Kerala Story BO Day9 Archives - Daily Post Punjabi

ਅਦਾ ਸ਼ਰਮਾ ਸਟਾਰਰ ‘ਦਿ ਕੇਰਲਾ ਸਟੋਰੀ’ ਦੂਜੇ ਹਫਤੇ ‘ਚ 100 ਕਰੋੜ ਕਲੱਬ ‘ਚ ਹੋਈ ਸ਼ਾਮਲ
Kerala Story BO Day9: ਸਾਰੇ ਵਿਵਾਦਾਂ ‘ਚ ਘਿਰੇ ਹੋਣ ਦੇ ਬਾਵਜੂਦ, ‘ਦਿ ਕੇਰਲ ਸਟੋਰੀ’ ਬਾਕਸ ਆਫਿਸ ‘ਤੇ ਆਪਣੀ ਮਜ਼ਬੂਤ ਪਕੜ ਬਣਾਈ ਰੱਖ ਰਹੀ ਹੈ ਅਤੇ ਤੇਜ਼ ਕਾਰੋਬਾਰ ਵੀ ਕਰ ਰਹੀ ਹੈ। ਸੁਦੀਪਤੋ ਸੇਨ ਦੁਆਰਾ ਨਿਰਦੇਸ਼ਤ, ਫਿਲਮ ਨੇ ਸ਼ਾਨਦਾਰ ਸ਼ੁਰੂਆਤ ਕੀਤੀ ਸੀ ਅਤੇ ਉਦੋਂ ਤੋਂ ਇਹ ਫਿਲਮ ਘਰੇਲੂ ਬਾਕਸ ਆਫਿਸ ‘ਤੇ ਸ਼ਾਨਦਾਰ ਪ੍ਰਦਰਸ਼ਨ ਕਰ ਰਹੀ ਹੈ।

Kerala Story BO Day9

ਆਪਣੇ ਸ਼ੁਰੂਆਤੀ ਵੀਕੈਂਡ ‘ਚ ਵੱਡਾ ਸਕੋਰ ਕਰਨ ਤੋਂ ਬਾਅਦ ਫਿਲਮ ਦੂਜੇ ਹਫਤੇ ‘ਚ 100 ਕਰੋੜ ਦੇ ਕਲੱਬ ‘ਚ ਸ਼ਾਮਲ ਹੋ ਗਈ ਹੈ। ਅਦਾ ਸ਼ਰਮਾ ਸਟਾਰਰ ਫਿਲਮ ‘ਦਿ ਕੇਰਲਾ ਸਟੋਰੀ’ ਬਾਕਸ ਆਫਿਸ ‘ਤੇ ਧਮਾਲਾਂ ਮਚਾ ਰਹੀ ਹੈ। ਫਿਲਮ ਦੀ ਓਪਨਿੰਗ ਚੰਗੀ ਰਹੀ ਅਤੇ ਉਦੋਂ ਤੋਂ ਇਸ ਦਾ ਕਲੈਕਸ਼ਨ ਹਰ ਦਿਨ ਵਧਦਾ ਜਾ ਰਿਹਾ ਹੈ। ਇਸ ਫਿਲਮ ਨੂੰ ਸਿਨੇਮਾਘਰਾਂ ‘ਚ ਦਰਸ਼ਕਾਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਸ ਕਾਰਨ ਫਿਲਮ ਨੇ ਇਕ ਹਫਤੇ ‘ਚ ਹੀ 50 ਕਰੋੜ ਦਾ ਅੰਕੜਾ ਪਾਰ ਕਰ ਲਿਆ ਸੀ। ਇਸ ਦੇ ਨਾਲ ਹੀ ‘ਦਿ ਕੇਰਲ ਸਟੋਰੀ’ ਦੀ ਰਿਲੀਜ਼ ਦੇ 9ਵੇਂ ਦਿਨ ਯਾਨੀ ਦੂਜੇ ਸ਼ਨੀਵਾਰ ਦੀ ਕਮਾਈ ਦੇ ਸ਼ੁਰੂਆਤੀ ਅੰਕੜੇ ਵੀ ਆ ਗਏ ਹਨ। ਸਕਨੀਲਕ ਦੀ ਰਿਪੋਰਟ ਮੁਤਾਬਕ ‘ਦਿ ਕੇਰਲ ਸਟੋਰੀ’ ਨੇ ਸ਼ਨੀਵਾਰ ਨੂੰ ਵੀ ਸ਼ਾਨਦਾਰ ਕਾਰੋਬਾਰ ਕੀਤਾ ਅਤੇ ਬਾਕਸ ਆਫਿਸ ‘ਤੇ 19.50 ਕਰੋੜ ਰੁਪਏ ਦੀ ਕਮਾਈ ਕੀਤੀ। ਇਸ ਨਾਲ ਫਿਲਮ ਦੀ ਕੁੱਲ ਕਮਾਈ ਹੁਣ 112.87 ਕਰੋੜ ਰੁਪਏ ਹੋ ਗਈ ਹੈ।

ਵੀਡੀਓ ਲਈ ਕਲਿੱਕ ਕਰੋ -:

“12 ਵੀ ਪਾਸ ਜੱਟ ਨੇ SHARE MARKET ‘ਚ ਪਾਈ ਧੱਕ , ਇੱਕ ਦਿਨ ‘ਚ ਕਮਾ ਲੈਂਦਾ ਲੱਖਾਂ ਰੁਪਏ ! “

ਫਿਲਮ ਨੇ ਆਪਣੇ ਦੂਜੇ ਵੀਕੈਂਡ ‘ਤੇ 100 ਕਰੋੜ ਤੋਂ ਜ਼ਿਆਦਾ ਦੀ ਕਮਾਈ ਕਰ ਲਈ ਹੈ। ਸੁਦੀਪਤੋ ਸੇਨ ਦੁਆਰਾ ਨਿਰਦੇਸ਼ਤ ਅਤੇ ਲਿਖੀ ਗਈ, ‘ਦਿ ਕੇਰਲਾ ਸਟੋਰੀ’ 3 ਗੈਰ-ਮੁਸਲਿਮ ਔਰਤਾਂ ਬਾਰੇ ਹੈ ਜਿਨ੍ਹਾਂ ਨੂੰ ਅੱਤਵਾਦੀ ਸੰਗਠਨ ISIS ਵਿੱਚ ਸ਼ਾਮਲ ਹੋਣ ਲਈ ਬ੍ਰੇਨਵਾਸ਼ ਕੀਤਾ ਗਿਆ ਸੀ। ਅਦਾ ਸ਼ਰਮਾ ਤੋਂ ਇਲਾਵਾ ਫਿਲਮ ‘ਚ ਯੋਗਿਤਾ ਬਿਹਾਨੀ, ਸਿੱਧੀ ਇਦਨਾਨੀ ਅਤੇ ਸੋਨੀਆ ਬਲਾਨੀ ਵੀ ਹਨ। ਵਿਵਾਦਾਂ ਦੇ ਵਿਚਕਾਰ, ਫਿਲਮ 5 ਮਈ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਈ ਸੀ।

The post ਅਦਾ ਸ਼ਰਮਾ ਸਟਾਰਰ ‘ਦਿ ਕੇਰਲਾ ਸਟੋਰੀ’ ਦੂਜੇ ਹਫਤੇ ‘ਚ 100 ਕਰੋੜ ਕਲੱਬ ‘ਚ ਹੋਈ ਸ਼ਾਮਲ appeared first on Daily Post Punjabi.