kartik aaryan film shehzada Archives - Daily Post Punjabi

‘ਅਵਤਾਰ 2’ ਤੋਂ ਪਹਿਲਾਂ ‘ਸ਼ਹਿਜ਼ਾਦਾ’ ਦੇ ਟੀਜ਼ਰ ਦੀ ਸਿਨੇਮਾਘਰਾਂ ‘ਚ ਜ਼ਬਰਦਸਤ ਐਂਟਰੀ
ਹਾਲੀਵੁੱਡ ਦੇ ਮਸ਼ਹੂਰ ਨਿਰਦੇਸ਼ਕ ਜੇਮਸ ਕੈਮਰਨ ਦੀ ਮੋਸਟ ਅਵੇਟਿਡ ਫਿਲਮ ‘Avatar The Way Of Water’ ਵੱਡੇ ਪਰਦੇ ‘ਤੇ ਆ ਗਈ ਹੈ। ਇਸ ਫਿਲਮ ਦਾ ਪ੍ਰਸ਼ੰਸਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ। 13 ਸਾਲ ਬਾਅਦ ਆਏ ਅਵਤਾਰ ਦੇ ਇਸ ਪਾਰਟ 2 ਲਈ ਪ੍ਰਸ਼ੰਸਕ ਕਾਫੀ ਉਤਸ਼ਾਹਿਤ ਨਜ਼ਰ ਆ ਰਹੇ ਹਨ। ਪਰ ਪ੍ਰਸ਼ੰਸਕਾਂ ਦਾ ਉਤਸ਼ਾਹ ਉਦੋਂ ਵੀ ਦੁੱਗਣਾ ਹੋ ਗਿਆ ਜਦੋਂ ਸੁਪਰਸਟਾਰ ਕਾਰਤਿਕ ਆਰੀਅਨ ਦੀ ਆਉਣ ਵਾਲੀ ਫਿਲਮ ‘ਸ਼ਹਿਜ਼ਾਦਾ’ ਦਾ ਟੀਜ਼ਰ ਅਵਤਾਰ 2 ਦੀ ਸਕ੍ਰੀਨਿੰਗ ਤੋਂ ਪਹਿਲਾਂ ਸਿਨੇਮਾਘਰਾਂ ‘ਚ ਦਿਖਾਇਆ ਗਿਆ।

kartik aaryan film shehzada

ਜੇਮਸ ਕੈਮਰਨ ਦੀ ‘ਅਵਤਾਰ ਦਿ ਵੇਅ ਆਫ਼ ਵਾਟਰ’ ਸ਼ੁੱਕਰਵਾਰ, 16 ਦਸੰਬਰ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਈ। ਅਵਤਾਰ 2 ਦੀ ਸਕ੍ਰੀਨਿੰਗ ਤੋਂ ਪਹਿਲਾਂ ਕਾਰਤਿਕ ਆਰੀਅਨ ਦੀ ਸ਼ਹਿਜ਼ਾਦਾ ਦਾ ਟੀਜ਼ਰ ਵੀ ਦਿਖਾਇਆ ਗਿਆ ਸੀ। ਫਿਲਮ ਆਲੋਚਕ ਤਰਨ ਆਦਰਸ਼ ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ ‘ਤੇ ਇਹ ਜਾਣਕਾਰੀ ਸਾਂਝੀ ਕੀਤੀ ਹੈ।

ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “

ਇਸ ਪੋਸਟ ‘ਚ ਤਰਨ ਨੇ ਲਿਖਿਆ ਹੈ ਕਿ ‘ਅਵਤਾਰ 2 ਦੇ ਨਾਲ ਸ਼ਹਿਜ਼ਾਦਾ ਦਾ ਟੀਜ਼ਰ ਵੱਡੇ ਪਰਦੇ ‘ਤੇ ਰਿਲੀਜ਼ ਹੋ ਗਿਆ ਹੈ। ਕਾਰਤਿਕ ਆਰੀਅਨ ਦੀ ਇਸ ਫਿਲਮ ਨੇ ਸੋਸ਼ਲ ਮੀਡੀਆ ‘ਤੇ ਧੂਮ ਮਚਾ ਦਿੱਤੀ ਹੈ। ਕਾਰਤਿਕ ਆਰੀਅਨ ਦੀ ਇਹ ਫਿਲਮ ਸਾਲ 2023 ਦੀ ਸਭ ਤੋਂ ਵੱਧ ਉਡੀਕੀ ਜਾਣ ਵਾਲੀ ਫਿਲਮ ਦੀ ਸੂਚੀ ਵਿੱਚ ਸ਼ਾਮਲ ਹੈ।

The post ‘ਅਵਤਾਰ 2’ ਤੋਂ ਪਹਿਲਾਂ ‘ਸ਼ਹਿਜ਼ਾਦਾ’ ਦੇ ਟੀਜ਼ਰ ਦੀ ਸਿਨੇਮਾਘਰਾਂ ‘ਚ ਜ਼ਬਰਦਸਤ ਐਂਟਰੀ appeared first on Daily Post Punjabi.