Karisma Kapoor tests positive Archives - Daily Post Punjabi

ਕਰਿਸ਼ਮਾ ਕਪੂਰ ਹੋਈ ਕਰੋਨਾ ਪਾਜ਼ੀਟਿਵ, ਸੈਫ ਅਲੀ ਖਾਨ ਦੀ ਭੈਣ ਨੇ ਮੀਡੀਆ ਨੂੰ ਲੈ ਕੇ ਜਤਾਈ ਨਾਰਾਜ਼ਗੀ
Karisma Kapoor tests positive: ਕੋਰੋਨਾ ਦੀ ਤੀਜੀ ਲਹਿਰ ਦਾ ਪ੍ਰਭਾਵ ਹੁਣ ਹੌਲੀ-ਹੌਲੀ ਘੱਟ ਹੋ ਰਿਹਾ ਹੈ। ਪਰ ਅਜਿਹਾ ਨਹੀਂ ਹੈ ਕਿ ਇਸ ਦੇ ਮਾਮਲੇ ਸਾਹਮਣੇ ਨਹੀਂ ਆ ਰਹੇ ਹਨ। ਇਸ ਦੌਰਾਨ ਹੁਣ ਬਾਲੀਵੁੱਡ ਅਦਾਕਾਰਾ ਕਰਿਸ਼ਮਾ ਕਪੂਰ ਦੇ ਕੋਵਿਡ ਪਾਜ਼ੀਟਿਵ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ। ਸੈਫ ਅਲੀ ਖਾਨ ਦੀ ਭੈਣ ਸਬਾ ਅਲੀ ਖਾਨ ਨੇ ਸੋਸ਼ਲ ਮੀਡੀਆ ਰਾਹੀਂ ਕਰਿਸ਼ਮਾ ਦੇ ਕੋਵਿਡ ਪਾਜ਼ੀਟਿਵ ਹੋਣ ਦੀ ਜਾਣਕਾਰੀ ਦਿੱਤੀ ਹੈ।

Karisma Kapoor tests positive

ਸੈਫ ਅਲੀ ਖਾਨ ਖਾਨ ਦੀ ਭੈਣ ਸਬਾ ਅਲੀ ਖਾਨ ਨੇ ਆਪਣੇ ਇੰਸਟਾਗ੍ਰਾਮ ਸਟਾਰ ‘ਤੇ ਆਪਣੀ ਅਤੇ ਕਰਿਸ਼ਮਾ ਕਪੂਰ ਦੀ ਇੱਕ ਤਸਵੀਰ ਪੋਸਟ ਕੀਤੀ ਹੈ। ਇਸ ਤਸਵੀਰ ਦੇ ਨਾਲ ਉਨ੍ਹਾਂ ਨੇ ਕਰਿਸ਼ਮਾ ਦੇ ਜਲਦੀ ਠੀਕ ਹੋਣ ਦੀ ਦੁਆ ਵੀ ਕੀਤੀ ਹੈ। ਉਸ ਨੇ ਲਿਖਿਆ, ‘ਜਲਦੀ ਠੀਕ ਹੋ ਜਾਓ ਕਰਿਸ਼ਮਾ।’

ਦਰਅਸਲ, ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ‘ਚ ਕਰਿਸ਼ਮਾ ਕਪੂਰ ਦੀ ਛੋਟੀ ਭੈਣ ਕਰੀਨਾ ਕਪੂਰ ਖਾਨ ਬਾਲੀਵੁੱਡ ਅਦਾਕਾਰਾ ਕਾਜੋਲ ਨਾਲ ਗੱਪਾਂ ਮਾਰਦੀ ਨਜ਼ਰ ਆ ਰਹੀ ਹੈ। ਇਸ ਦੌਰਾਨ ਦੋਹਾਂ ਨੇ ਲੰਬੀਆਂ ਗੱਲਾਂ ਕੀਤੀਆਂ। ਇਸ ਦੇ ਨਾਲ ਹੀ ਲੋਕ ਕਮੈਂਟ ਸੈਕਸ਼ਨ ‘ਚ ਇਸ ਵੀਡੀਓ ‘ਤੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਕਮੈਂਟਸ ‘ਚ ਯੂਜ਼ਰਸ ਨੇ ਕਿਹਾ ਕਿ ਜਦੋਂ ਕਾਜੋਲ ਨੇ ਕਰੀਨਾ ਦੇ ਛੋਟੇ ਬੇਟੇ ਜੇਹ ਬਾਰੇ ਪੁੱਛਿਆ ਤਾਂ ਕੁਝ ਸਮੇਂ ਬਾਅਦ ਉਨ੍ਹਾਂ ਦੀ ਗੱਲਬਾਤ ਕੋਵਿਡ ‘ਚ ਤਬਦੀਲ ਹੋ ਗਈ।

ਕਾਜੋਲ ਨੇ ਕਿਹਾ ਕਿ ਉਹ ਵੀ ਪਿਛਲੇ ਦਿਨੀਂ ਕੋਵਿਡ ਪਾਜ਼ੀਟਿਵ ਹੋ ਗਈ ਸੀ। ਦੂਜੇ ਪਾਸੇ ਕਰੀਨਾ ਨੇ ਕਰਿਸ਼ਮਾ ਕਪੂਰ ਦੇ ਕੋਰੋਨਾ ਹੋਣ ਦੀ ਗੱਲ ਵੀ ਕਹੀ। ਕਰਿਸ਼ਮਾ ਕਪੂਰ ਨੇ ਕਿਹਾ, ‘ਲੋਲੋ (ਕਰਿਸ਼ਮਾ ਕਪੂਰ) ਵੀ ਕੱਲ੍ਹ ਹੀ ਕੋਵਿਡ ਪਾਜ਼ੀਟਿਵ ਪਾਈ ਗਈ ਹੈ।’ ਹਾਲਾਂਕਿ ਵੀਡੀਓ ‘ਚ ਦੋਹਾਂ ਅਭਿਨੇਤਰੀਆਂ ਦੀ ਆਵਾਜ਼ ਸਾਫ ਤੌਰ ‘ਤੇ ਸੁਣਾਈ ਨਹੀਂ ਦੇ ਰਹੀ ਹੈ। ਇਸ ਦੇ ਬਾਵਜੂਦ ਯੂਜ਼ਰਸ ਅਜਿਹੀਆਂ ਟਿੱਪਣੀਆਂ ਕਰ ਰਹੇ ਹਨ।

The post ਕਰਿਸ਼ਮਾ ਕਪੂਰ ਹੋਈ ਕਰੋਨਾ ਪਾਜ਼ੀਟਿਵ, ਸੈਫ ਅਲੀ ਖਾਨ ਦੀ ਭੈਣ ਨੇ ਮੀਡੀਆ ਨੂੰ ਲੈ ਕੇ ਜਤਾਈ ਨਾਰਾਜ਼ਗੀ appeared first on Daily Post Punjabi.