kerala nun harassment case Archives - Daily Post Punjabi

ਕੇਰਲ: ਨਨ ਜ਼ਬਰ ਜਨਾਹ ਮਾਮਲੇ ‘ਚ ਵਿਸ਼ੇਸ਼ ਅਦਾਲਤ ਨੇ ਬਿਸ਼ਪ ਫਰੈਂਕੋ ਮੁਲੱਕਲ ਨੂੰ ਕੀਤਾ ਬਰੀ
ਕੇਰਲ ਦੀ ਵਿਸ਼ੇਸ਼ ਅਦਾਲਤ ਨੇ ਸ਼ੁੱਕਰਵਾਰ ਨੂੰ ਨਨ ਜ਼ਬਰ ਜਨਾਹ ਮਾਮਲੇ ‘ਚ ਬਿਸ਼ਪ ਫਰੈਂਕੋ ਮੁਲੱਕਲ ਨੂੰ ਬਰੀ ਕਰ ਦਿੱਤਾ ਹੈ। ਮੁਲੱਕਲ ‘ਤੇ 2014 ਤੋਂ 2016 ਦਰਮਿਆਨ ਕਈ ਵਾਰ ਨਨ ਨਾਲ ਬਲਾਤਕਾਰ ਕਰਨ ਦਾ ਦੋਸ਼ ਲੱਗਿਆ ਸੀ।

kerala nun harassment case

ਫ੍ਰੈਂਕੋ ਮੁਲੱਕਲ ਭਾਰਤ ਦਾ ਪਹਿਲਾ ਕੈਥੋਲਿਕ ਬਿਸ਼ਪ ਸੀ ਜਿਸ ਨੂੰ ਨਨ ਦਾ ਜਿਨਸੀ ਸ਼ੋਸ਼ਣ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਕੋਟਾਯਮ ਦੀ ਅਦਾਲਤ ਨੇ 100 ਦਿਨਾਂ ਤੋਂ ਵੱਧ ਸਮਾਂ ਚੱਲੇ ਮੁਕੱਦਮੇ ਤੋਂ ਬਾਅਦ ਉਨ੍ਹਾਂ ਨੂੰ ਸਾਰੇ ਦੋਸ਼ਾਂ ਤੋਂ ਬਰੀ ਕਰ ਦਿੱਤਾ ਹੈ। ਸਾਲ 2018 ਵਿੱਚ, ਮੁਲੱਕਲ ਉੱਤੇ ਜਲੰਧਰ ਡਾਇਓਸਿਸ ਦੇ ਅਧੀਨ ਇੱਕ ਮੰਡਲੀ ਦੀ ਇੱਕ ਨਨ ਦੁਆਰਾ ਜਿਨਸੀ ਸ਼ੋਸ਼ਣ ਦਾ ਦੋਸ਼ ਲਗਾਇਆ ਗਿਆ ਸੀ।

ਇਹ ਵੀ ਪੜ੍ਹੋ :  ਦੇਸ਼ ਵਿੱਚ ਇੱਕ ਦਿਨ ‘ਚ 2.62 ਲੱਖ ਕੋਰੋਨਾ ਮਾਮਲੇ ਆਏ ਸਾਹਮਣੇ, 1.08 ਲੱਖ ਹੋਏ ਠੀਕ

ਮੁਲੱਕਲ ‘ਤੇ ਜਲੰਧਰ ਦੇ ਬਿਸ਼ਪ ਹੁੰਦਿਆਂ ਆਪਣੇ ਕਾਨਵੈਂਟ ਦੇ ਦੌਰੇ ਦੌਰਾਨ ਕਈ ਵਾਰ ਇੱਕ ਨਨ ਦਾ ਜਿਨਸੀ ਸ਼ੋਸ਼ਣ ਕਰਨ ਦੇ ਦੋਸ਼ ਲੱਗੇ ਸਨ। ਬਿਸ਼ਪ ਫ੍ਰੈਂਕੋ ਮੁਲੱਕਲ ਵਿਰੁੱਧ ਦੋਸ਼ ਮਾਮਲੇ ‘ਚ ਵਿਸ਼ੇਸ਼ ਜਾਂਚ ਟੀਮ ਬਣਾਈ ਗਈ ਸੀ। ਜੋ ਸਤੰਬਰ 2018 ‘ਚ ਗ੍ਰਿਫਤਾਰ ਕੀਤੇ ਗਏ ਬਿਸ਼ਪ ਖਿਲਾਫ ਸਾਰੇ ਦੋਸ਼ਾਂ ਦੀ ਜਾਂਚ ਕਰ ਰਹੀ ਸੀ। ਮੁਲੱਕਲ ‘ਤੇ ਨਨ ਨੂੰ ਗਲਤ ਤਰੀਕੇ ਨਾਲ ਕੈਦ ਕਰਨ, ਬਲਾਤਕਾਰ, ਗੈਰ-ਕੁਦਰਤੀ ਸੈਕਸ ਅਤੇ ਅਪਰਾਧਿਕ ਧਮਕੀਆਂ ਦੋਸ਼ ਲਗਾਏ ਗਏ ਸੀ। ਇਸ ਕੇਸ ਦੀ ਸੁਣਵਾਈ ਨਵੰਬਰ 2019 ਵਿੱਚ ਸ਼ੁਰੂ ਹੋਈ ਸੀ।

ਵੀਡੀਓ ਲਈ ਕਲਿੱਕ ਕਰੋ -:

“sri darbar sahib ਬੇਅਦਬੀ ਮਾਮਲੇ ਨਾਲ ਜੁੜੀ ਇੱਕ ਹੋਰ CCTV ਆਈ ਸਾਹਮਣੇ”

The post ਕੇਰਲ: ਨਨ ਜ਼ਬਰ ਜਨਾਹ ਮਾਮਲੇ ‘ਚ ਵਿਸ਼ੇਸ਼ ਅਦਾਲਤ ਨੇ ਬਿਸ਼ਪ ਫਰੈਂਕੋ ਮੁਲੱਕਲ ਨੂੰ ਕੀਤਾ ਬਰੀ appeared first on Daily Post Punjabi.