kedarnath dham Archives - Daily Post Punjabi

‘ਹਰ-ਹਰ ਮਹਾਦੇਵ’ ਦੇ ਜੈਕਾਰਿਆਂ ਨਾਲ ਖੁੱਲ੍ਹੇ ਕੇਦਾਰਨਾਥ ਧਾਮ ਦੇ ਕਪਾਟ, 108 ਕੁਇੰਟਲ ਫੁੱਲਾਂ ਨਾਲ ਸਜਿਆ ਮੰਦਰ
ਕੇਦਾਰਨਾਥ ਧਾਮ ਦੇ ਕਪਾਟ ਸ਼ੁੱਕਰਵਾਰ ਨੂੰ ਖੋਲ੍ਹ ਦਿੱਤੇ ਗਏ। ਜਿਵੇਂ ਹੀ ਦਰਵਾਜ਼ੇ ਖੁੱਲ੍ਹੇ, ਸ਼ਰਧਾਲੂਆਂ ਨੇ ਮੰਦਰ ਦੇ ਅੰਦਰ ਅਖੰਡ ਜੋਤੀ ਦੇ ਦਰਸ਼ਨ ਕੀਤੇ। ਇਸ ਤੋਂ ਬਾਅਦ ਰੁਦਰਾਭਿਸ਼ੇਕ, ਸ਼ਿਵਾਸ਼ਟਕ, ਸ਼ਿਵ ਤਾਂਡਵ ਸਤੋਤ੍ਰ ਅਤੇ ਕੇਦਾਰਸ਼ਟਕ ਦੇ ਮੰਤਰਾਂ ਦਾ ਜਾਪ ਕੀਤਾ ਗਿਆ। ਸ਼ਰਧਾਲੂਆਂ ਦੇ ਜੈਕਾਰਿਆਂ ਵਿਚਾਲੇ ਹੈਲੀਕਾਪਟਰ ਤੋਂ ਸ਼ਰਧਾਲੂਆਂ ‘ਤੇ ਫੁੱਲਾਂ ਦੀ ਵਰਖਾ ਕੀਤੀ ਗਈ।

ਇਸ ਤੋਂ ਪਹਿਲਾਂ ਵੀਰਵਾਰ ਨੂੰ ਬਾਬਾ ਕੇਦਾਰ ਦੀ ਪੰਚਮੁਖੀ ਚਲ ਵਿਗ੍ਰਹਿ ਉਤਸਵ ਡੋਲੀ ਕੇਦਾਰਨਾਥ ਧਾਮ ਪਹੁੰਚੀ ਸੀ। 15 ਹਜ਼ਾਰ ਤੋਂ ਵੱਧ ਸ਼ਰਧਾਲੂ ਪਹਿਲਾਂ ਹੀ ਬਾਬਾ ਦੇ ਦਰਸ਼ਨਾਂ ਲਈ ਪਹੁੰਚ ਚੁੱਕੇ ਸਨ ਅਤੇ ਵੀਰਵਾਰ ਸਵੇਰੇ ਜਿਵੇਂ ਹੀ ਕਪਾਟ ਖੁੱਲ੍ਹੇ, ਪੂਰਾ ਧਾਮ ‘ਹਰ-ਹਰ ਮਹਾਦੇਵ’ ਅਤੇ ‘ਬਮ-ਬਮ ਭੋਲੇ’ ਦੇ ਜੈਕਾਰਿਆਂ ਨਾਲ ਗੂੰਜ ਉੱਠਿਆ। ਇਸ ਮੌਕੇ ਬਾਬਾ ਕੇਦਾਰਨਾਥ ਦੇ ਮੰਦਰ ਨੂੰ 108 ਕੁਇੰਟਲ ਫੁੱਲਾਂ ਨਾਲ ਸ਼ਾਨਦਾਰ ਢੰਗ ਨਾਲ ਸਜਾਇਆ ਗਿਆ ਸੀ।

ਕਰਨਾਟਕ ਦੇ ਵੀਰਸ਼ੈਵ ਲਿੰਗਾਇਤ ਭਾਈਚਾਰੇ ਦੇ ਮੁੱਖ ਰਾਵਲ ਭੀਮਾਸ਼ੰਕਰ ਮੰਦਰ ਪਹੁੰਚਣ ਵਾਲੇ ਸਭ ਤੋਂ ਪਹਿਲਾਂ ਸਨ। ਇਸ ਤੋਂ ਬਾਅਦ, 6 ਮਹੀਨੇ ਪਹਿਲਾਂ ਬਾਬਾ ਨੂੰ ਚੜ੍ਹਾਇਆ ਗਿਆ ਭੀਸ਼ਮ ਸ਼ਿੰਗਾਰ ਹਟਾ ਦਿੱਤਾ ਗਿਆ।

ਮੰਦਰ ਨੂੰ 54 ਕਿਸਮਾਂ ਦੇ 108 ਕੁਇੰਟਲ ਫੁੱਲਾਂ ਨਾਲ ਸਜਾਇਆ ਗਿਆ ਹੈ। ਇਸ ਵਿੱਚ ਨੇਪਾਲ, ਥਾਈਲੈਂਡ ਅਤੇ ਸ਼੍ਰੀਲੰਕਾ ਵਰਗੇ ਵੱਖ-ਵੱਖ ਦੇਸ਼ਾਂ ਤੋਂ ਲਿਆਂਦੇ ਗਏ ਗੁਲਾਬ ਅਤੇ ਗੇਂਦੇ ਦੇ ਫੁੱਲ ਸ਼ਾਮਲ ਹਨ।

ਕੇਦਾਰਨਾਥ ਵਿੱਚ ਯਾਤਰੀਆਂ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ। ਕੇਦਾਰਨਾਥ ਮੰਦਰ ਕੰਪਲੈਕਸ ਦੇ 30 ਮੀਟਰ ਦੇ ਅੰਦਰ ਮੋਬਾਈਲ ਫੋਨ ਦੀ ਵਰਤੋਂ ਦੀ ਆਗਿਆ ਨਹੀਂ ਹੈ। ਜੇਕਰ ਰੀਲ ਜਾਂ ਫੋਟੋਸ਼ੂਟ ਕਰਦੇ ਹੋਏ ਪਾਇਆ ਗਿਆ ਤਾਂ ਮੋਬਾਈਲ ਫੋਨ ਜ਼ਬਤ ਕੀਤਾ ਜਾਵੇਗਾ ਅਤੇ 5000 ਰੁਪਏ ਦਾ ਜੁਰਮਾਨਾ ਭਰਨਾ ਪੈ ਸਕਦਾ ਹੈ।

ਇਹ ਵੀ ਪੜ੍ਹੋ : ਪਾਣੀ ਦਾ ਮੁੱਦੇ ‘ਤੇ ਪਾਰਟੀਆਂ ਹੋਈਆਂ ਇਕਜੁੱਟ! CM ਮਾਨ ਬੋਲੇ, ‘ਸਾਰੇ ਆਗੂ ਪੰਜਾਬ ਨਾਲ ਖੜ੍ਹੇ ਨੇ…’

ਪਹਿਲੇ ਦਿਨ, ਲਗਭਗ 10,000 ਲੋਕ ਦਰਸ਼ਨ ਲਈ ਪਹੁੰਚੇ। ਭੀੜ ਨੂੰ ਕਾਬੂ ਕਰਨ ਲਈ, ਟੋਕਨ ਸਿਸਟਮ ਰਾਹੀਂ ਦਰਸ਼ਨ ਕਰਵਾਏ ਜਾ ਰਹੇ ਹਨ। ਸ਼ਰਧਾਲੂ ਹੁਣ ਅਗਲੇ 6 ਮਹੀਨਿਆਂ ਤੱਕ ਦਰਸ਼ਨ ਕਰ ਸਕਣਗੇ।

ਜੇਕਰ ਜੂਨ ਤੋਂ ਅਗਸਤ ਦੇ ਵਿਚਕਾਰ ਮੌਸਮ ਚੰਗਾ ਰਹਿੰਦਾ ਹੈ, ਤਾਂ ਇਸ ਵਾਰ 25 ਲੱਖ ਤੋਂ ਵੱਧ ਲੋਕਾਂ ਦੇ ਕੇਦਾਰਨਾਥ ਧਾਮ ਪਹੁੰਚਣ ਦੀ ਉਮੀਦ ਹੈ। ਹਰ ਸਾਲ ਸਰਦੀਆਂ ਦੌਰਾਨ, ਭਾਰੀ ਬਰਫ਼ਬਾਰੀ ਕਾਰਨ ਬਾਬਾ ਕੇਦਾਰਨਾਥ ਮੰਦਰ ਦੇ ਦਰਵਾਜ਼ੇ ਬੰਦ ਹੋ ਜਾਂਦੇ ਹਨ। ਗਰਮੀਆਂ ਆਉਂਦੇ ਹੀ, ਮੰਦਰ ਦੇ ਕਪਾਟ ਦੁਬਾਰਾ ਖੁੱਲ੍ਹ ਜਾਂਦੇ ਹਨ ਅਤੇ ਬਾਬਾ ਕੇਦਾਰ ਸ਼ਰਧਾਲੂਆਂ ਨੂੰ ਦਰਸ਼ਨ ਅਤੇ ਆਸ਼ੀਰਵਾਦ ਦਿੰਦੇ ਹਨ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ‘ਹਰ-ਹਰ ਮਹਾਦੇਵ’ ਦੇ ਜੈਕਾਰਿਆਂ ਨਾਲ ਖੁੱਲ੍ਹੇ ਕੇਦਾਰਨਾਥ ਧਾਮ ਦੇ ਕਪਾਟ, 108 ਕੁਇੰਟਲ ਫੁੱਲਾਂ ਨਾਲ ਸਜਿਆ ਮੰਦਰ appeared first on Daily Post Punjabi.

ਕੇਦਾਰਨਾਥ ‘ਚ ਬਣਿਆ ਇਤਿਹਾਸਕ ਰਿਕਾਰਡ, 50 ਦਿਨਾਂ ‘ਚ 10 ਲੱਖ ਤੋਂ ਵੱਧ ਸ਼ਰਧਾਲੂਆਂ ਨੇ ਕੀਤੇ ਦਰਸ਼ਨ
ਉੱਤਰਾਖੰਡ ਸਥਿਤ ਬਾਬਾ ਕੇਦਾਰਨਾਥ ਧਾਮ ਦੇ ਦਰਸ਼ਨਾਂ ਲਈ ਵੱਡੀ ਗਿਣਤੀ ‘ਚ ਲੋਕ ਇਕੱਠੇ ਹੋਏ ਹਨ। ਮਾਨਸੂਨ ਸ਼ੁਰੂ ਹੋਣ ਦੇ ਬਾਵਜੂਦ ਹਜ਼ਾਰਾਂ ਦੀ ਗਿਣਤੀ ਵਿੱਚ ਸ਼ਰਧਾਲੂ ਇੱਥੇ ਪਹੁੰਚ ਰਹੇ ਹਨ। 10 ਮਈ ਤੋਂ ਸ਼ੁਰੂ ਹੋਈ ਯਾਤਰਾ ਵਿੱਚ ਹੁਣ ਤੱਕ 10 ਲੱਖ ਤੋਂ ਵੱਧ ਸ਼ਰਧਾਲੂ ਬਾਬਾ ਦੇ ਦਰਸ਼ਨ ਕਰ ਚੁੱਕੇ ਹਨ।

kedarnath 10lakh devotees visited

ਇਸ ਵਾਰ ਬਾਬਾ ਦੀ ਯਾਤਰਾ ਪਿਛਲੇ ਸਾਲ ਦੇ ਮੁਕਾਬਲੇ ਦੇਰੀ ਨਾਲ ਸ਼ੁਰੂ ਹੋਈ, ਫਿਰ ਵੀ ਸ਼ਰਧਾਲੂਆਂ ਦੀ ਗਿਣਤੀ ਵਿੱਚ ਕੋਈ ਕਮੀ ਨਹੀਂ ਆਈ। ਕੇਦਾਰਪੁਰੀ ਵਿੱਚ ਪਹਿਲੇ ਦਿਨ ਤੋਂ ਹੀ ਆਸਥਾ ਦਾ ਹੜ੍ਹ ਦੇਖਣ ਨੂੰ ਮਿਲ ਰਿਹਾ ਹੈ। ਰਿਪੋਰਟ ਮੁਤਾਬਕ ਦਰਵਾਜ਼ੇ ਖੁੱਲ੍ਹਣ ਦੇ ਪਹਿਲੇ ਦਿਨ 20 ਹਜ਼ਾਰ ਤੋਂ ਵੱਧ ਸ਼ਰਧਾਲੂਆਂ ਨੇ ਇਸ ਨੂੰ ਦੇਖਿਆ। ਯਾਤਰਾ ਦੇ ਸੰਪੂਰਨ ਹੋਣ ਵਿੱਚ ਅਜੇ ਚਾਰ ਮਹੀਨੇ ਬਾਕੀ ਹਨ। ਅਜਿਹੇ ‘ਚ ਦੱਸਿਆ ਜਾ ਰਿਹਾ ਹੈ ਕਿ ਅੰਤ ਤੱਕ ਧਾਮ ਦੇ ਦਰਸ਼ਨ ਕਰਨ ਵਾਲੇ ਸ਼ਰਧਾਲੂਆਂ ਦੀ ਗਿਣਤੀ 25 ਲੱਖ ਤੋਂ ਪਾਰ ਹੋ ਸਕਦੀ ਹੈ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਸ ਗੱਲ ਦਾ ਪੂਰਾ ਧਿਆਨ ਰੱਖਿਆ ਜਾ ਰਿਹਾ ਹੈ ਕਿ ਯਾਤਰੀਆਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਸ਼ਰਧਾਲੂਆਂ ਦੀ ਸੁਰੱਖਿਆ ਅਤੇ ਸਹੂਲਤ ਲਈ ਸਖ਼ਤ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਦੇ ਠਹਿਰਨ ਦਾ ਪ੍ਰਬੰਧ ਕੀਤਾ ਗਿਆ ਹੈ। ਪੈਦਲ ਮਾਰਗ ਅਤੇ ਧਾਮ ਵਿੱਚ ਰੇਨ ਸ਼ੈਲਟਰ ਬਣਾਏ ਗਏ ਹਨ।

ਟ੍ਰੈਫਿਕ ਜਾਮ ਤੋਂ ਛੁਟਕਾਰਾ ਪਾਉਣ ਲਈ ਕਈ ਥਾਵਾਂ ‘ਤੇ ਬੈਰੀਕੇਡਿੰਗ ਵੀ ਕੀਤੀ ਗਈ ਹੈ। ਸੁਰੱਖਿਆ ਦੇ ਮੱਦੇਨਜ਼ਰ ਵੱਡੀ ਗਿਣਤੀ ‘ਚ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਇਸ ਵਾਰ ਯਾਤਰਾ ਵਿੱਚ ਮੁੱਖ ਗੱਲ ਇਹ ਹੈ ਕਿ ਪਸ਼ੂਆਂ ਦਾ ਵੀ ਖਾਸ ਖਿਆਲ ਰੱਖਿਆ ਜਾ ਰਿਹਾ ਹੈ। ਯਾਤਰਾ ਦੇ ਰਸਤੇ ‘ਤੇ ਪੈਦਲ ਚੱਲਣ ਵਾਲੇ ਘੋੜਿਆਂ ਅਤੇ ਖੱਚਰਾਂ ਦੇ ਆਰਾਮ ਲਈ ਟੀਨ ਦਾ ਸ਼ੈੱਡ ਬਣਾਇਆ ਗਿਆ ਹੈ। ਪਹਿਲਾਂ ਇਨ੍ਹਾਂ ਪਸ਼ੂਆਂ ਦੇ ਆਰਾਮ ਦਾ ਕੋਈ ਪ੍ਰਬੰਧ ਨਹੀਂ ਸੀ। ਯਾਤਰਾ ਦੇ ਰਸਤੇ ‘ਤੇ ਜਾਣ ਵਾਲੇ ਘੋੜਿਆਂ ਅਤੇ ਖੱਚਰਾਂ ਨੂੰ ਟੈਟਨਸ ਦੇ ਟੀਕੇ ਲਗਾਏ ਗਏ ਹਨ। ਇਸ ਨਾਲ ਉਨ੍ਹਾਂ ਦੀਆਂ ਮੌਤਾਂ ਵਿੱਚ ਕਮੀ ਆਈ ਹੈ।

ਵੀਡੀਓ ਲਈ ਕਲਿੱਕ ਕਰੋ -:

ਮੈਨੂੰ ਆਪਣੀ ਬਾਪ ਦੀ ਮੌਤ ਦਾ 6 ਮਹੀਨੇ ਬਾਅਦ ਪਤਾ ਲੱਗਾ ! ਅਫੀਮ ਦੀ ਖੇਤੀ ਦੇ ਹੱਕ ‘ਚ ਹਾਂ ਮੈਂ”, ਸੁਣੋ ਕੌਣ ਨੇ ਅਸਲੀ ਬੰਦੀ ਸਿੰਘ ? ਤੱਤੇ ਸਵਾਲਾਂ ‘ਤੇ ਵਿਰਸਾ ਸਿੰਘ ਵਲਟੋਹਾ ਦੀ ਬੇਬਾਕ ਇੰਟਰਵਿਊ

ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ .

The post ਕੇਦਾਰਨਾਥ ‘ਚ ਬਣਿਆ ਇਤਿਹਾਸਕ ਰਿਕਾਰਡ, 50 ਦਿਨਾਂ ‘ਚ 10 ਲੱਖ ਤੋਂ ਵੱਧ ਸ਼ਰਧਾਲੂਆਂ ਨੇ ਕੀਤੇ ਦਰਸ਼ਨ appeared first on Daily Post Punjabi.

ਕੇਦਾਰਨਾਥ ਧਾਮ ਦਾ ਨਵਾਂ ਰਿਕਾਰਡ, 18 ਦਿਨ ਵਿਚ 5 ਲੱਖ ਤੋਂ ਵੱਧ ਸ਼ਰਧਾਲੂਆਂ ਨੇ ਕੀਤੇ ਦਰਸ਼ਨ
ਕੇਦਾਰਨਾਥ ਯਾਤਰਾ ਦੇ ਇਤਿਹਾਸ ਵਿਚ ਪਹਿਲੀ ਵਾਰ ਬਾਬਾ ਕੇਦਾਰ ਦੇ ਦਰਸ਼ਨ ਲਈ ਯਾਤਰੀਆਂ ਦਾ ਹਜ਼ੂਮ ਉਮਰ ਰਿਹਾ ਹੈ। ਕੇਦਾਰਘਾਟੀ ਤੋਂ ਲੈ ਕੇ ਕੇਦਾਰਧਾਮ ਤੱਕ ਯਾਤਰੀਆਂ ਨਾਲ ਭਰਿਆ ਪਿਆ ਹੈ। ਇਸ ਸਾਲ ਬਾਬਾ ਕੇਦਾਰ ਦੇ ਦਰਸ਼ਨਾਂ ਲਈ ਉਮੀਦ ਤੋਂ ਵੱਧ ਤੀਰਥ ਯਾਤਰੀ ਪਹੁੰਚ ਰਹੇ ਹਨ ਤੇ ਪੁਰਾਣੇ ਸਾਰੇ ਰਿਕਾਰਡ ਟੁੱਟ ਰਹੇ ਹਨ। ਪਿਛੀਲ ਯਾਤਰਾ ਵਿਚ ਬਣੇ ਸਾਰੇ ਰਿਕਾਰਡਾਂ ਨੂੰ ਤੋੜਦੇ ਹੋਏ ਇਸ ਵਾਰ ਸਿਰਫ 18 ਦਿਨ ਵਿਚ 5 ਲੱਖ ਤੋਂ ਵੱਧ ਸ਼ਰਧਾਲੂ ਬਾਬਾ ਕੇਦਾਰ ਦੇ ਦਰਸ਼ਨ ਕਰ ਚੁੱਕੇ ਹਨ।

ਇਸ ਵਾਰ ਸ਼ੁਰੂਆਤ ਤੋਂ ਲੈਕੇ ਹੁਣ ਤੱਕ ਹਰੇਕ ਦਿੰਨ 30,000 ਤੋਂ ਵੱਧ ਸ਼ਰਧਾਲੂ ਬਾਬਾ ਕੇਦਾਰ ਦੇ ਦਰਸ਼ਨ ਕਰਨ ਲਈ ਪਹੁੰਚ ਰਹੇ ਹਨ। ਪ੍ਰਸ਼ਾਸਨ ਵੀ ਕੇਦਾਰਨਾਥ ਧਾਮ ਦੀ ਯਾਤਰਾ ‘ਤੇ ਪੈਨੀ ਨਜ਼ਰ ਬਣਾਏ ਹੋਏ ਹੈ। ਪੈਦਲ ਰਸਤੇ ਸਣੇ ਧਾਮ ਵਿਚ ਯਾਤਰੀਆਂ ਨੂੰ ਬਿਜਲੀ, ਰਹਿਣ ਤੇ ਖਾਣ-ਪੀਣ ਦੀਆਂ ਸਹੂਲਤਾਂ ਉਪਲਬਧ ਕਰਾਈਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ ਹੈਲੀਪੈਡ, ਧਾਮ, ਪੈਦਲ ਰਸਤਾ, ਯਾਤਰਾ ਪੜਾਵਾਂ ਤੇ ਹਾਈਵੇ ‘ਤੇ ਸੀਸੀਟੀਵੀ ਕੈਮਰਿਆਂ ਜ਼ਰੀਏ ਨਜ਼ਰ ਰੱਖੀ ਜਾ ਰਹੀ ਹੈ।

ਯਾਤਰੀਆਂ ਦੀ ਸੁਰੱਖਿਆ ਤੇ ਸੇਵਾ ਲਈ ਰੁਦਰਪ੍ਰਯਾਗ ਪ੍ਰਸ਼ਾਸਨ ਵੱਲੋਂ ਪੀਆਰਡੀ, ਹੋਮਗਾਰਡ, ਪੁਲਿਸ, SDRF, ਯਾਤਰਾ ਮੈਨੇਜਮੈਂਟ ਫੋਰਸ, ਡੀਡੀਆਰਐੱਫ ਦੇ ਜਵਾਨਾਂ ਤੋਂ ਇਲਾਵਾ ਸੈਕਟਰ ਮੈਜਿਸਟ੍ਰੇਟਾਂ ਨੂੰ ਤਾਇਨਾਤ ਕੀਤਾ ਗਿਆ ਹੈ। ਸੋਨਪ੍ਰਯਾਗ, ਗੌਰੀਕੁੰਡ, ਪੈਦਲ ਯਾਤਰਾ ਮਾਰਗ ਦੇ ਮੁੱਖ ਪੜਾਵਾਂ ਤੇ ਕੇਦਾਰਨਾਥ ਧਾਮ ਵਿਚ ਯਾਤਰੀਆਂ ਦੇ ਸਿਹਤ ਦੀ ਵੀ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਲੁਧਿਆਣੇ ‘ਚ ਰਾਘਵ ਚੱਢਾ ਨੇ ਭਰੀ ਹੁੰਕਾਰ, ਕਿਹਾ-‘ਸੰਸਦ ਵਿਚ ਭਗਵੰਤ ਮਾਨ ਦੀ ਆਵਾਜ਼ ਬਣ ਕੇ ਗੂੰਜਣਗੇ 13 ਸਾਂਸਦ’

ਲੋੜਵੰਦ ਯਾਤਰੀਆਂ ਨੂੰ ਆਕਸੀਜਨ ਦੀ ਵੀ ਸਹੂਲਤ ਉਪਲਬਧ ਕਰਾਈ ਜਾ ਰਹੀ ਹੈ। ਪੈਦਲ ਰਸਤੇ ‘ਤੇ ਚੱਲ ਰਹੇ ਘੋੜੇ ਤੇ ਉਨ੍ਹਾਂ ਦੇ ਸੰਚਾਲਕਾਂ ਕਾਰਨ ਯਾਤਰੀਆਂ ਨੂੰ ਕੋਈ ਪ੍ਰੇਸ਼ਾਨੀ ਨਾ ਹੋਵੇ, ਇਸ ਲਈ ਨਿਗਰਾਨੀ ਟੀਮ ਵੀ ਤਾਇਨਾਤ ਕੀਤੀ ਗਈ ਹੈ। ਧਾਮ ਪਹੁੰਚ ਰਹੇ ਯਾਤਰੀ ਵੀ ਬਾਬਾ ਕੇਦਾਰ ਦੇ ਦਰਸ਼ਨ ਕਰਕੇ ਖੁਸ਼ ਹਨ।

ਵੀਡੀਓ ਲਈ ਕਲਿੱਕ ਕਰੋ -:

ਮੈਨੂੰ ਆਪਣੀ ਬਾਪ ਦੀ ਮੌਤ ਦਾ 6 ਮਹੀਨੇ ਬਾਅਦ ਪਤਾ ਲੱਗਾ ! ਅਫੀਮ ਦੀ ਖੇਤੀ ਦੇ ਹੱਕ ‘ਚ ਹਾਂ ਮੈਂ”, ਸੁਣੋ ਕੌਣ ਨੇ ਅਸਲੀ ਬੰਦੀ ਸਿੰਘ ? ਤੱਤੇ ਸਵਾਲਾਂ ‘ਤੇ ਵਿਰਸਾ ਸਿੰਘ ਵਲਟੋਹਾ ਦੀ ਬੇਬਾਕ ਇੰਟਰਵਿਊ

The post ਕੇਦਾਰਨਾਥ ਧਾਮ ਦਾ ਨਵਾਂ ਰਿਕਾਰਡ, 18 ਦਿਨ ਵਿਚ 5 ਲੱਖ ਤੋਂ ਵੱਧ ਸ਼ਰਧਾਲੂਆਂ ਨੇ ਕੀਤੇ ਦਰਸ਼ਨ appeared first on Daily Post Punjabi.

ਸ਼ਿਵਰਾਤਰੀ ‘ਤੇ ਖੁਸ਼ਖਬਰੀ, ਬਾਬਾ ਕੇਦਾਰਨਾਥ ਧਾਮ ਦੇ ਕਪਾਟ ਖੋਲ੍ਹਣ ਦੀ ਤਰੀਕ ਦਾ ਹੋਇਆ ਐਲਾਨ
ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਹਾਸ਼ਿਵਰਾਤਰੀ ਦੇ ਸ਼ੁਭ ਮੌਕੇ ‘ਤੇ ਬਾਬਾ ਕੇਦਾਰਨਾਥ ਧਾਮ ਦੇ ਕਪਾਟ ਖੋਲ੍ਹਣ ਦੀ ਤਰੀਕ ਦਾ ਐਲਾਨ ਕੀਤਾ ਗਿਆ। ਅੱਜ, ਸ਼ੁੱਕਰਵਾਰ (08 ਮਾਰਚ) ਨੂੰ ਓਮਕਾਰੇਸ਼ਵਰ ਮੰਦਰ, ਉਖੀਮਠ ਵਿਖੇ ਤਾਰੀਖ ਦਾ ਐਲਾਨ ਕੀਤਾ ਗਿਆ। ਬਾਬਾ ਕੇਦਾਰ ਦੇ ਕਪਾਟ 10 ਮਈ ਨੂੰ ਸਵੇਰੇ 7 ਵਜੇ ਤੋਂ ਖੁੱਲ੍ਹਣਗੇ। ਨਾਲ ਹੀ, ਪੰਚਮੁਖੀ ਡੋਲੀ 6 ਮਈ ਨੂੰ ਓਮਕਾਰੇਸ਼ਵਰ ਮੰਦਿਰ ਤੋਂ ਰਵਾਨਾ ਹੋਵੇਗੀ।

kedarnath doors Opening 2024

ਬਾਬਾ ਕੇਦਾਰਨਾਥ ਰਾਵਲ ਅਤੇ ਹੋਰ ਪੁਜਾਰੀਆਂ ਦੀ ਹਾਜ਼ਰੀ ਵਿੱਚ ਸ਼ੁਭ ਮੁਹਰਤ ਕਡੇਆ ਗਿਆ। ਇਸ ਮੌਕੇ ਬਦਰੀ ਕੇਦਾਰ ਕਮੇਟੀ ਦੇ ਪ੍ਰਧਾਨ ਅਜੇਂਦਰ ਅਜੈ ਵੀ ਮੌਜੂਦ ਸਨ। ਸ਼੍ਰੀ ਬਦਰੀਨਾਥ-ਕੇਦਾਰਨਾਥ ਮੰਦਰ ਕਮੇਟੀ ਨੇ ਕਿਹਾ ਕਿ ਪੰਚਮੁਖੀ ਡੋਲੀ 6 ਮਈ ਨੂੰ ਸ਼੍ਰੀ ਕੇਦਾਰਨਾਥ ਧਾਮ ਲਈ ਰਵਾਨਾ ਹੋਵੇਗੀ ਅਤੇ ਵੱਖ-ਵੱਖ ਸਟਾਪਾਂ ਤੋਂ ਲੰਘ ਕੇ 9 ਮਈ ਦੀ ਸ਼ਾਮ ਨੂੰ ਕੇਦਾਰਨਾਥ ਧਾਮ ਪਹੁੰਚੇਗੀ।  ਕਪਾਟ ਖੋਲ੍ਹਣ ਦੀ ਤਰੀਕ ਦਾ ਫੈਸਲਾ ਅੱਜ ਸ਼੍ਰੀ ਬਦਰੀਨਾਥ-ਕੇਦਾਰਨਾਥ ਮੰਦਰ ਕਮੇਟੀ ਦੇ ਪ੍ਰਧਾਨ ਅਜੇਂਦਰ ਅਜੈ ਦੀ ਮੌਜੂਦਗੀ ਵਿੱਚ ਪੰਚਕਦਾਰ ਗੱਦੀ ਸਥਾਨ ਸ਼੍ਰੀ ਓਮਕਾਰੇਸ਼ਵਰ ਮੰਦਿਰ, ਉਖੀਮਠ ਵਿੱਚ ਆਯੋਜਿਤ ਇੱਕ ਧਾਰਮਿਕ ਸਮਾਰੋਹ ਵਿੱਚ ਕੀਤਾ ਗਿਆ ਹੈ।  ਮਹਾਸ਼ਿਵਰਾਤਰੀ ਦੇ ਮੌਕੇ ‘ਤੇ ਓਮਕਾਰੇਸ਼ਵਰ ਮੰਦਰ ਉਖੀਮਠ ‘ਚ ਸਵੇਰੇ 9 ਵਜੇ ਤੋਂ ਧਾਰਮਿਕ ਰਸਮਾਂ ਦੀ ਸ਼ੁਰੂਆਤ ਹੋਈ.

ਇਸ ਤੋਂ ਪਹਿਲਾਂ ਬਸੰਤ ਪੰਚਮੀ ਦੇ ਮੌਕੇ ‘ਤੇ ਬਦਰੀਨਾਥ ਧਾਮ ਦੇ ਕਪਾਟ ਖੋਲ੍ਹਣ ਦੀ ਤਰੀਕ ਦਾ ਐਲਾਨ ਕੀਤਾ ਗਿਆ ਸੀ। ਇਸ ਤੋਂ ਬਾਅਦ ਪ੍ਰਸ਼ਾਸਨ ਨੇ ਚਾਰਧਾਮ ਯਾਤਰਾ ਦੀਆਂ ਤਿਆਰੀਆਂ ‘ਤੇ ਜ਼ੋਰ ਦੇਣਾ ਸ਼ੁਰੂ ਕਰ ਦਿੱਤਾ ਹੈ। ਚਾਰਧਾਮ ਯਾਤਰਾ ਦੌਰਾਨ ਜ਼ਿਆਦਾਤਰ ਸ਼ਰਧਾਲੂ ਬਾਬਾ ਕੇਦਾਰਨਾਥ ਧਾਮ ਦੇ ਦਰਸ਼ਨਾਂ ਲਈ ਜਾਂਦੇ ਹਨ। ਇਨ੍ਹਾਂ ਯਾਤਰੀਆਂ ਨੂੰ ਵੀ ਕੁਝ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਯਾਤਰੀਆਂ ਦੀਆਂ ਇਨ੍ਹਾਂ ਮੁਸ਼ਕਲਾਂ ਨੂੰ ਦੇਖਦੇ ਹੋਏ ਪ੍ਰਸ਼ਾਸਨ ਨੇ ਆਪਣੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਸਨ।

ਵੀਡੀਓ ਲਈ ਕਲਿੱਕ ਕਰੋ –

“ਖੁਸ਼ਖਬਰੀ ! ਕੈਨੇਡਾ ਦੇ Student Visa ‘ਚ ਬਦਲਾਅ ਤੋਂ ਬਾਅਦ ਵੀ ਆਸਾਨੀ ਨਾਲ ਜਾ ਸਕਦੇ ਓ ਕੈਨੇਡਾ !”

ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ .

The post ਸ਼ਿਵਰਾਤਰੀ ‘ਤੇ ਖੁਸ਼ਖਬਰੀ, ਬਾਬਾ ਕੇਦਾਰਨਾਥ ਧਾਮ ਦੇ ਕਪਾਟ ਖੋਲ੍ਹਣ ਦੀ ਤਰੀਕ ਦਾ ਹੋਇਆ ਐਲਾਨ appeared first on Daily Post Punjabi.

ਦਿੱਲੀ ‘ਚ ਹੁਣ ਕੇਦਾਰਨਾਥ ਧਾਮ ਦੇ ਹੋਣਗੇ ਦਰਸ਼ਨ, ਟਰੱਸਟ ਨੇ ਮੰਦਰ ਬਣਾਉਣ ਦਾ ਕੀਤਾ ਐਲਾਨ
ਦਿੱਲੀ ਵਿੱਚ ਰਹਿਣ ਵਾਲੇ ਬਾਬਾ ਕੇਦਾਰਨਾਥ ਦੇ ਸ਼ਰਧਾਲੂਆਂ ਲਈ ਖੁਸ਼ਖਬਰੀ ਹੈ। ਹੁਣ ਉਹ ਦਿੱਲੀ ਵਿੱਚ ਹੀ ਬਾਬਾ ਕੇਦਾਰਨਾਥ ਦੇ ਦਰਸ਼ਨਾਂ ਦਾ ਲਾਭ ਲੈ ਸਕਣਗੇ। ਦਿੱਲੀ ਦੇ ਬੁਰਾੜੀ ‘ਚ ਬਾਬਾ ਕੇਦਾਰਨਾਥ ਦਿਲੀ ਧਾਮ ਬਣਨ ਜਾ ਰਿਹਾ ਹੈ, ਜਿੱਥੇ ਬਾਬਾ ਦੇ ਸ਼ਰਧਾਲੂ ਆਸਾਨੀ ਨਾਲ ਉਨ੍ਹਾਂ ਦੇ ਦਰਸ਼ਨ ਕਰ ਸਕਣਗੇ। ਇਸ ਨਾਲ ਉਨ੍ਹਾਂ ਲੋਕਾਂ ਨੂੰ ਬਹੁਤ ਫਾਇਦਾ ਹੋਵੇਗਾ ਜੋ ਆਰਥਿਕ ਤੰਗੀ ਕਾਰਨ ਉੱਤਰਾਖੰਡ ਦੇ ਕੇਦਾਰਨਾਥ ਮੰਦਰ ਜਾ ਕੇ ਬਾਬਾ ਦੇ ਦਰਸ਼ਨ ਨਹੀਂ ਕਰ ਪਾ ਰਹੇ ਹਨ। ਇਸ ਸਬੰਧੀ ਬੁਰਾੜੀ ਇਲਾਕੇ ‘ਚ ਇਕ ਪ੍ਰੋਗਰਾਮ ਕਰਵਾਇਆ ਗਿਆ, ਜਿਸ ‘ਚ ਬੁਰਾੜੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਸੰਜੀਵ ਝਾਅ, ਉੱਤਰਾਖੰਡ ਦੇ ਅਲਮੋੜਾ ਤੋਂ ਵਿਧਾਇਕ, ਕਈ ਨਿਗਮ ਕੌਂਸਲਰ  ਵਰਗੇ ਕਈ ਵੱਡੇ ਹਿੰਦੂ ਧਾਰਮਿਕ ਨੇਤਾਵਾਂ ਸਮੇਤ ਟਰੱਸਟੀਆਂ ਨੇ ਹਿੱਸਾ ਲਿਆ ਅਤੇ ਬਾਬਾ ਕੇਦਾਰਨਾਥ ਦਿੱਲੀ ਧਾਮ ਦੇ ਨਿਰਮਾਣ ਦਾ ਐਲਾਨ ਕੀਤਾ।

Delhi kedarnath temple construction

ਸ਼੍ਰੀ ਕੇਦਾਰਨਾਥ ਦਿੱਲੀ ਧਾਮ ਟਰੱਸਟ ਦੇ ਸੰਸਥਾਪਕ ਅਤੇ ਚੇਅਰਮੈਨ ਸੁਰਿੰਦਰ ਰੋਤੇਲਾ ਨੇ ਕਿਹਾ ਕਿ ਕੇਦਾਰਨਾਥ ਧਾਮ ਨੂੰ ਬਣਾਉਣ ਲਈ ਜਲਦੀ ਹੀ ਬੁਰਾੜੀ ਇਲਾਕੇ ‘ਚ ਭੂਮੀ ਪੂਜਨ ਕੀਤਾ ਜਾਵੇਗਾ ਅਤੇ ਫਿਰ ਬਾਬਾ ਕੇਦਾਰਨਾਥ ਧਾਮ ਦਾ ਨੀਂਹ ਪੱਥਰ ਰੱਖਿਆ ਜਾਵੇਗਾ।  ਜਿਸ ਵਿੱਚ ਕਈ ਵੱਡੇ ਧਾਰਮਿਕ ਆਗੂ ਸ਼ਾਮਲ ਹੋਣਗੇ। ਬੁਰਾੜੀ ਨੂੰ ਪੂਜਾ ਸਥਾਨ ਦੇ ਤੌਰ ‘ਤੇ ਮਹੱਤਵ ਦਿੰਦੇ ਹੋਏ ਇਸ ਮੰਦਰ ਨੂੰ ਬੁਰਾੜੀ ‘ਚ ਬਣਾਉਣ ਦਾ ਫੈਸਲਾ ਕੀਤਾ ਗਿਆ ਹੈ। ਬੁਰਾੜੀ ਨੂੰ ਮਿਥਿਹਾਸਕ ਇਤਿਹਾਸ ਵਿਚ ਦੇਵੀ-ਦੇਵਤਿਆਂ ਨਾਲ ਜੋੜਿਆ ਜਾਂਦਾ ਹੈ। ਬੁਰਾੜੀ ਦਾ ਜ਼ਿਕਰ ਭਾਗਵਤ ਗੀਤਾ ਦੇ ਇੱਕ ਅੰਸ਼ ਵਿੱਚ ਵੀ ਕੀਤਾ ਗਿਆ ਹੈ। ਗੀਤਾ ਸਾਰ ਦੇ ਅਨੁਸਾਰ ਬੁਰਾੜੀ ਨੂੰ ਪਹਿਲਾਂ ਮੁਰਾਰੀ ਘਾਟ ਵਜੋਂ ਜਾਣਿਆ ਜਾਂਦਾ ਸੀ। ਇਹ ਉਹੀ ਸਥਾਨ ਹੈ ਜਿੱਥੇ ਭਗਵਾਨ ਸ਼੍ਰੀ ਕ੍ਰਿਸ਼ਨ ਦਾ ਵਿਆਹ ਹੋਇਆ ਸੀ। ਅੱਜ ਵੀ ਉਸੇ ਥਾਂ ‘ਤੇ ਬਾਬਾ ਖੰਡਵੇਸ਼ਵਰ ਨਾਥ ਦਾ ਮੰਦਰ ਬਣਿਆ ਹੋਇਆ ਹੈ। ਇਸ ਦੇ ਨਾਲ ਹੀ ਬੁਰਾੜੀ ‘ਚ ਉੱਤਰਾਖੰਡ ਭਾਈਚਾਰੇ ਦੇ ਜ਼ਿਆਦਾਤਰ ਲੋਕ ਰਹਿੰਦੇ ਹਨ। ਇਸ ਲਈ ਬੁਰਾੜੀ ‘ਚ ਬਾਬਾ ਕੇਦਾਰਨਾਥ ਧਾਮ ਦਿਲੀ ਧਾਮ ਦੇ ਨਾਂ ‘ਤੇ ਮੰਦਰ ਬਣਾਉਣ ਦਾ ਫੈਸਲਾ ਕੀਤਾ ਗਿਆ ਅਤੇ ਇਸ ਦੇ ਲਈ ਇੱਥੇ ਇਹ ਪ੍ਰੋਗਰਾਮ ਆਯੋਜਿਤ ਕੀਤਾ ਗਿਆ।

ਵੀਡੀਓ ਲਈ ਕਲਿੱਕ ਕਰੋ : –

“ਪੰਜਾਬ ਦੇ ਅਰਬਾਂਪਤੀ MLA ਰਾਣਾ ਗੁਰਜੀਤ ਤੇ ਪੁੱਤਰ ਰਾਣਾ ਇੰਦਰ ਪ੍ਰਤਾਪ ਦਾ ਬੇਬਾਕ ਇੰਟਰਵਿਊ !

ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ .

ਇੱਥੇ ਇਸ ਮੰਦਰ ਦੇ ਬਣਨ ਨਾਲ ਜੋ ਸ਼ਰਧਾਲੂ ਬਾਬਾ ਦੇ ਦਰਸ਼ਨਾਂ ਲਈ ਕੇਦਾਰਨਾਥ ਨਹੀਂ ਜਾ ਸਕਦੇ ਸਨ, ਉਹ ਹੁਣ ਦਿੱਲੀ ਵਿੱਚ ਵੀ ਬਾਬਾ ਦੇ ਦਰਸ਼ਨ ਕਰ ਸਕਣਗੇ। ਦੱਸ ਦਈਏ ਕਿ ਅਲੀਪੁਰ ਇਲਾਕੇ ‘ਚ ਨੈਸ਼ਨਲ ਹਾਈਵੇ ‘ਤੇ ਬਾਬਾ ਖਾਟੂ ਸ਼ਿਆਮ ਧਾਮ ਮੰਦਰ ਪਹਿਲਾਂ ਹੀ ਬਣਿਆ ਹੋਇਆ ਹੈ, ਜਿਸ ‘ਚ ਹਰ ਰੋਜ਼ ਹਜ਼ਾਰਾਂ ਲੋਕ ਬਾਬਾ ਦੇ ਦਰਸ਼ਨਾਂ ਲਈ ਆਉਂਦੇ ਹਨ। ਜੇਕਰ ਇੱਥੇ ਕੇਦਾਰਨਾਥ ਧਾਮ ਬਣ ਜਾਂਦਾ ਹੈ ਤਾਂ ਆਉਣ ਵਾਲੇ ਸਮੇਂ ‘ਚ ਬੁਰਾੜੀ ਨੂੰ ਰਾਜਧਾਨੀ ਦਿੱਲੀ ‘ਚ ਧਾਰਮਿਕ ਮਹੱਤਤਾ ‘ਚ ਸਭ ਤੋਂ ਉੱਚਾ ਸਥਾਨ ਮਿਲੇਗਾ। ਹੁਣ ਇੱਥੇ ਰਹਿਣ ਵਾਲੇ ਲੋਕਾਂ ਨੂੰ ਉਮੀਦ ਹੈ ਕਿ ਜਲਦੀ ਹੀ ਇੱਥੇ ਬਾਬਾ ਕੇਦਾਰਨਾਥ ਧਾਮ ਦਿੱਲੀ ਧਾਮ ਮੰਦਰ ਬਣ ਜਾਵੇਗਾ ਅਤੇ ਲੋਕ ਆਸਾਨੀ ਨਾਲ ਬਾਬਾ ਕੇਦਾਰਨਾਥ ਧਾਮ ਜਾ ਕੇ ਬਾਬਾ ਦੇ ਦਰਸ਼ਨ ਕਰ ਸਕਣਗੇ। ਬਾਬਾ ਕੇਦਾਰਨਾਥ ਧਾਮ ਬਣਾਉਣ ਲਈ ਟਰੱਸਟੀ ਵੱਲੋਂ ਕਰੀਬ 500 ਗਜ਼ ਜ਼ਮੀਨ ਲਈ ਗਈ ਹੈ ਅਤੇ ਭਵਿੱਖ ਵਿੱਚ ਤਿੰਨ ਏਕੜ ਜ਼ਮੀਨ ਲੈਣ ਦੀ ਵਿਵਸਥਾ ਵਿਚਾਰ ਅਧੀਨ ਹੈ।

The post ਦਿੱਲੀ ‘ਚ ਹੁਣ ਕੇਦਾਰਨਾਥ ਧਾਮ ਦੇ ਹੋਣਗੇ ਦਰਸ਼ਨ, ਟਰੱਸਟ ਨੇ ਮੰਦਰ ਬਣਾਉਣ ਦਾ ਕੀਤਾ ਐਲਾਨ appeared first on Daily Post Punjabi.

ਕੇਦਾਰਨਾਥ ਧਾਮ ਯਾਤਰਾ ‘ਤੇ ਮੌਸਮ ਨੇ ਲਗਾਈ ਬ੍ਰੇਕ, 8 ਮਈ ਤੱਕ ਰਜਿਸਟ੍ਰੇਸ਼ਨ ‘ਤੇ ਮੁੜ ਲੱਗੀ ਰੋਕ
ਉਤਰਾਖੰਡ ਚਾਰ ਧਾਮ ਯਾਤਰਾ ਦੌਰਾਨ ਸ਼ਰਧਾਲੂਆਂ ਨੂੰ ਖਰਾਬ ਮੌਸਮ ਕਾਰਨ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਕੇਦਾਰਨਾਥ ਧਾਮ ਯਾਤਰਾ ਨੂੰ ਭਾਰੀ ਬਰਫ਼ਬਾਰੀ ਅਤੇ ਖ਼ਰਾਬ ਮੌਸਮ ਦੇ ਚੱਲਦਿਆਂ ਕੇਦਾਰਨਾਥ ਧਾਮ ਯਾਤਰਾ ਨੂੰ ਇੱਕ ਵਾਰ ਫਿਰ ਰੋਕ ਦਿੱਤਾ ਗਿਆ ਹੈ । ਬੀਤੇ ਬੁੱਧਵਾਰ ਕੇਦਾਰਨਾਥ ਘਾਟੀ ਵਿੱਚ ਕੁਬੇਰ ਗਲੇਸ਼ੀਅਰ ਦਾ ਇੱਕ ਹਿੱਸਾ ਟੁੱਟ ਕੇ ਪੈਦਲ ਚੱਲਣ ਵਾਲੇ ਰਸਤੇ ‘ਤੇ ਆ ਗਿਆ ਸੀ । ਜਿਸ ਕਾਰਨ ਸਾਰਾ ਰਸਤਾ ਬਰਫ ਨਾਲ ਢੱਕਿਆ ਗਿਆ ਸੀ । ਕੇਦਾਰਨਾਥ ਧਾਮ ਦੀ ਯਾਤਰਾ ਪਹਿਲਾਂ 3 ਮਈ ਤੱਕ ਰੋਕ ਦਿੱਤੀ ਗਈ ਸੀ, ਜਿਸ ਨੂੰ ਸ਼ੁਰੂ ਹੋਣ ਤੋਂ ਕੁਝ ਘੰਟਿਆਂ ਬਾਅਦ ਦੁਬਾਰਾ ਬੰਦ ਕਰਨਾ ਪਿਆ।

Kedarnath Yatra update

ਦੱਸ ਦੇਈਏ ਕਿ ਚਾਰਧਾਮ ਦੀ ਯਾਤਰਾ ਦੇ ਲਈ ਗੰਗੋਤਰੀ ਅਤੇ ਯਮੁਨੋਤਰੀ ਦੇ ਕਪਾਟ 22 ਅਪ੍ਰੈਲ ਨੂੰ, ਕੇਦਾਰਨਾਥ ਦੇ ਦਰਵਾਜ਼ੇ 25 ਅਪ੍ਰੈਲ 2023 ਨੂੰ ਅਤੇ ਬਦਰੀਨਾਥ ਦੇ ਕਪਾਟ 27 ਅਪ੍ਰੈਲ ਨੂੰ ਖੋਲ੍ਹੇ ਜਾ ਚੁੱਕੇ ਹਨ । ਯਾਤਰਾ ਦੀ ਸ਼ੁਰੂਆਤ ਤੋਂ ਹੀ ਇੱਥੇ ਮੌਸਮ ਖਰਾਬ ਬਣਿਆ ਹੋਇਆ ਹੈ। ਕੇਦਾਰਨਾਥ ਵਿੱਚ ਖਰਾਬ ਮੌਸਮ ਕਾਰਨ ਹੁਣ ਯਾਤਰਾ ਦੀ ਰਜਿਸਟ੍ਰੇਸ਼ਨ 8 ਮਈ ਤੱਕ ਰੋਕ ਦਿੱਤੀ ਗਈ ਹੈ।

ਇਹ ਵੀ ਪੜ੍ਹੋ: ਐਕਸ਼ਨ ‘ਚ ਮਾਨ ਸਰਕਾਰ, ਭ੍ਰਿਸ਼ਟਾਚਾਰ ‘ਚ ਸ਼ਾਮਲ PSPCL ਦੇ 7 ਅਧਿਕਾਰੀਆਂ ਸਣੇ 8 ਮੁਅੱਤਲ

ਦੱਸ ਦੇਈਏ ਕਿ ਕੇਦਾਰਨਾਥ ਧਾਮ ਦੇ ਕਪਾਟ ਖੁੱਲ੍ਹਣ ਦੇ ਬਾਅਦ ਤੋਂ ਹੀ ਮੌਸਮ ਲਗਾਤਾਰ ਖ਼ਰਾਬ ਬਣਿਆ ਹੋਇਆ ਹੈ । ਇੱਥੇ ਮੌਸਮ ਖਰਾਬ ਕਾਰਨ ਕਈ ਵਾਰ ਯਾਤਰਾ ਅਤੇ ਰਜਿਸਟ੍ਰੇਸ਼ਨ ‘ਤੇ ਪਾਬੰਦੀ ਲਗਾਈ ਗਈ ਹੈ । ਫਿਲਹਾਲ ਮੀਂਹ ਅਤੇ ਭਾਰੀ ਬਰਫਬਾਰੀ ਦੇ ਵਿਚਾਲੇ ਕੇਦਾਰਨਾਥ ਧਾਮ ਯਾਤਰਾ ਨੂੰ ਰੋਕ ਦਿੱਤਾ ਗਿਆ ਹੈ । ਮੌਸਮ ਵਿਭਾਗ ਨੇ ਅਗਲੇ ਚਾਰ ਦਿਨਾਂ ਤੱਕ ਮੌਸਮ ਖਰਾਬ ਰਹਿਣ ਦੀ ਭਵਿੱਖਬਾਣੀ ਕੀਤੀ ਗਈ ਹੈ ।

ਵੀਡੀਓ ਲਈ ਕਲਿੱਕ ਕਰੋ -:

“12 ਵੀ ਪਾਸ ਜੱਟ ਨੇ SHARE MARKET ‘ਚ ਪਾਈ ਧੱਕ , ਇੱਕ ਦਿਨ ‘ਚ ਕਮਾ ਲੈਂਦਾ ਲੱਖਾਂ ਰੁਪਏ ! “

The post ਕੇਦਾਰਨਾਥ ਧਾਮ ਯਾਤਰਾ ‘ਤੇ ਮੌਸਮ ਨੇ ਲਗਾਈ ਬ੍ਰੇਕ, 8 ਮਈ ਤੱਕ ਰਜਿਸਟ੍ਰੇਸ਼ਨ ‘ਤੇ ਮੁੜ ਲੱਗੀ ਰੋਕ appeared first on Daily Post Punjabi.