Kattupalli port project Archives - Daily Post Punjabi

ਰਾਹੁਲ ਨੇ ਕੱਟੂਪੱਲੀ ਪੋਰਟ ਪ੍ਰਾਜੈਕਟ ‘ਤੇ ਸਰਕਾਰ ਨੂੰ ਘੇਰਿਆਂ, ਕਿਹਾ- ‘ਦੋਸਤਾਂ ਨੂੰ ਦੇਸ਼ ਸੌਂਪਣਾ ਜਾਰੀ’
Kattupalli port project : ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਤਾਮਿਲਨਾਡੂ ਦੇ ਚੇਨਈ ਨੇੜੇ ਕੱਟੂਪੱਲੀ ਪੋਰਟ (ਬੰਦਰਗਾਹ) ਨੂੰ ਲੈ ਕੇ ਇੱਕ ਵਾਰ ਫਿਰ ਕੇਂਦਰ ਸਰਕਾਰ ‘ਤੇ ਹਮਲਾ ਬੋਲਿਆ ਹੈ। ਰਾਹੁਲ ਗਾਂਧੀ ਨੇ ਦੋਸ਼ ਲਾਇਆ ਕਿ ਸਾਰੇ ਨਿਯਮਾਂ ਨੂੰ ਛਿੱਕੇ ਟੰਗਦਿਆਂ, ਮੋਦੀ ਸਰਕਾਰ ਆਪਣੇ ਅਮੀਰ ਕਾਰੋਬਾਰੀ ਦੋਸਤਾਂ ਨੂੰ ਲਾਭ ਪਹੁੰਚਾਉਣ ਵਿੱਚ ਲੱਗੀ ਹੋਈ ਹੈ। ਵੀਰਵਾਰ ਨੂੰ ਇੱਕ ਟਵੀਟ ਵਿੱਚ, ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਲਿਖਿਆ, “ਕੱਟੂਪੱਲੀ ਵਿਖੇ ਬੰਦਰਗਾਹ ਦਾ ਨਿਰਮਾਣ ਪੂਰੀ ਤਰ੍ਹਾਂ ਗਲਤ ਹੈ, ਪਰ ਮੋਦੀ ਸਰਕਾਰ ਅਜੇ ਵੀ ਇੱਥੇ ਨਿਰਮਾਣ ਕਰਵਾਉਣ ਵਿੱਚ ਲੱਗੀ ਹੋਈ ਹੈ। ਆਪਣੇ ਦੋਸਤਾਂ ਨੂੰ ਦੇਸ਼ ਸੌਂਪਣਾ ਲਗਾਤਾਰ ਜਾਰੀ ਹੈ।”

Kattupalli port project

ਤੁਹਾਨੂੰ ਦੱਸ ਦੇਈਏ ਕਿ ਰਾਹੁਲ ਗਾਂਧੀ ਦੀ ਤਰਫੋਂ ਇਹ ਇਲਜ਼ਾਮ ਲਗਾਇਆ ਗਿਆ ਹੈ ਕਿ ਅਡਾਨੀ ਸਮੂਹ ਇਸ ਜਗ੍ਹਾ ‘ਤੇ ਬੰਦਰਗਾਹ ਦਾ ਨਿਰਮਾਣ ਕਰ ਰਿਹਾ ਹੈ, ਜਦਕਿ ਸਥਾਨਕ ਲੋਕਾਂ ਨੇ ਇਸ ਦਾ ਵਿਰੋਧ ਕੀਤਾ ਹੈ। ਨਾਲ ਹੀ, ਜੇ ਇਹ ਹੁੰਦਾ ਹੈ, ਤਾਂ ਸਮੁੰਦਰੀ ਜੀਵਣ ਅਤੇ ਮੱਛਵਾਰਿਆ ਦਾ ਬਹੁਤ ਸਾਰਾ ਨੁਕਸਾਨ ਹੋਣ ਵਾਲਾ ਹੈ। ਹਾਲਾਂਕਿ, ਹੁਣ ਇਹ ਪੂਰਾ ਮਾਮਲਾ ਜਨਤਕ ਸੁਣਵਾਈ ਅਧੀਨ ਚੱਲ ਰਿਹਾ ਹੈ, ਜਿਸ ਦਾ ਵਾਤਾਵਰਣ ਐਕਟਵਿਸਟ ਵੀ ਵਿਰੋਧ ਕਰ ਰਹੇ ਹਨ।

ਇਹ ਵੀ ਦੇਖੋ : 26 ਜਨਵਰੀ ਨੂੰ Outer Ring Road ‘ਤੇ ਨਹੀਂ, ਦਿੱਲੀ ਅੰਦਰ ਹੋਵੇਗੀ ਟ੍ਰੈਕਟਰ ਪਰੇਡ, ਕੀਤੇ ਸਭ ਦੇ ਭੁਲੇਖੇ ਦੂਰ

The post ਰਾਹੁਲ ਨੇ ਕੱਟੂਪੱਲੀ ਪੋਰਟ ਪ੍ਰਾਜੈਕਟ ‘ਤੇ ਸਰਕਾਰ ਨੂੰ ਘੇਰਿਆਂ, ਕਿਹਾ- ‘ਦੋਸਤਾਂ ਨੂੰ ਦੇਸ਼ ਸੌਂਪਣਾ ਜਾਰੀ’ appeared first on Daily Post Punjabi.