kerala aiu Archives - Daily Post Punjabi

AIU ਯਾਤਰੀ ਤੋਂ 31.21 ਲੱਖ ਰੁਪਏ ਦੀ ਸੋਨਾ ਕੀਤਾ ਜ਼ਬਤ, ਮਾਮਲੇ ਦੀ ਜਾਂਚ ਜਾਰੀ…..
kerala aiu seizes gold worth passenger: ਕੰਨੂਰ ਹਵਾਈ ਅੱਡੇ ਤੋਂ ਏਅਰ ਇੰਟੈਲੀਜੈਂਸ ਯੂਨਿਟ (ਏਯੂਆਈ) ਨੇ ਦੁਬਈ ਤੋਂ ਇੱਥੇ ਪਹੁੰਚੇ ਇੱਕ ਯਾਤਰੀ ਤੋਂ ਸੋਨਾ ਜ਼ਬਤ ਕੀਤਾ ਗਿਆ ਹੈ।ਇੱਕ ਅਧਿਕਾਰੀ ਨੇ ਵੀਰਵਾਰ ਨੂੰ ਕਿਹਾ ਕਿ ਯਾਤਰੀ ਤੋਂ 31.21ਲੱਖ ਰੁਪਏ ਦਾ ਸੋਨਾ ਜ਼ਬਤ ਕੀਤਾ ਗਿਆ ਹੈ।

kerala aiu seizes gold worth passenger

ਕਮਿਸ਼ਨਰ ਆਫ ਕਸਟਮ ਕੋਚੀ ਨੇ ਕਿਹਾ ਕਿ ਕੰਨੂਰ ਏਅਰਪੋਰਟ ਦੀ ਏਅਰ ਇੰਟੈਲੀਜੈਂਸ ਯੂਨਿਟ ਨੇ ਦੁਬਈ ਤੋਂ ਗੋ ਏਅਰ ਦੀ ਉਡਾਨ ‘ਚ ਪਹੁੰਚੇ ਇੱਕ ਯਾਤਰੀ ਤੋਂ 31,21,145 ਰੁਪਏ ਦੀ ਕੀਮਤ ਦਾ 615 ਗ੍ਰਾਮ ਸੋਨਾ ਜ਼ਬਤ ਕੀਤਾ।ਇੱਕ ਬਿਆਨ ‘ਚ ਕਿਹਾ ਗਿਆ ਹੈ ਕਿ ਯਾਤਰੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਮਾਮਲੇ ਦੀ ਅਗਲੇਰੀ ਕਾਰਵਾਈ ਜਾਰੀ ਹੈ।

The post AIU ਯਾਤਰੀ ਤੋਂ 31.21 ਲੱਖ ਰੁਪਏ ਦੀ ਸੋਨਾ ਕੀਤਾ ਜ਼ਬਤ, ਮਾਮਲੇ ਦੀ ਜਾਂਚ ਜਾਰੀ….. appeared first on Daily Post Punjabi.