Kejriwal on Hathras Case Archives - Daily Post Punjabi

ਹਾਥਰਸ ਬਲਾਤਕਾਰ ਮਾਮਲਾ: ਪੁਲਿਸ ਨੇ ਜਬਰਨ ਕੀਤਾ ਅੰਤਿਮ ਸਸਕਾਰ ਤਾਂ CM ਕੇਜਰੀਵਾਲ ਬੋਲੇ- ਦਰਿੰਦਿਆਂ ਤੋਂ ਬਾਅਦ ਹੁਣ ਸਿਸਟਮ ਨੇ ਕੀਤਾ ਬਲਾਤਕਾਰ
Kejriwal on Hathras Case: ਨਵੀਂ ਦਿੱਲੀ: ਹਾਥਰਸ ਸਮੂਹਿਕ ਬਲਾਤਕਾਰ ਨੂੰ ਲੈ ਕੇ ਪੂਰਾ ਦੇਸ਼ ਗੁੱਸੇ ਵਿੱਚ ਹੈ। 14 ਸਤੰਬਰ ਨੂੰ ਹੈਵਾਨੀਅਤ ਦੀ ਸ਼ਿਕਾਰ ਬਣੀ 20 ਸਾਲਾਂ ਪੀੜਤ ਨੇ ਮੰਗਲਵਾਰ ਨੂੰ ਦਿੱਲੀ ਦੇ ਇੱਕ ਹਸਪਤਾਲ ਵਿੱਚ ਦਮ ਤੋੜ ਦਿੱਤਾ ਸੀ। ਇਸ ਪੂਰੇ ਮਾਮਲੇ ਵਿੱਚ ਪੀੜਤ ਪਰਿਵਾਰ ਨੇ ਉੱਤਰ ਪ੍ਰਦੇਸ਼ ਪੁਲਿਸ ਵੱਲੋਂ ਅਸਮਰਥਾ ਦਿਖਾਉਣ ਦਾ ਦੋਸ਼ ਲਗਾਇਆ ਗਿਆ ਹੈ, ਪਰ ਹੁਣ ਯੂਪੀ ਪੁਲਿਸ ‘ਤੇ ਅਸੰਵੇਦਨਸ਼ੀਲਤਾ ਦੀ ਹੱਦ ਪਾਰ ਕਰਨ ਦਾ ਦੋਸ਼ ਲਗਾਇਆ ਗਿਆ ਹੈ। ਇਸ ਬਾਰੇ ਲੋਕਾਂ ਵਿੱਚ ਭਾਰੀ ਨਾਰਾਜ਼ਗੀ ਹੈ ਅਤੇ ਕਈ ਨੇਤਾਵਾਂ ਨੇ ਇਸ ‘ਤੇ ਆਪਣਾ ਗੁੱਸਾ ਜ਼ਾਹਿਰ ਕੀਤਾ ਹੈ।

Kejriwal on Hathras Case

ਦੱਸਿਆ ਜਾ ਰਿਹਾ ਹੈ ਕਿ ਯੂਪੀ ਪੁਲਿਸ ਨੇ ਅੱਧੀ ਰਾਤ ਵਿੱਚ ਪਰਿਵਾਰ ਦੀ ਮੌਜੂਦਗੀ ਤੋਂ ਬਿਨ੍ਹਾਂ ਅੱਧੀ ਰਾਤ ਨੂੰ ਪੀੜਤ ਦਾ ਅੰਤਿਮ ਸੰਸਕਾਰ ਕਰ ਦਿੱਤਾ। ਇਹ ਇਲਜਾਮ ਲਗਾਇਆ ਜਾ ਰਿਹਾ ਹੈ ਕਿ ਪੁਲਿਸ ਨੇ ਰਾਤ ਦੇ ਹਨੇਰੇ ਵਿੱਚ ਮੰਗਲਵਾਰ ਦੀ ਰਾਤ ਨੂੰ ਕਰੀਬ 2.30 ਵਜੇ ਅੰਤਿਮ ਸਸਕਾਰ ਕਰ ਦਿੱਤਾ ਅਤੇ ਇਸ ਦੌਰਾਨ ਪਰਿਵਾਰ ਨੂੰ ਕਮਰੇ ਵਿੱਚ ਬੰਦ ਕਰ ਦਿੱਤਾ ਗਿਆ । ਹਾਲਾਂਕਿ ਇਸ ਘਟਨਾ ਦੀ ਇੱਕ ਵੀਡੀਓ ਸਾਹਮਣੇ ਆਈ ਹੈ ਜਿਸ ਵਿੱਚ ਪ੍ਰੇਸ਼ਾਨ ਕਰਨ ਵਾਲੇ ਦ੍ਰਿਸ਼ ਹਨ।

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇਸ ਬਾਰੇ ਟਵੀਟ ਕਰਦਿਆਂ ਲਿਖਿਆ, ਹਾਥਰਸ ਦੀ ਪੀੜਤ ਦਾ ਪਹਿਲਾਂ ਕੁਝ ਦਰਿੰਦਿਆਂ ਨੇ ਬਲਾਤਕਾਰ ਕੀਤਾ ਅਤੇ ਕੱਲ੍ਹ ਪੂਰੇ ਸਿਸਟਮ ਨੇ ਬਲਾਤਕਾਰ ਕੀਤਾ। ਸਾਰਾ ਕਿੱਸਾ ਬਹੁਤ ਦੁਖਦਾਈ ਹੈ।

हाथरस की पीडिता का पहले कुछ वहशियों ने बलात्कार किया और कल पूरे सिस्टम ने बलात्कार किया। पूरा प्रकरण बेहद पीड़ादायी है।
— Arvind Kejriwal (@ArvindKejriwal) September 30, 2020

ਦੱਸ ਦੇਈਏ ਕਿ ਯੂਪੀ ਦੇ ਹਾਥਰਸ ਵਿੱਚ 14 ਸਤੰਬਰ ਨੂੰ 20 ਸਾਲ ਦੀ ਕੁੜੀ ਨੂੰ ਚਾਰ-ਪੰਜ ਲੋਕਾਂ ਨੇ ਇੱਕ ਖੇਤ ਵਿੱਚ ਉਸਦੇ ਗਲੇ ਵਿੱਚ ਦੁਪੱਟਾ ਪਾ ਕੇ ਘਸੀਟਿਆ ਸੀ ਤੇ ਫਿਰ ਉਸ ਨਾਲ ਬਲਾਤਕਾਰ ਕੀਤਾ ਗਿਆ ਸੀ । ਇਸ ਦੌਰਾਨ ਪੀੜਤ ਨਾਲ ਇੰਨੀ ਹੈਵਾਨੀਅਤ ਹੋਈ ਕਿ ਉਸਦੀ ਰੀੜ੍ਹ ਦੀ ਹੱਡੀ ਟੁੱਟ ਗਈ, ਸਰੀਰ ਵਿੱਚ ਕਈ ਥਾਵਾਂ ‘ਤੇ ਫ੍ਰੈਕਚਰ ਆ ਗਏ।  ਇਥੋਂ ਤੱਕ ਕਿ ਹਵਾਨਾਂ ਨੇ ਉਸਦੀ ਜੀਭ ਕੱਟ ਦਿੱਤੀ । ਪਰਿਵਾਰ ਦਾ ਦੋਸ਼ ਹੈ ਕਿ ਪੁਲਿਸ ਤੋਂ ਸ਼ਿਕਾਇਤ ਲੈਣ ਦੇ ਬਾਵਜੂਦ 3-4 ਦਿਨਾਂ ਤੱਕ ਇਸ ਕੇਸ ਵਿੱਚ ਕੋਈ ਕਾਰਵਾਈ ਨਹੀਂ ਕੀਤੀ ਗਈ।

The post ਹਾਥਰਸ ਬਲਾਤਕਾਰ ਮਾਮਲਾ: ਪੁਲਿਸ ਨੇ ਜਬਰਨ ਕੀਤਾ ਅੰਤਿਮ ਸਸਕਾਰ ਤਾਂ CM ਕੇਜਰੀਵਾਲ ਬੋਲੇ- ਦਰਿੰਦਿਆਂ ਤੋਂ ਬਾਅਦ ਹੁਣ ਸਿਸਟਮ ਨੇ ਕੀਤਾ ਬਲਾਤਕਾਰ appeared first on Daily Post Punjabi.