Kejriwal big statement Archives - Daily Post Punjabi

ਕੇਜਰੀਵਾਲ ਦਾ ਵੱਡਾ ਬਿਆਨ, “ਇੱਕ ਦਿਨ ਲਈ CBI-ED ਮੈਨੂੰ ਦੇ ਦਿਓ, ਅੱਧੀ BJP ਜੇਲ੍ਹ ‘ਚ ਹੋਵੇਗੀ”
ਦਿੱਲੀ MCD ਚੋਣਾਂ ਨੂੰ ਲੈ ਕੇ ਸਿਆਸੀ ਪਾਰਾ ਸੱਤਵੇਂ ਆਸਮਾਨ ‘ਤੇ ਹੈ। ਚੋਣਾਂ ਵਿੱਚ ਜਿੱਤ ਦੇ ਲਈ ਹਰ ਪਾਰਟੀ ਆਪਣੀ ਪੂਰੀ ਤਾਕਤ ਲਗਾ ਰਹੀਆਂ ਹਨ। MCD ਵਿੱਚ ਪਿਛਲੇ 15 ਸਾਲਾਂ ਤੋਂ ਭਾਜਪਾ ਸੱਤਾ ਵਿੱਚ ਹੈ ਤੇ ਇਸ ਵਾਰ ਵਾਪਸੀ ਦੇ ਲਈ ਜੱਦੋ-ਜਹਿਦ ਕਰ ਰਹੀਆਂ ਹਨ। ਭਾਜਪਾ ਨੂੰ ਆਮ ਆਦਮੀ ਪਾਰਟੀ ਤੋਂ ਸਖਤ ਚੁਣੌਤੀ ਮਿਲ ਰਹੀ ਹੈ .ਇਸ ਵਿਚਾਲੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜੇਕਰ ਇੱਕ ਦਿਨ ਲਈ CBI-ED ਮੈਨੂੰ ਸੌਂਪ ਦਿੱਤੀ ਜਾਵੇ ਤਾਂ ਅੱਧੀ BJP ਜੇਲ੍ਹ ਵਿੱਚ ਹੋਵੇਗੀ।

Kejriwal big statement

ਇਸ ਤੋਂ ਇਲਾਵਾ ਕੇਜਰੀਵਾਲ ਨੇ ਭਾਜਪਾ ‘ਤੇ ਭ੍ਰਿਸ਼ਟਾਚਾਰ ਕਰਨ ਦਾ ਵੱਡਾ ਇਲਜ਼ਾਮ ਲਗਾਇਆ ਹੈ। ਉਨ੍ਹਾਂ ਕਿਹਾ ਕਿ ਅਸੀਂ ਪਿਛਲੇ 5 ਸਾਲਾਂ ਵਿੱਚ MCD ਨੂੰ 1 ਲੱਖ ਕਰੋੜ ਰੁਪਏ ਦਿੱਤੇ ਹਨ, ਪਰ ਇਹ ਲੋਕ ਸਾਰਾ ਪੈਸੇ ਖਾ ਗਏ। ਇਹ ਲੋਕ ਬਹੁਤ ਪੈਸਾ ਖਾਂਦੇ ਹਨ। ਜੇਕਰ ਲੋਕ ਥੋੜ੍ਹਾ ਕੰਮ ਵੀ ਕਰਦੇ ਤਾਂ ਕਰਮਚਾਰੀਆਂ ਨੂੰ ਤਨਖਾਹ ਮਿਲ ਜਾਂਦੀ।

ਇਹ ਵੀ ਪੜ੍ਹੋ: ਸਰਕਾਰ ਤੇ ਕਿਸਾਨਾਂ ਵਿਚਾਲੇ ਬਣੀ ਸਹਿਮਤੀ, ਖੇਤੀ ਮੰਤਰੀ ਨੇ ਜੂਸ ਪਿਲਾ ਖਤਮ ਕਰਵਾਇਆ ਡੱਲੇਵਾਲ ਦਾ ਮਰਨ ਵਰਤ

ਸਤੇਂਦਰ ਜੈਨ ਨਾਲ ਜੁੜੇ ਸਵਾਲ ‘ਤੇ ਕੇਜਰੀਵਾਲ ਨੇ ਕਿਹਾ ਕਿ ਇੱਕ ਦਿਨ ਦੇ ਲਈ CBI-ED ਮੈਨੂੰ ਸੌਂਪ ਦਿਓ, ਅੱਧੀ BJP ਜੇਲ੍ਹ ਵਿੱਚ ਹੋਵੇਗੀ। ਇਨ੍ਹਾਂ ਕੋਲ ਪੰਜ ਏਜੰਸੀਆਂ ਹਨ। ਸਾਡੇ ‘ਤੇ ਇੰਨੇ ਕੇਸ ਕੀਤੇ, ਫਿਰ ਵੀ ਕੁਝ ਸਾਬਿਤ ਨਹੀਂ ਕਰ ਸਕੇ। ਇਹ ਲੋਕ ਸਤੇਂਦਰ ਜੈਨ ਅਤੇ ਮਨੀਸ਼ ਸਿਸੋਦੀਆ ਨੂੰ ਭ੍ਰਿਸ਼ਟਾਚਾਰੀ ਕਹਿੰਦੇ ਹਨ। ਉਹ ਕਹਿੰਦੇ ਹਨ ਕਿ ਮਨੀਸ਼ ਨੇ ਸ਼ਰਾਬ ਘੁਟਾਲਾ ਕੀਤਾ, 10 ਕਰੋੜ ਰੁਪਏ ਖਾ ਗਿਆ। ਇੰਨੀ ਛਾਪੇਮਾਰੀ ਕੀਤੀ ਕੁਝ ਨਹੀਂ ਮਿਲੇ, ਕਿੱਥੇ ਗਏ 10 ਕਰੋੜ।

ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “

The post ਕੇਜਰੀਵਾਲ ਦਾ ਵੱਡਾ ਬਿਆਨ, “ਇੱਕ ਦਿਨ ਲਈ CBI-ED ਮੈਨੂੰ ਦੇ ਦਿਓ, ਅੱਧੀ BJP ਜੇਲ੍ਹ ‘ਚ ਹੋਵੇਗੀ” appeared first on Daily Post Punjabi.