katrina vicky diwali party Archives - Daily Post Punjabi

ਵਿਆਹ ਤੋਂ ਪਹਿਲਾਂ ਕੈਟਰੀਨਾ ਕੈਫ-ਵਿੱਕੀ ਕੌਸ਼ਲ ਨੇ ਇਕੱਠੇ ਮਨਾਈ ਦੀਵਾਲੀ
katrina vicky diwali party: ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ ਦੇ ਵਿਆਹ ਦੀਆਂ ਖਬਰਾਂ ਇਨ੍ਹੀਂ ਦਿਨੀਂ ਜ਼ੋਰਾਂ ‘ਤੇ ਹਨ। ਮੰਨਿਆ ਜਾ ਰਿਹਾ ਹੈ ਕਿ ਦੋਵੇਂ ਦਸੰਬਰ ‘ਚ ਵਿਆਹ ਕਰਨ ਜਾ ਰਹੇ ਹਨ। ਵਿਆਹ ਵਾਲੀ ਥਾਂ ਤੋਂ ਲੈ ਕੇ ਡੇਟ ਤੱਕ ਹਰ ਚੀਜ਼ ਬਾਰੇ ਖੁਲਾਸੇ ਹੋ ਰਹੇ ਹਨ। ਇਸ ਦੌਰਾਨ ਦੋਵਾਂ ਨੂੰ ਦੀਵਾਲੀ ਪਾਰਟੀ ‘ਚ ਦੇਖਿਆ ਗਿਆ।

katrina vicky diwali party

ਵਿੱਕੀ ਅਤੇ ਕੈਟਰੀਨਾ ਵੱਖ-ਵੱਖ ਗੱਡੀਆਂ ‘ਚ ਆਰਤੀ ਸ਼ੈਟੀ ਦੀ ਦੀਵਾਲੀ ਪਾਰਟੀ ‘ਚ ਪਹੁੰਚੇ ਸਨ। ਵਿਆਹ ਦੀਆਂ ਖਬਰਾਂ ਦੀ ਗੱਲ ਕਰੀਏ ਤਾਂ ਕੈਟਰੀਨਾ ਕੈਫ ਦਾ ਬ੍ਰਾਈਡਲ ਆਊਟਫਿਟ ਸਬਿਆਸਾਚੀ ਬਣਨ ਜਾ ਰਿਹਾ ਹੈ। ਕੁਝ ਦਿਨ ਪਹਿਲਾਂ ਕੈਟਰੀਨਾ ਦੀ ਮਾਂ ਅਤੇ ਭੈਣ ਨੂੰ ਸ਼ਾਪਿੰਗ ਕਰਦੇ ਦੇਖਿਆ ਗਿਆ ਸੀ। ਕੈਟਰੀਨਾ ਅਤੇ ਵਿੱਕੀ ਦਾ ਵਿਆਹ ਦਸੰਬਰ ਦੇ ਪਹਿਲੇ ਹਫਤੇ ਹੋਣਾ ਹੈ। ਵਿਆਹ ਤੋਂ ਪਹਿਲਾਂ ਦੋਵੇਂ ਦੀਵਾਲੀ ਪਾਰਟੀ ਕਰਨ ਪਹੁੰਚੇ ਸਨ।

ਜੇਕਰ ਵਿਆਹ ਦੀ ਗੱਲ ਸੱਚ ਨਿਕਲਦੀ ਹੈ ਤਾਂ ਦੋਵਾਂ ਦੇ ਵਿਆਹ ਤੋਂ ਪਹਿਲਾਂ ਇਹ ਆਖਰੀ ਦੀਵਾਲੀ ਸੀ। ਪਾਰਟੀ ਤੋਂ ਬਾਅਦ ਕੈਟਰੀਨਾ ਨੇ ਆਪਣੀ ਮਾਂ ਅਤੇ ਛੋਟੀ ਭੈਣ ਨਾਲ ਇੱਕ ਫੋਟੋ ਸ਼ੇਅਰ ਕੀਤੀ। ਇਸ ਤਸਵੀਰ ‘ਚ ਤਿੰਨੋਂ ਬੇਹੱਦ ਖੂਬਸੂਰਤ ਲੱਗ ਰਹੇ ਹਨ। ਵਿੱਕੀ ਕੌਸ਼ਲ ਨੇ ਪ੍ਰਸ਼ੰਸਕਾਂ ਨੂੰ ਸ਼ੁਭਕਾਮਨਾਵਾਂ ਦਿੰਦੇ ਹੋਏ ਆਪਣੀ ਇੱਕ ਤਸਵੀਰ ਵੀ ਸ਼ੇਅਰ ਕੀਤੀ ਹੈ। ਇਸ ਤਸਵੀਰ ‘ਚ ਉਹ ਸਕਾਈ ਬਲੂ ਰੰਗ ਦਾ ਕੁੜਤਾ ਪਾ ਕੇ ਖੂਬਸੂਰਤ ਲੱਗ ਰਿਹਾ ਸੀ।

ਵਿੱਕੀ ਕੌਸ਼ਲ ਨੇ ਆਪਣੇ ਵਿਆਹ ਦੀਆਂ ਖਬਰਾਂ ਨੂੰ ਲੈ ਕੇ ਚੁੱਪੀ ਧਾਰੀ ਹੋਈ ਹੈ। ਇਸ ਦੇ ਨਾਲ ਹੀ ਕੈਟਰੀਨਾ ਕੈਫ ਨੇ ਇਕ ਇੰਟਰਵਿਊ ‘ਚ ਇਸ ਗੱਲ ਨੂੰ ਲੈ ਕੇ ਨਾਰਾਜ਼ਗੀ ਜਤਾਈ ਸੀ। ਉਨ੍ਹਾਂ ਕਿਹਾ ਕਿ ਇਹ ਖ਼ਬਰ ਸੱਚ ਨਹੀਂ ਹੈ। ਮੀਡੀਆ ਪਿਛਲੇ 15 ਸਾਲਾਂ ਤੋਂ ਉਨ੍ਹਾਂ ਦਾ ਵਿਆਹ ਕਰਵਾਉਣ ਵਿੱਚ ਲੱਗਾ ਹੋਇਆ ਹੈ।

ਵੀਡੀਓ ਲਈ ਕਲਿੱਕ ਕਰੋ -:

Atta Burfi Recipe | ਦੁੱਧ ਅਤੇ ਖੋਏ ਤੋਂ ਬਿਨਾਂ ਆਟਾ ਬਰਫੀ | Wheat Flour Burfi | Diwali Special Desserts

ਵਿਆਹ ਸਥਾਨ ਦੀ ਗੱਲ ਕਰੀਏ ਤਾਂ ਕੈਟਰੀਨਾ ਅਤੇ ਵਿੱਕੀ ਦਾ ਵਿਆਹ ਸਵਾਈ ਮਾਧੋਪੁਰ ਦੇ  Six Senses Fort Barwara  ਰਿਜ਼ੋਰਟ ‘ਚ ਹੋਵੇਗਾ। ਇਹ ਰਾਜਸਥਾਨ ਦੇ Ranthambore National Park ਤੋਂ 30 ਮਿੰਟ ਦੀ ਦੂਰੀ ‘ਤੇ ਹੈ। ਦੱਸਿਆ ਜਾ ਰਿਹਾ ਹੈ ਕਿ ਵਿੱਕੀ ਅਤੇ ਕੈਟਰੀਨਾ ਨੇ ਕੋਵਿਡ ਨੂੰ ਧਿਆਨ ‘ਚ ਰੱਖ ਕੇ ਇਹ ਚੋਣ ਕੀਤੀ ਹੈ।

The post ਵਿਆਹ ਤੋਂ ਪਹਿਲਾਂ ਕੈਟਰੀਨਾ ਕੈਫ-ਵਿੱਕੀ ਕੌਸ਼ਲ ਨੇ ਇਕੱਠੇ ਮਨਾਈ ਦੀਵਾਲੀ appeared first on Daily Post Punjabi.