kejriwal in rajasthan Archives - Daily Post Punjabi

‘ਰਾਜਸਥਾਨ ‘ਚ 300 ਯੂਨਿਟ ਬਿਜਲੀ ਮੁਫਤ ਦੇਵਾਂਗੇ, ਕੱਚੇ ਅਧਿਆਪਕਾਂ ਨੂੰ ਕਰਾਂਗੇ ਪੱਕੇ’ : ਕੇਜਰੀਵਾਲ
ਰਾਜਸਥਾਨ ਵਿਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਵੀ ਸੂਬੇ ਵਿਚ ਆਪਣੇ ਪੈਰ ਜਮਾਉਣੇ ਸ਼ੁਰੂ ਕਰ ਦਿੱਤੇ ਹਨ। ‘ਆਪ’ ਨੇ ਅੱਜ ਜੈਪੁਰ ਵਿਚ ਵੱਡਾ ਪ੍ਰੋਗਰਾਮ ਆਯੋਜਿਤ ਕਰਦਿਆਂ ਚੁਣਾਵੀ ਦਾਅ ਖੇਡਦੇ ਹੋਏ ਰਾਜਸਥਾਨ ਦੀ ਜਨਤਾ ਨੂੰ 6 ਗਾਰੰਟੀਆਂ ਦਿੱਤੀਆਂ। ਕੇਜਰੀਵਾਲ ਨੇ ਕਿਹਾ ਕਿ ਇਕ ਮੌਕਾ ਦਿਓ 300 ਯੂਨਿਟ ਬਿਜਲੀ ਮੁਫਤ ਦੇਵਾਂਗੇ। ਸਾਰੇ ਕੱਚੇ ਟੀਚਰਾਂ ਨੂੰ ਪੱਕਾ ਕਰਾਂਗੇ। ਪੂਰਾ ਇਲਾਜ ਫ੍ਰੀ ਕਰਨ ਦੀ ਵਿਵਸਥਾ ਕਰਾਂਗੇ। ਸ਼ਹੀਦ ਸਨਮਾਨ ਰਕਮ ਇਕ ਕਰੋੜ ਕੀਤੀ ਜਾਵੇਗੀ। ਸਾਰੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇਗਾ। ਸਾਰੇ ਬੱਚਿਆਂ ਲਈ ਰੋਜ਼ਗਾਰ ਦੀ ਵਿਵਸਥਾ ਕੀਤੀ ਜਾਵੇਗੀ।

ਰਾਜਸਥਾਨ ‘ਚ ਇਸ ਸਾਲ ਦੇ ਅਖੀਰ ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਆਮ ਆਦਮੀ ਪਾਰਟੀ ਵੀ ਮੈਦਾਨ ਵਿਚ ਉਤਰ ਗਈ ਹੈ। ਜੈਪੁਰ ਦੇ ਪ੍ਰਤਾਪ ਨਗਰ ਸਥਿਤ ਆਡੀਟੋਰੀਅਮ ਵਿਚ ਆਯੋਜਿਤ ਪਾਰਟੀ ਦੇ ਪ੍ਰੋਗਰਾਮ ਵਿਚ ਆਪ ਨੇ ਰਾਜਸਥਾਨ ਦੀ ਜਨਤਾ ਲਈ ਗਾਰੰਟੀ ਕਾਰਡ ਦਿੰਦੇ ਹੋਏ ਵੱਡੇ ਐਲਾਨ ਕੀਤੇ।

ਕੇਜਰੀਵਾਲ ਨੇ ਕਿਹਾ ਕਿ ਰਾਜਸਥਾਨ ਦੇ ਲੋਕਾਂ ਨੂੰ 6 ਗਾਰੰਟੀਆਂ ਦੇ ਕੇ ਜਾ ਰਹੇ ਹਾਂ। ਬੱਸ ਤੁਸੀਂ ਇਕ ਮੌਕਾ ਦਿਓ। ਉਨ੍ਹਾਂ ਨੇ ਗਹਿਲੋਤ ਸਰਕਾਰ ‘ਤੇ ਤੰਜ ਕੱਸਦੇ ਹੋਏ ਕਿਹਾ ਕਿ ਰਾਜਸਥਾਨ ਵਿਚ ਬਿੱਲ ਆਉਂਦੇ ਹਨ ਪਰ ਬਿਜਲੀ ਨਹੀਂ ਆਉਂਦੀ। ਅਸੀਂ ਬਿਜਲੀ, ਸਿੱਖਿਆ, ਸਿਹਤ ਤੇ ਰੋਜ਼ਗਾਰ ਦੀ ਗਾਰੰਟੀ ਦਿੰਦੇ ਹਾਂ। ਅਸੀਂ 24 ਘੰਟੇ ਮੁਫਤ ਬਿਜਲੀ ਦੇਵਾਂਗੇ। ਪ੍ਰਾਈਵੇਟ ਸਕੂਲ ਦੀ ਲੁੱਟ ਬੰਦ ਕਰ ਦੇਵਾਂਗੇ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਈਮਾਨਦਾਰ ਤੇ ਰਾਸ਼ਟਰਵਾਦੀ ਪਾਰਟੀ ਹੈ।

ਵੀਡੀਓ ਲਈ ਕਲਿੱਕ ਕਰੋ -:

“ਮਾਣਕ ਦੇ ਦੋਹਤੇ’ ਹਸਨ ਮਾਣਕ ਨੂੰ ਫਿਰ ਗਾਉਣ ਤੋਂ ਰੋਕੂ ਇੰਦੀ ਬਲਿੰਗ? ਕਚਿਹਰੀਆਂ ‘ਚ ਪਹੁੰਚਕੇ ਕਰ’ਤੇ ਵੱਡੇ ਖੁਲਾਸੇ, ਸੁਣੋ 25 ਲੱਖ ‘ਚ ਕੌਣ ਕਰਦਾ ਸੀ ਸਮਝੌਤਾ? “

The post ‘ਰਾਜਸਥਾਨ ‘ਚ 300 ਯੂਨਿਟ ਬਿਜਲੀ ਮੁਫਤ ਦੇਵਾਂਗੇ, ਕੱਚੇ ਅਧਿਆਪਕਾਂ ਨੂੰ ਕਰਾਂਗੇ ਪੱਕੇ’ : ਕੇਜਰੀਵਾਲ appeared first on Daily Post Punjabi.