katrina kaif ranbir kapoor Archives - Daily Post Punjabi

ਰਣਬੀਰ ਕਪੂਰ ਨਾਲ ਬ੍ਰੇਕਅੱਪ ਨੂੰ ਲੈ ਕੇ ਕੈਟਰੀਨਾ ਨੇ ਤੋੜੀ ਚੁੱਪੀ
Katrina Kaif Ranbir Kapoor: ਬਾਲੀਵੁੱਡ ਹਸਤੀਆਂ ਦੇ ਬ੍ਰੇਕਅਪ ਦੀਆਂ ਖਬਰਾਂ ਦੇ ਵਿੱਚ ਰਣਬੀਰ ਕਪੂਰ ਅਤੇ ਕੈਟਰੀਨਾ ਕੈਫ ਦੇ ਬ੍ਰੇਕਅਪ ਦੀ ਖਬਰ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਅਜਿਹਾ ਹੋਣ ਦੀ ਉਮੀਦ ਕਿਸੇ ਨੂੰ ਵੀ ਨਹੀਂ ਸੀ।ਕਿਆਸ ਲਗਾਏ ਜਾ ਰਹੇ ਸਨ ਕਿ ਰਣਬੀਰ ਅਤੇ ਕੈਟਰੀਨਾ ਵਿਆਹ ਕਰ ਸਕਦੇ ਹਨ। ਉੱਥੇ ਹੀ ਬ੍ਰੇਕਅੱਪ ਨੂੰ ਲੈ ਕੇ ਹੁਣ ਕੈਟਰੀਨਾ ਕੈਫ ਨੇ ਆਪਣੀ ਚੁੱਪੀ ਤੋੜੀ ਹੈ।

Katrina Kaif Ranbir Kapoor

ਇਸ ਤੋਂ ਪਹਿਲਾਂ ਨਾ ਹੀ ਰਣਬੀਰ ਅਤੇ ਨਾ ਹੀ ਕੈਟਰੀਨਾ ਨੇ ਕਦੀ ਆਪਣੇ ਬ੍ਰੇਕਅੱਪ ਦੇ ਕਾਰਨ ਨੂੰ ਸ਼ੇਅਰ ਕੀਤਾ ਸੀ। ਸੂਤਰਾਂ ਦੀ ਮੰਨੀਏ ਤਾਂ ਦੋਨਾਂ ਨੇ ਆਪਣੀ ਫ਼ਿਲਮ ਜੱਗਾ ਜਾਸੂਸ ਦੀ ਸ਼ੂਟਿੰਗ ਪੂਰੀ ਕੀਤੀ ਅਤੇ ਅਲੱਗ ਹੋ ਗਏ। ਇੱਕ ਇੰਟਰਵਿਊ ਵਿੱਚ ਕੈਟਰੀਨਾ ਨੇ ਰਣਬੀਰ ਦੇ ਨਾਲ ਹੋਏ ਬ੍ਰੇਕਅਪ ਦੇ ਬਾਰੇ ਵਿੱਚ ਖੁਲਾਸਾ ਕੀਤਾ। ਕੈਟਰੀਨਾ ਨੇ ਕਿਹਾ ਮੈਨੂੰ ਲੱਗਦਾ ਹੈ ਕਿ ਦੋ ਕਿਸੇ ਵੀ ਚੀਜ਼ ਦੇ ਦੋ ਪਹਿਲੂ ਹੁੰਦੇ ਹਨ ਪਾਜ਼ੀਟਿਵ ਅਤੇ ਨੈਗੇਟਿਵ। ਹੁਣ ਮੈਂ ਆਪਣੇ ਥਾਟ ਪ੍ਰੋਸੈੱਸ ਅਤੇ ਪੈਟਰਨ ਨੂੰ ਪਹਿਚਾਣ ਸਕਦੀ ਹਾਂ। ਮੈਨੂੰ ਲੱਗਦਾ ਹੈ ਕਿ ਹੁਣ ਮੈਂ ਉਸ ਤਰ੍ਹਾਂ ਦੇ ਦੋਸਤ ਨਹੀਂ ਬਣਾਉਂਦੀ ਜਿਸ ਨਾਲ ਮੈਨੂੰ ਬਹੁਤ ਜ਼ਿਆਦਾ ਜੁੜਾਅ ਮਹਿਸੂਸ ਲੱਗੇ ਜਾਂ ਉਨ੍ਹਾਂ ‘ਤੇ ਨਿਰਭਰ ਰਹਾਂ। ਕਦੇ ਕਦੇ ਅਸੀਂ ਕਿਸੇ ਪਰਸਨਲ ਅਤੇ ਪ੍ਰੋਫੈਸ਼ਨਲ ਇਨਸਾਨ ਨੂੰ ਬਹੁਤ ਨੇੜੇ ਤੋਂ ਮਿਲਦੇ ਹਾਂ।

ਬਾਲੀਵੁੱਡ ਸਿਤਾਰਿਆਂ ਦੇ ਥ੍ਰੋਬੈਕ ਵੀਡੀਓ ਕੋਰੋਨਾ ਵਾਇਰਸ ਲਾਕਡਾਊਨ ਦੇ ਦੌਰਾਨ ਸੋਸ਼ਲ ਮੀਡੀਆ ‘ਤੇ ਸੁਰਖੀਆ ਵਿੱਚ ਬਣੇ ਹੋਏ ਹਨ। ਕੈਟਰੀਨਾ ਕੈਫ, ਆਲੀਆ ਭੱਟ ਅਤੇ ਪਰੀਣੀਤੀ ਚੋਪੜਾ ਦਾ ਇੱਕ ਜਿੰਮ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿੱਚ ਵੇਖਿਆ ਜਾ ਸਕਦਾ ਹੈ ਕਿ ਤਿੰਨੋਂ ਅਦਾਕਾਰਾਂ ਆਪਣੀ ਫਿਟਨੇਸ ਨੂੰ ਲੈ ਕੇ ਕਾਫੀ ਧਿਆਨ ਰੱਖਦੀਆਂ ਹਨ। ਵੀਡੀਓ ਵਿੱਚ ਤਿੰਨੋਂ ਇਕੱਠੇ ਮਿਲ ਕੇ ਬਨੀ ਹੂਪਸ ਕਰ ਰਹੀਆਂ ਹਨ। ਇਸ ਵੀਡੀਓ ਨੂੰ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤਾ ਗਿਆ ਹੈ। ਫੈਨਜ਼ ਨੂੰ ਇਹ ਵੀਡੀਓ ਕਾਫੀ ਪਸੰਦ ਆ ਰਹੀ ਹੈ। ਕੈਟਰੀਨਾ ਕੈਫ, ਆਲਿਆ ਭੱਟ ਤੇ ਪਰੀਣੀਤੀ ਚੋਪੜਾ ਦੇ ਇਸ ਵੀਡੀਓ ਨੂੰ ਹੁਣ ਤਕ ਹਜ਼ਾਰਾਂ ਵਿਊਜ਼ ਮਿਲ ਚੁੱਕੇ ਹਨ। ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਇਨ੍ਹਾਂ ਦੀ ਫਿਟਨੈੱਸ ਵੀਡੀਓ ਵਾਇਰਲ ਹੋ ਰਹੀ ਹੈ। ਇਸ ਤੋਂ ਪਹਿਲਾਂ ਵੀ ਕੈਟਰੀਨਾ ਕੈਫ ਅਤੇ ਆਲੀਆ ਭੱਟ ਦੀ ਇਕ ਵੀਡੀਓ ਵਾਇਰਲ ਹੋਈ ਸੀ। ਉਸ ਵੀਡੀਓ ਵਿੱਚ ਕੈਟਰੀਨਾ ਕੈਫ ਇੱਕ ਟਰੇਨਰ ਦੀ ਤਰ੍ਹਾਂ ਆਲੀਆ ਭੱਟ ਨੂੰ ਐਕਸਰਸਾਈਜ਼ ਕਰਵਾਉਂਦੀ ਨਜ਼ਰ ਆਈ ਸੀ। ਆਲੀਆ ਦੇ ਮਨ੍ਹਾ ਕਰਨ ਤੋਂ ਬਾਅਦ ਵੀ ਕੈਟਰੀਨਾ ਕੈਫ ਲਗਾਤਾਰ ਉਨ੍ਹਾਂ ਨੂੰ ਐਕਸਰਸਾਈਜ਼ ਲਈ ਫੋਰਸ ਕਰਦੀ ਦੇਖੀ ਗਈ ਸੀ।

The post ਰਣਬੀਰ ਕਪੂਰ ਨਾਲ ਬ੍ਰੇਕਅੱਪ ਨੂੰ ਲੈ ਕੇ ਕੈਟਰੀਨਾ ਨੇ ਤੋੜੀ ਚੁੱਪੀ appeared first on Daily Post Punjabi.