਰ ਹੀ ਸੋਸ਼ਲ ਮੀਡੀਆ ‘ਤੇ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ। ਕਰੀਨਾ ਅਕਸਰ ਆਪਣੇ ਪਤੀ ਸੈਫ ਤੇ ਬੇਟੇ ਤੈਮੂਰ ਨਾਲ ਤਸਵੀਰਾਂ ਸ਼ੇਅਰ ਕਰ ਸੁਰਖੀਆਂ ‘ਚ ਬਣੀ ਰਹਿੰਦੀ ਹੈ।

The post ਦਿਨ ‘ਚ 100 ਵਾਰ ਕਰੀਨਾ ਕਪੂਰ ਕਰਦੀ ਹੈ ਇਹ ਕੰਮ, ਆਪ ਕੀਤਾ ਖੁਲਾਸਾ appeared first on Daily Post Punjabi.