Karnataka news Archives - Daily Post Punjabi

ਕਰਨਾਟਕ : ਪਹਿਲੀ ਪੋਸਟਿੰਗ ਲਈ ਜਾ ਰਹੇ IPS ਅਧਿਕਾਰੀ ਦੀ ਭਿਆਨਕ ਸੜਕ ਹਾਦਸੇ ‘ਚ ਹੋਈ ਮੌਤ
ਕਰਨਾਟਕ ਦੇ ਹਸਨ ਜ਼ਿਲ੍ਹੇ ਵਿੱਚ ਆਪਣੀ ਪਹਿਲੀ ਪੋਸਟਿੰਗ ‘ਤੇ ਚਾਰਜ ਸੰਭਾਲਣ ਜਾ ਰਹੇ ਭਾਰਤੀ ਪੁਲਿਸ ਸੇਵਾ (IPS) ਅਧਿਕਾਰੀ ਦੀ ਇੱਕ ਹਾਦਸੇ ਵਿੱਚ ਮੌਤ ਹੋ ਗਈ। ਪੁਲਿਸ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਿਸ ਨੇ ਦੱਸਿਆ ਕਿ ਕਰਨਾਟਕ ਕੇਡਰ ਦੇ 2023 ਬੈਚ ਦੇ ਆਈਪੀਐਸ ਅਧਿਕਾਰੀ ਹਰਸ਼ਵਰਧਨ ਮੱਧ ਪ੍ਰਦੇਸ਼ ਦਾ ਰਹਿਣ ਵਾਲਾ ਸੀ। ਦੱਸਿਆ ਜਾ ਰਿਹਾ ਹੈ ਕਿ ਉਸ ਦੀ ਉਮਰ 26 ਸਾਲ ਸੀ।

IPS officer died in road accident

ਉਨ੍ਹਾਂ ਦੱਸਿਆ ਕਿ ਹਾਦਸਾ ਐਤਵਾਰ ਸ਼ਾਮ ਨੂੰ ਉਸ ਸਮੇਂ ਵਾਪਰਿਆ ਜਦੋਂ ਹਾਸਨ ਜ਼ਿਲ੍ਹੇ ਨੇੜੇ ਪੁਲਿਸ ਦੀ ਗੱਡੀ ਦਾ ਟਾਇਰ ਫਟ ਗਿਆ, ਜਿਸ ਤੋਂ ਬਾਅਦ ਡ੍ਰਾਈਵਰ ਕੰਟਰੋਲ ਗੁਆ ਬੈਠਾ ਅਤੇ ਗੱਡੀ ਸੜਕ ਕਿਨਾਰੇ ਬਣੇ ਮਕਾਨ ਅਤੇ ਦਰੱਖਤ ਨਾਲ ਟਕਰਾ ਗਈ। ਪੁਲਿਸ ਦੇ ਅਨੁਸਾਰ, ਵਰਧਨ ਹੋਲੇ ਨਰਸੀਪੁਰ ਵਿੱਚ ਪ੍ਰੋਬੇਸ਼ਨਰੀ ਸਹਾਇਕ ਪੁਲਿਸ ਸੁਪਰਡੈਂਟ ਵਜੋਂ ਡਿਊਟੀ ਲਈ ਰਿਪੋਰਟ ਕਰਨ ਲਈ ਹਸਨ ਜਾ ਰਿਹਾ ਸੀ।

ਇਹ ਵੀ ਪੜ੍ਹੋ : 2025 ‘ਚ ਆਖਰੀ ਵਾਰ….Vikrant Massey ਨੇ ਐਕਟਿੰਗ ਤੋਂ ਸੰਨਿਆਸ ਲੈਣ ਦਾ ਕੀਤਾ ਐਲਾਨ !

ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਵਰਧਨ ਦੇ ਸਿਰ ਵਿੱਚ ਗੰਭੀਰ ਸੱਟਾਂ ਲੱਗੀਆਂ ਅਤੇ ਹਸਪਤਾਲ ਵਿੱਚ ਇਲਾਜ ਦੌਰਾਨ ਉਸਦੀ ਮੌਤ ਹੋ ਗਈ, ਜਦੋਂ ਕਿ ਡ੍ਰਾਈਵਰ ਨੂੰ ਮਾਮੂਲੀ ਸੱਟਾਂ ਲੱਗੀਆਂ। ਪੁਲਿਸ ਨੇ ਦੱਸਿਆ ਕਿ ਆਈਪੀਐਸ ਅਧਿਕਾਰੀ ਨੇ ਹਾਲ ਹੀ ਵਿੱਚ ਮੈਸੂਰ ਵਿੱਚ ਕਰਨਾਟਕ ਪੁਲਿਸ ਅਕੈਡਮੀ ਵਿੱਚ ਚਾਰ ਹਫ਼ਤਿਆਂ ਦੀ ਸਿਖਲਾਈ ਪੂਰੀ ਕੀਤੀ ਸੀ।

ਵੀਡੀਓ ਲਈ ਕਲਿੱਕ ਕਰੋ -:

“ਆਖਿਰ ਕਿੱਥੇ ਲੈ ਕੇ ਜਾਵਾਂ ਮੈਂ 6 ਧੀਆਂ ਸਣੇ 2 ਪੁੱਤਾਂ ਨੂੰ?” ਬੰਦੇ ਨੂੰ ਟੱਬਰ ਸਣੇ ਪਿੰਡ ‘ਚੋਂ ਕੱਢਣ ਦਾ ਕੀਤਾ ਫੈਸਲਾ

The post ਕਰਨਾਟਕ : ਪਹਿਲੀ ਪੋਸਟਿੰਗ ਲਈ ਜਾ ਰਹੇ IPS ਅਧਿਕਾਰੀ ਦੀ ਭਿਆਨਕ ਸੜਕ ਹਾਦਸੇ ‘ਚ ਹੋਈ ਮੌਤ appeared first on Daily Post Punjabi.

ਰੱਖੜੀ ਵਾਲੇ ਦਿਨ ਪਰਿਵਾਰ ਨਾਲ ਵਾਪਰਿਆ ਭਾਣਾ, ਬੱਸ ਨਾਲ ਟਕਰਾਈ ਕਾਰ, ਇੱਕੋ ਟੱਬਰ ਦੇ 4 ਜੀਆਂ ਦੀ ਹੋਈ ਮੌਤ
ਕਰਨਾਟਕ ਦੇ ਗਡਗ ਜ਼ਿਲ੍ਹੇ ਵਿੱਚ ਰੱਖੜੀ ਵਾਲੇ ਦਿਨ ਐਤਵਾਰ ਸਵੇਰੇ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ। ਕੇਐਸਆਰਟੀਸੀ ਦੀ ਇੱਕ ਬੱਸ ਨੇ ਕਾਰ ਨੂੰ ਜ਼ਬਰਦਸਤ ਟੱਕਰ ਮਾਰ ਦਿੱਤੀ, ਜਿਸ ਕਾਰਨ ਕਾਰ ਵਿੱਚ ਸਵਾਰ ਇੱਕੋ ਪਰਿਵਾਰ ਦੇ ਚਾਰ ਵਿਅਕਤੀਆਂ ਦੀ ਮੌਤ ਹੋ ਗਈ। ਮਰਨ ਵਾਲਿਆਂ ਵਿੱਚ ਦੋ ਬੱਚੇ ਵੀ ਸ਼ਾਮਲ ਹਨ। ਇਹ ਹਾਦਸਾ ਗਡਗ ਜ਼ਿਲ੍ਹੇ ਦੇ ਨਰਗੁੰਡਾ ਤਾਲੁਕ ਦੇ ਕੋਨੂਰ ਪਿੰਡ ਨੇੜੇ ਵਾਪਰਿਆ।

ਦੱਸਿਆ ਜਾ ਰਿਹਾ ਹੈ ਕਿ ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਦੇ ਪਰਖੱਚੇ ਉਡ ਗਏ। ਕਾਰ ‘ਚ ਸਵਾਰ ਸਾਰੇ ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਨ੍ਹਾਂ ਵਿੱਚੋਂ ਤਿੰਨ ਲਾਸ਼ਾਂ ਕਾਰ ਵਿੱਚੋਂ ਮਿਲੀਆਂ ਹਨ ਜਦੋਂਕਿ ਇੱਕ ਮਹਿਲਾ ਦੀ ਲਾਸ਼ ਕਾਰ ਦੇ ਬਾਹਰੋਂ ਮਿਲੀ ਹੈ। ਕਾਰ ਵਿੱਚ ਸਵਾਰ ਪਰਿਵਾਰ ਸ਼ਰਾਵਣ ਮਹੀਨੇ ਦੇ ਪਿਛੋਕੜ ਵਿੱਚ ਕਲਪੁਰ ਬਸਵੇਸ਼ਵਰ ਮੰਦਰ ਮੇਲੇ ਵਿੱਚ ਗਿਆ ਸੀ। ਬੱਸ ਉਸ ਇਲਾਕੇ ਤੋਂ ਹੁਬਲੀ ਜਾ ਰਹੀ ਸੀ। ਇਸ ਦੌਰਾਨ ਇਹ ਦਰਦਨਾਕ ਹਾਦਸਾ ਵਾਪਰ ਗਿਆ।

ਇਹ ਵੀ ਪੜ੍ਹੋ : ਰੱਖੜੀ ਦੇ ਮੌਕੇ ‘ਤੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦਾ ਦੇਸ਼ ਨੂੰ ਸੰਦੇਸ਼, ਕਿਹਾ- ਇਹ ਤਿਉਹਾਰ ਵਧਾਉਂਦਾ ਹੈ ਪਿਆਰ

ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਮੌਕੇ ‘ਤੇ ਪਹੁੰਚ ਗਈ। ਕਾਫੀ ਮੁਸ਼ੱਕਤ ਤੋਂ ਬਾਅਦ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਕਾਰ ‘ਚੋਂ ਬਾਹਰ ਕੱਢਿਆ ਜਾ ਸਕਿਆ। ਪੁਲਿਸ ਨੇ ਸਾਰੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਮ੍ਰਿਤਕਾਂ ਦੀ ਪਛਾਣ ਹਾਵੇਰੀ ਨਿਵਾਸੀ ਰੁਦਰੱਪਾ ਅੰਗਦੀ (55), ਪਤਨੀ ਰਾਜੇਸ਼ਵਰੀ (45), ਬੇਟੀ ਐਸ਼ਵਰਿਆ (16), ਪੁੱਤਰ ਵਿਜੇ (12) ਵਜੋਂ ਹੋਈ ਹੈ। ਇਸ ਸਬੰਧੀ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਵੀਡੀਓ ਲਈ ਕਲਿੱਕ ਕਰੋ -:

ਮਸ਼ਹੂਰ Youtuber ਪਿੱਛੇ ਸ.ਲ. ਫਾਸ ਖਾਣ ਵਾਲੀ ਕੁੜੀ ਆਈ ਕੈਮਰੇ ਸਾਹਮਣੇ, ਕਰ ’ਤੇ ਵੱਡੇ ਖੁਲਾਸੇ

The post ਰੱਖੜੀ ਵਾਲੇ ਦਿਨ ਪਰਿਵਾਰ ਨਾਲ ਵਾਪਰਿਆ ਭਾਣਾ, ਬੱਸ ਨਾਲ ਟਕਰਾਈ ਕਾਰ, ਇੱਕੋ ਟੱਬਰ ਦੇ 4 ਜੀਆਂ ਦੀ ਹੋਈ ਮੌਤ appeared first on Daily Post Punjabi.

ਕਰਨਾਟਕ ‘ਚ ਹੁੱਕਾ ਬਾਰ ਬੈਨ, 21 ਸਾਲ ਤੋਂ ਛੋਟੇ ਨੂੰ ਨਹੀਂ ਮਿਲੇਗੀ ਸਿਗਰਟ, ਨਿਯਮ ਤੋੜਨ ‘ਤੇ 3 ਸਾਲ ਦੀ ਸਜ਼ਾ
ਕਰਨਾਟਕ ਦੀ ਸਿੱਧਰਮਈਆ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ। ਸਰਕਾਰ ਨੇ ਸੂਬੇ ‘ਚ ਹੁੱਕਾ ਬਾਰ ‘ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਹੈ। ਇਸ ਦੇ ਨਾਲ ਹੀ ਤੰਬਾਕੂ ਉਤਪਾਦ ਖਰੀਦਣ ਦੀ ਕਾਨੂੰਨੀ ਉਮਰ ਵੀ ਵਧਾ ਦਿੱਤੀ ਗਈ ਹੈ।

ਕਰਨਾਟਕ ਵਿਧਾਨ ਸਭਾ ਵਿਚ COTPA ਐਕਟ ਯਾਨੀ ਸਿਗਰਟ ਐਂਡ ਅਦਰ ਤੰਬਾਕੂ ਪ੍ਰੋਡਕਟ ਨੂੰ ਸੋਧਿਆ ਗਿਆ ਹੈ। ਸੋਧਿਆ ਬਿਲ ਵਿਧਾਨ ਸਭਾ ਵਿਚ ਪਾਸ ਹੋ ਗਿਆ ਹੈ। ਸੋਧੇ ਕਾਨੂੰਨ ਵਿਚ ਨਿਯਮਾਂ ਦਾ ਉਲੰਘਣ ਕਰਨ ‘ਤੇ ਸਖਤ ਸਜ਼ਾ ਤੇ ਜੁਰਮਾਨੇ ਵੀ ਵਿਵਸਥਾ ਕੀਤੀ ਗਈ ਹੈ।

ਇਸ ਦਾ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਗਿਆ ਹੈ। ਨੋਟੀਫਿਕੇਸ਼ਨ ਵਿਚ ਦੱਸਿਆ ਗਿਆ ਹੈ ਕਿ ਲੋਕਾਂ ਦੀ ਸਿਹਤ ਦੀ ਸੁਰੱਖਿਆ ਤੇ ਤੰਬਾਕੂ ਨਾਲ ਜੁੜੀਆਂ ਬੀਮਾਰੀਆਂ ਨੂੰ ਰੋਕਣ ਲਈ ਇਸ ਕਾਨੂੰਨ ਵਿਚ ਸੋਧ ਕੀਤੀ ਗਈ ਹੈ।

ਹੁਣ ਸੂਬੇ ਵਿਚ ਜਨਤਕ ਥਾਂ ‘ਤੇ ਤੰਬਾਕੂ ਉਤਪਾਦਾਂ ਦੇ ਇਸਤੇਮਾਲ ‘ਤੇ ਪੂਰੀ ਤਰ੍ਹਾਂ ਪ੍ਰਤੀਬੰਧ ਲਗਾ ਦਿੱਤਾ ਗਿਆ ਹੈ। ਜਨਤਕ ਥਾਵਾਂ ‘ਤੇ ਸਿਗਰਟਨੋਸ਼ੀ ‘ਤੇ ਵੀ ਰੋਕ ਰਹੇਗੀ।

ਹੁਣ ਤੱਕ ਤੰਬਾਕੂ ਉਤਪਾਦ ਖਰੀਦਣ ਦੀ ਕਾਨੂੰਨੀ ਉਮਰ 18 ਸਾਲ ਸੀ ਪਰ ਬਿੱਲ ਨੂੰ ਸੋਧ ਕੇ ਇਸ ਉਮਰ ਨੂੰ 21 ਸਾਲ ਕਰ ਦਿੱਤਾ ਗਿਆ ਹੈ। ਯਾਨੀ 21 ਸਾਲ ਤੋਂ ਘੱਟ ਉਮਰ ਦੇ ਕਿਸੇ ਵੀ ਵਿਅਕਤੀ ਨੂੰ ਸਿਗਰਟ ਜਾਂ ਤੰਬਾਕੂ ਨਹੀਂ ਵੇਚ ਸਕਦੇ।

ਸਕੂਲ, ਕਾਲਜ, ਹਸਪਤਾਲ, ਚਾਈਲਡ ਕੇਅਰ ਸੈਂਟਰ, ਹੈਲਥ ਸੈਂਟਰ, ਮੰਦਰ, ਮਸਜਿਦ ਤੇ ਪਾਰਕ ਦੇ ਆਸ-ਪਾਸ ਤੰਬਾਕੂ ਉਤਪਾਦਾਂ ਦੀ ਵਿਕਰੀ ‘ਤੇ ਰੋਕ ਹੋਵੇਗੀ। ਅਜਿਹੀਆਂ ਥਾਵਾਂ ਦੇ 100 ਮੀਟਰ ਦੇ ਦਾਇਰੇ ਵਿਚ ਸਿਗਰਟ ਜਾਂ ਤੰਬਾਕੂ ਵੇਚਣਾ ਪ੍ਰਤੀਬੰਧਿਤ ਹੋਵੇਗਾ।

ਸੋਧੇ ਕਾਨੂੰਨ ਵਿਚ ਸਜ਼ਾ ਤੇ ਜੁਰਮਾਨੇ ਨੂੰ ਵੀ ਸਖਤ ਕਰ ਦਿੱਤਾ ਗਿਆ ਹੈ। ਕਿਸੇ ਪ੍ਰਤੀਬੰਧਿਤ ਜਗ੍ਹਾ ਜਾਂ 21 ਸਾਲ ਤੋਂ ਘੱਟ ਉਮਰ ਦੇ ਵਿਅਕਤੀ ਨੂੰ ਤੰਬਾਕੂ ਜਾਂ ਸਿਗਰਟ ਵੇਚਣ ‘ਤੇ 1000 ਰੁਪਏ ਦਾ ਜੁਰਮਾਨਾ ਵਸੂਲਿਆ ਜਾਵੇਗਾ। ਇਸ ਤੋਂ ਇਲਾਵਾ ਹੁੱਕਾ ਬਾਰ ਖੋਲ੍ਹਣ ਜਾਂ ਚਲਾਉਣ ਦਾ ਦੋਸ਼ੀ ਪਾਏ ਜਾਣ ‘ਤੇ 1 ਤੋਂ 3 ਸਾਲ ਤੱਕ ਦੀ ਸਜ਼ਾ ਦੀ ਵਿਵਸਥਾ ਹੈ। ਨਾਲ ਹੀ 50,000 ਤੋਂ ਲੈ ਕੇ 1 ਲੱਖ ਰੁਪਏ ਤੱਕ ਦਾ ਜੁਰਮਾਨਾ ਵੀ ਲਗਾਇਆ ਜਾ ਸਕਦਾ ਹੈ।

ਵੀਡੀਓ ਲਈ ਕਲਿੱਕ ਕਰੋ –

“ਖੁਸ਼ਖਬਰੀ ! ਕੈਨੇਡਾ ਦੇ Student Visa ‘ਚ ਬਦਲਾਅ ਤੋਂ ਬਾਅਦ ਵੀ ਆਸਾਨੀ ਨਾਲ ਜਾ ਸਕਦੇ ਓ ਕੈਨੇਡਾ !”

The post ਕਰਨਾਟਕ ‘ਚ ਹੁੱਕਾ ਬਾਰ ਬੈਨ, 21 ਸਾਲ ਤੋਂ ਛੋਟੇ ਨੂੰ ਨਹੀਂ ਮਿਲੇਗੀ ਸਿਗਰਟ, ਨਿਯਮ ਤੋੜਨ ‘ਤੇ 3 ਸਾਲ ਦੀ ਸਜ਼ਾ appeared first on Daily Post Punjabi.

ਫਲਾਈਟ ਤੋਂ ਬਾਅਦ ਹੁਣ ਬੱਸ ‘ਚ…. ਨਸ਼ੇ ‘ਚ ਧੁੱਤ ਵਿਅਕਤੀ ਨੇ ਮਹਿਲਾ ਦੀ ਸੀਟ ‘ਤੇ ਕੀਤਾ ਪਿਸ਼ਾਬ
ਔਰਤ ‘ਤੇ ਪਿਸ਼ਾਬ ਕਰਨ ਦਾ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਮੰਗਲਵਾਰ ਰਾਤ ਨੂੰ ਕਰਨਾਟਕ ਸਟੇਟ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਦੀ ਬੱਸ ‘ਚ ਹੁਬਲੀ ਨੇੜੇ ਵਾਪਰੀ। ਵਿਜੇਪੁਰਾ ਤੋਂ ਮੰਗਲੁਰੂ ਜਾ ਰਹੀ ਇੱਕ ਨਾਨ-ਏਸੀ ਬੱਸ ਵਿੱਚ ਇੱਕ 32 ਸਾਲਾ ਵਿਅਕਤੀ ਨੇ ਇੱਕ ਮਹਿਲਾ ਯਾਤਰੀ ਦੀ ਸੀਟ ਉੱਤੇ ਪਿਸ਼ਾਬ ਕਰ ਦਿੱਤਾ। ਪੀੜਤ ਨੂੰ ਪੁਲਿਸ ਜਾਂ KSRTC ਨੂੰ ਸ਼ਿਕਾਇਤ ਕਰਨ ਲਈ ਕਿਹਾ ਗਿਆ ਸੀ ਪਰ ਉਸ ਨੇ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਬੱਸ ਚੱਲ ਪਈ।

Man Pees On Woman’s Seat

ਜਾਣਕਾਰੀ ਮੁਤਾਬਕ KA-19 D-3554 ਨੰਬਰ ਦੀ ਬੱਸ ਜਦੋਂ ਕਿਰਸੂਰ ‘ਚ ਇਕ ਢਾਬੇ ‘ਤੇ ਰੁਕੀ ਤਾਂ 32 ਸਾਲਾ ਵਿਅਕਤੀ ਨੇ 20 ਸਾਲ ਦੀ ਔਰਤ ਦੀ ਸੀਟ ‘ਤੇ ਪਿਸ਼ਾਬ ਕਰ ਦਿੱਤਾ। ਘਟਨਾ ਤੋਂ ਬਾਅਦ ਜਦੋਂ ਔਰਤ ਨੇ ਰੌਲਾ ਪਾਇਆ ਤਾਂ ਬੱਸ ‘ਚ ਬੈਠੇ ਬਾਕੀ ਲੋਕ ਅਤੇ ਕੰਡਕਟਰ-ਡ੍ਰਾਈਵਰ ਪਹੁੰਚ ਗਏ। ਲੋਕਾਂ ਨੇ ਉਸ ਵਿਅਕਤੀ ਨੂੰ ਉਥੋਂ ਹਟਾ ਦਿੱਤਾ। ਦੱਸਿਆ ਜਾ ਰਿਹਾ ਹੈ ਵਿਅਕਤੀ ਨਸ਼ੇ ‘ਚ ਸੀ, ਉਹ ਦੂਜਿਆਂ ਨਾਲ ਵੀ ਦੁਰਵਿਵਹਾਰ ਕਰ ਰਿਹਾ ਸੀ। ਇਸ ਲਈ ਬੱਸ ਵਿੱਚ ਬੈਠੇ ਲੋਕਾਂ ਨੇ ਉਸ ਨੂੰ ਬੱਸ ਵਿੱਚੋਂ ਉਤਰਨ ਲਈ ਕਿਹਾ।

ਇਹ ਵੀ ਪੜ੍ਹੋ : ਅਕਸ਼ੇ ਕੁਮਾਰ ਨੇ ਰਚਿਆ ਇਤਿਹਾਸ, 3 ਮਿੰਟਾਂ ‘ਚ 184 ਸੈਲਫੀਜ਼ ਕਲਿੱਕ ਕਰ ਬਣਾਇਆ ਗਿਨੀਜ਼ ਵਰਲਡ ਰਿਕਾਰਡ

ਲੋਕਾਂ ਮੁਤਾਬਕ ਪੀੜਤ ਔਰਤ ਬੱਸ ਦੀ 3 ਨੰਬਰ ਸੀਟ ‘ਤੇ ਬੈਠੀ ਸੀ। ਜੋ ਵਿਜੇਪੁਰਾ ਤੋਂ ਹੁਬਲੀ ਜਾ ਰਹੀ ਸੀ। ਜਦਕਿ ਉਹ ਆਦਮੀ 28 ਨੰਬਰ ਸੀਟ ‘ਤੇ ਸੀ। ਇਕ ਯਾਤਰੀ ਨੇ ਦੱਸਿਆ ਕਿ ਉਹ ਮਕੈਨੀਕਲ ਇੰਜੀਨੀਅਰ ਸੀ, ਜੋ ਵਿਜੇਪੁਰਾ ਤੋਂ ਮੰਗਲੁਰੂ ਜਾ ਰਿਹਾ ਸੀ। ਬੱਸ ਦੇ ਅਮਲੇ ਨੇ ਤੁਰੰਤ ਔਰਤ ਦੀ ਸੀਟ ਅਤੇ ਬੈਗ ਸਾਫ਼ ਕੀਤਾ। ਉਸ ਨੇ ਔਰਤ ਦੀ ਸੁਰੱਖਿਆ ਦਾ ਵੀ ਭਰੋਸਾ ਦਿੱਤਾ ਕਿਉਂਕਿ ਘਟਨਾ ਤੋਂ ਬਾਅਦ ਉਹ ਸਦਮੇ ‘ਚ ਸੀ।

ਵੀਡੀਓ ਲਈ ਕਲਿੱਕ ਕਰੋ -:

“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “

KSRTC ਦੇ ਸੀਨੀਅਰ ਡਿਵੀਜ਼ਨਲ ਕੰਟਰੋਲਰ ਰਾਜੇਸ਼ ਸ਼ੈਟੀ ਦੇ ਅਨੁਸਾਰ, ਉਨ੍ਹਾਂ ਨੂੰ ਘਟਨਾ ਦੀ ਸੂਚਨਾ ਮਿਲੀ ਸੀ। ਜਦੋਂ ਇਹ ਸਭ ਹੋਇਆ ਤਾਂ ਬੱਸ ਵਿੱਚ ਕੋਈ ਨਹੀਂ ਸੀ। ਜਦੋਂ ਉਹ ਢਾਬੇ ਤੋਂ ਵਾਪਸ ਆਈ ਤਾਂ ਉਸ ਨੇ ਆਪਣੀ ਸੀਟ ‘ਤੇ ਕੋਈ ਵਿਅਕਤੀ ਪਿਸ਼ਾਬ ਕਰਦਾ ਦੇਖਿਆ ਪਰ ਮਹਿਲਾ ਯਾਤਰੀ ਨੇ ਸਾਡੇ ਜਾਂ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਉਣ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਬੱਸ ਢਾਬੇ ਤੋਂ ਅੱਗੇ ਚਲੀ ਗਈ।

The post ਫਲਾਈਟ ਤੋਂ ਬਾਅਦ ਹੁਣ ਬੱਸ ‘ਚ…. ਨਸ਼ੇ ‘ਚ ਧੁੱਤ ਵਿਅਕਤੀ ਨੇ ਮਹਿਲਾ ਦੀ ਸੀਟ ‘ਤੇ ਕੀਤਾ ਪਿਸ਼ਾਬ appeared first on Daily Post Punjabi.