Kartar cheema News update Archives - Daily Post Punjabi

ਖੇਤੀ ਆਰਡੀਨੈਂਸਾਂ ਦੇ ਵਿਰੋਧ ‘ਚ ਕਿਸਾਨਾਂ ਨਾਲ ਖੜ੍ਹੇ ਹੋਏ ਕਰਤਾਰ ਚੀਮਾ
Kartar cheema News update: ਇਸ ਵੇਲੇ ਕਿਸਾਨਾਂ ਦੇ ਨਾਲ ਪੂਰਾਂ ਪੰਜਾਬ ਖੜਿਆ ਹੋਇਆ ਹੈ। ਪੰਜਾਬ ਦਾ ਇਕ ਇਕ ਬੱਚਾ ਵੀ ਇਸ ਔਖੀ ਘੜੀ ਵਿੱਚ ਕਿਸਾਨਾਂ ਦਾ ਸਾਥ ਦੇ ਰਿਹਾ ਹੈ। ਆਮ ਲੋਕਾਂ ਦੇ ਨਾਲ ਨਾਲ ਪੰਜਾਬੀ ਕਲਾਕਾਰ ਵੀ ਕਿਸਾਨਾਂ ਲਈ ਆਵਾਜ਼ ਚੁੱਕਦੇ ਨਜ਼ਰ ਆ ਰਹੇ ਹਨ। ਜਿੱਥੇ ਵੱਖ-ਵੱਖ ਸ਼ਹਿਰਾਂ ‘ਚ ਕਲਾਕਾਰਾਂ ਵੱਲੋਂ ਧਰਨੇ ਲਗਾਏ ਜਾ ਰਹੇ ਹਨ ਉਥੇ ਹੀ ਅੱਜ ਕਰਤਾਰ ਚੀਮਾ ਵੱਲੋਂ ਚੰਡੀਗੜ੍ਹ ਦੇ ਹੌਮਲੈਂਡ ਨੇੜੇ ਨੌਜਵਾਨਾਂ ਤੇ ਕਿਸਾਨਾਂ ਦਾ ਭਾਰੀ ਇੱਕਠ ਕੀਤਾ ਗਿਆ। ਜਿਨ੍ਹਾਂ ਵੱਲੋਂ ਪਾਸ ਕੀਤੇ ਗਏ ਖੇਤੀ ਆਰਡੀਨੈਂਸਾਂ ਦਾ ਵਿਰੋਧ ਕੀਤਾ ਗਿਆ।

Kartar cheema News update

ਕਿਸਾਨਾਂ ਤੇ ਨੌਜਵਾਨਾਂ ਦੇ ਇਸ ਭਾਰੀ ਇੱਕਠ ਨੂੰ ਸੰਬੋਧਨ ਕਰਦਿਆਂ ਕਰਤਾਰ ਚੀਮਾ ਨੇ ਕਿਹਾ ਕਿ ਅਸੀਂ ਸਾਰੇ ਕਲਾਕਾਰ ਕਿਸਾਨਾਂ ਦੇ ਨਾਲ ਹਾਂ। ਕਰਤਾਰ ਚੀਮਾ ਦਾ ਕਹਿਣਾ ਹੈ ਕਿ ਮੇਰਾ ਪਰਿਵਾਰ ਵੀ ਕਿਸਾਨ ਹੈ ਤੇ ਮੈਂ ਇਸ ਆਰਡੀਨੈਸ ਦਾ ਪੂਰਨ ਤੌਰ ‘ਤੇ ਵਿਰੋਧ ਕਰਦਾ ਹੈ ।

ਦੱਸਣਯੋਗ ਹੈ ਕਿ ਪੰਜਾਬੀ ਕਲਕਾਰਾਂ ਵੱਲੋਂ ਲਗਾਤਾਰ ਕਿਸਾਨਾਂ ਦਾ ਹੱਕ ‘ਚ ਹਾਅ ਦਾ ਨਾਅਰਾ ਮਾਰੀਆ ਜਾ ਰਿਹਾ ਹੈ ਕਿਸਾਨਾਂ ਦੇ ਹੱਕ ‘ਚ ਹੀ ਬੀਤੀ 25 ਸਤੰਬਰ ਨੂੰ ਕਈ ਕਲਾਕਾਰਾਂ ਨੇ ਨਾਭਾ, ਮਾਨਸਾ ਤੇ ਸ਼ੰਭੂ ਬਾਰਡਰ ‘ਤੇ ਧਰਨਾਂ ਲਗਾਇਆ ਸੀ ਤੇ ਅੱਜ ਵੀ ਕਈ ਕਲਾਕਾਰਾਂ ਵੱਲੋਂ ਵੱਡੇ ਪੱਧਰ ‘ਤੇ ਚੰਡੀਗੜ੍ਹ ‘ਚ ਧਰਨਾ ਲਗਾਇਆ ਗਿਆ ਹੈ। ਕੱਲ੍ਹ 28 ਸਤੰਬਰ ਨੂੰ ਵੀ ਪੰਜਾਬੀ ਕਲਾਕਾਰਾਂ ਵੱਲੋਂ ਬਟਾਲਾ ਵਿੱਖੇ ਵੱਡੇ ਪੱਧਰ ‘ਤੇ ਧਰਨਾ ਲਗਾਇਆ ਜਾਵੇਗਾ।

The post ਖੇਤੀ ਆਰਡੀਨੈਂਸਾਂ ਦੇ ਵਿਰੋਧ ‘ਚ ਕਿਸਾਨਾਂ ਨਾਲ ਖੜ੍ਹੇ ਹੋਏ ਕਰਤਾਰ ਚੀਮਾ appeared first on Daily Post Punjabi.